ਡਾਲਰ ਦੇ ਮੁਕਾਬਲੇ ਰੁਪਈਆ ਹੋਰ ਲੁੜਕਿਆ

ਡਾਲਰ ਦੇ ਮੁਕਾਬਲੇ ਅੱਜ ਰੁਪਈਆ ਹੋਰ ਹੇਠਾਂ ਡਿਗ ਪਿਆ ਹੈ ਜਿਸ ਕਰਕੇ ਮਹਿੰਗਾਈ ਦੇ ਹੋਰ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ। ਅੱਜ ਡਾਲਰ ਰੁਪਏ ਦੇ ਮੁਕਾਬਲੇ ਆਪਣੀ ਰਿਕਾਰਡ ਉਚਾਈ ਤੇ ਪਹੁੰਚ ਗਿਆ ਹੈ। ਅੱਜ ਸ਼ੁਰੂ ਹੋਏ ਹਫ਼ਤੇ ਦੌਰਾਨ ਡਾਲਰ ਦਾ ਭਾਅ 72.18 ਪੈਸੇ ਹੋ ਗਿਆ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਜਿਆਦਾ ਦੱਸਿਆ ਜਾ ਰਿਹਾ ਹੈ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਰੁਪਏ ਦੇ ਕਮਜ਼ੋਰ ਹੋਣ ਨਾਲ ਰੋਜ਼ਾਨਾ ਦੀਆਂ ਚੀਜ਼ਾਂ ਦੇ ਭਾਅ ਵੀ ਵਧਣਗੇ ਜਿਸ ਦਾ ਸਿੱਧਾ ਅਸਰ ਆਮ ਜਨਤਾ ਤੇ ਪਵੇਗਾ।

ਚੋਣਾਂ ਤੋਂ ਪਹਿਲੋਂ ਪੰਜਾਬ ਵਿੱਚ ਘਟਣਗੇ ਬਿਜਲੀ ਰੇਟ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਤੇਜ਼ ਕਰਦਿਆਂ ਹੋਇਆ, ਬਿਜਲੀ ਬਿੱਲਾਂ ਨੂੰ ਸਾੜਿਆ ਅਤੇ ਨਾਲ ਹੀ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਆਮ ...

ਅੱਖਾਂ ਬੰਦ ਕਰਕੇ ਸਰਕਾਰ ਨੇ ਰਜਿਸਟਰੀ ਰੇਟਾਂ 'ਚ ਕਰ'ਤਾ ਵਾਧਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਇਸ ਵੇਲੇ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਕੇ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਪਰ ਇਨ੍ਹਾਂ ਪ੍ਰਦਰਸ਼ਨ ਦਾ ਪੰਜਾਬ ਦੇ ਹੁਕਮਰਾਨ ਨਜਾਇਜ਼ ਫ਼ਾਇਦਾ ਚੁੱਕ ਰਹੇ ਹਨ। ਕਿਸਾਨਾਂ ਤੋਂ ...

ਮੋਦੀ ਹਕੂਮਤ ਇੱਕ ਸਕੀਮ ਦੀ ਮਸ਼ਹੂਰੀ ’ਤੇ ਅਰਬਾਂ ਰੁਪਇਆ ਕਰਦੀ ਐ ਬਰਬਾਦ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹੁਣ ਪੂਰੇ ਮੁਲਕ ਦੇ ਜਨ ਅੰਦੋਲਨ ਵਿੱਚ ਫ਼ੈਲ ਚੁੱਕਿਆ ਹੈ। ਕੇਂਦਰ ਸਰਕਾਰ ਨਾਲ਼ ਅੱਜ ਹੋ ਰਹੀ ਮੀਟਿੰਗ ਵਿੱਚ ਤਿੰਨੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਅਤੇ ...

ਅਵਾਰਾ ਪਸ਼ੂਆਂ 'ਤੇ ਹਰ ਸਾਲ ਕਰੋੜਾਂ ਰੁਪਏ ਖ਼ਰਚਦੀ ਹੈ ਸਰਕਾਰ, ਨਿਜਾਤ ਫਿਰ ਵੀ ਨਹੀਂ!!! (ਨਿਊਜ਼ਨੰਬਰ ਖ਼ਾਸ ਖ਼ਬਰ)

ਅਵਾਰਾ ਪਸ਼ੂਆਂ ਦੇ ਨਾਲ ਵਾਹਨ ਟਕਰਾਉਣ ਦੇ ਨਾਲ ਰੋਜ਼ਾਨਾਂ ਹੀ ਸੈਂਕੜੇ ਹਾਦਸੇ ਹੋ ਰਹੇ ਹਨ ਅਤੇ ਰੋਜ਼ਾਨਾਂ ਹੀ ਕਈ ਲੋਕ ਇਨ੍ਹਾਂ ਹਾਦਸਿਆਂ ਵਿੱਚ ਆਪਣੀ ਜਾਨ ਵੀ ਗਵਾਹ ਰਹੇ ਹਨ। ਪਰ ਹਾਕਮ ਧਿਰ 'ਤੇ ਕੰਨ 'ਤੇ ਜੂੰ ਨਹੀਂ ...

