ਅਚਾਨਕ ਲੱਗੀ ਅੱਗ ਨਾਲ ਕਰੀਬ ਡੇਢ ਲੱਖ ਕੀਮਤ ਦੀ 100 ਟਰਾਲੀਆਂ ਪਰਾਲੀ ਹੋਈ ਰਾਖ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ੇਖੂ ਦੇ ਵਿੱਚ ਅਚਾਨਕ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਕਰੀਬ ਡੇਢ ਲੱਖ ਕੀਮਤ ਦੀ 100 ਟਰਾਲੀਆਂ ਪਰਾਲੀ ਰਾਖ ਹੋ ਗਈ l ਪ੍ਰਾਪਤ ਜਾਣਕਾਰੀ ਅਨੁਸਾਰ ਅਲੀ ਖਾਨ ਨਾਮਕ ਇਸ ਵਿਅਕਤੀ ਨੇ ਇਹ ਪਰਾਲੀ ਪਸ਼ੂਆਂ ਦਾ ਚਾਰਾ ਬਣਾਉਣ ਲਈ ਖਰੀਦ ਕੀਤੀ ਸੀ ਅਤੇ ਇਸਨੂੰ ਅਚਾਨਕ ਅੱਗ ਲੱਗ ਗਈ l ਇਸ ਦੌਰਾਨ ਅੱਗ ਜਿਆਦਾ ਵੱਧਣ ਕਾਰਨ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਵੱਲੋ ਮੌਕੇ ਤੇ ਪਹੁੰਚ ਅੱਗ ਤੇ ਕਾਬੂ ਪਾਇਆ ਗਿਆ l 

ਇਸ ਮੌਕੇ ਤੇ ਮਲੋਟ ਦੇ ਐੱਸ.ਡੀ.ਐੱਮ. ਗੋਪਾਲ ਸਿੰਘ ਨੇ ਵੀ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ l ਉਨ੍ਹਾਂ ਨੇ ਕਿਹਾ ਕਿ ਪੀੜਿਤ ਵਿਅਕਤੀ ਨੇ ਸਰਕਾਰ ਕੋਲੋਂ ਮੁਆਵਜੇ ਦੀ ਮੰਗ ਕੀਤੀ ਹੈ ਅਤੇ ਜੇਕਰ ਉਸਦਾ ਪਰਾਲੀ ਸਾਂਭਣ ਦਾ ਤਰੀਕਾ ਸਰਕਾਰ ਦੇ ਨਿਯਮਾਂ ਅਨੁਸਾਰ ਸੀ ਤਾਂ ਉਸਦੀ ਅਪੀਲ ਤੇ ਕਾਰਵਾਈ ਕੀਤੀ ਜਾਵੇਗੀ l

ਕੀ ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦੀਆਂ ਜੜ੍ਹਾਂ ਚ ਤੇਲ ਪਾ ਰਹੀ ਐ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸੂਬੇ ਭਰ ਲਈ ਦਿੱਤੇ ਸੱਦੇ ਨੂੰ ਲਾਗੂ ਕਰਦਿਆਂ ਜ਼ਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਕਾਲੇ ਝੰਡਿਆਂ ਨਾਲ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਰੈਸਟ ਹਾਊਸ (ਸਿੱਖਿਆ ...

ਉਦੋਂ ਲੁੱਟਿਆ ਗਿਆ ਹਾਕਮ ਵੀ, ਜਦੋਂ ਸਕੀਮ ਪੈ ਗਈ ਪੁੱਠੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ 11ਵੇਂ ਦੌਰ ਦੀ ਮੀਟਿੰਗ ਹੋਈ, ਜੋ ਕਿ ਬੇਸਿੱਟਾ ਰਹੀ। ਖੇਤੀ ਕਾਨੂੰਨਾਂ ’ਤੇ ਜਿਹੜੀ ਕੱਲ੍ਹ ਮੀਟਿੰਗ ਹੋਈ, ਉਸ ਵਿੱਚ ਸਰਕਾਰ ਦਾ ਰਵੱਈਆ ਸੀ, ਕਿ ਕਿਸਾਨਾਂ ਨੂੰ ਜੋ ...

ਬਾਬੇ ਬਕਾਲੇ ਤੋਂ 100 ਟਰਾਲੀਆਂ ਰਾਸ਼ਨ ਤੇ ਬਾਲਣ ਨਾਲ ਦਿੱਲੀ ਧਰਨੇ ਲਈ ਰਵਾਨਾ

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦਾ ਧਰਨਾ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਹੈ। ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਕਿ ਮੋਦੀ ਸਰਕਾਰ ਨਵੇਂ ਲਿਆਂਦੇ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ...

