We found 230 result for: truck


ਬੇਕਾਬੂ ਬੱਸ ਨੇ ਮਾਰੀ ਟਰੈਕਟਰ ਨੂੰ ਟੱਕਰ, ਇੱਕ ਹਲਾਕ

Patiala    Jan 18 2018

ਜ਼ਿਲ੍ਹਾ ਪਟਿਆਲਾ ਦੇ ਕਸਬਾ ਘੱਗਾ ਵਿੱਚ ਹੋਏ ਸੜਕ ਹਾਦਸੇ ਦੇ ਦੌਰਾਨ ਬੇਕਾਬੂ ਹੋਈ ਇੱਕ ਬੱਸ ਨੇ ਪਿੰਡ ਉੱਭਿਆ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਗੁਰਮੇਲ ਸਿੰਘ ਨੂੰ ਦਰੜ ਦਿੱਤਾ, ਜਿਸਦੇ ਚੱਲਦਿਆਂ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਸੜਕ ਕਿਨਾਰੇ ਖੜੀ ਬੱਚੀ ਨੂੰ ਟਰੱਕ ਨੇ ਕੁਚਲਿਆ, ਮੌਤ

Khanna    Jan 15 2018

ਨਜ਼ਦੀਕੀ ਡੇਹਲੋਂ ਇਲਾਕੇ 'ਚ ਸੜਕ ਕਿਨਾਰੇ ਖੜੀ ਕਰੀਬ ਛੇ ਸਾਲਾ ਇੱਕ ਬੱਚੀ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੋ ਮੌਤ ਹੋ ਗਈ।

Multi vehicle crash in Brazil claims 13 lives

International    Jan 14 2018

At least 13 people died and 39 others got injured in a multi-vehicle crash in Southeast Brazil on Sunday morning

ਟਰੱਕ 'ਚੋਂ 7 ਬੋਰੀਆਂ ਭੁੱਕੀ ਬਰਾਮਦ

Patiala    Jan 12 2018

ਐੱਸ.ਐੱਸ.ਪੀ. ਪਟਿਆਲਾ ਡਾ. ਐੱਸ. ਭੂਪਤੀ ਦੀਆਂ ਹਿਦਾਇਤਾਂ ਤੇ ਪਟਿਆਲਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਅਤੇ ਨਸ਼ੇ ਦੇ ਸੌਦਾਗਰਾਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਥਾਣਾ ਘਨੌਰ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇੱਕ ਟਰੱਕ 'ਚੋਂ 7 ਬੋਰੀਆਂ ਭੁੱਕੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

Minibus, truck collide in Guinea-Bissau, claims lives of 18

International    Jan 06 2018

Police and hospital sources said that on Friday a minibus collided with a truck, which claimed lives of 18 and wounded 14 others in the small west African state of Guinea-Bissau.

ਘਰ ਦੇ ਬਾਹਰ ਖੜਾ ਟਰੱਕ ਹੋਇਆ ਚੋਰੀ

Sangrur    Jan 06 2018

ਭਵਾਨੀਗੜ੍ਹ ਵਿੱਚ ਇੱਕ ਘਰ ਦੇ ਬਾਹਰ ਖੜਾ ਟਰੱਕ ਚੋਰੀ ਹੋ ਗਿਆ।

South Africa train slams into truck, claims lives of 18, wounds 254

International    Jan 05 2018

On Friday, a passenger train smashed into a truck at a level crossing in South Africa, claiming lives of 18 and wounding 254 others.

ਧੁੰਦ ਦੀ ਵਜ੍ਹਾ ਨਾਲ ਬੇਕਾਬੂ ਹੋ ਕੇ ਪਲਟਿਆ ਟਰੱਕ

Pathankot    Jan 04 2018

ਪੰਜਾਬ ਸਣੇ ਸਾਰੇ ਭਾਰਤ ਵਿਖੇ ਇਸ ਮੌਕੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ ਅਤੇ ਇਸ ਸੰਘਣੀ ਧੁੰਦ ਦੇ ਚਲਦੇ ਲੋਕ ਆਏ ਦਿਨ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ।

ਕਰੀਬ ਸਵਾ ਕੁਇੰਟਲ ਭੁੱਕੀ ਚੂਰਾ ਪੋਸਤ ਸਣੇ ਟਰੱਕ ਡਰਾਈਵਰ ਕਾਬੂ.!!!

