ਨਿਆਂ, ਸ਼ਾਂਤੀ ਅਤੇ ਗਰੀਬੀ ਵਿੱਚ ਵੀ ਪੰਜਾਬ ਦੀ ਹਾਲਤ ਖ਼ਰਾਬ (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸੇ ਵੀ ਸੂਬੇ ਜਾਂ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਚੀਜ਼ ਜ਼ਰੂਰੀ ਚਾਹੀਦੀ ਹੁੰਦੀ ਹੈ ਉਹ ਹੁੰਦੀ ਹੈ ਉੱਥੇ ਰਹਿਣ ਵਾਲੇ ਲੋਕਾਂ ਨੂੰ ਰਹਿਣ ਵਿੱਚ ਸ਼ਾਂਤੀ ਅਤੇ ਉੱਥੇ ਉਹ ਗਰੀਬੀ ਦੀ ਹਾਲਤ ਵਿੱਚੋਂ ਨਿਕਲ ਕੇ ਚੰਗੀ ਆਰਥਿਕ ਹਾਲਤ ਵਿੱਚ ਆਉਣ। ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਸੁਵਿਧਾਵਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਨੀਤੀ ਅਯੋਗ ਦੀ ਇੱਕ ਰਿਪੋਰਟ ਵਿੱਚ 2018 'ਚ ਗ਼ਰੀਬੀ ਨੂੰ ਲੈ ਕੇ ਪੰਜਾਬ ਦੇ 56 ਅੰਕ ਸਨ। ਜੋ ਕਿ 2019 'ਚ ਘੱਟ ਕੇ 48 ਰਹਿ ਗਿਆ ਹੈ। ਜਦਕਿ ਸ਼ਾਂਤੀ ਤੇ ਨਿਆਂ 'ਚ ਪੰਜਾਬ ਇੱਕ ਪੁਆਇੰਟ ਹੇਠਾਂ ਆਇਆ ਹੈ।

ਗ਼ਰੀਬੀ ਨੂੰ ਲੈ ਕੇ ਇਹ ਗਿਰਾਵਟ 8 ਫ਼ੀਸਦੀ ਹੈ। ਦੂਜੇ ਪਾਸੇ ਅਜਿਹਾ ਵੀ ਨਹੀਂ ਹੈ ਕਿ ਪੰਜਾਬ ਹਰ ਖੇਤਰ ਵਿੱਚ ਪਿੱਛੇ ਹੋਵੇ, ਇੱਕ ਖੇਤਰ ਵਿੱਚ ਪੰਜਾਬ ਨੇ ਚੰਗਾ ਕੰਮ ਵੀ ਕੀਤਾ ਹੈ ਉਹ ਕੰਮ ਹੈ ਸਾਫ਼ ਪਾਣੀ ਤੇ ਸੈਨੀਟੇਸ਼ਨ ਸੈਕਟਰ ਵਿੱਚ। ਇਸ ਸੈਕਟਰ 'ਚ 14 ਪੁਆਇੰਟਾਂ ਦੀ ਬੜ੍ਹਤ ਵੇਖਣ ਨੂੰ ਮਿਲ ਰਹੀ ਹੈ। 2018 'ਚ ਜਿੱਥੇ ਇਸ ਖੇਤਰ 'ਚ 60 ਅੰਕ ਮਿਲੇ ਸਨ, ਜੋ 2019 'ਚ ਵੱਧ ਕੇ 74 ਅੰਕ ਹੋ ਗਏ ਹਨ।

ਪੰਜਾਬ ਦੇ ਅਣਗਿਣਤ ਸਰਕਾਰੀ ਸਕੂਲ, ਲੈਕਚਰਾਰਾਂ ਅਤੇ ਅਧਿਆਪਕਾਂ ਤੋਂ ਸੱਖਣੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅਣਗਿਣਤ ਸਰਕਾਰੀ ਸਕੂਲ ਹਨ, ਜਿੱਥੇ ਵੱਡੀ ਮਾਤਰਾ ਵਿੱਚ ਲੈਕਚਰਾਰਾਂ ਅਤੇ ਅਧਿਆਪਕਾਂ ਦੀ ਕਮੀ ਹੈ। ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਇਸ ਦੇ ਵੱਲ ਧਿਆਨ ਨਹੀਂ ਦੇ ਰਿਹਾ। ਲੈਕਚਰਾਰਾਂ ਅਤੇ ...

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲੋਂ ਈਵੀਐਮ ਦਾ ਪਵੇਗਾ ਭੋਗ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਗਾਮੀ ਸਾਲ 2022 ਦੇ ਵਿੱਚ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲੋਂ ਹੀ ਈਵੀਐਮ ਮਸ਼ੀਨਾਂ ਨੂੰ ਬੰਦ ਕਰਨ ਦੇ ਸਬੰਧ ਵਿੱਚ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ ਕਈ ਪਿੰਡਾਂ ਦੀਆਂ ...

ਕਿਸਾਨ ਮੋਰਚਾ: ਖੇਤੀ ਕਾਨੂੰਨ ਕਰਨਗੇ 80% ਮੁਲਕ ਦੀ ਅਵਾਮ ਨੂੰ ਤਬਾਹ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਕਰੀਬ ਸਾਢੇ 5 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨਾਂ ਦੀਆਂ ਜੋ ਮੰਗਾਂ ਹਨ, ਉਨ੍ਹਾਂ ਦੇ ਵੱਲ ਤਾਂ ਸਰਕਾਰ ਧਿਆਨ ਨਹੀਂ ਦੇ ਰਹੀ, ਸਗੋਂ ਕਿਸਾਨ ਮੋਰਚੇ ਨੂੰ ਖ਼ਤਮ ...

ਪੰਜਾਬ ਦੇ ਅਧਿਆਪਕਾਂ ਦਾ ਵੈਰੀ ਬਣਿਆ ਸਿੱਖਿਆ ਵਿਭਾਗ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਚਲਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਅੰਦਰ ਸਾਰੇ ਸਕੂਲ ਅਧਿਆਪਕਾਂ ਵਾਸਤੇ ਖੁੱਲ੍ਹੇ ਹਨ, ਜਦੋਂਕਿ ਸਕੂਲਾਂ ਦੇ ਅੰਦਰ ਬੱਚੇ ਜਾ ਹੀ ਨਹੀਂ ਰਹੇ। ਕਿਉਂਕਿ ...

ਕੋਰੋਨਾ ਕਹਿਰ: ਕੀ ਪੰਜਾਬ ਵਿੱਚ ਪੱਖਪਾਤ ਹੋ ਰਿਹੈ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਲਗਾਤਾਰ ਕੋਰੋਨਾ ਕਹਿਰ ਵਧਦਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਹੋਇਆ ਪੰਜਾਬ ਦੇ ਅੰਦਰ ਪੱਖਪਾਤ ਦੀ ਨੀਤੀ ਵੀ ਵੇਖਣ ਨੂੰ ਮਿਲ ਰਹੀ ਹੈ। ਸਰਕਾਰ ਲਗਾਤਾਰ ਸਰਕਾਰੀ ਅਤੇ ਅਰਧ ਸਰਕਾਰੀ ...

ਕਿਸਾਨ ਲਹਿਰ: ਖੇਤੀ ਕਾਨੂੰਨਾਂ ਦਾ ਪਵੇਗਾ ਭੋਗ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ 'ਤੇ ਦਿਨ ਰਾਤ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਤੋਂ ਇਲਾਵਾ ਆਮ ਲੋਕਾਂ ਦਾ ਧਰਨਾ ਜਾਰੀ ਹੈ। ਮੰਗ ਕਿਸਾਨਾਂ ਦੀ ਇੱਕ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ਕਹਿਣਾ ਹੈ ਕਿ ...

