Loading the player...

ਲੱਗਦੈ ਮੂਸੇਵਾਲਾ ਤੇ ਨਹੀਂ ਹੁੰਦਾ ਸਾਡੇ ਦੇਸ਼ ਦਾ ਕੋਈ ਵੀ ਕਨੂੰਨ ਲਾਗੂ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸਿੱਧੂ ਮੂਸੇਵਾਲਾ ਦੀਆਂ ਲਗਾਤਾਰ ਵੱਧ ਰਹੀਆਂ ਮਨਮਾਨੀਆਂ ਅਤੇ ਆਪ ਹੁਦਰੀਆਂ ਕਾਰਵਾਈਆਂ ਨੂੰ ਵੇਖ਼ ਕੇ ਸ਼ਾਇਦ ਇਹ ਗੱਲ ਕੋਈ ਵੀ ਯਕੀਨ ਨਾਲ ਨਹੀਂ ਆਖ਼ ਸਕਦਾ ਕਿ, ਉਸ ਤੇ ਇਸ ਦੇਸ਼ ਦਾ ਕੋਈ ਵੀ ਕਨੂੰਨ ਲਾਗੂ ਹੁੰਦਾ ਹੋਵੇਗਾ। ...

ਮਾਈ ਭਾਗੋ ਵਾਲੀਆਂ ਵਿਵਾਦਿਤ ਸਤਰਾਂ ਨੂੰ ਲਾਈਵ ਸ਼ੋਅ ਵਿੱਚ ਗਾ ਕੇ ਫਿਰ ਮੁਸੀਬਤ ਵਿੱਚ ਫੱਸਿਆ ਮੂਸੇਵਾਲਾ (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਦਿਨੀਂ ਅੜਬ ਮੁਟਿਆਰਾਂ ਫ਼ਿਲਮ ਦੇ ਇੱਕ ਗਾਣੇ ਵਿੱਚ ਮਾਈ ਭਾਗੋ ਦੇ ਬਾਰੇ ਵਿਵਾਦਿਤ ਸਤਰਾਂ ਗਾ ਕੇ ਗੁੱਸੇ ਦਾ ਸਾਹਮਣੇ ਕਰਨ ਵਾਲੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਫਿਰ ਤੋਂ ਇਹਨਾਂ ਸਤਰਾਂ ਨੂੰ ਲਾਈਵ ਸ਼ੋਅ ਵਿੱਚ ਗਾਇਆ ਹੈ। ...

ਗਿੱਦੜਬਾਹਾ ਦੀ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ

ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਗਾਣੇ ਵਿੱਚ ਮਾਈ ਭਾਗੋ ਦਾ ਜ਼ਿਕਰ ਆਉਣ ਦੇ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਇਸਦਾ ਵਿਰੋਧ ਜਾਰੀ ਹੈ। ...

"ਕਿਸੇ ਨੂੰ ਨਿੰਦਣ ਦੀ ਬਜਾਏ, ਆਪਾਂ ਸਮਾਜ ਨੂੰ ਕੁਝ ਚੰਗਾ ਪਰੋਸਣ ਦੀ ਕੋਸ਼ਿਸ਼ ਕਰੀਏ" - Kumar Saurabh

'ਜੀਵੇ ਪੰਜਾਬ' ਆਪਣਾ ਅਗਲਾ ਪ੍ਰੋਗਰਾਮ 6 ਜਨਵਰੀ ਨੂੰ, ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਕਰਨ ਜਾ ਰਹੇ ਹਨ। ਜਿੱਥੇ 'ਜੀਵੇ ਪੰਜਾਬ' ਦੇ ਫਨਕਾਰ ਆਪਣੀ ਪੇਸ਼ਕਾਰੀ ਨਾਲ ਰੰਗ ਬੰਨਣਗੇ। 'ਜੀਵੇ ਪੰਜਾਬ' ਦੀ ਇਹ ਕੋਸ਼ਿਸ਼ ਹੈ ਕਿ ਮੌਜੂਦਾ ਸਮੇਂ 'ਚ ਆ ਰਹੇ ਮਾੜੇ ਗੀਤਾਂ ਦੇ ਬਦਲੇ ਸਰੋਤਿਆਂ ਨੂੰ ਚੰਗੇ ਗੀਤ ਪਰੋਸੇ ਜਾਣ। ...

ਜੇ ਕੋਈ ਵਿਰੋਧ ਕਰਦਾ ਤਾਂ ਸਾਹਮਣੇ ਆ ਕੇ ਕਰੇ || Bittu Chak Wala || Aaj Mere Naal

ਵਿਰੋਧ ਉਹਨਾਂ ਦਾ ਹੀ ਹੁੰਦਾ ਹੈ ਜਿਹੜੇ ਐਹੋ ਜਿਹੇ ਘਰਾਂ ਵਿੱਚੋਂ ਉੱਠ ਕੇ ਲਕੀਰਾਂ ਕਢਾ ਦਿੰਦੇ ਆ। ਮੇਰੇ ਨਾਲ ਤਾਂ ਬੰਦੂਕਾਂ ਵਾਲੇ ਮੇਰੇ ਭਰਾ ਹੁੰਦੇ ਨੇ। ਮੈਂ ਤਾਂ ਆਹ ਮਿੱਟੀ ਨਾਲ ਜੁੜਿਆ ਹੋਇਆ ਹਾਂ। ...