Loading the player...

ਜਗਮੀਤ ਬਰਾੜ ਨੇ ਫਰੀਦਕੋਟ ਤੋਂ ਹਰਾਇਆ ਸੀ ਸੁਖਬੀਰ ਬਾਦਲ ਨੂੰ।

ਸੁਖਬੀਰ ਬਾਦਲ ਵੱਲੋਂ ਡੇਰਾ ਪ੍ਰੇਮੀ ਔਰਤ ਖ਼ਿਲਾਫ਼ ਕਾਰਵਾਈ ਦੀ ਮੰਗ ਨੇ ਛੇੜੇ ਨਵੇਂ ਰਾਜਨੀਤਿਕ ਰਾਗ (ਨਿਊਜ਼ਨੰਬਰ ਖ਼ਾਸ ਖ਼ਬਰ)

ਡੇਰਾ ਸਿਰਸਾ ਮੁਖੀ ਦੀ ਬਰਗਾੜੀ ਬੇਅਦਬੀ ਮਾਮਲੇ ਵਿੱਚ ਨਾਮਜ਼ਦਗੀ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਅਕਾਲੀ ਦਲ ਬਾਦਲ ਉੱਤੇ ਕਈ ਗੰਭੀਰ ਇਲਜ਼ਾਮ ਲੱਗੇ ਸਨ। ...

ਸਾਬਕਾ ਚੇਅਰਮੈਨ ਵਾਹਲਾ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਦਿੱਤੀ ਜਨਮਦਿਨ ਦੀ ਵਧਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮਦਿਨ ਜਿੱਥੇ ਪਰਿਵਾਰ ਦੇ ਮੈਂਬਰਾਂ ਵੱਲੋਂ ਮਨਾਇਆ ਗਿਆ ਹੈ ਉੱਥੇ ਪਾਰਟੀ ਦੇ ਵੀ ਕਈ ਸੀਨੀਅਰ ਅਤੇ ਜੂਨੀਅਰ ਆਗੂਆਂ ਨੇ ਆਪਣੇ ਪ੍ਰਧਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ...

ਪਾਕਿਸਤਾਨ ਵਿੱਚ ਵਾਪਰੇ ਟ੍ਰੇਨ-ਬੱਸ ਹਾਦਸੇ 'ਤੇ ਸੁਖਬੀਰ ਬਾਦਲ ਨੇ ਪ੍ਰਗਟਾਇਆ ਦੁੱਖ

ਪਾਕਿਸਤਾਨ 'ਚ ਵਾਪਰੇ ਟ੍ਰੇਨ-ਬੱਸ ਹਾਦਸੇ ਵਿੱਚ ਮਾਰੇ ਗਏ ਸਿੱਖ ਸ਼ਰਧਾਲੂਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਰੱਬ ਦੇ ਭਾਣੇ ਨੂੰ ਸਹਿਣ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਪ੍ਰਮਾਤਮਾ ਪਾਸੋਂ ਕੀਤੀ। ...

प्रधानमंत्री नरिंदर मोदी और शिअद बादल प्रधान सुखबीर बादल का फूंका पुतला

पंजाब के किसानों, मज़दूरों और आढ़तियों के हक में आम आदमी पार्टी (आप) हलका सुल्तानपुर लोधी की टीम ने लॉकडाउन दौरान मोदी सरकार की ओर से थोपे गए आर्डीनेंसों का समर्थन कर रहे शिरोमणि अकाली दल के खिलाफ पुल तलवंडी चौधरियां सुल्तानपुर लोधी में रोष प्रदर्शन करते हुए प्रधानमंत्री नरिंदर मोदी और शिरोमणि अकाली दल के प्रधान सुखबीर बादल का पुतला फूंका। ...

