Loading the player...

ਸੰਨੀ ਨੇ ਗੁਰਦਾਸਪੁਰੀਆਂ  ਨੂੰ ਲਾਇਆ ਖੂੰਜੇ, ਮੋਹਾਲੀ ਵਾਸੀ ਪਲਹੇੜੀ ਨੂੰ ਬਣਾਇਆ ਆਪਣਾ ਨੁਮਾਇੰਦਾ !

2019 ਦੀਆਂ ਲੋਕਸਭਾ ਚੋਣਾ ਵਿੱਚ ਗੁਰਦਾਸਪੁਰ ਤੋਂ ਇਸ ਵਾਰ ਭਾਜਪਾ ਨੇ ਬਾਲੀਵੁੱਡ ਦੇ ਸਟਾਰ ਸੰਨੀ ਦਿਓਲ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਭੇਜਿਆ ਸੀ ਤੇ ਮਹਿਜ਼ 15 -20 ਦਿਨ ਦੀ ਮਿਹਨਤ ਨੇ ਹੀ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਾ ਦਿੱਤਾ ਸੀ। ਭਾਵੇਂ ਕਿ ਪਹਿਲੀ ਵਾਰ ਚੋਣ ਲੜਨ ਵਾਲੇ ਸੰਨੀ ਦਿਓਲ ਨੂੰ ਗੁਰਦਾਸਪੁਰੀਆਂ ਨੇ ਆਪਣੇ ਸਿਰ 'ਤੇ ਬਿਠਾਉਂਦੀਆਂ ਹੋਇਆਂ ਚੰਗੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਸੀ। ...

ਸੰਨੀ ਦਿਓਲ ਦੇ ਦਰਸ਼ਨਾਂ ਨੂੰ ਤਰਸਣ ਲੱਗੇ ਗੁਰਦਾਸਪੁਰੀਏ !!!

ਲੋਕ-ਸਭਾ ਦੀਆਂ 2019 ਵਿਚਲੀਆਂ ਚੋਣਾ ਦੌਰਾਨ ਪਹਿਲੀ ਵਾਰ ਆਪਣੀ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਬਾਲੀਵੁੱਡ ਸਟਾਰ ਸੰਨੀ ਦਿਓਲ ਜਿਸ ਨੂੰ ਬੜੇ ਹੀ ਉਤਸ਼ਾਹ ਨਾਲ ਗੁਰਦਾਸਪੁਰ ਲੋਕ-ਸਭਾ ਹਲਕੇ ਦੇ ਲੋਕਾਂ ਨੇ ਜਿਤਾ ਕੇ ਸੰਸਦ ਵਿੱਚ ਭੇਜਿਆ ਹੈ ਹੁਣ ਆਪਣੇ ਸੰਸਦ ਮੈਂਬਰ ਦੇ ਦਰਸ਼ਨਾਂ ਲਈ ਤਰਸਣ ਲੱਗੇ ਹਨ। ...

ਕੀ ਜਾਖੜ ਵਾਰ ਵਾਰ ਜਿਮਨੀ ਚੋਣ ਲੜਣ ਦਾ ਟੈਗ ਲਗਾਉਣਗੇ ਜਾਂ....?

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਜੋ ਗੁਰਦਾਸਪੁਰ ਤੋਂ ਜਿਮਨੀ ਚੋਣ ਲੜ ਕੇ ਸੰਸਦ ਵਿੱਚ ਪਹੁੰਚੇ ਸਨ ਤੇ ਇਸ ਵਾਰ ਚੋਣ ਹਾਰ ਗਏ ਸਨ ਬਾਰੇ ਕਈ ਤਰਾਂ ਦੀਆਂ ਚਰਚਾਵਾਂ ਉਦੋਂ ਹੀ ਚੱਲਣ ਲੱਗ ਪਈਆਂ ਸਨ ਜਦੋਂ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੰਨੀ ਦਿਓਲ ਨਾਲ ਹੋਣਾ ਤੈਅ ਹੋਇਆ ਸੀ। ...

ਸੰਨੀ ਦਿਓਲ ਦੀ ਰਾਜਨੀਤੀ ਤੋਂ ਅਨਜਾਣਤਾ ਹੀ ਬਣੀ ਰੋੜਾ, ਨਹੀਂ ਹੋਣਗੇ ਮੰਤਰੀ ਮੰਡਲ ਵਿੱਚ ਸ਼ਾਮਲ

ਕੇਂਦਰ ਦੀ ਮੋਦੀ ਸਰਕਾਰ ਵਿੱਚ ਇਸ ਵਾਰ ਕਈ ਨਵੇਂ ਚਿਹਰੇ ਦੇਖਣ ਨੂੰ ਮਿਲਣ ਵਾਲੇ ਹਨ ਤੇ ਦੱਸਿਆ ਤਾਂ ਇਹ ਜਾ ਰਿਹਾ ਹੈ ਕਿ 30 ਪ੍ਰਤੀਸ਼ਤ ਦੇ ਕਰੀਬ ਅਜਿਹੇ ਸੰਸਦ ਮੈਂਬਰ ਹੋਣਗੇ ਜੋ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ...