ਹਲਕਾ ਦਾਖਾ 'ਚ 11 ਵਜੇ ਤੱਕ ਹੋਈ 23.76 ਪ੍ਰਤੀਸ਼ਤ ਵੋਟਿੰਗ

Last Updated: Oct 21 2019 12:21
Reading time: 0 mins, 22 secs

ਹਲਕਾ ਦਾਖਾ ਵਿੱਚ ਅੱਜ ਜ਼ਿਮਨੀ ਚੋਣਾਂ ਲਈ ਸਵੇਰੇ 7 ਵਜੇ ਵੋਟਿੰਗ ਪ੍ਰੀਕਿਆ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਦਾਖਾ ਵਿੱਚ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਲੋਕਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਸਵੇਰੇ 9 ਵਜੇ ਤੱਕ 6.54 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਅਜੇ ਤੱਕ ਕਿਸੇ ਥਾਂ 'ਤੇ ਕੋਈ ਵੀ ਵਿਵਾਦ ਦੀ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ ਸਵੇਰੇ 11 ਵਜੇ ਤੱਕ 23.76 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ।