ਈਰਾਨ ਅਮਰੀਕਾ ਦੀ ਲੜਾਈ ਕਿਤੇ ਭਾਰਤ ਨੂੰ 1973 ਵਾਲੇ ਹਾਲਾਤਾਂ ਵਿੱਚ ਨਾ ਲੈ ਜਾਵੇ (ਨਿਊਜ਼ਨੰਬਰ ਖ਼ਾਸ ਖ਼ਬਰ)

ਈਰਾਨ ਦੀ ਸੈਨਾ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ। ਦੋਹੇਂ ਦੇਸ਼ ਲਗਭਗ ਸੈਨਿਕ ਕਾਰਵਾਈ ਦੇ ਮੁਹਾਨੇ ਤੇ ਹੈ। ਇਸ ਤਣਾਅ ਦਾ ਅਸਰ ਭਾਰਤ ਤੇ ਵੀ ਹੋਣਾ ਲਗਭਗ ਤੈਅ ਹੈ ਕਿਉਂਕਿ ਭਾਰਤ ਦੇ 80 ਲੱਖ ਲੋਕ ਈਰਾਨ ਵਿੱਚ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਦਾ 80 ਫ਼ੀਸਦੀ ਤੇਲ ਵੀ ਈਰਾਨ ਤੋਂ ਹੀ ਆਉਂਦਾ ਹੈ।

ਅਮਰੀਕੀ ਸਰਕਾਰ ਅਤੇ ਈਰਾਨ ਵਿਚਲੇ ਵੱਧ ਰਹੇ ਤਣਾਅ ਕਾਰਨ ਅੰਤਰ-ਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਜਿਸ ਦਾ ਅਸਰ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੀ ਭਾਰਤੀ ਅਰਥ ਵਿਵਸਥਾ ਤੇ ਹੋਣਾ ਤੈਅ ਹੈ। ਇਸ ਤਰ੍ਹਾਂ ਦੇ ਹਾਲਾਤ 1973 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਬਣੇ ਸਨ ਅਤੇ ਉਸ ਵੇਲੇ ਸਰਕਾਰ ਕੋਲ ਵਿਦੇਸ਼ੀ ਮੁਦਰਾ ਭੰਡਾਰ ਬਹੁਤ ਘੱਟ ਗਿਆ ਸੀ ਕਿਉਂਕਿ ਉਸ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਡੇਢ ਡਾਲਰ ਤੋਂ ਅੱਠ ਡਾਲਰ ਹੋ ਗਈਆਂ ਸਨ। ਇਸ ਲਈ ਅਮਰੀਕਾ ਅਤੇ ਈਰਾਨ ਵਿੱਚ ਤਣਾਅ ਦਾ ਖ਼ਤਮ ਹੋਣਾ ਭਾਰਤ ਦੇ ਹੱਕ ਵਿੱਚ ਹੈ।

ਭਾਰਤ ਵਿੱਚ ਬੀਐਸਐਨਐਲ ਕਿੰਝ ਫ਼ੇਲ੍ਹ ਹੋਈ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਤੋਂ ਕੋਈ 20-22 ਸਾਲ ਪਹਿਲੋਂ ਭਾਰਤ ਦੇ ਅੰਦਰ ਜ਼ਿਆਦਾਤਰ ਬੀਐਸਐਨਐਲ ਦੇ ਕੁਨੈਕਸ਼ਨ ਹੁੰਦੇ ਸਨ ਅਤੇ ਉਹਦੀ ਕਾਲ ਵੀ ਕਾਫ਼ੀ ਮਹਿੰਗੀ ਹੁੰਦੀ ਸੀ। ਬੀਐਸਐਨਐਲ ਨੂੰ ਖ਼ਤਮ ਕਰਨ ਵਾਸਤੇ ਅੰਬਾਨੀ ਘਰਾਣੇ ਨੇ ਸਕੀਮ ...

ਭਾਰਤ ਦੇ ਬੈਂਕਾਂ ਦਾ ਨਿੱਜੀਕਰਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ, ਕੇਂਦਰ ਦੀ ਸੱਤਾ ਵਿੱਚ ਬਿਰਾਜ਼ਮਾਨ ਸਰਕਾਰ ਵੱਲੋਂ ਇਸ ਸਾਲ ਦੇ ਬਜਟ ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ, ਕੈਬਨਿਟ ਨੇ ਇੱਕ ਚੁਣੇ ਹੋਏ ਨਿਵੇਸ਼ਕ ਨੂੰ ਆਈਡੀਬੀਆਈ ਬੈਂਕ ਦੀ ...

