We found 79 result for: ticket


ਚੀਮਾ ਲਿਖਣਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਕਾਸ ਦੀ ਨਵੀਂ ਇਬਾਰਤ! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Dec 07 2018

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਨੌਜਵਾਨ, ਵਿਜ਼ਨਰੀ ਅਤੇ ਹਰ ਦਿਨ ਅਜ਼ੀਜ਼ ਲੀਡਰ ਸਰਦਾਰ ਅਮਰਦੀਪ ਸਿੰਘ ਚੀਮਾ ਵੱਲੋਂ ਜਿਸ ਤਰ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਤੁਰੰਤ ਪ੍ਰਭਾਵ ਨਾਲ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਵਿੱਚ ਕੰਮ ਕਰਵਾਏ ਜਾ ਰਹੇ ਹਨ ਇਸ ਦੀ ਬਟਾਲਾ ਵਿਧਾਨ ਸਭਾ ਹਲਕੇ ਹੀ ਨਹੀਂ ਸਗੋਂ ਸਮੁੱਚੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਹੀ ਭਾਰੀ ਚਰਚਾ ਹੋ ਰਹੀ ਹੈ।

ਟ੍ਰੇਨ ਸੀ ਰੱਦ ਅਤੇ ਰੇਲਵੇ ਨੇ ਵੇਚ ਦਿੱਤੀਆਂ ਯਾਤਰੀਆਂ ਨੂੰ ਟਿਕਟਾਂ...

Firozpur    Nov 27 2018

ਕਿੰਨੀ ਹੈਰਾਨੀ ਹੁੰਦੀ ਹੈ, ਉਸ ਵੇਲੇ ਜਦੋਂ ਵਿਭਾਗੀ ਗਲਤੀ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ।

ਪੰਜਾਬ ਰੋਡਵੇਜ਼ ਦੇ ਪਠਾਨਕੋਟ ਡਿਪੂ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਆਨ ਲਾਈਨ ਟਿਕਟ ਬੁਕਿੰਗ ਸੁਵਿਧਾ ਦਾ ਤੋਹਫਾ

Pathankot    Nov 15 2018

ਪੰਜਾਬ ਰੋਡਵੇਜ਼ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹਾ ਪਠਾਨਕੋਟ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ ਅਧੀਨ ਲੋਕ ਹੁਣ ਪਠਾਨਕੋਟ ਤੋਂ ਦਿੱਲੀ ਅਤੇ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਦਾ ਸਫਰ ਤੈਅ ਕਰਨ ਦੇ ਲਈ ਪੰਜਾਬ ਰੋਡਵੇਜ਼ ਦੀ ਆਨ ਲਾਈਨ ਟਿਕਟ ਬੁਕਿੰਗ ਕਰਵਾ ਸਕਦੇ ਹਨ।

ਕੈਂਟ ਬੱਸ ਅੱਡੇ ਦੇ ਇੰਚਾਰਜ ਦਾ ਐਡਵਾਂਸ ਟਿਕਟ ਬੁਕਿੰਗ ਵਾਲਾ ਬੈਗ ਤੇ ਨਗਦੀ ਚੋਰੀ.!!!

Firozpur    Nov 12 2018

ਕੈਂਟ ਫਿਰੋਜ਼ਪੁਰ ਬੱਸ ਅੱਡੇ ਵਿਖੇ ਤਾਇਨਾਤ ਅੱਡਾ ਇੰਚਾਰਜ ਦਾ ਐਡਵਾਂਸ ਟਿਕਟ ਬੁਕਿੰਗ ਵਾਲਾ ਬੈਗ ਅਤੇ ਨਗਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ।

And it happened, Sidelined BJP veteran Harmohan Dhawan all set to join AAP (NewsNumber Exclusive)

Chandigarh    Nov 11 2018

The rumours about the Former Union Minister Harmohan Dhawan regarding his joining the Aam Aadmi Party have now been completely turned out to be true as the sidelined BJP leader carrying the broom in his hands is all set to formally join the Aam Aadmi Party on November 18.

ਵਿਦੇਸ਼ ਭੇਜਣ ਦੇ ਨਾਮ ਤੇ ਨਕਲੀ ਟਿਕਟ ਦੇ ਮਾਰੀ ਦੋ ਲੱਖ ਦੀ ਠੱਗੀ, ਔਰਤ ਸਮੇਤ ਤਿੰਨ ਨਾਮਜ਼ਦ

Muktsar    Nov 04 2018

ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਮੰਡੀ ਬਰੀਵਾਲਾ ਦੇ ਨਾਲ ਸਬੰਧਿਤ ਇੱਕ ਵਿਅਕਤੀ ਦੇ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਦੋ ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ l

मध्य प्रदेश: बीजेपी कार्यालय में टिकट के लिए हुआ विवाद

National    Oct 28 2018

मध्य प्रदेश में विधानसभा चुनाव के मद्देनजर टिकट के लिए सभी पार्टियों में जमकर मारामारी हो रही है।