ਕੇਂਦਰ ਵੱਲੋਂ ਪੰਜਾਬ ਨੂੰ ਅਟਲ ਭੁਜਲ ਸਕੀਮ ਤਹਿਤ ਲਾਭ ਨਾ ਦੇਣ ਤੇ ਸੁਖਬੀਰ ਬਾਦਲ ਦੀ ਚੁੱਪ ਹੈਰਾਨਕੁੰਨ (ਨਿਊਜ਼ਨੰਬਰ ਖ਼ਾਸ ਖ਼ਬਰ)

ਵੈਸੇ ਤਾਂ ਭਾਰਤ ਵਿੱਚ ਸਿਆਸਤਦਾਨਾਂ ਲਈ ਸਿਆਸਤ ਹੀ ਸਰਵ ਉੱਚ ਹੁੰਦੀ ਹੈ ਪਰ ਆਪਣੇ ਸਿਆਸੀ ਮੁਫਾਦ ਲਈ ਸਿਆਸਤਦਾਨ ਕਈ ਵਾਰ ਲੋਕ ਮੁੱਦਿਆਂ ਤੇ ਅਣਮੰਨੇ ਮਨ ਨਾਲ ਆਵਾਜ਼ ਉੱਠਾ ਲੈਂਦੇ ਹਨ। ...

ਕਿਤੇ ਵੱਡੇ ਢੀਂਡਸਾ ਨੂੰ ਪਿੱਠ ਨਾ ਦਿਖਾ ਜਾਵੇ, ਨਿੱਕਾ !!! (ਵਿਅੰਗ)

ਬਜ਼ੁਰਗਾਂ ਦੇ ਮੂੰਹੋਂ, ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ, ''ਇੱਕ ਚੁੱਪ ਸੌ ਸੁੱਖ'' ਪਰ, ਲਾਜ਼ਮੀ ਨਹੀਂ ਹੈ ਕਿ, ਸਿਆਣਿਆਂ ਦਾ ਇਹ ਕਥਨ ਹਰ ਜਗ੍ਹਾ ਅਤੇ ਸਾਰੇ ਹਾਲਾਤਾਂ ਵਿੱਚ ਹੀ ਫ਼ਿੱਟ ਹੁੰਦਾ ਹੋਵੇਗਾ। ...

ਗੈਰ ਵਾਜਿਬ ਨਹੀਂ ਹੈ, ਕੈਪਟਨ ਦਾ ਨਾਗਰਿਕਤਾ ਸੋਧ ਬਿੱਲ ਦੇ ਬਰ-ਖ਼ਿਲਾਫ਼ ਖ਼ੜੇ ਹੋਣਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੋਸਤੋ, ਕੇਂਦਰ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਪਾਸ ਕਰਕੇ ਦੇਸ਼ ਵਿੱਚ ਇੱਕ ਵੱਖਰੀ ਹੀ ਭਸੂੜੀ ਪਾ ਕੇ ਰੱਖ ਦਿੱਤੀ ਹੈ। ...

ਇੱਕੋ ਥਾਲੀ ਦੇ ਚੱਟੇ ਬੱਟੇ ਹਨ, ਅਕਾਲੀ ਤੇ ਕਾਂਗਰਸੀ!! (ਵਿਅੰਗ)

ਭਾਵੇਂਕਿ, ਅਵਾਮ ਦੀਆਂ ਨਜ਼ਰਾਂ ਵਿੱਚ ਡੇਗਣ ਅਤੇ ਬਦਨਾਮ ਕਰਨ ਦੀ ਨੀਅਤ ਨਾਲ ਹੀ ਸਹੀ ਪਰ, ਗੈਂਗਸਟਰਾਂ ਦੇ ਮਾਮਲੇ ਤੇ ਇੱਕ ਦੂਜੇ ਦੇ ਪੋਤੜੇ ਫ਼ਰੋਲ ਕੇ, ਅਕਾਲੀ ਤੇ ਕਾਂਗਰਸੀ ਆਗੂਆਂ ਨੇ ਆਪਣੇ ਹੀ ਹੱਥੀਂ, ਆਪਣੇ ਘਿਨੌਉਣੇ ਚਿਹਰਿਆਂ ਨੂੰ ਬੇ-ਨਕਾਬ ਕਰ ਲਿਆ ਹੈ। ...