Firozpur    Dec 30 2017

ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਬੀਤੇ ਦਿਨ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੀ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਇੱਕ ਟਰੱਕ ਨੂੰ ਰੋਕ ਕੇ ਉਸ ਵਿੱਚੋਂ 120 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ।

Now New York filled with Free Balochistan posters

International    Dec 26 2017

Free Balochistan” posters have now started appearing in New York as part of a “#FreeBalochistan” campaign

ਟਰੱਕ ਨੇ ਉੜਾ ਦਿੱਤਾ ਪੈਦਲ ਜਾ ਰਹੇ ਬਜ਼ੁਰਗ ਨੂੰ, ਮੌਤ

Patiala    Dec 26 2017

ਪਟਿਆਲਾ ਘੱਗਾ ਸੜਕ ਤੇ ਹੋਏ ਹਾਦਸੇ ਦੇ ਦੌਰਾਨ ਬੇਕਾਬੂ ਹੋਏ ਇੱਕ ਟਰੱਕ ਨੇ ਇੱਕ ਬਜ਼ੁਰਗ ਰਾਹਗੀਰ ਨੂੰ ਟੱਕਰ ਮਾਰ ਕੇ ਉੜਾ ਦਿੱਤਾ।

ਟਰੱਕ ਚੋਰੀ ਕਰਕੇ ਟਰੱਕ ਦੀ ਮਾਲਕਣ ਨਾਲ ਬਲਾਤਕਾਰ ਕੀਤਾ

Faridkot    Dec 18 2017

ਟਰੱਕ ਦੇ ਡਰਾਈਵਰ ਨੇ ਆਪਣੇ ਦੋ ਸਾਥੀਆਂ ਦੀ ਮਦਦ ਨਾਲ ਟਰੱਕ ਚੋਰੀ ਕਰ ਲਿਆ ਅਤੇ ਟਰੱਕ ਦੀ ਮਾਲਕਣ ਨਾਲ ਬਲਾਤਕਾਰ ਕੀਤਾ।

Saudi women to be allowed to drive motorcycle, trucks

International    Dec 17 2017

A new decree says women will now be allowed to drive motorcycle and trucks as well

Iraq to build countrywide pipeline network

International    Dec 17 2017

Iraq is planning to build a pipeline network that will transport oil across all its territory

ਟਰੈਕਟਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਟਰੈਕਟਰ ਚਾਲਕ ਦੀ ਮੌਤ..!!!

Firozpur    Dec 11 2017

ਬੀਤੀ ਸ਼ਾਮ ਪਿੰਡ ਸਰਾਂ ਵਾਲੀ ਕੋਲ ਇੱਕ ਟਰੈਕਟਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਟਰੈਕਟਰ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ।

ਟਰੱਕ ਡਰਾਈਵਰ ਦੀ ਭੇਦਭਰੇ ਹਾਲਾਤਾਂ 'ਚ ਮੌਤ

Muktsar    Dec 04 2017

ਸਥਾਨਕ ਮਲੋਟ ਸ਼ਹਿਰ ਦੇ 'ਚ ਇੱਕ ਲਾਵਾਰਸ ਖੜੇ ਟਰੱਕ ਵਿੱਚੋਂ ਡਰਾਈਵਰ ਦੀ ਲਾਸ਼ ਬਰਾਮਦ ਹੋਈ ਹੈ।

Zimbabwe truck accident claims lives of 21- State Media

International    Dec 04 2017

State Media on Sunday reported that at least 21 people lost their lives at the weekend when a truck capsized in western Zimbabwe.

