ਪੰਜਾਬ ਦਾ 4100 ਕਰੋੜ ਜੀਐਸਟੀ ਮੁਆਵਜਾ ਕੇਂਦਰ ਨੇ ਰੋਕਿਆ (ਨਿਊਜ਼ਨੰਬਰ ਖ਼ਾਸ ਖਬਰ)

ਕੇਂਦਰ ਸਰਕਾਰ ਦੇਸ਼ ਵਿੱਚ ਚੱਲ ਰਹੀ ਆਰਥਿਕ ਮੰਦੀ ਨੂੰ ਸਿਰਫ ਸੁਸਤੀ ਕਹਿ ਕੇ ਲੋਕਾਂ ਨੂੰ ਸ਼ਾਂਤ ਕਰਨ ਦਾ ਯਤਨ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ 5 ਟ੍ਰਿਲੀਅਨ ਦੀ ਅਰਥਵਿਵਸਥਾ ਦੀ ਹੀ ਰੱਟ ਲਗੇ ਬੈਠੇ ਹਨ l ਕੇਂਦਰ ਦੀ ਆਰਥਿਕ ਸਥਿਤੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀ ਕੇਂਦਰ ਨੇ ਦੇਸ਼ ਦੇ ਸੂਬਿਆਂ ਨਾਲ ਕੀਤੇ ਸਮਝੌਤੇ ਅਨੁਸਾਰ ਜੋ ਸੂਬੇ ਨੂੰ ਜੀਐਸਟੀ ਕਾਰਨ ਹੋ ਰਹੇ ਘਾਟੇ ਦਾ ਮੁਆਵਜਾ ਦੇਣਾ ਸੀ ਉਹ ਵੀ ਪਿਛਲੇ ਦੋ ਮਹੀਨਿਆਂ ਤੋਂ ਨਹੀਂ ਦਿੱਤਾ ਜਾ ਰਿਹਾ ਹੈ l ਜੀਐਸਟੀ ਮੁਆਵਜ਼ੇ ਤੇ ਬਕਾਏ ਨਾਲ, ਇਕੱਲੇ ਪੰਜਾਬ ਨੂੰ ਦੋ ਮਹੀਨੇ ਤੇ 20 ਦਿਨਾਂ ਦਾ ਕੇਂਦਰ ਸਰਕਾਰ ਤੋਂ 4100 ਕਰੋੜ ਰੁਪਏ ਨਹੀਂ ਮਿਲਿਆ ਜਿਸ ਨਾਲ ਪੰਜਾਬ ਨੂੰ ਕਾਫੀ ਆਰਥਿਕ ਨੁਕਸਾਨ ਹੋ ਰਿਹਾ ਹੈ l ਇਹ ਇੱਕਲਾ ਪੰਜਾਬ ਹੀ ਨਹੀਂ ਅਜਿਹਾ ਗੈਰ ਭਾਰਤੀ ਜਨਤਾ ਪਾਰਟੀ ਦੇ ਸ਼ਾਸ਼ਿਤ ਰਾਜਾ ਦਾ ਤਕਰੀਬਨ 30,000 ਕਰੋੜ ਰੁਪਈਏ ਬਕਾਇਆ ਹਨ l

1991 मैं आया था ऐसा आर्थिक संकट || Economy of India || NewsNumber.Com

आजादी के बाद के भारत के इतिहास में 1991 के साल को बेहद अहम माना जाता है। आरक्षण पर मंडल कमिशन की रिपोर्ट हो या इराक पर अमेरिका का हमला या फिर लुढ़कती अर्थव्यवस्था, यह साल बेहद अहम था। पूरे तीन दशक बाद 2020 में फिर से कुछ वैसा ही घटनाक्रम होता दिख रहा है। आज़ादी के बाद भारत में इस तरह का आर्थिक संकट इससे पहले 1991 के दौरान आया था. हालांकि 2008 में आई वैश्विक मंदी की वजह से भी भारत की अर्थव्यवस्था पर आंशिक रूप से प्रभाव पड़ा था ...

ਮਛੇਰਿਆਂ ਨੂੰ ਲੱਭਿਆ ਬਠਿੰਡਾ ਨਹਿਰ ਵਿੱਚੋਂ ਰਾਕੇਟ ਲਾਂਚਰ ਦਾ ਅਣਚੱਲਿਆ ਗੋਲਾ, ਮੌਕੇ ਤੇ ਬੰਬ ਵਿਰੋਧੀ ਦਸਤਾ ਪੁੱਜਿਆ

ਬਠਿੰਡਾ ਦੀ ਸਰਹੰਦ ਨਹਿਰ ਵਿੱਚੋਂ ਅੱਜ ਮਛੇਰਿਆਂ ਨੂੰ ਰਾਕੇਟ ਲਾਂਚਰ ਦਾ ਇੱਕ ਅਣਚੱਲਿਆ ਗੋਲਾ ਮਿਲਿਆ ਹੈ ਜਿਸਦੇ ਬਾਅਦ ਕਿ ਮੌਕੇ ਤੇ ਪੁਲਿਸ ਅਤੇ ਬੰਬ ਵਿਰੋਧੀ ਦਸਤਾ ਪੁੱਜਿਆ। ...

ਨਹੀਂ ਢਾਹੀਆਂ ਜਾਣਗੀਆਂ ਬਠਿੰਡਾ ਥਰਮਲ ਦੀਆਂ ਚਿਮਨੀਆਂ, ਬਾਕੀ ਸਭ ਚੀਜ਼ਾਂ ਦੀ ਹੋਵੇਗੀ ਨਿਲਾਮੀ

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਬਾਅਦ ਹੁਣ ਨਵੇਂ ਕੰਮਾਂ ਲਈ ਇਸਦੀ ਜ਼ਮੀਨ ਵਰਤੋਂ ਕਰਨ ਦੇ ਮਾਮਲੇ ਬਾਅਦ ਹੋਏ ਵਿਵਾਦ ਵਿੱਚ ਸਰਕਾਰ ਵੱਲੋਂ ਥਰਮਲ ਦੀਆਂ ਚਿਮਨੀਆਂ ਨਹੀਂ ਢਾਹੁਣ ਦਾ ਐਲਾਨ ਕੀਤਾ ਗਿਆ ਹੈ। ...

ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਪੇਪਰਾਂ ਨੂੰ ਕੀਤਾ ਹੈਕਰਾਂ ਨੇ ਹੈਕ, ਪੇਪਰ ਰੱਦ, ਜਾਂਚ ਜਾਰੀ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਵਿਦਿਆਰਥੀਆਂ ਦੇ ਇਸ ਸਮੈਸਟਰ ਦੇ ਆਨਲਾਈਨ ਲਏ ਜਾ ਰਹੇ ਪੇਪਰਾਂ ਨੂੰ ਹੈਕਰਾਂ ਨੇ ਹੈਕ ਕਰ ਲਿਆ ਹੈ। ...

ਲਾਕਡਾਊਨ ਸਮੇਂ ਤੋਂ ਬੰਦ ਪਿਆ ਬਠਿੰਡਾ ਪਾਸਪੋਰਟ ਸੇਵਾ ਕੇਂਦਰ, ਲੋਕਾਂ ਨੂੰ ਜਾਣਾ ਪੈ ਰਿਹਾ ਚੰਡੀਗੜ੍ਹ

ਬਠਿੰਡਾ ਵਿੱਚ ਬੀਤੇ ਕਰੀਬ ਤਿੰਨ ਸਾਲ ਤੋਂ ਚੱਲ ਰਿਹਾ ਡਾਕਘਰ ਪਾਸਪੋਰਟ ਸੇਵਾ ਕੇਂਦਰ ਲਾਕਡਾਊਨ ਦੀ ਸ਼ੁਰੂਆਤ ਤੋਂ ਲੈ ਕੇ ਬੰਦ ਪਿਆ ਹੈ। ...

