Loading the player...

ਕੀ ਨੌਜਵਾਨਾਂ ਕੋਲੋਂ ਨੌਕਰੀ ਖੋਹਣ 'ਤੇ ਤੁਲੀ ਹਕੂਮਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਵਲੋਂ ਸਹਾਇਕ ਲਾਈਨਮੈਨਾਂ ਦੀ ਭਰਤੀ ਵਿਚੋਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਕਰਨ ਲਈ ਨੈਸ਼ਨਲ ਅਪਰੈਂਟਿਸ ...

ਮਿਲਖਾ ਸਿੰਘ ਦੇਸ਼ ਦੀ ਨੋਜਵਾਨੀ ਲਈ ਪ੍ਰੇਰਨਾ ਸਰੋਤ ਸਨ

ਉਘੇ ਯੂਥ ਆਗੂ ਤੇ ਦੁਨੀਆ ਦੀ ਸਭ ਤੋਂ ਵੱਡੀ ਯੂਥ ਸੰਸਥਾ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਸਾਬਕਾ ਕੌਮੀ ਵਾਈਸ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਫਲਾਇੰਗ ਸਿੱਖ ਮਿਲਖਾ ਸਿੰਘ ਜੀ ਦੇ ਅਕਾਲ ਚਲਾਣੇ ਤੇ ਭਰਵਾਂ ਦੁੱਖ ਜਾਹਰ ਕਰਦੇ ਹੋਏ ਆਖਿਆ ਕੇ ਉਹ ਦੇਸ਼ ਦੇ ਨੌਜਵਾਨਾਂ ਤੇ ਆਮ ਭਾਰਤੀ ਲਈ ਮਾਣਮੱਤੀ ਸਕਸ਼ੀਅਤ ਸਨ ਜਿਸ ਤੇ ਹਰ ਭਾਰਤ ਵਾਸੀ ਨੂੰ ਮਾਣ ਹੈ ਜਿਹਨਾਂ ਨੇ ਆਪਣੀ ਜ਼ਿੰਦਗੀ ਦੀ ਵਿਪਰੀਤ ਹਾਲਤਾਂ ਨੂੰ ਖਿੜੇ ਮੱਥੇ ਝੱਲਦੇ ਹੋਏ ਅੰਤਰ ਰਾਸ਼ਟਰੀ ਪੱਧਰ ਤੇ ਨਾਮਣਾ ਖਟਿਆ ਸੀ ਜੋ ਕੇ ਅਜੋਕੇ ਨੌਜਵਾਨੀ ਭਾਈਚਾਰੇ ਲਈ ਪ੍ਰੇਰਨਾ ਸਰੋਤ ਹੈ ਜੋ ਥੋੜ੍ਹੀ ਜਿਹੀ ਮੁਸ਼ਕਿਲ ਵੇਖ ਕੇ ਹਾਲਤਾਂ ਨਾਲ ਸਮਝੌਤਾ ਕਰ ਲੈਂਦੇ ਹਨ ...

ਪੜ੍ਹੀ ਲਿਖੀ ਜਵਾਨੀ ਸੜਕਾਂ 'ਤੇ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ, ਪੰਜਾਬ ਦੀ ਬੇਰੁਜਗਾਰ ਨੌਜਵਾਨ ਪੜ੍ਹ ਲਿਖ ਕੇ ਵੀ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ...

ਬੇਰੁਜ਼ਗਾਰ ਨੌਜਵਾਨਾਂ ਨਾਲ 'ਸਰਕਾਰੀ ਠੇਕੇਦਾਰਾਂ' ਦਾ ਧੱਕਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਠੇਕਾ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਤਾਂ, ਸਭ ਤੋਂ ਪਹਿਲੋਂ ਠੇਕੇਦਾਰੀ ਸਿਸਟਮ ਖ਼ਤਮ ...

