Gurmehar Singh Sekhon is new Political Secretary to Punjab CM

Punjab Government led by Chief Minister Captain Amarinder Singh has appointed Gurmehar Singh Sekhon as the new Political Secretary. The appointment of Gurmehar Singh came days after the sudden death of his father Karanpal Singh Sekhon. It shall be noted that Karanpal Singh Sekhon has passed away in Egypt due to cardiac arrest on November 17.

He was on a vacation with family. Expressing gratitude to Chief Minister Amarinder Singh, Gurmehar Sekhon said that,” Captain Amarinder (Maharaja) has been kind to appoint me to the same post which my father was holding’. Sekhon assured that he will work hard to his father’s legacy and will work up to the expectations of Punjab CM. It shall be noted that Gurmehar’s father Karanpal Sekhon was one of the most trustworthy aides of Capt Amarinder Singh and he was with him since 1992. He was the third generation of his family being loyal to Capt Amarinder Singh family. Sekhon was taking care of all political programmes of Capt Amarinder Singh and his wife Parneet Kaur. '

ਕੈਬਨਿਟ ਮੰਤਰੀ ਅਰੋੜਾ ਅਤੇ ਅਰੁਨਾ ਚੌਧਰੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਟਾਲਾ ਦੇ ਪੀੜ੍ਹਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਬਟਾਲਾ ਵਿਖੇ ਪਹੁੰਚ ਕੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਪੰਜਾਬ ਸਰਕਾਰ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜ੍ਹਤ ਪਰਿਵਾਰਾਂ ਦਾ ਦੁੱਖ ਵੰਡਾਇਆ। ...

ਮੋਦੀ ਕੈਪਟਨ ਪੱਕੇ ਯਾਰ, ਲੋਕ ਸੱਤਾ 'ਚੋਂ ਕਰਨ ਨੂੰ ਫਿਰਦੇ ਬਾਹਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਦੇ ਹਰ ਫ਼ੈਸਲੇ ਨੂੰ ਪੰਜਾਬ ਦੀ ਕੈਪਟਨ ਸਰਕਾਰ ਚੁੱਪ ਚੁਪੀਤੇ ਪ੍ਰਵਾਨ ਕਰ ਰਹੀ ਹੈ ਅਤੇ ਬਾਹਰ ਜਨਤਾ ਦੇ ਸਾਹਮਣੇ ਮੋਦੀ ਦਾ ਕੈਪਟਨ ਵਿਰੋਧ ਕਰ ਰਿਹਾ ਹੈ। ...

ਫ਼ਿਰ ਛਿੜੀ ਚੀਫ਼ ਪ੍ਰਿੰਸੀਪਲ ਸੈਕਟਰੀ ਦੇ ਅਸਤੀਫ਼ੇ ਦੀ ਚਰਚਾ !!!

ਸੱਚੀ ਹੈ ਜਾਂ ਝੂਠੀ, ਇਸ ਬਾਰੇ ਤਾਂ ਹਾਲ ਦੀ ਘੜੀ ਅਧਿਕਾਰਿਤ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ, ਪਰ ਇਸ ਖ਼ਬਰ ਨੇ ਸਿਆਸੀ ਹਲਕਿਆਂ ਵਿੱਚ ਖ਼ਲਬਲੀ ਮਚਾ ਕੇ ਰੱਖ਼ ਦਿੱਤੀ ਹੈ ਕਿ, ਮੁੱਖ਼ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਸੈਕਟਰੀ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ...

260 ਕੇਸਾਂ ਨੂੰ ਰੱਦ ਕਰਨ ਦੀ ਕਮਿਸ਼ਨ ਨੇ ਕੀਤੀ ਸਿਫਾਰਸ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ-ਕੈਪਟਨ ਨੂੰ ਪੁੱਛੋ ਦੌਰਾਨ ਸੂਬੇ ਦੇ ਲੋਕਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਦਰਜ ਕੀਤੇ ਗਏ ਝੂਠੇ ਕੇਸਾਂ ਦੀ ਜਾਂਚ ਲਈ ਉਨ੍ਹਾਂ ਦੀ ਸਰਕਾਰ ਨੇ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੋਇਆ ਹੈ ਜੋ ਆਪਣਾ ਕੰਮ ਕਰ ਰਿਹਾ ਹੈ। ...

ਕੈਪਟਨ ਨੂੰ ਨਹੀਂ ਕੋਈ ਲੈਣਾ ਦੇਣਾ ਢੀਂਡਸਾ ਦੇ ਅਕਾਲੀ ਦਲ ਨਾਲ !!!