ਚੋਣ ਜਾਬਤਾ ਉਲੰਘਣਾ ਮਾਮਲੇ ਵਿੱਚ ਕਰੀਬ ਸਵਾ ਸਾਲ ਬਾਅਦ ਵੀ ਸੁਖਬੀਰ ਬਾਦਲ ਖਿਲਾਫ ਕੋਈ ਕਾਰਵਾਈ ਨਹੀਂ (ਨਿਊਜ਼ਨੰਬਰ ਖ਼ਾਸ ਖਬਰ)

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਵੱਲੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬੀਤੇ ਸਾਲ ਦਰਜ ਕੀਤੇ ਚੋਣ ਜਾਬਤਾ ਉਲੰਘਣਾ ਦੇ ਮਾਮਲੇ ਵਿੱਚ ਹਾਲੇ ਵੀ ਕੋਈ ਕਾਰਵਾਈ ਨਹੀਂ ਹੋਈ ਹੈ l ...

ਲੱਗਦੈ, ਔਖ਼ਾ ਹੋ ਜਾਊ ਕਾਂਗਰਸ ਲਈ 'ਜਲਾਲਾਬਾਦ' ਜਿੱਤਣਾ.!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਵੇਂ-ਜਿਵੇਂ ਜਿੰਮਨੀ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਾਹ ਸੁੱਤੇ ਪਏ ਹਨ। ਹਰ ਵਾਰ ਦੀ ਤਰ੍ਹਾਂ ਫਿਰ ਤੋਂ ਝੂਠੇ ਵਾਅਦਿਆਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ। ...

ਆਪਣੀ ਸਰਕਾਰ ਤੇ ਕਾਂਗਰਸ ਸਰਕਾਰ ਦਾ ਇਹੀ ਫ਼ਰਕ ਹੈ- ਸੁਖਬੀਰ ਬਾਦਲ

ਸਾਂਸਦ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਬਾਦਲ ਦੇ ਰਾਜ 'ਚ ਨਾ ਬਿਜਲੀ ਦੇ ਬਿੱਲ ਤੁਸੀਂ ਭਰਦੇ, ਮੋਟਰਸਾਈਕਲਾਂ ਤੇ ਨੰਬਰ ਨਹੀਂ ਸੀ ਲਿਖਦੇ, ਪਰ ਕੋਈ ਪੁੱਛਦਾ ਵੀ ਨਹੀਂ ਸੀ, ਬਸ ਇਹੀ ਫ਼ਰਕ ਹੈ ਆਪਣੀ ਤੇ ਕਾਂਗਰਸ ਦੀ ਸਰਕਾਰ 'ਚ। ...

ਪੈਰਾ ਬੋਸ਼ੀਆ ਇੰਡੀਆ ਟੀਮ ਦੇ ਅਹੁਦੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੀਟਿੰਗ

ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਦੇ ਅਹੁਦੇਦਾਰਾਂ ਨੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਸ਼ਮਿੰਦਰ ਢਿੱਲੋਂ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ੍ਰ. ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ। ...

ਕੀ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਦਾ ਭਾਂਡਾ ਸ਼੍ਰੋਮਣੀ ਕਮੇਟੀ ਦੇ ਸਿਰ ਭੰਨਣਾ ਚਾਹੁੰਦੀ ਐ?

ਪੰਜਾਬ ਦੇ ਸਹਿਕਾਰਿਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ ਤੇ ਜਿਸ ਤਰ੍ਹਾਂ ਸੁਖਬੀਰ ਬਾਦਲ ਕਹਿੰਦਾ ਹੈ ਉਸੇ ਤਰ੍ਹਾਂ ਹੀ ਕਰਦੇ ਹਨ। ...

ਬੇੜੀ ਡੁੱਬਣ ਨਾਲ ਮਰੇ ਗਰੀਬ ਬੱਚਿਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਵੇ ਕੈਪਟਨ ਸਰਕਾਰ: ਸੁਖਬੀਰ

ਬੀਤੀ ਸ਼ਾਮ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡ ਚਾਂਦੀਵਾਲਾ ਦੇ ਕੁਝ ਪਰਿਵਾਰ ਦਰਿਆ ਤੋਂ ਪਾਰ ਆਪਣੀ ਜ਼ਮੀਨ ਵਿੱਚ ਝੋਨਾ ਲਗਾ ਕੇ ਬੇੜੀ 'ਚ ਵਾਪਿਸ ਮੁੜ ਰਹੇ ਸਨ, ਪਰ ਬੇੜੀ ਦੀ ਹਾਲਤ ਖਸਤਾ ਹੋਣ ਕਰਕੇ ਉਹ ਡੁੱਬ ਗਈ। ...