ਜਵਾਨੀ ਰੁਜ਼ਗਾਰ ਮੰਗੇ, ਹਾਕਮ ਲਾਠੀਆਂ ਦੇਣ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੀ ਜਵਾਨੀ ਇਸ ਵੇਲੇ ਰੁਜ਼ਗਾਰ ਦੀ ਮੰਗ ਕਰ ਰਹੀ ਹੈ, ਪਰ ਹੁਕਮਰਾਨ ਉਨ੍ਹਾਂ ਨੂੰ ਲਾਠੀਆਂ ਦੇ ਰਹੇ ਹਨ। ਜਵਾਨੀ ਉੱਪਰ ਲਗਾਤਾਰ ਦੇਸ਼ ਦੇ ਅੰਦਰ ਤਸ਼ੱਦਦ ਹੋ ਰਿਹਾ ਹੈ, ਜਿਸ ਦੇ ਕਾਰਨ ਜਵਾਨੀ ਵਿੱਚ ਬਹੁਤ ਜ਼ਿਆਦਾ ...

ਕਿਸਾਨਾਂ ਅਤੇ ਨੌਜਵਾਨਾਂ ਦੇ ਨਾਂਅ ਕਿਉਂ ਨਹੀਂ ਹੋਈ ਮਨ ਕੀ ਬਾਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ, ਮਜ਼ਦੂਰ ਅਤੇ ਆਮ ਲੋਕ ਇਸ ਵੇਲੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੋਇਆ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ। ਇਸੇ ਤਰ੍ਹਾਂ ਹੀ ਭਾਰਤ ਦੇਸ਼ ਦੇ ...

ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਣ ਵਾਲਿਆਂ ਦੇ ਮੂੰਹ ’ਤੇ ਵੱਜੀ ਵੱਡੀ ਚਪੇੜ!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਤੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੇ ਅੰਦਰੋਂ ਆਵਾਜ਼ ਉੱਠੀ ਹੈ ਤਾਂ, ਸਭ ਤੋਂ ਪਹਿਲੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਅਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਧਰਨਿਆਂ ਦੌਰਾਨ ਸ਼ਮੂਲੀਅਤ ਕੀਤੀ ਹੈ। ਪੰਜਾਬ ਤੋਂ ਸ਼ੁਰੂ ਹੋਇਆ ...

ਹੱਕ ਲੈਣ ਲਈ ਜਵਾਨੀ ਦੇ ਦਿੱਲੀ ਨੂੰ ਚਾਲੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੁਣ ਬਈ ਨਰਿੰਦਰ, ਸੁਣ ਬਈ ਮਹਿੰਦਰ! ਦਿੱਲੀ ਦੇ ਦਰਵਾਜ਼ੇ ਤਾਂ ਕੇਂਦਰ ਨੇ ਬੰਦ ਕਰ ਦਿੱਤੇ ਨੇ! ਹੁਣ ਤਾਂ ਆਪਾਂ ਨੂੰ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈ ਕੇ, ਦਿੱਲੀ ਨੂੰ ਚਾਲੇ ਪਾਉਣੇ ਈ ਪੈਣਗੇ। ਦਿੱਲੀ ਦੇ ਤਖ਼ਤ ’ਤੇ ਬੈਠਾ ਹਾਕਮ ਏਨੀ ...

ਜਵਾਨੀ 'ਚ ਜੋਸ਼: ਪਟਾਕੇ ਨਾ ਚਲਾ ਕੇ, ਗਿਆਨ ਦਾ ਵੰਡਿਆ ਚਾਨਣ! (ਨਿਊਜ਼ਨੰਬਰ ਖਾਸ ਖ਼ਬਰ)

ਇਕ ਪਾਸੇ ਜਿੱਥੇ ਸਮੇਂ ਦੇ ਹਾਕਮਾਂ ਦੇ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨ ਕੇ ਕਿਸਾਨ ਤੇ ਲੋਕ ਵਿਰੋਧੀ ਹੋਣ ਦਾ ਸਰਕਾਰ ਦੇ ਵੱਲੋਂ ਸਬੂਤ ਦਿੱਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ...

