ਦੋ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਬਠਿੰਡਾ ਵਧਾਈ ਠੰਡ

12 ਦਸੰਬਰ 2019 ਨੂੰ ਪਏ ਮੀਂਹ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਠੰਡ ਨੇ ਜ਼ੋਰ ਫੜ ਲਿਆ ਸੀ ਅਤੇ ਸੂਰਜ ਦੇਵਤਾ ਨੇ ਲੰਮੀ ਛੁੱਟੀ ਲੈ ਲਈ। ਇੰਨਾ ਦਿਨਾਂ ਵਿੱਚ ਪੰਜਾਬ ਵਿੱਚ ਬਹੁਤ ਜ਼ਿਆਦਾ ਠੰਡ ਪਈ ਅਤੇ ਬਠਿੰਡਾ ਪੰਜਾਬ ਦੇ ਸਭ ਤੋਂ ਵੱਧ ਠੰਡੇ ਇਲਾਕੇ ਵਜੋਂ ਰਿਕਾਰਡ ਹੁੰਦਾ ਰਿਹਾ। ਇਸ ਕੜਕਦੀ ਠੰਡ ਤੋਂ ਅਖੀਰ 2 ਜਨਵਰੀ ਨੂੰ ਰਾਹਤ ਮਿਲੀ ਜਦੋਂ ਸੁਰਜ ਦੇਵਤਾ ਨੇ ਦਰਸ਼ਨ ਦਿੱਤੇ। ਫਿਰ ਸ਼ਨੀਵਾਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨਾਲ ਠੰਡ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ ਅਤੇ ਪਾਰਾ ਇੱਕ ਵਾਰ ਫਿਰ ਲੁੜ੍ਹਕ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨ ਇਸ ਮੀਂਹ ਤੋਂ ਖੁਸ਼ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਕਣਕ ਦੀ ਫਸਲ ਨੂੰ ਬਹੁਤ ਫਾਇਦਾ ਹੋਵੇਗਾ।

ਕਿਸਾਨ ਅੰਦੋਲਨ: ਠੰਢ 'ਚ ਤੱਤਾ ਮੋਰਚਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚੇ ਦੁਆਰਾ ਐਲਾਨੇ ਗਏ ਰੇਲਾਂ ਦੇ ਚੱਕਾ ਜਾਮ ਨੂੰ ਦੇਸ਼ ਭਰ ਦੇ ਅੰਦਰੋਂ ਪਿਛਲੇ ਦਿਨੀਂ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਨੇ ਮੁਲਕ ਭਰ ਦੇ ਅੰਦਰ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਹੋਇਆ ...

ਕਿਸਾਨ ਦਾ ਦੇਸ਼ ਵਿਆਪੀ ਰੇਲ ਰੋਕੋ ਐਕਸ਼ਨ: ਰੇਲਾਂ ਦੀ ਨਹੀਂ ਵੱਜੇਗੀ ਕੂਕ!! (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਪਿਛਲੇ ਦਿਨੀਂ ਇਹ ਵੱਡਾ ਐਲਾਨ ਕੀਤਾ ਗਿਆ ਸੀ ਕਿ 18 ਫਰਵਰੀ ਨੂੰ ਮੁਲਕ ਭਰ ਦੇ ਅੰਦਰ ਰੇਲ ਰੋਕੋ ਐਕਸ਼ਨ ਕੀਤਾ ਜਾਵੇਗਾ ਅਤੇ ਇਹ ਐਕਸ਼ਨ ਦੇ ਤਹਿਤ ਸਾਰੇ ਦੇਸ਼ ਦੇ ਅੰਦਰ ਰੇਲਾਂ ਦਾ ...

ਸਿਖਰਾਂ ਦੀ ਠੰਡ ਵੀ, ਕਿਸਾਨਾਂ ਦੇ ਜੋਸ਼ ਅਤੇ ਹੌਸਲੇ ਨੂੰ ਮੱਠਾ ਨਹੀਂ ਕਰ ਸਕੀ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਕਿਸਾਨਾਂ, ਮਜ਼ਦੂਰਾਂ, ਬਜ਼ੁਰਗਾਂ ਤੋਂ ਇਲਾਵਾ ਨੌਜਵਾਨਾਂ, ਬੀਬੀਆਂ ਅਤੇ ਬੱਚਿਆਂ ਦਾ ਧਰਨਾ ਕਿਸਾਨ ਅਤੇ ਲੋਕ ਮਾਰੂ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਰੀ ਹੈ। ਸਰਕਾਰ ਜਿੱਥੇ ਕਿਸਾਨਾਂ ਦੀਆਂ ...

ਕਿਸਾਨ ਅੰਦੋਲਨ: ਤੱਤੇ ਕਿਸਾਨਾਂ ’ਤੇ ਠੰਢ ਦਾ ਕੀ ਅਸਰ ਹੋਊ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਕਿ ਇਸ ਵੇਲੇ ਅੱਤ ਦੀ ਸਰਦੀ ਪੈ ਰਹੀ ਹੈ ਅਤੇ ਕਈ ਲੋਕ ਘਰਾਂ ਦੇ ਅੰਦਰ ਰਜਾਈਆਂ ਵਿੱਚ ਵੜ੍ਹ ਕੇ ਕਿਸਾਨਾਂ ਨੂੰ ਭੈੜੀਆਂ ਭੈੜੀਆਂ ਗੱਲਾਂ ਕਹਿ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਜੋਸ਼ ਅਤੇ ਗ਼ੁੱਸੇ ਦੇ ਕਾਰਨ, ਕਿਸਾਨਾਂ ...

ਅਨਾਜ਼ ਭੰਡਾਰਾਂ ਦੇ ਰਖਵਾਲੇ, ਤਨਖ਼ਾਹਾਂ ਤੋਂ ਵਾਂਝੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਦੇਸ਼ ਦਾ ਅੰਨਦਾਤਾ, ਜੋ ਅਨਾਜ਼ ਪੈਦਾ ਕਰਦਾ ਹੈ, ਉਹ ਆਪਣੇ ਹੱਕਾਂ ਲਈ ਸੜਕਾਂ ’ਤੇ ਉੱਤਰ ਕੇ ਕੇਂਦਰ ਵਿਚਲੀ ਮੋਦੀ ਹਕੂਮਤ ਕੋਲੋਂ ਆਪਣੇ ਹੱਕ ਮੰਗ ਰਿਹਾ ਹੈ, ਦੂਜੇ ਪਾਸੇ ਅਨਾਜ਼ ਭੰਡਾਰਾਂ ਦੇ ਰਖ਼ਵਾਲੇ ਆਪਣੀਆਂ ...

ਦਿੱਲੀ ਮੋਰਚਾ: ਹੱਡ ਚੀਰਵੀਂ ਠੰਢ ’ਚ ਕਿਸਾਨ ਅੰਦੋਲਨ ਤੱਤਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਹਿਲੋਂ ਪਹਿਲੋਂ ਲੋਕ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਕੜਾਕੇ ਦੀ ਠੰਢ ਵਿੱਚ ਰਜਾਈਆਂ ਅੰਦਰ ਲੁੱਕ ਕੇ ਬੈਠੇ ਰਹਿੰਦੇ ਹਾਂ, ਪਰ ਦੇਸ਼ ਦੇ ਜਵਾਨ ਸਰਹੱਦਾਂ ’ਤੇ ਕੜਾਕੇ ਦੀ ਠੰਢ ਵਿੱਚ ਆਪਣੀ ਡਿਊਟੀ ਨਿਭਾਅ ਕੇ, ਦੇਸ਼ ਦੀ ...

ਹੱਡ ਚੀਰਵੀਂ ਠੰਢ 'ਚ ਮਗਦਾ ਕਿਸਾਨ ਅੰਦੋਲਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਗੋਦੀ ਮੀਡੀਏ ਦੁਆਰਾ ਫ਼ੈਲਾਇਆ ਜਾ ਰਿਹਾ ਝੂਠ ਅਸੀਂ ਨਹੀਂ ਵਿਖਾਉਦੇ ਅਤੇ ਨਾ ਹੀ ਸਰਕਾਰ ਦਾ ਪੱਖ ਪੂਰਦੇ ਹਾਂ। ਕਿਸਾਨ ਅੰਦੋਲਨ ਸਿਖ਼ਰਾਂ 'ਤੇ ਹੈ ਅਤੇ ਢਾਹ ਲਗਾਉਣ ਦੀ ਜੋ ਤਿਆਰੀ ਗੋਦੀ ਮੀਡੀਆ ਅਤੇ ਕੇਂਦਰ ਵਿਚਲੀ ...

ਮੁਲਕ ਦਾ ਢਿੱਡ ਭਰਨ ਵਾਲਾ ਅੱਜ ਆਪਣੇ ਹੱਕਾਂ ਲਈ ਸੜਕਾਂ 'ਤੇ ਕੱਟ ਰਿਹੈ ਠੰਢੀਆਂ ਰਾਤਾਂ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨੀ ਸੰਘਰਸ਼ ਇਸ ਵੇਲੇ ਸਿਖ਼ਰਾਂ 'ਤੇ ਹੈ। ਕਿਸਾਨਾਂ ਪੱਲੇ ਜਿਹੜੀ ਜ਼ਮੀਨ ਹੈ, ਉਸ ਨੂੰ ਵੀ ਹਾਕਮ ਧਿਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੀ ਹੈ। ਕਿਉਂਕਿ ਸਰਕਾਰ ਦੇ ਵੱਲੋਂ ਅਜਿਹੇ ਖੇਤੀ ਕਾਨੂੰਨ ਇਸ ਵੇਲੇ ਦੇਸ਼ ਦੇ ...

ਠੰਡੇ ਦੁੱਧ ਨੂੰ ਫ਼ੂਕਾਂ ਮਾਰਨ ਜੋਗੇ ਨੇ ਸਾਡੇ ਲੀਡਰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਹਰ ਲੀਡਰ ਸਮੇਂ ਸਮੇਂ 'ਤੇ ਅੱਗ ਲਾਓ ਬਿਆਨ ਤਾਂ ਦੇ ਦਿੰਦਾ ਹੈ, ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਨਹੀਂ ਵੇਹਦਾ ਕਿ, ਥੱਲੇ ਕੀ ਹੋ ਰਿਹਾ ਹੈ? ਹਰ ਲੀਡਰ ਸੁਰਖ਼ੀਆਂ ਦਾ ਭੁੱਖਾ ਹੁੰਦਾ ਹੈ। ਸੁਰਖ਼ੀ ਮਿਲਦੀ ਰਹੇ ਤਾਂ, ਸਭ ਲੀਡਰ ...

ਰੇਲ ਗੱਡੀਆਂ ਚਲਾ ਕੇ, ਕਿਸਾਨਾਂ ਦਾ ਰੋਹ ਕਿਤੇ ਮੱਠਾ ਨਾ ਪੈ ਜਾਵੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਰੇਲਵੇ ਵਿਭਾਗ ਦੇ ਵੱਲੋਂ ਲੰਘੇ ਦਿਨੀਂ ਇਹ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਦੇ ਅੰਦਰ ਸਾਰੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਪਰ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੀ ਸਰਕਾਰ ਨੇ ਰੇਲਵੇ ਨੂੰ ਸਿੱਧੇ ਅਤੇ ਸਪੱਸ਼ਟ ਸ਼ਬਦਾਂ ...

ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਵੀ ਮਾਲ ਗੱਡੀਆਂ ਨਹੀਂ ਚਲਾ ਰਹੀ ਕੇਂਦਰ, ਆਖ਼ਰ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਰੇਲ ਪਟੜੀਆਂ 'ਤੇ ਕਿਸੇ ਵੀ 'ਸੀਟੀਆਂ ਮਾਰਦੀਆਂ ਰੇਲ ਗੱਡੀਆਂ, ਮਾਲ ਗੱਡੀਆਂ ਅਤੇ ਹੋਰ ਕਈ ਸੁਪਰਫ਼ਾਸਟ ਗੱਡੀਆਂ ਗੁਜ਼ਰਦੀਆਂ ਹੁੰਦੀਆਂ ਸਨ। ਪਰ ਇਸ ਵੇਲੇ ਰੇਲ ਪਟੜੀਆਂ 'ਤੇ ਸਨਾਟਾ ਛਾਇਆ ਪਿਆ ਹੈ। ਰੇਲ ਪਟੜੀਆਂ ...

ਰੇਲ ਪਟੜੀਆਂ 'ਤੇ ਹੁਣ ਨਹੀਂ ਲੰਘੇਗੀ ਅੰਬਾਨੀ ਤੇ ਅੰਡਾਨੀ ਦੀ ਗੱਡੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਲੋਕ ਮਾਰੂ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਇਸ ਵੇਲੇ ਭਾਰਤ ਭਰ ਦੇ ਲੋਕ ਸੜਕਾਂ ਤੋਂ ਇਲਾਵਾ ਰੇਲ ਪਟੜੀਆਂ 'ਤੇ ਬੈਠੇ ਹੋਏ ਹਨ। ਸਭ ਤੋਂ ਵੱਧ ਇਸ ਕਾਲੇ ਕਾਨੂੰਨ ਦੇ ਵਿਰੁੱਧ ਰੋਹ ਪੰਜਾਬ ਦੇ ਅੰਦਰ ਵੇਖਣ ਨੂੰ ਮਿਲ ਰਿਹਾ ਹੈ। ...

ਬਾਰਸ਼ਾਂ ਨੇ ਝੰਬਿਆ ਕਿਸਾਨ, ਪਿਆਜ਼ ਦਾ ਭਾਰੀ ਨੁਕਸਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਪਈ ਭਾਰੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਦਿਵਾਈ ਹੋਵੇਗੀ, ਪਰ ਇਹ ਬਾਰਸ਼ ਨੇ ਕਿਸਾਨਾਂ ਦੀ ਫ਼ਸਲ ਦੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਕਿਸਾਨਾਂ ਦੇ ਮੂੰਹ 'ਤੇ ਮਾਯੂਸੀ ...

ਸਿੱਖ ਇਤਿਹਾਸ ਨਾਲ ਜੁੜੇ Relics ਅਤੇ Artifacts ਨੂੰ ਦਿੰਦੇ ਨੇ Digital ਜੀਵਨ || The History Series || NewsNumber.Com

Ever wondered of touching and feeling the objects placed in a museum? This is no ordinary museum, it’s the first sikh virtual museum- Anglo Sikh Virtual Museum.The Director of Sikh Museum Initiative, Gurinder Singh Mann along with Taran Singh has made it a reality. Using a digital touchscreen and Virtual Reality Setup, you can explore the 3D models of Sikh Cultural Objects, which will take you back to the era of Sikh Raj. For detailed information, visit: https://www.anglosikhmuseum.com/ ...