ਬਿਜਲੀ ਬਿੱਲ ਅਤੇ ਸਕੂਲਾਂ ਦੀਆਂ ਫ਼ੀਸਾਂ ਮਾਫ਼ ਕਰਨ ਦੀ ਮੰਗਾਂ ਸਬੰਧੀ ਰਾਮਗੜੀਆ ਅਕਾਲ ਜੱਥੇਬੰਦੀ ਨੇ ਡੀ.ਸੀ ਨੂੰ ਦਿੱਤਾ ਮੰਗਪੱਤਰ

ਦੇਸ਼ ਦੀਆਂ ਸਰਕਾਰਾਂ ਦੇਸ਼ ਦੀ ਜਨਤਾ ਉੱਤੇ ਲੰਮਾ ਸਮਾਂ ਰਾਜ ਕਰਨ ਲਈ ਕਈ ਤਰ੍ਹਾਂ ਦੇ ਟੈਕਸ ਲਗਾ ਕੇ ਪਬਲਿਕ ਨੂੰ ਹਮੇਸ਼ਾ ਬੋਝ ਹੇਠਾਂ ਸਾਰੀ ਜ਼ਿੰਦਗੀ ਲੰਘਾਉਣ ਲਈ ਮਜਬੂਰ ਕਰ ਦਿੰਦੀਆਂ ਹਨ। ...

ਮੀਂਹ ਅਤੇ ਮਹਿੰਗੇ ਤੇਲ ਨੇ ਕੀਤਾ ਲੋਕਾਂ ਦੇ ਤੜਕੇ ਨੂੰ ਟਮਾਟਰਾਂ ਦੀ ਲਾਲੀ ਤੋਂ ਫਿੱਕਾ, ਦੋ ਤੋਂ ਪੰਜ ਗੁਣਾ ਤੱਕ ਵਧੇ ਭਾਅ (ਨਿਊਜ਼ਨੰਬਰ ਖ਼ਾਸ ਖ਼ਬਰ)

ਟਮਾਟਰ ਇੱਕ ਅਜਿਹੀ ਚੀਜ਼ ਹੈ ਜੋ ਕਿ ਖਾਣੇ ਵਿੱਚ ਤੜਕਾ ਲਾਉਣ ਅਤੇ ਸਵਾਦ ਵਧਾਉਣ ਲਈ ਜ਼ਰੂਰੀ ਹੈ ਪਰ ਹੁਣ ਇਸਦੇ ਵਧੇ ਹੋਏ ਭਾਅ ਨੇ ਲੋਕਾਂ ਦੇ ਤੜਕੇ ਨੂੰ ਇਸਦੀ ਲਾਲੀ ਤੋਂ ਫਿੱਕਾ ਕਰ ਦਿੱਤਾ ਹੈ। ...

ਸਰਕਾਰ ਜੀ, ਹੈ ਕੋਈ ਇਸ ਸਵਾਲ ਦਾ ਜਵਾਬ? (ਵਿਅੰਗ)

ਬਿਨਾਂ ਸ਼ੱਕ ਅੱਜ ਸਾਰਾ ਸੰਸਾਰ ਕੋਰੋਨਾ ਵਰਗੀ ਮਹਾਂਮਾਰੀ ਨਾਲ ਜੂਝ ਰਿਹਾ ਹੈ, ਸੋ ਜਿਹੋ ਜਿਹਾ ਮਹੌਲ ਹੋਵੇਗਾ, ਜਨਤਾ ਦਾ ਧਿਆਨ ਅਤੇ ਸਵਾਲ ਵੀ ਉਸ ਮਹੌਲ ਨਾਲ ਸੰਬੰਧਿਤ ਸਵਾਲਾਂ ਜਵਾਬਾਂ ਵੱਲ ਜ਼ਰੂਰ ਜਾਵੇਗਾ। ...

ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ 29 ਜੂਨ ਨੂੰ ਜ਼ਿਲ੍ਹਾ ਕਾਂਗਰਸ ਕਰੇਗੀ ਮੁਰਦਾਬਾਦ-ਮੁਰਦਾਬਾਦ

ਬੀਤੇ 21 ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਲਗਾਤਾਰ ਵਾਧੇ ਦੇ ਖ਼ਿਲਾਫ਼ ਦੇਸ਼ ਅੰਦਰ ਹਰੇਕ ਵਰਗ ਦੇ ਲੋਕਾਂ 'ਚ ਗੁੱਸਾ ਫੁੱਟਦਾ ਜਾ ਰਿਹਾ ਹੈ। ...

ਤੇਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਨਾਲ ਕਿਸਾਨੀ ਤੇ ਪਵੇਗੀ ਦੋਹਰੀ ਮਾਰ- ਭੰਗੂ

ਬੀਤੇ 10 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਲੋਕਾਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ...

ਲੱਗਦੈ ਤੇਲ ਜੋਗੀ ਹੀ ਰਹਿ ਜਾਊ ਦੇਸ਼ ਦੀ ਜਨਤਾ !!!

ਵੈਸੇ ਤਾਂ ਕੋਰੋਨਾ ਨੇ ਵੱਡੇ-ਵੱਡੇ ਦੇਸ਼ਾਂ ਦੀਆਂ ਗੋਡਣੀਆਂ ਲਗਵਾ ਕੇ ਰੱਖ ਦਿੱਤੀਆਂ ਹਨ, ਪਰ ਬਾਵਜੂਦ ਇਸਦੇ ਉੱਥੋਂ ਦੀ ਜਨਤਾ ਨੂੰ ਇੰਨੇ ਮਾੜੇ ਦਿਨ ਨਹੀਂ ਦੇਖਣੇ ਪੈ ਰਹੇ ਜਿੰਨੇ ਕਿ, ਸਾਡੇ ਦੇਸ਼ਵਾਸੀਆਂ ਨੂੰ। ...

ਹਜ਼ਾਰਾਂ ਮਜ਼ਦੂਰਾਂ ਦੇ ਖਾਤਿਆਂ ਵਿੱਚ ਤਾਲਾਬੰਦੀ ਦੌਰਾਨ ਸਰਕਾਰ ਨੇ ਪਾਏ ਕਰੋੜਾਂ ਰੁਪਏ !!!

ਸਰਕਾਰ ਦੇ ਵੱਲੋਂ ਕੋਰੋਨਾ ਕਹਿਰ ਦੇ ਚੱਲਦਿਆਂ ਲਗਾਏ ਗਏ ਕਰਫ਼ਿਊ ਅਤੇ ਕੀਤੀ ਗਈ ਤਾਲਾਬੰਦੀ ਦੇ ਦੌਰਾਨ ਕਿਸੇ ਵੀ ਗ਼ਰੀਬ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰੱਖਿਆ ਗਿਆ। ...

ਮੁਲਕ ਦਾ ਢਿੱਡ ਭਰਨ ਵਾਲੇ ਅੰਨਦਾਤੇ ਨਾਲ ਫਿਰ ਹੋਇਆ ਮਜ਼ਾਕ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਹਕੂਮਤ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨਾਂ ਦੀ ਹਰ ਸਮੱਸਿਆ ਨੂੰ ਸਮਝਦੇ ਹਾਂ ਅਤੇ ਕਿਸਾਨਾਂ ਦੇ ਨਾਲ ਹਮੇਸ਼ਾ ਹੀ ਖੜੇd ਹਾਂ। ...

ਗਰੀਬ ਦਾ ਚੁੱਲਾ ਵੀ ਹੋਇਆ ਕੋਰੋਨਾ ਸੰਕਰਮਣ ਦਾ ਸ਼ਿਕਾਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੱਗਦੈ, ਗਰੀਬ ਹੋਣਾ ਹੀ ਸਭ ਤੋਂ ਵੱਡੀ ਗਾਲ੍ਹ ਹੈ, ਜੇਕਰ ਇਹ ਕਥਨ ਗ਼ਲਤ ਹੁੰਦਾ ਤਾਂ ਸ਼ਾਇਦ ਅੱਜ ਲੱਖਾਂ ਦੀ ਗਿਣਤੀ ਵਿੱਚ ਗਰੀਬ ਅਤੇ ਲਾਚਾਰ ਜਨਤਾ ਦਾਣੇ-ਦਾਣੇ ਤੋਂ ਮੋਹਤਾਜ ਨਾ ਹੋਈ ਹੁੰਦੀ। ...