'ਸਿੱਧੀ ਪਹੁੰਚ ' ਪ੍ਰੋਗਰਾਮ ਹੇਠ ਲੋਕ ਨੁਮਾਇੰਦਿਆਂ ਰਾਹੀਂ ਰਾਬਤਾ, ਕੋਰੋਨਾ ਟੈਸਟਿੰਗ ਲਈ ਕਾਰਗਾਰ : ਅਮਰਦੀਪ ਸਿੰਘ ਚੀਮਾਂ, ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ

'ਸਿੱਧੀ ਪਹੁੰਚ ' ਪ੍ਰੋਗਰਾਮ ਹੇਠ ਲੋਕ ਨੁਮਾਇੰਦਿਆਂ ਰਾਹੀਂ ਰਾਬਤਾ, ਕੋਰੋਨਾ ਟੈਸਟਿੰਗ ਲਈ ਕਾਰਗਾਰ : ਅਮਰਦੀਪ ਸਿੰਘ ਚੀਮਾਂ, ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ...

ਕੀ ਰੱਦ ਹੋਣਗੇ ਕਾਲੇ ਕਾਨੂੰਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਥਾਪਰ ਚੌਕ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਕਿਸਾਨ ਲਹਿਰ ਨਾਲ ਇਕਜੁੱਟਤਾ ਪ੍ਰਗਟ ਕਰਨ ਦੌਰਾਨ ਹੋਏ ...

ਕੋਰੋਨਾ ਟੈਸਟਿੰਗ ਹੀ ਮਹਾਮਾਰੀ ਨੂੰ ਠੱਲ ਪਵੇਗੀ : ਅਮਰਦੀਪ ਸਿੰਘ ਚੀਮਾਂ, ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ

ਕੋਰੋਨਾ ਟੈਸਟਿੰਗ ਹੀ ਮਹਾਮਾਰੀ ਨੂੰ ਠੱਲ ਪਵੇਗੀ : ਅਮਰਦੀਪ ਸਿੰਘ ਚੀਮਾਂ, ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ...

ਪੰਜਾਬ ਵਿੱਚ ਖ਼ਤਰੇ ਦੀ ਘੰਟੀ ਕੌਣ ਵਜ੍ਹਾ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਸਮੇਤ ਪੰਜਾਬ ਦੇ ਅੰਦਰ ਵੀ ਆਕਸੀਜਨ ਅਤੇ ਕੋਰੋਨਾ ਵੈਕਸੀਨ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜਿਸ ਦੇ ਕਾਰਨ ਲੋਕ ਮਰ ਰਹੇ ਹਨ। ਪਰ ਪਿਛਲੇ ਦੋ ਤਿੰਨ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ 'ਤੇ ਖਤਰੇ ...

ਪੰਜਾਬ ਵਿੱਚ ਲਾਗੂ ਹੋਣ ਜਾ ਰਿਹੈ 'ਕੰਪਲੈਕਸ ਸਕੂਲ' ਦਾ ਏਜੰਡਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਅੱਜ ਵੱਖ ਵੱਖ ਥਾਵਾਂ 'ਤੇ ਸਾਂਝਾ ਅਧਿਆਪਕ ਮੋਰਚਾ ਦੇ ਵੱਲੋਂ 'ਕੰਪਲੈਕਸ ਸਕੂਲ' ਦਾ ਏਜੰਡਾ ਲਾਗੂ ਕਰਨ ਵਾਲੀ ਹਕੂਮਤ ਦੇ ਵਿਰੁੱਧ ਹੱਲਾ ਬੋਲਿਆ ਗਿਆ। ਅਧਿਆਪਕਾਂ ਨੇ ਜਿੱਥੇ ਇਸ ਏਜੰਡੇ ਨੂੰ ਸਾਜ਼ਿਸ਼ ...

ਪੰਜਾਬ ਵਿੱਚ ਹੀ ਗ਼ਰੀਬ ਰਾਸ਼ਨ ਤੋਂ ਹੋਏ ਵਾਂਝੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਦੇ ਅੰਦਰ ਮੌਤਾਂ ਦਾ ਅੰਕੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਦੇਸ਼ ਭਰ ਦੇ ਗ਼ਰੀਬ ਲੋਕਾਂ 'ਤੇ ਸਭ ਤੋਂ ਵੱਧ ਇਸ ਵੇਲੇ ਜੇਕਰ ਮਾਰ ਪਈ ਹੈ ...

ਕੀ ਪੰਜਾਬ ਵਿੱਚ ਲਾਗੂ ਹੋ ਰਹੀ ਹੈ ਕੌਮੀ ਸਿੱਖਿਆ ਨੀਤੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਸਿੱਖਿਆ ਨੀਤੀ ਵਿੱਚ ਲੰਘੇ ਸਾਲ ਸੁਧਾਰ ਕਰਕੇ, ਨਵੀਂ ਸਿੱਖਿਆ ਨੀਤੀ ਲਿਆਂਦੀ ਗਈ। ਜਿਸ ਦੇ ਤਹਿਤ ਪ੍ਰੀ ਨਰਸਰੀ ਤੋਂ 12ਵੀਂ ਜਤਾ ਤੱਕ ਦੇ ਇੱਕ ਹੀ ਸਕੂਲ ਅੰਦਰ ਚਲਾ ਕੇ ਕੰਪਲੈਕਸ ...

ਖੇਤੀ ਕਾਨੂੰਨਾਂ ਵਿਰੁੱਧ ਮੋਰਚਾ: 26 ਜਨਵਰੀ ਦੀ ਹਿੰਸਾ ਅਤੇ ਮੌਜੂਦਾ ਹਾਲਾਤ!! (ਨਿਊਜ਼ਨੰਬਰ ਖ਼ਾਸ ਖ਼ਬਰ)

ਵੱਡੀ ਗਿਣਤੀ ਕਿਸਾਨ ਆਗੂਆਂ ਅਤੇ ਇਸ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਉੱਤੇ ਪਰਚੇ ਦਰਜ ਕਰ ਕੇ ਧੜਾ ਧੜ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਤਾਜ਼ਾ ਕਾਰਵਾਈ ਤੋਂ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ ਕੇਂਦਰ ...

ਹੁਣ ਪੰਜਾਬ ਦੀਆਂ ਪੰਚਾਇਤਾਂ ਕਰਨਗੀਆਂ ਕੇਂਦਰ ਦੇ ਨੱਕ ਵਿੱਚ ਦਮ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਮੋਰਚਾ ਲੱਗੇ ਨੂੰ ਕਰੀਬ ਚਾਰ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਪਰ ਹੁਣ ਤੱਕ ਕਿਸਾਨਾਂ ਦੀ ਸਰਕਾਰ ਦੁਆਰਾ ਇੱਕ ਵੀ ਮੰਗ ਨਹੀਂ ਮੰਨੀ ਗਈ। ਕਿਸਾਨਾਂ ਦੀ ...

ਗ਼ਰੀਬੀ ਨਹੀਂ, ਗਰੀਬ ਨੂੰ ਖ਼ਤਮ ਕਰ ਰਹੀ ਐ ਹਕੂਮਤ? (ਨਿਊਜ਼ਨੰਬਰ ਖ਼ਾਸ ਖ਼ਬਰ)

2014 ਤੋਂ ਪਹਿਲੋਂ ਭਾਰਤ ਦਾ ਉਜਾੜਾ ਹੋ ਰਿਹਾ ਸੀ, ਇਹ ਗੱਲ ਭਾਰਤੀ ਜਨਤਾ ਪਾਰਟੀ ਕਹਿੰਦੀ ਆਈ ਹੈ ਅਤੇ ਹੁਣ ਵੀ ਕਹਿ ਰਹੀ ਹੈ। ਪਰ ਭਾਜਪਾ ਜਦੋਂ ਹੁਣ ਸੱਤਾ ਵਿੱਚ ਹੈ ਤਾਂ, ਇਹ ਗੱਲ ਭੁੱਲ ਚੁੱਕੀ ਹੈ ਕਿ ਕਾਂਗਰਸ ਦੇ ਰਾਜ ...