ਰੁਜ਼ਗਾਰ ਮੇਲਿਆਂ ਦੇ ਨਾਂਅ 'ਤੇ ਹੋ ਰਹੇ ਜਵਾਨੀ ਨਾਲ ਧੋਖੇ ਦੀ ਅੰਦਰਲੀ ਗੱਲ!! (ਨਿਊਜ਼ਨੰਬਰ ਖ਼ਾਸ ਖ਼ਬਰ)

ਰੁਜ਼ਗਾਰ ਮੇਲੇ ਇੱਕ ਪਾਸੇ ਤਾਂ ਪੰਜਾਬ ਵਿਚਲੀ ਕੈਪਟਨ ਸਰਕਾਰ ਦੇ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਲਗਾਏ ਜਾ ਰਹੇ ਹਨ, ਪਰ ਦੂਜੇ ਪਾਸੇ ਇਨ੍ਹਾਂ ਰੁਜ਼ਗਾਰ ਮੇਲਿਆਂ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ...

ਲਵ ਜਿਹਾਦ ਬਹਾਨੇ ਆਖ਼ਿਰ ਕਿਉਂ ਬਣਾਇਆ ਜਾ ਰਿਹਾ ਮੁਸਲਮਾਨ ਨੌਜਵਾਨਾਂ ਨੂੰ ਨਿਸ਼ਾਨਾ? (ਨਿਊਜ਼ਨੰਬਰ ਖਾਸ ਖ਼ਬਰ)

ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਲਿਆਉਣ ਦੇ ਲਈ ਜਿੱਥੇ ਭਾਜਪਾ ਅਤੇ ਆਰਐਸਐਸ ਪੱਬਾਂ ਭਾਰ ਹੈ, ਉਥੇ ਹੀ ਦੂਜੇ ਪਾਸੇ ਭਾਜਪਾ ਦੇ ਵੱਲੋਂ ਦੇਸ਼ ਵਿਚਲੇ ਘੱਟਗਿਣਤੀਆਂ ਨੂੰ ਵੀ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਨਾ ...

ਹਾਲੇ ਜਿਉਂਦਾ ਹੈ ਪੰਜਾਬ, ਜਾਗਦੀ ਏ ਜਵਾਨੀ!!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਭਾਰਤ-ਪਾਕਿਸਤਾਨ ਦੇ ਬਟਵਾਰੇ ਵੇਲੇ ਪੰਜ-ਆਬ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਅਤੇ ਪੰਜਾਬ ਦੀ ਧਰਤੀ ਖੇਰੂ ਖੇਰੂ ਹੋ ਗਈ, ਪਰ ਅੱਜ ਵੀ ਪੰਜ-ਆਬ ਜਿਉਂਦਾ ਹੈ। ਲਹਿੰਦੇ ਅਤੇ ਚੜਦੇ ਵਾਲੇ ਪਾਸਿਓ ਹਾਲੇ ਵੀ ...

ਆਰਐਸਐਸ ਪਿੱਛੇ ਹੱਥ ਧੋਹ ਕੇ ਪੈ ਗਏ ਪੰਜਾਬੀ ਨੌਜਵਾਨ, ਆਖ਼ਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤੀ ਜਨਤਾ ਪਾਰਟੀ ਦੀ ਮਾਂ ਕਹਿਲਾਈ ਜਾਣ ਵਾਲੀ ਆਰਐਸਐਸ ਦੇ ਵਿਰੁੱਧ ਜਿੱਥੇ ਦੇਸ਼ ਭਰ ਦੇ ਇਨਕਲਾਬੀ ਧੜੇ ਉੱਠ ਖੜੇ ਹਨ, ਉੱਥੇ ਹੀ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਕਾਮਰੇਡਾਂ ਦੇ ਵੱਲੋਂ ਵੀ ਭਾਜਪਾ ਸਮੇਤ ਆਰਐਸਐਸ ...