ਸੈੱਲਫ਼ ਮਾਰਦੇ ਹੀ ਲੱਗੀ ਖੜ੍ਹੇ ਟਰਾਲੇ ਨੂੰ ਅੱਗ, ਡਰਾਈਵਰ-ਕਲੀਨਰ ਝੁਲਸੇ

ਲੰਘੀ ਦੇਰ ਰਾਤ ਪਟਿਆਲਾ-ਸੰਗਰੂਰ ਮਾਰਗ ਤੇ ਸਥਿਤ ਗੁਰਦੁਆਰਾ ਪ੍ਰੇਮਸਰ ਦੁਆਰ ਦੇ ਬਾਹਰ ਖੜ੍ਹੇ ਟਰਾਲੇ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਟਰਾਲੇ ਵਿੱਚ ਬੈਠੇ ਹੋਏ ਉਸ ਦੇ ਡਰਾਈਵਰ ਤੇ ਕਲੀਨਰ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਝੁਲਸ ਗਏ। ਦੱਸਿਆ ਜਾ ਰਿਹੈ ਕਿ ਇਹ ਅੱਗ ਉਸ ਵੇਲੇ ਲੱਗੀ ਜਦੋਂ ਡਰਾਈਵਰ ਨੇ ਟਰਾਲੇ ਨੂੰ ਸਟਾਰਟ ਕਰਨ ਲਈ ਸੈੱਲਫ਼ ਮਾਰੀ ਸੀ। 

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਉਕਤ ਟਰਾਲਾ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਰੁਕਿਆ ਸੀ। ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਦੇ ਬਾਅਦ ਜਿਵੇਂ ਹੀ ਡਰਾਈਵਰ ਨੇ ਸੈੱਲਫ਼ ਮਾਰੀ ਟਰਾਲੇ ਦੀ ਬੈਟਰੀ ਫੱਟ ਗਈ ਤੇ ਵੇਖਦੇ ਹੀ ਵੇਖਦੇ ਟਰਾਲਾ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਦੱਸਿਆ ਜਾਂਦੈ ਕਿ, ਟਰਾਲਾ ਸਟਾਰਟ ਨਹੀਂ ਸੀ ਹੋ ਰਿਹਾ ਅਤੇ ਡਰਾਈਵਰ ਨੇ ਪਹਿਲੀ ਬੈਟਰੀ ਉਤਾਰੇ ਬਿਨ੍ਹਾਂ ਦੂਜੀ ਬੈਟਰੀ ਲਗਾ ਕੇ ਸੈੱਲਫ਼ ਮਾਰ ਦਿੱਤੀ ਸੀ।

ਦੱਸਿਆ ਜਾ ਰਿਹੈ ਕਿ, ਅੱਗ ਐਨੀ ਕੁ ਤੇਜ਼ੀ ਨਾਲ ਵਧੀ ਕਿ, ਡਰਾਈਵਰ ਤੇ ਕਲੀਨਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ, ਜਿਸ ਦੇ ਚਲਦਿਆਂ ਦੋਵੇਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਪਹਿਲਾਂ ਪਟਿਆਲਾ ਅਤੇ ਬਾਅਦ ਵਿੱਚ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਦੋਹਾਂ ਦੀ ਹਾਲਤ ਬੇਹੱਦ ਚਿੰਤਾਜਨਕ ਬਣੀ ਹੋਈ ਹੈ। 

ਕਿਸਾਨ ਅੱਜ ਮਿਹਨਤ ਕਰਕੇ ਤੇ ਐਨੀ ਫਸਲ ਪੈਦਾ ਕਰਕੇ ਵੀ ਆਤਮ ਨਿਰਭਰ ਨਹੀਂ ਹੋ ਸਕਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਜੋ ਮਾੜੀ ਹਾਲਤ ਕਿਸਾਨੀ ਦੀ ਹੋਈ ਹੈ, ਇਸ ਵਿੱਚ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਜਦੋਂ ਦੇਸ਼ ਵਿਚ ਅਨਾਜ ਦੀ ਥੁੜ ਸੀ ਤਾਂ ਕੇਂਦਰ ਸਰਕਾਰ ...

ਸ਼ਰਮ ਨਾ ਆਈ, ਕਿਸਾਨ ਨੂੰ ਨਕਸਲੀ, ਖ਼ਾਲਿਸਤਾਨੀ ਕਹਿਣ ਲੱਗਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਗੋਦੀ ਮੀਡੀਆ ਅਤੇ ਭਾਜਪਾਈ ਲਗਾਤਾਰ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਅੱਤਵਾਦੀ, ਨਕਸਲੀ ਅਤੇ ਖ਼ਾਲਿਸਤਾਨੀ ਆਖ ਕੇ ਬੁਲਾ ਰਹੇ ਹਨ, ਜਦੋਂਕਿ ਅਸਲ ਦੇ ਵਿੱਚ ਸੰਘਰਸ਼ੀ ਕਿਸਾਨ ਨਾ ਤਾਂ ਅੱਤਵਾਦੀ, ਨਕਸਲੀ ਹਨ ...

ਲੋਕਾਂ ਦੇ ਢਿੱਡ ਭਰਨ ਵਾਲਾ ਖੁਦ ਰਿਹਾ ਭੁੱਖਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਧਰਨਾ ਲਗਾਤਾਰ ਦਿੱਲੀ ਬਾਰਡਰ 'ਤੇ 20ਵੇਂ ਦਿਨ ਵੀ ਅੱਜ ਜਾਰੀ ਰਿਹਾ। ਕਿਸਾਨਾਂ ਦੀ ਮੁੱਖ ਮੰਗ ਇਹੋ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਮੋਦੀ ਸਰਕਾਰ ਟੱਸ ਤੋਂ ਮੱਸ ਹੋਣ ਦਾ ਨਾਂਅ ਨਹੀਂ ਲੈ ...