ਬਠਿੰਡਾ ਏਮਜ਼ 'ਚ ਵੀ ਬਣੇਗਾ ਕੋਰੋਨਾ ਟੈਸਟਿੰਗ ਕੇਂਦਰ, ਹਸਪਤਾਲ 'ਚ ਆਯੂਸ਼ਮਾਨ ਭਾਰਤ ਸਕੀਮ ਸ਼ੁਰੂ ਕਰਨਾ ਪ੍ਰਮੁੱਖਤਾ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦੀ ਟੈਸਟਿੰਗ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ...

ਡਾਕਟਰਾਂ ਤੋਂ ਸੱਖਣੇ ਨੇ ਬਠਿੰਡੇ ਦੇ 4 ਅਰਬਨ ਹੈਲਥ ਸੈਂਟਰ (ਨਿਊਜ਼ਨੰਬਰ ਖ਼ਾਸ ਖ਼ਬਰ)

ਬਠਿੰਡਾ ਸ਼ਹਿਰ ਦੀ ਆਬਾਦੀ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਅਤੇ ਸਿਵਲ ਹਸਪਤਾਲ ਤੇ ਦਬਾਅ ਘੱਟ ਕਰਨ ਦੇ ਮਕਸਦ ਨਾਲ ਬਣੇ ਸ਼ਹਿਰ ਦੇ 4 ਅਰਬਨ ਹੈਲਥ ਸੈਂਟਰ ਇਸ ਸਮੇਂ ਡਾਕਟਰਾਂ ਅਤੇ ਸਟਾਫ ਦੀ ਕਮੀ ਨਾਲ ਜੂਝ ਰਹੇ ਹਨ। ...

ਬਠਿੰਡਾ ਥਰਮਲ ਵੇਚਣ ਦੇ ਵਿਰੋਧ 'ਚ ਕਿਸਾਨ ਯੂਨੀਅਨ ਆਗੂ ਵੱਲੋਂ ਥਰਮਲ ਮੂਹਰੇ ਖ਼ੁਦਕੁਸ਼ੀ

ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਪੁੱਡਾ ਹਵਾਲੇ ਕਰ ਇਸਦੀ ਹੋਰ ਕੰਮਾਂ ਲਈ ਵਰਤੋਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਦੇ ਇੱਕ ਆਗੂ ਨੇ ਅੱਜ ਬਠਿੰਡਾ ਵਿੱਚ ਖ਼ੁਦਕੁਸ਼ੀ ਕਰ ਲਈ। ...

ਕੇਂਦਰੀ ਯੂਨੀਵਰਸਿਟੀ ਬਠਿੰਡਾ ਲਵੇਗੀ ਆਨਲਾਈਨ ਪ੍ਰੀਖਿਆ, ਆਪਣੀ ਮਰਜ਼ੀ ਨਾਲ ਦਿਨ ਅਤੇ ਸਮਾਂ ਚੁਣ ਸਕਣਗੇ ਵਿਦਿਆਰਥੀ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਇਸ ਸਮੈਸਟਰ ਦੀਆਂ ਪ੍ਰੀਖਿਆ ਆਨਲਾਈਨ ਲੈਣ ਦਾ ਐਲਾਨ ਕੀਤਾ ਗਿਆ ਹੈ। ...

ਕਿਉਂ ਜੀਐਸਟੀ ਦੇ ਘੇਰੇ 'ਚ ਨਹੀਂ ਲਿਆਂਦਾ ਜਾ ਰਿਹਾ ਪੈਟਰੋਲ ਡੀਜ਼ਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿਨ ਪ੍ਰਤੀ ਦਿਨ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਦੇ ਹੀ ਜਾ ਰਹੇ ਹਨ, ਜਿਸਦੇ ਕਾਰਨ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ। ...

ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮਾਨਸਿਕ ਤਣਾਅ ਤੋਂ ਬਚਾਉਣ ਲਈ ਕਾਫੀ ਕਾਰਗਾਰ ਹੋਵੇਗੀ ਹਫ਼ਵਾਰੀ ਛੁੱਟੀ (ਨਿਊਜ਼ਨੰਬਰ ਖ਼ਾਸ ਖਬਰ)

ਪੁਲਿਸ ਅਤੇ ਫੌਜ ਦੀ ਨੌਕਰੀ ਇੱਕ ਐਸੀ ਨੌਕਰੀ ਹੈ ਜਿਸ ਵਿੱਚ ਛੁੱਟੀ ਮਿਲਣਾ ਬਹੁਤ ਹੀ ਮੁਸ਼ਕਿਲ ਕੰਮ ਹੈ l ...

12 ਜਨਵਰੀ ਨੂੰ ਬੇਰੁਜਗਾਰ ਅਧਿਆਪਕ ਕਰਨਗੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਜਦੋ ਤੋਂ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਪੰਜਾਬ ਵਿੱਚ ਕੋਈ ਵੀ ਨਵੀ ਨੌਕਰੀ ਨਹੀਂ ਕੱਢੀ ਗਈ ਖਾਸ ਗੱਲ ਇਹ ਰਹੀ ਕਿ ਕਾਂਗਰਸ ਸਰਕਾਰ ਘਰ ਘਰ ਨੌਕਰੀ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ l ...

ਜੇ ਸੀਏਏ ਦਾ ਸਮਰਥਨ ਲੋਕਾਂ ਨੇ ਤੁਹਾਡੇ ਕਹਿਣ ਤੇ ਹੀ ਦੇਣਾ ਹੁੰਦਾ ਤਾਂ ਵਿਰੋਧ ਕਿਉਂ ਕਰਦੇ (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਵੱਲੋਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਗੈਰ ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੇ ਨਾਂਅ ਤੇ ਬਣਾਏ ਗਏ ਕਨੂੰਨ ਸੀਏਏ ਦਾ ਪੂਰੇ ਦੇਸ਼ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ...

ਬਠਿੰਡਾ 'ਚ ਠੰਡ ਨਾਲ ਹੋਈਆਂ ਦੋ ਮੌਤਾਂ

ਇਸ ਸਮੇਂ ਪਹਾੜਾਂ ਦੇ ਨਾਲ-ਨਾਲ ਪੂਰਾ ਉੱਤਰ ਭਾਰਤ ਠੰਡ ਦੀ ਲਪੇਟ ਵਿੱਚ ਆਇਆ ਹੋਇਆ ਹੈ। ਇਸ ਵਾਰ ਪੰਜਾਬ ਵਿੱਚ ਠੰਡ ਦਾ ਕੁਝ ਜ਼ਿਆਦਾ ਹੀ ਪ੍ਰਕੋਪ ਹੈ। ਪੰਜਾਬ ਦੇ ਸਾਰੇ ਇਲਾਕੇ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਹਨ ਅਤੇ ਜ਼ਿਆਦਾਤਰ ਇਲਾਕਿਆਂ ਦਾ ਤਾਪਮਾਨ ਔਸਤ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਘੱਟ ਚੱਲ ਰਿਹਾ ਹੈ। ...

ਭੱਖ ਸਕਦਾ ਹੈ ਸਿਵਲ ਲਾਈਨ ਕਲੱਬ ਬਠਿੰਡਾ ਦਾ ਵਿਵਾਦ, ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਇਸ ਕਲੱਬ 'ਚ ਉਹ ਅਖਾੜਾ ਨਹੀਂ ਲੱਗਣ ਦੇਣਗੇ

ਬਠਿੰਡਾ ਦਾ ਸਿਵਲ ਲਾਈਨ ਕਲੱਬ ਦਾ ਵਿਵਾਦ ਇੱਕ ਵਾਰ ਫਿਰ ਭੱਖ ਸਕਦਾ ਹੈ ਕਿਉਂਕਿ ਇਸ ਕਲੱਬ ਵਿੱਚ 28 ਦਸੰਬਰ ਨੂੰ ਕਾਂਗਰਸ ਪਾਰਟੀ ਵੱਲੋਂ ਖੁਸ਼ੀ ਮਨਾਉਣ ਲਈ ਇੱਕ ਅਖਾੜੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ...