Loading the player...

They say creativity takes a lot of courage, and Artist, Amit Zurff has proved it right. He fought against all the odds to live his dream and pursued his passion despite being from an engineering background.

ਵਿਧਾਇਕ ਪਾਹੜਾ ਵੱਲੋਂ 'ਕਰਾਫਟ ਬਜ਼ਾਰ' ਦਾ ਉਦਘਾਟਨ, ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਸ਼ਿਰਕਤ

'ਕਰਾਫਟ ਬਜ਼ਾਰ' ਰਾਹੀਂ ਹੁਨਰਮੰਦ ਲੋਕਾਂ ਨੂੰ ਸਰਕਾਰ ਵੱਲੋਂ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ, ਜਿਸ ਵਿੱਚ ਕਲਾਕਾਰ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਗਈਆਂ ਵੱਖ-ਵੱਖ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਦਾ ਹੈ। ...

ਬਾਬਾ ਫ਼ਰੀਦ ਮੇਲੇ ਤੇ 10 ਰਾਜਾਂ ਦੇ 200 ਤੋਂ ਵਧੇਰੇ ਕਲਾਕਾਰਾਂ ਨੇ ਆਪੋ-ਆਪਣੀ ਪੇਸ਼ਕਾਰੀ ਰਾਹੀਂ ਸਰੋਤਿਆਂ ਨੂੰ ਕੀਲਿਆ

ਫਰੀਦਕੋਟ ਵਿਖੇ ਚੱਲ ਰਹੇ ਬਾਬਾ ਸੇਖ ਫਰੀਦ ਆਗਮਨ ਪੁਰਬ ਮੌਕੇ ਇੱਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕੌਮੀ ਲੋਕ ਨਾਚ ਮੇਲੇ ਦਾ ਆਯੋਜਨ ਕੀਤਾ ਗਿਆ। ...

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਦਾ ਵਿਸ਼ਵ ਅੰਗਦਾਨ ਲਹਿਰ 'ਚ ਯੋਗਦਾਨ ਲਈ ਸਨਮਾਨ

ਇਟਲੀ ਦੇ ਸ਼ਹਿਰ ਬਰੇਸ਼ੀਆ ਨੇੜੇ ਮਹਾਰਾਜਾ ਰੈਸਟੋਰੈਂਟ ਵਿੱਚ ਪੰਜਾਬੀ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਦਾ ਸਨਮਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਹੁਤ  ਪ੍ਰਭਾਵਸ਼ਾਲੀ ਤੇ ਸਨਮਾਨਯੋਗ ਤਰੀਕੇ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗਾਇਕ ਹੁਸੈਨਪੁਰੀ ਆਪਣੇ ਨਵੇਂ ਗੀਤ "ਅੰਗਦਾਨ ਕਰੋ" ਦੀ ਪ੍ਰਮੋਸ਼ਨ ਲਈ ਯੂ ਕੇ ਤੋਂ ਬਾਅਦ ਅੱਜਕੱਲ੍ਹ ਯੂਰਪ ਦੌਰੇ 'ਤੇ ਹਨ। ...

ਫ਼ਿਲਮਾਂ 'ਚ ਹੁੰਦੀ ਬਾਲ ਮਜ਼ਦੂਰੀ ਕਿਉਂ ਨਹੀਂ ਨਜ਼ਰ ਆਉਂਦੀ ਸਰਕਾਰਾਂ ਨੂੰ ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਵੀ ਸਾਡੇ ਭਾਰਤ ਦੇ ਅੰਦਰ ਬਾਲ ਮਜ਼ਦੂਰੀ ਦੀ ਗੱਲ ਚਲਦੀ ਹੈ ਤਾਂ ਸਾਡੀ ਸਾਰਿਆਂ ਦੀ ਨਿਗਾਹ ਹੋਟਲਾਂ, ਢਾਬਿਆਂ ਆਦਿ 'ਤੇ ਜਾ ਪੈਂਦੀ ਹੈ, ਜਿੱਥੇ ਅਸੀਂ ਰੋਜ਼ ਛੋਟੇ-ਛੋਟੇ ਬੱਚੇ ਭਾਂਡੇ ਮਾਂਜਦੇ ਅਤੇ ਟੇਬਲ ਸਾਫ਼ ਕਰਦੇ ਵੇਖਦੇ ਹਾਂ। ...

ਮੂੰਹ ਬੋਲਦੀਆਂ ਤਸਵੀਰਾਂ ਜਿਨ੍ਹਾਂ ਨੂੰ ਵੇਖ ਤੁਸੀਂ ਵੀ ਕਹੋਗੇ 'ਵਾਹ' || Lovely Bull || Sketch Artist || Anmol Kwatra || Jasmine Sandlas || Paras Sanotra

ਕਿਸੀ ਨੇ ਬਹੁਤ ਸੋਹਣਾ ਆਖਿਆ ਹੈ ਕਿ ਜੇਕਰ ਮਨੁੱਖ ਦੇ ਜੀਵਨ 'ਚ ਹੁਨਰ ਅਤੇ ਮਿਹਨਤ ਦੋਹਾਂ ਦਾ ਸੰਗਮ ਹੋ ਜਾਵੇ ਤਾਂ ਮਨੁੱਖ ਔਖੀ ਤੋਂ ਔਖੀ ਮੰਜ਼ਿਲ ਵੀ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਜ਼ਿੰਦਗੀ ਵਿੱਚ ਸਹਾਰੇ ਭਾਵੇਂ ਜਿੰਨੇ ਮਰਜ਼ੀ ਹੋਣ ਪਰ ਇੱਕ ਨਾ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ। ਸੋ ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਤੁਸੀਂ ਰੂ-ਬ-ਰੂ ਹੋਵੋਂਗੇ ਇੱਕ ਨਵੇਂ ਕਲਾਕਾਰ ਦੇ ਨਾਲ ਜਿਸਦੀ ਮਿਹਨਤ ਅਤੇ ਹੁਨਰ ਉਸ ਦੇ ਹੱਥੀ ਬਣੀਆਂ ਤਸਵੀਰਾਂ ਵਿੱਚੋਂ ਬਖੂਬੀ ਨਜ਼ਰ ਆਉਂਦਾ ਹੈ। ...

"ਦਿ ਆਰਟਿਸਟਸ ਵੈੱਲਫੇਅਰ ਸੁਸਾਇਟੀ" ਬਟਾਲਾ ਵੱਲੋਂ ਨੁੱਕੜ ਨਾਟਕ 'ਮੇਰੀ ਵੋਟ ਮੇਰੀ ਤਾਕਤ' ਦਾ ਸਫਲ ਮੰਚਨ

ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ "ਦਿ ਆਰਟਿਸਟਸ ਵੈੱਲਫੇਅਰ ਸੁਸਾਇਟੀ" ਬਟਾਲਾ ਵੱਲੋਂ ਸੰਸਥਾ ਦੇ ਚੇਅਰਪਰਸਨ ਮੈਡਮ ਕੰਚਨ ਚੌਹਾਨ ਦੀ ਅਗਵਾਈ ਹੇਠ ਸਥਾਨਕ 'ਹਾਜ਼ੀਰਾ ਪਾਰਕ' ਵਿਖੇ ਨੁੱਕੜ ਨਾਟਕ "ਮੇਰੀ ਵੋਟ ਮੇਰੀ ਤਾਕਤ" ਦਾ ਮੰਚਨ ਕਰਕੇ ਲੋਕਾਂ ਨੂੰ ਬਿਨਾਂ ਕਿਸੇ ਲਾਲਚ ਅਤੇ ਦਬਾਅ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਅਤੇ ਸੰਵਿਧਾਨ ਵੱਲੋਂ ਪ੍ਰਾਪਤ ਵੋਟ ਦੇ ਅਧਿਕਾਰ ਦੀ ਵਰਤੋਂ ਪੂਰੀ ਸੁਤੰਤਰਤਾ ਨਾਲ ਕਰਕੇ ਸਹੀ ਨੁਮਾਇੰਦਾ ਚੁਣਨ ਲਈ ਜਾਗਰੂਕ ਕੀਤਾ ਗਿਆ। ...

ਆਰਟਿਸਟ ਵੈਲਫੇਅਰ ਸੁਸਾਇਟੀ ਦੇ ਕਲਾਕਾਰਾਂ ਨੇ ਵੋਟ ਦੇ ਅਧਿਕਾਰ ਬਾਰੇ ਕੀਤਾ ਨਾਟਕ ਪੇਸ਼

ਖੇਤਰੀ ਸਰਸ ਮੇਲਾ ਜਿੱਥੇ ਲੋਕਾਂ ਲਈ ਖਰੀਦਦਾਰੀ ਅਤੇ ਮਨੋਰੰਜਨ ਦਾ ਸਬੱਬ ਬਣਿਆ ਹੋਇਆ ਹੈ ਉੱਥੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੇ ਵਿੱਚ ਆਏ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ...

ਯੁਵਕ ਮੇਲਿਆਂ ਨੇ ਪੈਦਾ ਕੀਤੇ ਕਈ ਕਲਾਕਾਰ !!!

ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਤੇ ਡਾਕਟਰ ਟੀ.ਐਸ ਸਿੱਧੂ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਨੌਜਵਾਨਾਂ ਵਿੱਚ ਬਹੁਮੁੱਲੀ ਸ਼ਖ਼ਸੀਅਤ ਦੀ ਉਸਾਰੀ ਕਰਨ ਲਈ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ। ...

ऐसी अद्भुत Paintings जिन्हें देख आप भी 'वाह' बोलने पर हो जायेंगे मजबूर || Reetz Handa || Artist

Canvas पर मात्र Paint Brush चलाना ही कला नहीं बल्कि एक Portrait में चेतना कैसे लाई जाए, उसे जीवंत रूप कैसे दिया जाए ये एक कलाकार बखूबी जानता है और ऐसी ही बेजोड़ कला को अपने अन्दर संजोए हुए हैं आज की हमारी मेहमान। जो अपने हाथों की खूबसूरत करामातों से देखने वालों को आकर्षित कर लेती हैं। तो चलिए आज आप मिलेंगे एक ऐसी ही Artist से जो न केवल कला की धनी हैं बल्कि औरतों के लिए भी एक उदाहरण बन उभर कर सामने आईं हैं। ...