ਆਪਣਾ ਆਪ ਸੰਭਾਲ ਦਿੱਲੀਏ, ਪੰਜਾਬੀਆਂ ਨੇ ਤੈਥੋਂ ਕੀ ਲੈਣਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀ ਹਵਾ ਪੰਜਾਬ ਦੇ ਅੰਦਰ ਪਰਾਲੀ ਨੂੰ ਅੱਗ ਲਗਾਉਣ ਤੋਂ ਪਹਿਲੋਂ ਹੀ ਖ਼ਰਾਬ ਚੱਲ ਰਹੀ ਹੈ, ਪਰ ਦਿੱਲੀ ਦੇ ਹਾਕਮ ਇਸ ਦਾ ਦੋਸ਼, ਇਸ ਵੇਲੇ ਪੰਜਾਬ ਦੇ ਸਿਰ ਮੜ ਰਹੇ ਹਨ। ਪੰਜਾਬ ਦੀ ਹਵਾ ਤਾਂ ਚੰਡੀਗੜ੍ਹ ਤੱਕ ਮਸਾ ...

कितनी सूंदर पुस्तक है || श्री कृष्ण वाणी || NewsNumber.Com

कितनी सूंदर पुस्तक है सूंदर आवरण है सजाये हुए पृष्ठ हैं पर क्या यह सच मच अद्भुद पुस्तक कहलाने के पात्र है? क्या इसमें जो लिखा है वह सत्य है? प्रेरणादायी है हमारे लिए मूल्यवान है कैसे निश्चय किया जाये इस बात का? ...

ਆ ਚੁੱਕੋ ਡਿਗਰੀਆਂ ਤੇ ਤੁੰਨ ਦਿਓ ਸਾਨੂੰ ਜੇਲ੍ਹੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰਾਂ ਦੁਆਰਾ ਕੀਤੀ ਜਾਂਦੀ ਬੇਰੁਜ਼ਗਾਰਾਂ ਦੇ ਨਾਲ ਹੇਰਾਂ ਫੇਰੀ ਦਾ ਨਤੀਜ਼ਾ ਅਕਸਰ ਹੀ ਸਰਕਾਰਾਂ ਨੂੰ ਭੁਗਤਣਾ ਪੈਂਦਾ ਹੈ। ਸਰਕਾਰ ਬੇਸ਼ੱਕ ਜਿਹੜੀ ਮਰਜੀ ਪਾਰਟੀ ਦੀ ਹੋਵੇ, ਹਰ ਸਰਕਾਰ ਬੇਰੁਜ਼ਗਾਰਾਂ ਦੇ ਨਾਲ ਧੱਕਾ ਤਾਂ ...

ਪਹਿਲੋਂ ਖ਼ੁਦ ਆਤਮਨਿਰਭਰ ਬਣੋ ਹਾਕਮੋ!! (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਬਿਰਾਜ਼ਮਾਨ ਹੋਈ ਹੈ, ਉਦੋਂ ਤੋਂ ਬਸ ਇੱਕੋਂ ਨਾਅਰਾ ਲਗਾਇਆ ਜਾ ਰਿਹਾ ਹੈ ਕਿ ਭਾਰਤੀਓ ਆਤਮਨਿਰਭਰ ਬਣੋ। ਆਤਮ ਨਿਰਭਰ ਬਨਣ ਦੇ ਨਾਲ ਲੋਕ ਬਹੁਤ ਜ਼ਿਆਦਾ ਕਮਾਈ ਵੀ ਕਰ ...

कृष्णा कृष्णा || श्री कृष्ण वाणी || NewsNumber.Com

प्रातकाल में धेनु चराये माखन चोरी करके जो खाये कृष्णा कृष्णा वो है कृष्णा कृष्णा वृन्दावन में रास रचाये मुरली की धुन्न में सबको नचाये कृष्णा कृष्णा वो है कृष्णा कृष्णा .. ...

एक पिता के लिए उसकी संतान उसका गर्व है || श्री कृष्ण वाणी || NewsNumber.Com

एक पिता के लिए उसकी संतान उसका गर्व है उसका अहंकार है और संतान के लिए उसके पिता उसका आदर उसकी प्रेरणा बिना कहे पिता संतान की हर एक इच्छा समझ जाता है और उसे पूरी करने की चेष्टा करता है दूसरी और संतान सदैव प्रयास करता है अपने माता पिता को गर्वित करता है किन्तु यह बंधन एक स्थान पे आके टूट जाता है ...

PSEUDO FARMER SYMPATHIZER BADALS AND CHAUTALAS ARE MUM OVER BJP's FARM ORDINANCES: CHEEMA

Senior congress leader Amardeep Singh Cheema has termed farm ordinances of BJP led union government as anti peasantry even he said Modi government has brought these ordinances in connivance with corporate sector.    Cheema who himself is a farmer leader stated that "Why pseudo sympathizer of farmers like Badals and Chautalas are quite now and their silence is enough to show their real face". He said "Immature attitude of BJP government towards the economy in the pandemic phase has already disturbed our economy and now the government is planning to ruin the entire economical setup through its anti agrarian orders".   He said "PM Narendra Modi is playing with the lives of 72 percent of Indians who are depending upon agrarian sector". Cheema asserted "It seems that major farmers are also under the threat of central government as they are not showing solidarity with marginal farmers".   Cheema who is also chairman of Punjab Health Systems Corporation (PHSC) asserted that "There was a time when BJP and its allies were against the concept of Foreign Direct Investment (FDI) but now BJP government itself is giving pitch to international multi-brands". He said "We will not allow anyone to distress our farmers and agrarian labourers at any cost". ...