Loading the player...

-Wall Art ਤੋਂ ਇਲਾਵਾ ਇਸ Artist ਦੀ Photography, Paintings ਅਤੇ Portraits ਵਾਕਈ ਦਿਲ ਨੂੰ ਕੀਲ ਕੇ ਰੱਖ ਲੈਂਦੇ ਹਨ।

-ਕਿਓਂ ਅੱਜ-ਕੱਲ ਦੇ ਬੱਚੇ Fine Arts ਦੀ Field ਵਿੱਚ ਘੱਟ ਅੱਗੇ ਆਉਂਦੇ ਹਨ।

-Tushar Verma ਨੇ ਆਪਣੇ ਹੁਨਰ ਨਾਲ ਸਾਬਿਤ ਕਰ ਦਿੱਤਾ ਹੈ -
"ਜਿੱਥੇ ਚਾਹ, ਉੱਥੇ ਰਾਹ"

Join Us On Facebook:-
https://www.facebook.com/NewsNumberFlash/videos/468817337262340/

Join Us On Instagram:-
https://www.instagram.com/newsnumberflash/?hl=en

Join Us On YouTube:-
https://youtu.be/cpF4H4BM2KU

Guru Randhawa ਅਤੇ Garry Sandhu ਨੇ ਮੈਨੂੰ ਬਹੁਤ Motivate ਕੀਤਾ - Rajan Chaudhary | Paras Sanotra

ਆਪਣੇ ਬਾਕਮਾਲ ਹੁਨਰ, ਮਿਹਨਤ, ਸਿੱਖਣ ਦੀ ਲਗਨ ਅਤੇ ਕੁੱਝ ਕਰ ਗੁਜ਼ਰਨ ਦੀ ਚਾਹ ਸਦਕਾ ਇਸ ਕਲਾਕਾਰ ਨੇ ਹਰ ਕਿਸੇ ਦੇ ਮਨ 'ਤੇ ਗਹਿਰੀ ਛਾਪ ਛੱਡੀ। ਇਸ ਆਰਟਿਸਟ ਦੀ ਕਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਫਨਕਾਰ ਗੁਰੂ ਰੰਧਾਵਾ, ਗੈਰੀ ਸੰਧੂ ਅਤੇ ਰਨਬੀਰ ਦੇ ਨਾਲ-ਨਾਲ ਪ੍ਰਸਿੱਧ ਹਾਕੀ ਖਿਡਾਰੀ ਹਰਜੀਤਾ ਉਰਫ਼ ਹਰਜੀਤ ਸਿੰਘ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ। ਇਹ ਆਰਟਿਸਟ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਲੈ ਕੇ ਬੌਲੀਵੁਡ ਇੰਡਸਟਰੀ ਦੇ ਕਈ ਸਿਤਾਰਿਆਂ ਦੀਆਂ ਤਸਵੀਰਾਂ ਵੀ ਬਣਾ ਚੁੱਕਿਆ ਹੈ ਜਿਨ੍ਹਾਂ ਵਿੱਚ ਦੀਪਿਕਾ ਪਾਦੁਕੋਨ, ਟਾਈਗਰ ਸ਼੍ਰਾੱਫ, ਆਲਿਆ ਭੱਟ, ਦਿਸ਼ਾ ਪਾਟਨੀ ਅਤੇ ਅਜਿਹੀਆਂ ਕਈ ਹੋਰ ਮੰਨੀ-ਪ੍ਰਮੰਨੀ ਹਸਤੀਆਂ ਦੇ ਨਾਮ ਵੀ ਸ਼ਾਮਿਲ ਹਨ। ਨਿਊਜ਼ਨੰਬਰ ਦੇ ਨਾਲ ਖਾਸ ਮੁਲਾਕਾਤ ਦੌਰਾਨ ਆਰਟਿਸਟ ਰਾਜਨ ਚੌਧਰੀ ਨੇ ਕਲਾ ਨੂੰ ਲੈ ਕੇ ਆਪਣੇ ਪਿਆਰ ਅਤੇ ਜ਼ਿੰਦਗੀ ਦੇ ਕੁੱਝ ਖ਼ਾਸ ਅਨੁਭਵ ਸਾਂਝੇ ਕੀਤੇ। ...

ਕਲਾ ਅੰਦਰੋਂ ਉਪਜਦੀ ਹੈ, ਸੱਚੀ-ਸੁੱਚੀ ਕਲਾ ਸਿੱਧੇ ਦਿਲ ਤੇ ਅਸਰ ਕਰਦੀ ਹੈ : ਅਸ਼ਵਨੀ ਕੁਮਾਰ

ਸਥਾਨਕ ਹਿੰਦੂ ਕੰਨਿਆ ਕਾਲਜ ਦੇ ਫਾਈਨ ਆਰਟਸ ਵਿਭਾਗ ਵਲੋਂ ਇੱਕ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਰਾਸ਼ਟਰੀ ਐਵਾਰਡ ਵਿਜੇਤਾ ਅਸ਼ਵਨੀ ਕੁਮਾਰ ਵਰਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ...

ऐसी अद्भुत Paintings जिन्हें देख आप भी 'वाह' बोलने पर हो जायेंगे मजबूर || Reetz Handa || Artist

Canvas पर मात्र Paint Brush चलाना ही कला नहीं बल्कि एक Portrait में चेतना कैसे लाई जाए, उसे जीवंत रूप कैसे दिया जाए ये एक कलाकार बखूबी जानता है और ऐसी ही बेजोड़ कला को अपने अन्दर संजोए हुए हैं आज की हमारी मेहमान। जो अपने हाथों की खूबसूरत करामातों से देखने वालों को आकर्षित कर लेती हैं। तो चलिए आज आप मिलेंगे एक ऐसी ही Artist से जो न केवल कला की धनी हैं बल्कि औरतों के लिए भी एक उदाहरण बन उभर कर सामने आईं हैं। ...

ਪੰਜਾਬ ਭਵਨ ਦਿੱਲੀ ਵਿਖੇ ਦੀਵਾਰ ਚਿੱਤਰਕਾਰੀ ਜ਼ਰੀਏ ਦਰਸਾਇਆ ਜਾਵੇਗਾ ਪੰਜਾਬ ਦਾ ਵਿਰਸਾ, ਕਲਾ ਤੇ ਹੋਰ ਪਹਿਲੂ

ਹੁਣ ਪੰਜਾਬ ਭਵਨ ਦਿੱਲੀ ਵਿਖੇ ਆਉਣ ਵਾਲੇ ਲੋਕ ਇੱਥੇ ਦੀਵਾਰ ਚਿੱਤਰਕਾਰੀ ਜ਼ਰੀਏ ਪੰਜਾਬ ਦੇ ਅਮੀਰ ਵਿਰਸੇ, ਕਲਾ, ਇਤਿਹਾਸ ਤੇ ਹੋਰ ਪਹਿਲੂਆਂ ਦੀ ਝਲਕ ਵੇਖ ਸਕਣਗੇ। ...