ਕੀ ਭਾਰਤ ਵਿੱਚ 'ਕਮਲ' ਮੁਰਝਾਉਂਦਾ ਜਾ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਪੁਡੂਚੇਰੀ ਵਿੱਚ ਮੁਕੰਮਲ ਤੌਰ 'ਤੇ ਕਮਲ ਮੁਰਝਾ ਗਿਆ ਹੈ, ਜਦੋਂਕਿ ਇਸ ਦੇ ਵਿਰੋਧ ਵਿੱਚ ਲੜ੍ਹ ਰਹੀਆਂ ਪਾਰਟੀਆਂ ਨੂੰ ਭਾਰੀ ਬਹੁਮਤ ਮਿਲਿਆ ਹੈ। ਹੁਣ ਸਵਾਲ ਇਹ ਹੈ ਕਿ ਕਮਲ ਪੂਰੇ ...

ਭਾਰਤ ਵਿੱਚ ਮਜ਼ਦੂਰਾਂ ਦੀ ਹਾਲਤ ਖ਼ਰਾਬ! (ਨਿਊਜ਼ਨੰਬਰ ਖ਼ਾਸ ਖ਼ਬਰ)

ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਅਜਿਹੇ ਮੁਲਕ ਵੀ ਮੌਜੂਦ ਹਨ, ਜਿੱਥੇ ਮੁਲਕਾਂ ਨੂੰ ਅਮੀਰਾਂ ਦੇ ਬਰਾਬਰ ਦਾ ਅਧਿਕਾਰ ਦਿੱਤਾ ਜਾਂਦਾ ਹੈ, ਪਰ ਕਈ ਮੁਲਕ ਭਾਰਤ ਵਰਗੇ ਅਜਿਹੇ ਵੀ ਹਨ, ਜਿੱਥੇ ਸਿਰਫ਼ ਤੇ ਸਿਰਫ਼ ...

ਭਾਰਤ ਮੀਡੀਆ ਦੀਆਂ ਸਰਕਾਰ ਪੱਖੀ ਖ਼ਬਰ, ਮੁਲਕ ਦੀ ਬਰਬਾਦੀ ਨਹੀਂ ਤਾਂ ਹੋਰ ਕੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਮੁਲਕ ਦੇ ਅੰਦਰ ਸਰਕਾਰੀ ਕੰਪਨੀਆਂ ਅਤੇ ਵਿਭਾਗਾਂ ਦਾ ਨਿੱਜੀਕਰਨ ਹੋਣਾ, ਜਿੱਥੇ ਕਈ ਪ੍ਰਕਾਰ ਦੇ ਸਵਾਲ ਖੜ੍ਹੇ ਕਰਦਾ ਹੈ, ਉੱਥੇ ਹੀ ਹੁਕਮਰਾਨਾਂ ਨੂੰ ਵੀ ਸਵਾਲ ਪੁੱਛਦਾ ਹੈ ਕਿ ਕੀ ਇਹ ਸਰਕਾਰੀ ਵਿਭਾਗ ਅਤੇ ਕੰਪਨੀਆਂ, ...

ਹੁਣ ਏਅਰ ਇੰਡੀਆ 'ਸੇਲ' ਹੋਊ! (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਨੇ ਕਿ, ਬਹੁਤ ਹੀ ਜਲਦ ਏਅਰ ਇੰਡੀਆ ਵਿਕ ਜਾਊਗਾ। ਮੰਨਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਜਲਦ ਹੀ ਨਵਾਂ ਮਾਲਕ ਮਿਲੇਗਾ। ਇਸ ਦੇ ਸੰਕੇਤ ਸਿਵਲ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ...

शहीद ए आजम भगत सिंह और बटुकेश्वर दत्त के लिए मुकदमा लडने वाले साहसी वकील तथा संयुक्त राज्य अमेरिका में भारत के पहले राजदूत आसिफ़ अली साहब की पुण्य तिथि पर उन्हे खिराज़ ए अकीदत।।

भारत के राज्य उत्तर प्रदेश के बिजनौर जिले के स्योहारा तहसील में जन्मे आसिफ अली साहब की पुण्य तिथि पर उन्हे याद करते हुए श्रद्धांजलि सहित परिचय।। ...

ਜੇ ਭਾਰਤ ਧਰਮ ਨਿਰਪੱਖ ਮੁਲਕ ਹੈ ਤਾਂ, ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਾ ਕਾਨੂੰਨ ਪਾਸ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਧਰਮ ਨਿਰਪੱਖ ਮੁਲਕ ਹੈ। ਪਰ ਇਸ ਦੇ ਬਾਵਜੂਦ ਵੀ ਭਾਰਤ ਵਿੱਚ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਸਭ ਤੋਂ ਵੱਧ ਪ੍ਰਦਰਸ਼ਨ ਦਿੱਲੀ, ...