ट्रक-ट्रैक्टर में टक्कर से एक की मौत, पांच मज़दूर घायल

Kapurthala    Dec 04 2017

थाना कोतवाली में पड़ते नवां पिंड भट्ठे के नज़दीक रविवार की देर रात ट्रक व ट्रैक्टर की टक्कर में एक मज़दूर की मौत हो गई।

ਬੀਤੇ ਦਿਨੀਂ ਟਰੱਕ ਅਪਰੇਟਰ ਨੂੰ ਕਤਲ ਕਰਨ ਵਾਲੇ ਡਰਾਈਵਰ ਸਮੇਤ ਚਾਰੇ ਆਰੋਪੀ ਗ੍ਰਿਫ਼ਤਾਰ

Muktsar    Dec 04 2017

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਟਰੱਕ ਅਪਰੇਟਰ ਨੀਰਜ ਵਾਘਲਾ ਦੇ ਬੀਤੇ ਦਿਨੀਂ ਤਲਵੰਡੀ ਸਾਬੋ ਵਿੱਚ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਵੱਲੋਂ ਡਰਾਈਵਰ ਸਮੇਤ ਚਾਰਾਂ ਆਰੋਪੀਆਂ ਨੂੰ ਕਾਬੂ ਕਰ ਲਿਆ ਗਿਆ ਹੈ।

ਟਰੱਕ ਓਪਰੇਟਰਾਂ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

Sangrur    Dec 03 2017

ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਤੋੜਨ ਸਬੰਧੀ ਇੱਕ ਵਾਰ ਫਿਰ ਤੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਖ਼ਿਲਾਫ਼ ਭਵਾਨੀਗੜ੍ਹ ਵਿਖੇ ਟਰੱਕ ਯੂਨੀਅਨ ਦੇ ਓਪਰੇਟਰਾਂ ਨੇ ਜੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ।

अवैध शराब और पोस्त सहित दो गिरफ्तार, 1 फरार

Fazilka    Dec 02 2017

एंटी नारकोटिक्स सेल द्वारा ट्रक सवार दो व्यक्तियों को अवैध शराब और पोस्त सहित गिरफ्तार किया गया है, जबकि शराब लेकर आ रहा व्यक्ति मोटरसाइकिल छोड़ कर फरार हो गया।

ਟਰੱਕ ਮਾਲਕ ਦਾ ਕਤਲ ਕਾਰਨ ਵਾਲੇ ਡਰਾਈਵਰ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ

Muktsar    Dec 01 2017

ਸ੍ਰੀ ਮੁਕਤਸਰ ਸਾਹਿਬ ਦੇ ਟਰੱਕ ਓਪਰੇਟਰ ਨੀਰਜ ਵਾਘਲਾ ਦੇ ਹੋਏ ਕਤਲ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਮੁਕਤਸਰ ਵੱਲੋਂ ਟਰੱਕ ਡਰਾਈਵਰ ਕਮਲਦੀਪ ਸਮੇਤ ਚਾਰ ਖ਼ਿਲਾਫ਼ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਟਰੱਕ ਗਿੱਦੜਬਾਹੇ ਤੇ ਮਾਲਕ ਦੀ ਲਾਸ਼ ਤਲਵੰਡੀ ਸਾਬੋ ਤੋਂ ਬਰਾਮਦ, ਦੋਸ਼ੀ ਡਰਾਈਵਰ ਕਾਬੂ

Muktsar    Dec 01 2017

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਬੀਤੇ ਦਿਨੀਂ ਸਰਦੂਲਗੜ੍ਹ ਲਈ ਚੱਲੇ ਇੱਕ ਖਾਦ ਦੇ ਭਰੇ ਟਰੱਕ ਦੇ ਗਿੱਦੜਬਾਹਾ ਵਿੱਚ ਲਾਵਾਰਿਸ ਅਤੇ ਖੂਨ ਨਾਲ ਲੱਥਪੱਥ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਓਵਰਲੋਡ ਟਰੱਕਾਂ ਨੇ ਕੀਤਾ ਹੈ ਪਟਿਆਲਾ ਦਾ ਬੁਰਾ ਹਾਲ

Patiala    Nov 30 2017

ਪਟਿਆਲਾ ਵਿਖੇ ਦਿਨ ਅਤੇ ਰਾਤਾਂ ਨੂੰ ਚਲਦੇ ਓਵਰਲੋਡ ਟਰੱਕਾਂ ਨੇ ਸ਼ਹਿਰ ਦੇ ਲੋਕਾਂ ਦਾ ਸੜਕਾਂ 'ਤੇ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ।

ਟਰੱਕ ਯੂਨੀਅਨ ਵਿਖੇ ਮਿਲੀ ਇੱਕ ਲਾਸ਼

Patiala    Nov 28 2017

ਪਟਿਆਲਾ ਦੇ ਟਰੱਕ ਯੂਨੀਅਨ ਵਿਖੇ ਇੱਕ ਅੱਧਖੜ ਉਮਰ ਦੇ ਪੁਰਸ਼ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ।

ਬੇਕਾਬੂ ਟਰੱਕ ਕਈ ਵਾਹਨਾਂ ਨੂੰ ਕੁਚਲਦਾ ਖੰਭੇ 'ਤੇ ਜਾ ਚੜ੍ਹਿਆ

Patiala    Nov 27 2017

ਪਟਿਆਲਾ ਦੇ ਫ਼ੈਕਟਰੀ ਏਰੀਆ ਵਿੱਚ ਲੰਘੀ ਦੇਰ ਰਾਤ ਬੇਕਾਬੂ ਹੋਇਆ ਇੱਕ ਟਰੱਕ ਕਈ ਵਾਹਨਾਂ ਨੂੰ ਕੁਚਲਦਾ ਹੋਇਆ ਸੜਕ ਕਿਨਾਰੇ ਖੜੇ ਬਿਜਲੀ ਦੇ ਖੰਭੇ 'ਤੇ ਜਾ ਚੜ੍ਹਿਆ।

ਸਰਕਾਰ ਨੇ ਟਰੱਕ ਯੂਨੀਅਨਾਂ ਦਾ ਹਮੇਸ਼ਾ ਲਈ ਪਾ ਦਿੱਤਾ ਭੋਗ

Patiala    Nov 25 2017

ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਮੁੜ ਟਰੱਕ ਯੂਨੀਅਨਾਂ ਸਿਰ ਨਾ ਚੁੱਕਣ, ਇਸ ਦਾ ਪੱਕਾ ਇੰਤਜ਼ਾਮ ਕਰ ਦਿੱਤਾ ਗਿਆ ਹੈ।

Ending cartelization of truckers, Captain Government takes a tough call

Chandigarh    Nov 24 2017

Captain Government despite so much of ruckus created by the truckers union seems adamant on putting a full stop on the truckers’ cartelization in the state.

ਸੜਕ ਹਾਦਸੇ ਦੌਰਾਨ ਸਾਈਕਲ ਸਵਾਰ ਬਜ਼ੁਰਗ ਦੀ ਮੌਤ

Khanna    Nov 24 2017

ਇਲਾਕੇ 'ਚ ਹੋਏ ਦੋ ਸੜਕ ਹਾਦਸਿਆਂ ਦੌਰਾਨ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਜਾ ਰਹੇ ਸਾਈਕਲ ਸਵਾਰ ਇੱਕ ਬਜ਼ੁਰਗ ਦੀ ਟਰੱਕ ਥੱਲੇ ਆਉਣ ਕਾਰਨ ਮੌਤ ਹੋ ਗਈ।

ਨੌਕਰੀ ਤੋਂ ਘਰ ਵਾਪਸ ਜਾਂਦਾ ਨੌਜਵਾਨ ਟਰੱਕ ਨੇ ਕੁਚਲਿਆ, ਮੌਤ

Muktsar    Nov 22 2017

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਦੇ ਵਿੱਚ ਬੀਤੀ ਸ਼ਾਮ ਇੱਕ ਸੜਕ ਹਾਦਸੇ ਵਿੱਚ ਟਰੱਕ ਵੱਲੋਂ ਕੁਚਲਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ।