ਪਾਕਿਸਤਾਨੀ ਕਹਿੰਦੇ ਹੁਣ ਕਸ਼ਮੀਰ ਰਹਿਣ ਦਿਓ ਕੋਹਲੀ ਦੇ ਦਿਓ

ਕ੍ਰਿਕੇਟ ਵਿਸ਼ਵ ਕੱਪ ਵਿੱਚ ਭਾਰਤ ਹੱਥੋਂ ਹਾਰਨ ਤੇ ਪਾਕਿਸਤਾਨ ਕ੍ਰਿਕੇਟ ਟੀਮ ਦੀ ਹਾਲਤ ਬਹੁਤ ਹੀ ਨਾਜ਼ੁਕ ਹੋਈ ਪਈ ਹੈ। ਪੂਰੇ ਵਿਸ਼ਵ ਵਿੱਚ ਬੈਠੇ ਪਾਕਿਸਤਾਨੀ ਆਪਣੀ ਕ੍ਰਿਕੇਟ ਟੀਮ ਦੇ ਖਿਡਾਰੀਆਂ ਦੀ ਖ਼ੂਬ ਲਾਹ ਪਾਹ ਕਰ ਰਹੇ ਹਨ। ਆਮ ਆਦਮੀ ਤੋਂ ਲੈ ਕੇ ਸਾਬਕਾ ਕ੍ਰਿਕਟਰ ਤੱਕ ਪਾਕਿਸਤਾਨੀ ਕ੍ਰਿਕੇਟ ਟੀਮ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਚੁੱਕੇ ਹਨ ਤੇ ਸੋਸ਼ਲ ਮੀਡਿਆ ਤੇ ਤਾਂ ਟੀਮ ਦੀ ਜੋ ਫਜ਼ੀਹਤ ਹੋ ਰਹੀ ਹੈ ਉਸ ਦਾ ਹਾਲ ਹੀ ਕੋਈ ਨਹੀਂ। ਆਪਣੀ ਹੋ ਰਹੀ ਫਜ਼ੀਹਤ ਤੋਂ ਪਾਕਿ ਖਿਡਾਰੀ ਵੀ ਤੰਗ ਆਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਦੀ ਐਨੀ ਫਜ਼ੀਹਤ ਨਾ ਕਰਨ। ਸੋਸ਼ਲ ਮੀਡਿਆ ਤੇ ਹੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨੀ ਲੋਕ ਭਾਰਤ ਕੋਲੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਹੁਣ ਕਸ਼ਮੀਰ ਨਹੀਂ ਚਾਹੀਦਾ ਇਸ ਲੈ ਉਨ੍ਹਾਂ ਨੂੰ ਕੋਹਲੀ ਦੇ ਦਿਓ।  ਇਸ ਤਸਵੀਰ ਨੂੰ ਸ਼ੇਅਰ ਕਰਕੇ ਲੋਕ ਖ਼ੂਬ ਮਜ਼ੇ ਲੈ ਰਹੇ ਹਨ। ਹਾਲਾਂਕਿ ਨਿਊਜ਼ਨੰਬਰ ਇਸ ਤਸਵੀਰ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ। 

इक चतुर नार, करके सिंगार, मेरे दिल के द्वार ओ घुसत जात......... भारतीय सिने जगत के अनमोल सितारे महमूद को जन्मदिन मुबारक।

कलाकार की कला से कला और कलाकार को सम्मान देने की परम्परा भारतीय फिल्म इंडस्ट्री का एक प्रशंसनीय कदम रहा है। हीरो, हीरोइन, विलेंस की लंबी फेहरिस्त में कुछ नाम ऐसे भी हुए हैं जो फिल्मों के नहीं अपितु फिल्में उनके लिए बनती थी। ...

ਕਿਸਾਨ ਅੰਦੋਲਨ: ਭਾਰਤ ਬੰਦ ਹਾਕਮ ਧੜੇ ਟੇਕੇਗਾ ਗੋਡੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਇਕ ਵਾਰ ਫਿਰ ਕਿਸਾਨਾਂ ਦਾ ਭਾਰਤ ਬੰਦ ਹੋਣ ਜਾ ਰਿਹਾ ਹੈ। 27 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਇਹ ਬਾਰਤ ਬੰਦ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹੈ। ...

ਕੀ ਭਾਰਤ 'ਤੇ ਸਰਕਾਰੀ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਦੇ ਵਿਰੁੱਧ ਕਰਨਾਲ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਸ ਲਾਠੀਚਾਰਜ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਗੁੱਸਾ ਭੜਕ ਗਿਆ ਹੈ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ...

ਤੇਲ ਦੀਆਂ ਕੀਮਤਾਂ ਨੇ ਲਤਾੜੀ ਭਾਰਤ ਦੀ ਅਵਾਮ (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਵਿੱਚ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਹਾਲ, ਹਾਲੋ ਬੇਹਾਲ ਕਰਕੇ ਰੱਖ ਦਿੱਤਾ ਹੈ। 100 ਰੁਪਏ ਤੋਂ ਉਪਰ ਪੈਟਰੋਲ ਦੀਆਂ ਕੀਮਤਾਂ ਹੋ ਚੁੱਕੀਆਂ ਹਨ, ਜਦੋਂਕਿ ਡੀਜ਼ਲ ਦੀਆਂ ਕੀਮਤਾਂ ਵੀ 90 ...

ਪੈਗਾਸਸ ਖ਼ਰੀਦਣ ਲਈ ਭਾਰਤ ਸਰਕਾਰ ਨੇ ਕਿੰਨਾ ਪੈਸਾ ਖ਼ਰਚਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੈਗਾਸਸ ਨੂੰ ਖ਼ਰੀਦਣ ਵਾਸਤੇ, ਇਸਰਾਈਲ ਦੀ ਕੰਪਨੀ ਐਨ.ਐੱਸ.ਓ. ਨੇ ਕੁੱਝ ਰਕਮ ਰੱਖੀ ਹੋਈ ਹੈ ਅਤੇ ਉਕਤ ਰਕਮ ਭਰ ਕੇ ਕਿਸੇ ਵੀ ਦੇਸ਼ ਦੀ ਸਰਕਾਰ ਸਾਫ਼ਟਵੇਅਰ ਨੂੰ ਖ਼ਰੀਦ ਸਕਦੀ ਹੈ। ਸਾਡੇ ਦੇਸ਼ ਦੀ ਸਰਕਾਰ ਹੁਣ ਤੱਕ ...