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਨੂੰ ਲੈ ਕੇ ਬਾਦਲ ਦਲੀਆਂ ਨੇ ਖੂਬ ਹਾਏ ਤੌਬਾ ਕੀਤੀ ਸੀ ਤੇ ਨਾਲ ਹੀ ਬ੍ਰਹਮਪੁਰਾ ਦੇ ਟਕਸਾਲੀ ਦਲ ਨੂੰ ਧੋਖਾ ਦੇਣ ਦੀਆਂ ਗੱਲਾਂ ਵੀ ਕੀਤੀਆਂ ਸਨ। ...

कैप्टन साब! आपका वित्तमंत्री विश्वास के लायक नहीं, आपको ले डूबेगा (न्यूज़नंबर खास खबर)

वीरवार को स्थानीय बिजली बोर्ड कार्यालय में इंप्लाइज फेडरेशन पहलवान ग्रुप सुल्तानपुर लोधी सब-डिवीजन नंबर.1 और 2 के अधिकारियों और वर्करों की मीटिंग बिक्रमजीत सिंह माहल और सचिव हरजीत की अध्यक्षता में हुई। ...

ਜੇ ਚੀਨ ਨਾਲ ਲਾਠੀ-ਡੰਡਿਆਂ ਦੀ ਹੀ ਲੜਾਈ ਲੜਨੀ ਤਾਂ ਆਰ.ਐਸ.ਐਸ. ਹੀ ਕਾਫੀ !!!

ਸਰਹੱਦ ਚਾਹੇ ਪਾਕਿਸਤਾਨ ਦੀ ਹੋਵੇ ਜਾਂ ਚੀਨ ਦੀ, ਉੱਥੇ ਦੁਸ਼ਮਣ ਫੌਜ ਨਾਲ ਗੋਲੀਆਂ ਦਾ ਵਟਾਂਦਰਾ ਅਤੇ ਤਲਖ਼ ਕਲਾਮੀ ਹੋਣਾ ਇੱਕ ਆਮ ਜਿਹਾ ਵਰਤਾਰਾ ਹੈ, ਪਰ ਜੋ ਕੁਝ ਵੀ ਗਲਵਾਨ ਘਾਟੀ ਵਿੱਚ ਹੋਇਆ ਉਸ ਨੂੰ ਕੋਈ ਆਮ ਵਰਤਾਰਾ ਨਹੀਂ ਮੰਨਿਆ ਜਾ ਸਕਦਾ ਤੇ ਨਾ ਹੀ ਮੰਨਿਆ ਜਾਣਾ ਚਾਹੀਦਾ ਹੈ। ...

ਕੇਂਦਰ ਦੀ ਨਵੀਂ ਫਸਲ ਨੀਤੀ ਪੰਜਾਬ ਅਤੇ ਸੂਬੇ ਦੇ ਕਿਸਾਨਾਂ ਲਈ ਘਾਤਕ- ਕੈਪਟਨ

ਕੇਂਦਰ ਸਰਕਾਰ ਵੱਲੋਂ ਨਵੀਂ ਫਸਲ ਨੀਤੀ ਦਾ ਕੀਤਾ ਗਿਆ ਐਲਾਨ ਪੰਜਾਬ ਅਤੇ ਸੂਬੇ ਦੇ ਕਿਸਾਨਾਂ ਲਈ ਘਾਤਕ ਹੈ ਅਤੇ ਇਸਦੇ ਨਾਲ ਸੂਬੇ ਦੀ ਕਿਸਾਨੀ ਅਤੇ ਅਰਥਵਿਵਸਥਾ ਬੁਰੀ ਤਰ੍ਹਾਂ ਨਾਲ ਚੂਰ ਹੋ ਸਕਦੀ ਹੈ। ...

ਕਿਸਾਨਾਂ-ਮਜ਼ਦੂਰਾਂ ਨੇ ਰੋਡ ਜਾਮ ਕਰਕੇ ਸਾੜਿਆ ਮੋਦੀ ਤੇ ਕੈਪਟਨ ਦਾ ਪੁਤਲਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ 8 ਜ਼ੋਨਾਂ ਦੀ ਸਮੁੱਚੀਆਂ ਕੋਰ ਕਮੇਟੀਆਂ ਦੀ ਮੀਟਿੰਗ ਅੱਜ ਪਿੰਡ ਆਰਿਫ਼ ਕੇ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ...

ਸ਼ਹਿਰ ਦੇ ਵਾਰਡ ਨੰਬਰ 8 'ਚ ਵੰਡੇ ਗਏ ਸਿਹਤ ਬੀਮਾ ਯੋਜਨਾ ਦੇ ਕਾਰਡ

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਆਰੰਭੀ ਗਈ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਸ਼ਹਿਰ ਦੇ ਵਾਰਡ ਨੰਬਰ 8 ਵਿਖੇ ਇੱਕ ਸਮਾਗਮ ਦਾ ਆਯੋਜਨ ਕਾਂਗਰਸੀ ਆਗੂ ਬੋਬੀ ਬੇਦੀ ਦੀ ਅਗਵਾਈ ਹੇਠ ਕੀਤਾ ਗਿਆ। ...