ਆਪਣੇ ਬਾਕਮਾਲ ਹੁਨਰ, ਮਿਹਨਤ, ਸਿੱਖਣ ਦੀ ਲਗਨ ਅਤੇ ਕੁੱਝ ਕਰ ਗੁਜ਼ਰਨ ਦੀ ਚਾਹ ਸਦਕਾ ਇਸ ਕਲਾਕਾਰ ਨੇ ਹਰ ਕਿਸੇ ਦੇ ਮਨ 'ਤੇ ਗਹਿਰੀ ਛਾਪ ਛੱਡੀ। ਇਸ ਆਰਟਿਸਟ ਦੀ ਕਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਫਨਕਾਰ ਗੁਰੂ ਰੰਧਾਵਾ, ਗੈਰੀ ਸੰਧੂ ਅਤੇ ਰਨਬੀਰ ਦੇ ਨਾਲ-ਨਾਲ ਪ੍ਰਸਿੱਧ ਹਾਕੀ ਖਿਡਾਰੀ ਹਰਜੀਤਾ ਉਰਫ਼ ਹਰਜੀਤ ਸਿੰਘ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ। ਇਹ ਆਰਟਿਸਟ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਲੈ ਕੇ ਬੌਲੀਵੁਡ ਇੰਡਸਟਰੀ ਦੇ ਕਈ ਸਿਤਾਰਿਆਂ ਦੀਆਂ ਤਸਵੀਰਾਂ ਵੀ ਬਣਾ ਚੁੱਕਿਆ ਹੈ ਜਿਨ੍ਹਾਂ ਵਿੱਚ ਦੀਪਿਕਾ ਪਾਦੁਕੋਨ, ਟਾਈਗਰ ਸ਼੍ਰਾੱਫ, ਆਲਿਆ ਭੱਟ, ਦਿਸ਼ਾ ਪਾਟਨੀ ਅਤੇ ਅਜਿਹੀਆਂ ਕਈ ਹੋਰ ਮੰਨੀ-ਪ੍ਰਮੰਨੀ ਹਸਤੀਆਂ ਦੇ ਨਾਮ ਵੀ ਸ਼ਾਮਿਲ ਹਨ। ਨਿਊਜ਼ਨੰਬਰ ਦੇ ਨਾਲ ਖਾਸ ਮੁਲਾਕਾਤ ਦੌਰਾਨ ਆਰਟਿਸਟ ਰਾਜਨ ਚੌਧਰੀ ਨੇ ਕਲਾ ਨੂੰ ਲੈ ਕੇ ਆਪਣੇ ਪਿਆਰ ਅਤੇ ਜ਼ਿੰਦਗੀ ਦੇ ਕੁੱਝ ਖ਼ਾਸ ਅਨੁਭਵ ਸਾਂਝੇ ਕੀਤੇ।
Join Us On Facebook:-
https://www.facebook.com/NewsNumberFlash/videos/357478838268480/
Join Us On YouTube:-
https://youtu.be/5QK6rEL_elQ
ਦੇਸ਼ 'ਚ ਹੋਏ ਕਈ ਤੇਜ਼ਾਬੀ ਹਮਲਿਆਂ ਤੋਂ ਬਾਅਦ ਅਜਿਹਾ ਕਾਰਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਅਜਿਹਾ ਮੁੜ ਨਾ ਹੋਵੇ ਜਾਂ ਫਿਰ ਇਸਦੀ ਸ਼ਿਕਾਰ ਕੋਈ ਲੜਕੀ/ਮਹਿਲਾ ਨਾ ਹੋਵੇ ਇਸਦੇ ਲਈ ਲੋਕ ਸੜਕਾਂ 'ਤੇ ਉੱਤਰੇ ਅਤੇ ਸਰਕਾਰ ਨੇ ਲੋਕਾਂ ਦੇ ਇਸ ਰੋਸ ਅਤੇ ਦਬਾਅ ਤੋਂ ਬਾਅਦ ਸਖ਼ਤੀ ਕਰਕੇ ਤੇਜ਼ਾਬ ਦੀ ਵਿਕਰੀ 'ਤੇ ਸਖ਼ਤ ਪਾਬੰਦੀ ਲਾ ਦਿੱਤੀ ...
Guru Randhawa ਨੇ Morni ਗਾਣੇ ਚ english ਦੇ word ਪਾ ਕੇ ਗਾਣੇ ਦੀ ਸਥਿਤੀ ਵਗਾੜ ਦਿੱਤੀ- Ashok Gill ...
ਕਿਸੀ ਨੇ ਬਹੁਤ ਸੋਹਣਾ ਆਖਿਆ ਹੈ ਕਿ ਜੇਕਰ ਮਨੁੱਖ ਦੇ ਜੀਵਨ 'ਚ ਹੁਨਰ ਅਤੇ ਮਿਹਨਤ ਦੋਹਾਂ ਦਾ ਸੰਗਮ ਹੋ ਜਾਵੇ ਤਾਂ ਮਨੁੱਖ ਔਖੀ ਤੋਂ ਔਖੀ ਮੰਜ਼ਿਲ ਵੀ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਜ਼ਿੰਦਗੀ ਵਿੱਚ ਸਹਾਰੇ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਇੱਕ ਨਾ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ। ਸੋ ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਤੁਸੀਂ ਰੂ-ਬ-ਰੂ ਹੋਵੋਂਗੇ ਇੱਕ ਨਵੇਂ ਕਲਾਕਾਰ ਦੇ ਨਾਲ ਜਿਸਦੀ ਮਿਹਨਤ ਅਤੇ ਹੁਨਰ ਉਸ ਦੇ ਹੱਥੀ ਬਣੀਆਂ ਤਸਵੀਰਾਂ ਵਿੱਚੋਂ ਬਖੂਬੀ ਨਜ਼ਰ ਆਉਂਦਾ ਹੈ। ...
And if athleisure, however, isn't your cup of tea, go for a power suit minus the hassles, à la Athiya Shetty. ...
The benefit event for the Metropolitan Museum of Art's Costume Institute, Met Gala is considered to be one of the highlights of New York's social calendar. ...
'Padmaawat' released under tight security ...
ਗੈਰੀ ਸੰਧੂ ਦੀ ਜ਼ਿੰਦਗੀ ਦੀ ਤਲਖ਼ ਹਕੀਕਤ ਬਿਆਨ ਕਰਦਾ ਗੀਤ 'ਦਿਲ ਦੇ ਕਰੀਬ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਕਲਮਬੱਧ ਕੀਤਾ ਹੈ ਫ਼ਤਿਹ ਸ਼ੇਰਗਿੱਲ ਨੇ। ...
3-day Mega bonanza full of fun & frolic, thrill and entertainment event is going on at Panjab University. ...