ਕਿਸੀ ਨੇ ਬਹੁਤ ਸੋਹਣਾ ਆਖਿਆ ਹੈ ਕਿ ਜੇਕਰ ਮਨੁੱਖ ਦੇ ਜੀਵਨ 'ਚ ਹੁਨਰ ਅਤੇ ਮਿਹਨਤ ਦੋਹਾਂ ਦਾ ਸੰਗਮ ਹੋ ਜਾਵੇ ਤਾਂ ਮਨੁੱਖ ਔਖੀ ਤੋਂ ਔਖੀ ਮੰਜ਼ਿਲ ਵੀ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਜ਼ਿੰਦਗੀ ਵਿੱਚ ਸਹਾਰੇ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਇੱਕ ਨਾ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ। ਸੋ ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਤੁਸੀਂ ਰੂ-ਬ-ਰੂ ਹੋਵੋਂਗੇ ਇੱਕ ਨਵੇਂ ਕਲਾਕਾਰ ਦੇ ਨਾਲ ਜਿਸਦੀ ਮਿਹਨਤ ਅਤੇ ਹੁਨਰ ਉਸ ਦੇ ਹੱਥੀ ਬਣੀਆਂ ਤਸਵੀਰਾਂ ਵਿੱਚੋਂ ਬਖੂਬੀ ਨਜ਼ਰ ਆਉਂਦਾ ਹੈ।
Join Us On Instagram:-
https://www.instagram.com/p/Bvv4ujXlZ96/?utm_source=ig_web_copy_link
Join Us On YouTube:-
https://youtu.be/N1cLDtA4_w8
Join Us On Facebook:-
https://www.facebook.com/NewsNumberFlash/videos/785701725136565/
ਆਪਣੇ ਬਾਕਮਾਲ ਹੁਨਰ, ਮਿਹਨਤ, ਸਿੱਖਣ ਦੀ ਲਗਨ ਅਤੇ ਕੁੱਝ ਕਰ ਗੁਜ਼ਰਨ ਦੀ ਚਾਹ ਸਦਕਾ ਇਸ ਕਲਾਕਾਰ ਨੇ ਹਰ ਕਿਸੇ ਦੇ ਮਨ 'ਤੇ ਗਹਿਰੀ ਛਾਪ ਛੱਡੀ। ਇਸ ਆਰਟਿਸਟ ਦੀ ਕਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਫਨਕਾਰ ਗੁਰੂ ਰੰਧਾਵਾ, ਗੈਰੀ ਸੰਧੂ ਅਤੇ ਰਨਬੀਰ ਦੇ ਨਾਲ-ਨਾਲ ਪ੍ਰਸਿੱਧ ਹਾਕੀ ਖਿਡਾਰੀ ਹਰਜੀਤਾ ਉਰਫ਼ ਹਰਜੀਤ ਸਿੰਘ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ। ਇਹ ਆਰਟਿਸਟ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਲੈ ਕੇ ਬੌਲੀਵੁਡ ਇੰਡਸਟਰੀ ਦੇ ਕਈ ਸਿਤਾਰਿਆਂ ਦੀਆਂ ਤਸਵੀਰਾਂ ਵੀ ਬਣਾ ਚੁੱਕਿਆ ਹੈ ਜਿਨ੍ਹਾਂ ਵਿੱਚ ਦੀਪਿਕਾ ਪਾਦੁਕੋਨ, ਟਾਈਗਰ ਸ਼੍ਰਾੱਫ, ਆਲਿਆ ਭੱਟ, ਦਿਸ਼ਾ ਪਾਟਨੀ ਅਤੇ ਅਜਿਹੀਆਂ ਕਈ ਹੋਰ ਮੰਨੀ-ਪ੍ਰਮੰਨੀ ਹਸਤੀਆਂ ਦੇ ਨਾਮ ਵੀ ਸ਼ਾਮਿਲ ਹਨ। ਨਿਊਜ਼ਨੰਬਰ ਦੇ ਨਾਲ ਖਾਸ ਮੁਲਾਕਾਤ ਦੌਰਾਨ ਆਰਟਿਸਟ ਰਾਜਨ ਚੌਧਰੀ ਨੇ ਕਲਾ ਨੂੰ ਲੈ ਕੇ ਆਪਣੇ ਪਿਆਰ ਅਤੇ ਜ਼ਿੰਦਗੀ ਦੇ ਕੁੱਝ ਖ਼ਾਸ ਅਨੁਭਵ ਸਾਂਝੇ ਕੀਤੇ। ...
Anmol Kwatra ਤੇ ਉਹਨਾਂ ਦੇ ਪਿਤਾ ਦਾ ਮਾਮਲਾ ਕੀ ਹੈ। ਹਮਲਾਵਰਾਂ ਤੇ ਕਿਹੜਾ ਪਰਚਾ ਦਰਜ ਹੋਇਆ ...
NewsNumber.Com is a social journalism platform, that serves a wide variety of contents ranging from news briefs, special stories, documentaries, interviews, animated videos and much more in three languages - Punjabi, Hindi, and English to the audience spread across the globe. ...
Interview with Anmol Kwatra || Founder, We Donot Accept Money Or Things (NGO) ...
ਗੈਰੀ ਸੰਧੂ ਦੀ ਜ਼ਿੰਦਗੀ ਦੀ ਤਲਖ਼ ਹਕੀਕਤ ਬਿਆਨ ਕਰਦਾ ਗੀਤ 'ਦਿਲ ਦੇ ਕਰੀਬ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਕਲਮਬੱਧ ਕੀਤਾ ਹੈ ਫ਼ਤਿਹ ਸ਼ੇਰਗਿੱਲ ਨੇ। ...
3-day Mega bonanza full of fun & frolic, thrill and entertainment event is going on at Panjab University. ...