ਜਿਹੜੇ ਮੁਸੀਬਤ ਵੇਲੇ ਲੜੇ, ਉਨ੍ਹਾਂ ਨੂੰ ਨੌਕਰੀਓਂ ਕਰ'ਤਾ ਫ਼ਾਰਗ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਜਦੋਂ ਭਾਰਤ ਦੇ ਅੰਦਰ ਆਇਆ ਸੀ ਤਾਂ, ਉਸ ਵੇਲੇ ਭਾਰਤ ਦੀ ਜਨਤਾ ਨੂੰ ਇਹ ਪਤਾ ਵੀ ਨਹੀਂ ਸੀ ਕਿ ਇਹ ਕੋਰੋਨੇ ਨਾਲੋਂ ਵੱਧ ਮੁਸੀਬਤ ਬੇਲੋੜੇ ਲਾਕਡਾਊਨ ਅਤੇ ਕਰਫ਼ਿਊ ਦੇ ਕਾਰਨ ਹੋ ਸਕਦੀ ਹੈ। ਕੋਰੋਨਾ ਦੇ ...

ਜਵਾਨੀ 'ਚ ਜੋਸ਼: ਪਟਾਕੇ ਨਾ ਚਲਾ ਕੇ, ਗਿਆਨ ਦਾ ਵੰਡਿਆ ਚਾਨਣ! (ਨਿਊਜ਼ਨੰਬਰ ਖਾਸ ਖ਼ਬਰ)

ਇਕ ਪਾਸੇ ਜਿੱਥੇ ਸਮੇਂ ਦੇ ਹਾਕਮਾਂ ਦੇ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨ ਕੇ ਕਿਸਾਨ ਤੇ ਲੋਕ ਵਿਰੋਧੀ ਹੋਣ ਦਾ ਸਰਕਾਰ ਦੇ ਵੱਲੋਂ ਸਬੂਤ ਦਿੱਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ...

ਤਨਖ਼ਾਹ ਮੰਗੀ ਤਾਂ ਨੌਕਰੀਓਂ ਕੱਢ ਦਿੱਤੇ ਕਾਮੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੈਪਟਨ ਹਕੂਮਤ ਨੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਇਹ ਵਾਅਦਾ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਨਾਲ ਕੀਤਾ ਸੀ ਕਿ, ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਆ ਜਾਂਦੀ ਹੈ ਤਾਂ, ਸਭ ਤੋਂ ਪਹਿਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ...

ਪਰਾਲੀ ਨੂੰ ਅੱਗ: ਕਿਸਾਨਾਂ ਦੀ ਮੰਗ ਨੇ ਹਾਕਮਾਂ ਦੇ ਨਾਸਾਂ 'ਚੋਂ ਧੂਆਂ ਕਢਾਇਆ!! (ਨਿਊਜ਼ਨੰਬਰ ਖ਼ਾਸ ਖ਼ਬਰ)

ਹਾਕਮ ਧਿਰ ਦੇ ਵੱਲੋਂ ਇੱਕ ਪਾਸੇ ਤਾਂ ਇਹ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉ, ਦੂਜੇ ਪਾਸੇ ਇਨ੍ਹਾਂ ਹੀ ਹਾਕਮਾਂ ਦੇ ਵੱਲੋਂ ਕਿਸਾਨੀ ਮੰਗਾਂ ਨੂੰ ਦੁਰਕਿਨਾਰ ਕਰਕੇ, ਆਪਣੇ ...

कैलिफोर्निया में ट्राले को आग लगने से बेगोवाल के युवक की मौत

अमेरिका के कैलिफोर्निया में अचानक ट्राले को आग लगने से बेगोवाल के गांव नंगल लुबाना निवासी सुखविंदर सिंह की जलने से मौत हो गई। ...

ਪੰਜਾਬ ਦਾ ਡੀਜੀਪੀ ਲਗਾ ਦਿਓ "ਸਿੱਧੂ ਮੂਸੇਵਾਲਾ" ਨੂੰ !!! (ਵਿਅੰਗ)

ਫੁੱਕਰੀ-ਫੁੱਕਰੀ ਦੇ ਵਿੱਚ ਕਈ ਝੁੱਗਾ ਚੌੜ ਕਰਵਾ ਲੈਂਦੇ ਨੇ, ਕਈ ਜੇਲ੍ਹ ਚਲੇ ਜਾਂਦੇ ਨੇ ਅਤੇ ਕਈ ਤਾਂ ਏਨੇ ਬੇਸ਼ਰਮ ਹੋ ਜਾਂਦੇ ਨੇ ਕਿ ਉਨ੍ਹਾਂ ਨੂੰ ਲੱਥੀ ਚੜ੍ਹੀ ਦੀ ਹੁੰਦੀ ਹੀ ਨਹੀਂ। ...

ਫਾਇਰ ਐਨ.ਓ.ਸੀ ਲੈਣ ਲਈ ਖ਼ਰਚ ਕਰਨੇ ਪੈਣਗੇ ਵੱਧ ਪੈਸੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰਾਜ ਦੀਆਂ ਵੱਖ-ਵੱਖ ਨਗਰ ਨਿਗਮਾਂ/ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਫਾਇਰ ਬ੍ਰਿਗੇਡਾਂ ਵਿੱਚ ਫਾਇਰ ਐਨ.ਓ.ਸੀ./ਫਾਇਰ ਰਿਪੋਰਟ ਲਈ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਵੱਲੋਂ ਵੱਖ-ਵੱਖ ਅਦਾਰਿਆਂ ਲਈ ਫ਼ੀਸ ਨਿਰਧਾਰਿਤ ਕੀਤੀ ਗਈ ਹੈ। ...

ਬਟਾਲਾ ਸ਼ਹਿਰ ਦੇ ਅੰਦਰੂਨੀ ਭਾਗਾਂ ਵਿੱਚ ਅੱਗ ਬੁਝਾਉਣ ਲਈ ਵਿਸ਼ੇਸ਼ ਫਾਇਰ ਟੈਂਡਰ ਮੁਹੱਈਆ ਕਰਵਾਇਆ ਜਾਵੇਗਾ- ਚੇਅਰਮੈਨ ਚੀਮਾ (ਨਿਊਜ਼ਨੰਬਰ ਖ਼ਾਸ ਖ਼ਬਰ)

ਰਾਜ ਸਰਕਾਰ ਵੱਲੋਂ ਬਟਾਲਾ ਸ਼ਹਿਰ ਦੇ ਅੰਦਰੂਨੀ ਭਾਗਾਂ ਵਿੱਚ ਅੱਗ ਬੁਝਾਉਣ ਲਈ ਵਿਸ਼ੇਸ਼ ਵਹੀਕਲ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਜਾ ਕੇ ਵੀ ਅੱਗ ਵਰਗੀਆਂ ਘਟਨਾਵਾਂ ਉੱਪਰ ਕਾਬੂ ਪਾ ਸਕੇਗਾ। ...

ਕੇਰਲ ਦੀ ਘਟਨਾ ਮਾਨਵਜਾਤੀ ਦੇ ਮੱਥੇ ਤੇ ਕਲੰਕ, ਚੰਦ ਕੁ ਸ਼ਰਾਰਤੀ ਅਨਸਰਾਂ ਕਰਕੇ ਸਮੁੱਚੀ ਮਾਨਵਤਾ ਨੂੰ ਸਹਿਣੀ ਪੈਂਦੀ ਨਮੋਸ਼ੀ (ਨਿਊਜ਼ਨੰਬਰ ਖ਼ਾਸ ਖ਼ਬਰ)

ਜਿੱਥੇ ਇੱਕ ਪਾਸੇ ਪੂਰੀ ਦੁਨੀਆ ਵਿੱਚ ਹੀ ਕੋਰੋਨਾ ਮਹਾਂਮਾਰੀ ਨੇ ਮਾਨਵਜਾਤੀ ਨੂੰ ਪੂਰੀ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ ਤੇ ਲੋਕ ਇਸ ਮਹਾਂਮਾਰੀ ਲਈ ਜਿੱਥੇ ਆਪਣੇ ਆਪ ਨੂੰ ਦੋਸ਼ੀ ਸਮਝ ਰਹੇ ਹਨ।  ...

ਕੀ ਚੰਦ ਮੁਲਾਜ਼ਮਾਂ ਨੂੰ ਫ਼ਾਰਗ ਕਰ ਦੇਣ ਨਾਲ ਸੁਧਰ ਜਾਵੇਗਾ ਪੰਜਾਬ ਪੁਲਿਸ ਦਾ ਅਕਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਅਗਰ ਹੁਣ ਤੱਕ ਲੱਗਦੇ ਆਏ ਇਲਜ਼ਾਮ ਗਲ਼ਤ ਨਹੀਂ ਹਨ ਤਾਂ, 90ਵੇਂ ਦਹਾਕੇ ਦੇ ਦੌਰਾਨ ਪੰਜਾਬ ਪੁਲਿਸ ਸੂਬੇ ਦੀ ਅਵਾਮ ਤੇ ਇੱਕ ਕਹਿਰ ਬਣ ਕੇ ਟੁੱਟੀ ਸੀ, ਇਸ ਸਮੇਂ ਦੇ ਦੌਰਾਨ ਪੰਜਾਬ ਪੁਲਿਸ ਨੇ ਸੂਬੇ 'ਚੋਂ ਅੱਤਵਾਦ ਦੇ ਸਫ਼ਾਏ ਦੀ ਆੜ ਵਿੱਚ ਉਹ ਕੁਝ ਕੀਤਾ ਜਿਸਦਾ ਸੰਤਾਪ ਸੂਬੇ ਦੀ ਅਵਾਮ ਨੂੰ ਬੜੇ ਲੰਬੇ ਸਮੇਂ ਤੱਕ ਹੰਢਾਉਣਾ ਪਿਆ। ...