ਭਾਰਤ ਬੰਦ ਮਗਰੋਂ ਕਿਸਾਨਾਂ ਦੀ ਬਣੇਗੀ ਗੱਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਲਕ ਵਿਆਪੀ ਕਿਸਾਨ ਭਾਰਤ ਬੰਦ ਦੇ ਸੱਦੇ ਦਾ ਭਰਵਾਂ ਹੁੰਗਾਰਾ ਭਰਦਿਆ ਦੇਸ਼ ਭਰ ਦੇ ਆਮ ਲੋਕਾਂ ਨੇ ਕਿਸਾਨਾਂ ਦੇ ਨਾਲ ਰਲ ਮਿਲ ਕੇ, ਭਾਰਤ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਿਆ। ਇਸ ...

ਭਾਜਪਾਈ ਲੀਡਰਾਂ ਨੂੰ ਨਹੀਂ ਪਤਾ, ਭਾਰਤ ਨੂੰ ਕਿਸ ਨੇ ਬਣਾਇਆ ਗ਼ੁਲਾਮ? (ਨਿਊਜ਼ਨੰਬਰ ਖ਼ਾਸ ਖ਼ਬਰ)

ਉੱਤਰਾਖੰਡ ਦੇ ਨਵ-ਨਿਯੁਕਤ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕੋਰੋਨਾ ਨਾਲ ਨਿਪਟਣ ਦੇ ਮਾਮਲੇ ਨੂੰ ਲੈ ਕੇ ਆਪਣਾ ਵਿਵਾਦਿਤ ਬਿਆਨ ਦਿੱਤਾ ਹੈ, ਉੱਥੇ ਹੀ ਉਨ੍ਹਾਂ ਕਿਹਾ ਕਿ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਨੇ ਇਸ ...

ਕੀ ਲੀਡਰਾਂ ਭਾਰਤ ਨੂੰ 18ਵੀਂ ਸਦੀ ਵੱਲ ਲੈ ਕੇ ਚੱਲੇ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਲਗਾਤਾਰ ਵਿਗਿਆਨ ਦੀ ਰਿਸਰਚ ਜਾਰੀ ਹੈ ਅਤੇ ਵਿਗਿਆਨੀ ਦਿਨ ਰਾਤ ਇਹੋ ਖੋਜਣ ਵਿੱਚ ਲੱਗੇ ਹੋਏ ਹਨ ਕਿ ਅਸੀਂ ਧਰਤੀ ਤੋਂ ਇਲਾਵਾ ਦੂਜੇ ਹੋਰ ਗ੍ਰਹਿ ਉੱਪਰ ਰਹਿਣਾ ਕਦੋਂ ਸ਼ੁਰੂ ਕਰਾਂਗੇ। ਕੁੱਲ ਮਿਲਾ ਕੇ ਕਹਿ ਲਓ ਤਾਂ ਅੱਜ ...

ਭਾਰਤੀ ਲੋਕਾਂ ਦੀ ਖੇਤੀ ਕਾਨੂੰਨਾਂ ਖ਼ਿਲਾਫ਼ ਲੜ੍ਹਾਈ, ਭਾਰਤ ਬੰਦ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ ਪੂਰੇ ਚਾਰ ਮਹੀਨੇ ਹੋ ਚੁੱਕੇ ਹਨ। ਇਨ੍ਹਾਂ ਚਾਰ ਮਹੀਨਿਆਂ ਦੇ ਵਿੱਚ ਕਿਸਾਨਾਂ ਨੇ ਬਹੁਤ ਕੁੱਝ ਪਾਇਆ ਹੈ ਅਤੇ ਬਹੁਤ ਕੁੱਝ ਗਵਾਇਆ ਵੀ ...

ਕੀ ਭਾਰਤੀ ਬੇਰੁਜ਼ਗਾਰੀ ਤੇ ਅਨਪੜ੍ਹਤਾ ਦਾ ਸੰਤਾਪ ਹੰਢਾ ਰਹੇ ਹਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੀ ਕੇਦਰ ਸਰਕਾਰ ਸਮੇਤ ਹੁਣ ਤੱਕ ਦੀਆਂ ਸਭਨਾਂ ਸਰਕਾਰਾਂ ਵੱਲੋਂ ਸਾਮਰਾਜ ਤੇ ਸਰਮਾਏਦਾਰਾਂ ਪੱਖੀ ਨੀਤੀਆਂ ਲਾਗੂ ਕਰਨ ਦੇ ਸਿੱਟੇ ਵਜੋਂ ਨੌਜਵਾਨ ਬੇਰੁਜ਼ਗਾਰੀ ਤੇ ਅਨਪੜ੍ਹਤਾ ਦਾ ਸੰਤਾਪ ਹੰਢਾ ਰਹੇ ਹਨ? ਇਸ ਸਵਾਲ ਦਾ ...