ਅੱਜ ਅਤੇ ਭਲਕੇ ਪੰਜਾਬ ਭਰ ਦੇ ਠੇਕੇ ਰਹਿਣਗੇ ਬੰਦ

Last Updated: May 18 2019 11:35
Reading time: 0 mins, 28 secs

ਲੋਕਸਭਾ ਚੋਣਾ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਸ਼ਰਾਬ ਦੇ ਠੇਕੇ ਦੋ ਦਿਨਾ ਲਈ ਬੰਦ ਰੱਖੇ ਜਾਣਗੇ ਇਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਕੀਤਾ ਜਾਵੇਗਾ ਜਿਸ ਤਹਿਤ ਕਿਸੇ ਵੀ ਤਰਾਂ ਦੀ ਸ਼ਰਾਬ ਦੀ ਵਿਕਰੀ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਸ਼ਖਤ ਹਦਾਇਤਾਂ ਜਾਰੀ ਹੋ ਗਈਆਂ ਹਨ ਕਿ ਕੋਈ ਵੀ ਠੇਕੇਦਾਰ ਇਨ੍ਹਾਂ ਦੋ ਦਿਨਾ ਦੌਰਾਨ ਸ਼ਰਾਬ ਨਹੀਂ ਵੇਚੇਗਾ ਤੇ ਜੇਕਰ ਕੋਈ ਚੋਣ ਕਮਿਸਨ ਦੇ ਹੁਕਮਾਂ ਦੀ ਉਲੰਘਣਾ ਕਰਕੇ ਸ਼ਰਾਬ ਵੇਚਦਾ ਫੜਿਆ ਗਿਆਂ ਤਾ ਸਖਤ ਕਾਰਵਾਈ ਹੋਵੇਗੀ। ਭਲਕੇ 19 ਮਈ ਨੂੰ ਲੋਕਸਣਾ ਚੋਣਾ ਦੇ 7ਵੇਂ ਅਤੇ ਅਖੀਰਲੇ ਦਿਨ ਵੋਟਾ ਪੈਣ ਤੋਂ ਬਾਅਦ ਠੇਕੇ ਖੋਲੇ ਜਾ ਸਕਣਗੇ।