ਜਿਆਦਾ ਵਸੂਲੀ ਦੇ ਚਲਦੇ ਸ਼ਹਿਰ ਦੇ ਚਰਚਿਤ ਸਿਨੇਮਾ ਹਾਲ ਨੂੰ ਕੀਤਾ ਗਿਆ ਸੀਲ

Pathankot    Oct 24 2018

ਗ੍ਰਾਹਕਾਂ ਤੋਂ ਜਿਆਦਾ ਵਸੂਲੀ ਦੇ ਚਲਦੇ ਸ਼ਹਿਰ ਵਿਖੇ ਸਥਿਤ ਸਿਟੀ ਸੈਂਟਰ ਮਾਲ ਦੀ ਚੌਥੀ ਮੰਜਲ ਤੇ ਚੱਲ ਰਹੇ ਮਿਰਾਜ ਸਿਨੇਮਾ ਦੇ ਦੋਵੇਂ ਵੀਡੀਓ ਹਾਲ ਸੀਲ ਕਰ ਦਿੱਤੇ ਗਏ ਅਤੇ ਇਸ ਸਬੰਧ ਵਿੱਚ ਵਿਭਾਗ ਵੱਲੋਂ ਨੋਟਿਸ ਜਾਰੀ ਕਰ ਮਾਲਕ ਤੋਂ ਜਵਾਬ ਮੰਗਿਆ ਗਿਆ ਹੈ ਅਤੇ ਨਾਲ ਹੀ ਮਾਲ ਵਿਖੇ ਫਾਇਰ ਸੇਫ਼ਟੀ ਪ੍ਰਬੰਧ ਪੁਖ਼ਤਾ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

24 अक्टूबर से शुरू होगी मुंबई और गोवा के बीच क्रूज यात्रा, 6 हजार रुपए टिकट

National    Oct 18 2018

मुंबई और गोवा के बीच क्रूज सेवा 24 अक्टूबर से शुरू हो रही है।

ਗੈਰਕਾਨੂੰਨੀ ਰੇਲਵੇ ਟਿਕਟਾਂ ਬੁਕਿੰਗ ਕਰਨ ਵਾਲੇ ਦੁਕਾਨਦਾਰ ਨੂੰ ਆਰਪੀਐਫ ਨੇ ਕੀਤਾ ਗ੍ਰਿਫਤਾਰ

Khanna    Oct 15 2018

ਗੈਰਕਾਨੂੰਨੀ ਢੰਗ ਨਾਲ ਰੇਲਵੇ ਵਿਭਾਗ ਦੀ ਵੈਬਸਾਈਟ ਤੋਂ ਵਿਅਕਤੀਗਤ ਆਈ.ਈ ਨਾਲ ਇੰਟਰਨੈਟ ਦੁਆਰਾ ਰੇਲਵੇ ਟਿਕਟਾਂ ਬਣਾ ਕੇ ਵੇਚਣ ਦਾ ਧੰਦਾ ਕਰਨ ਵਾਲੇ ਦੁਕਾਨਦਾਰ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਨੇ ਜੀ.ਟੀ ਰੋਡ ਸਥਿਤ ਦੁਕਾਨ 'ਚ ਛਾਪਾਮਾਰੀ ਕਰਕੇ ਗ੍ਰਿਫਤਾਰ ਕੀਤਾ ਹੈ।

Flipkart ने ग्रहकों को दिया हवाई टिकट पर ऑफर

National    Oct 11 2018

Flipkart पर बिग बिलियन डे सेल ऑफर चल रहा है।

Haryana Health Ministry suspends PGIMS Rohtak Director

Chandigarh    Oct 07 2018

Allegedly accused of favouring a pharma company by prescribing injections manufactured by it has landed the Director of Post Graduate Institute of Medical Sciences (PGIMS), Rohtak in trouble.

बुरहान वानी के नाम पर पाक ने जारी की 20 डाक टिकट

National    Sep 20 2018

मारे गए हिजबुल मुजाहिद्दीन कमांडर बुरहान वानी को पाकिस्तान ने "आजादी का चेहरा" घोषित किया है।

ਰਨਿੰਗ ਸਟਾਫ ਦਾ ਦਰਜਾ ਦੇਣ ਲਈ ਰੇਲਵੇ ਟਿਕਟ ਚੈਕਰਾਂ ਨੇ ਸਾਂਸਦ ਰਵਨੀਤ ਬਿੱਟੂ ਨੂੰ ਸੌਂਪਿਆ ਮੰਗ ਪੱਤਰ....!!! (ਨਿਊਜ਼ਨੰਬਰ ਖਾਸ ਖਬਰ)

Khanna    Sep 03 2018

ਰੇਲਵੇ ਵਿਭਾਗ ਦੇ ਸਭ ਤੋਂ ਵੱਧ ਕਮਾਊ ਪੁੱਤ ਦੇ ਤੌਰ ਤੇ ਜਾਣੇ ਜਾਂਦੇ ਰੇਲਵੇ ਟਿਕਟ ਚੈਕਰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਤੱਕ ਪਹੁੰਚਾਉਣ ਦੀ ਦਿਸ਼ਾ 'ਚ ਯਤਨ ਕਰ ਰਹੇ ਹਨ।

18 व 19 अगस्त को हो सकती है रेल टिकट बुकिंग में दिक्कत

National    Aug 18 2018

दिल्ली में पैसेंजर रिजर्वेशन सिस्टम के अपग्रेडेशन के काम के चलते यात्री 18 व 19 अगस्त को कुछ समय के लिए टिकट की ऑनलाइन बुकिंग व कैंसिलेशन नहीं कर पाएंगे।

ਡਾਕ ਟਿਕਟਾਂ ਇਕੱਠੀਆਂ ਕਰਨ ਦੇ ਸ਼ੌਕ ਨੂੰ ਉਤਸ਼ਾਹਿਤ ਕਰਨ ਲਈ ਦੀਨ ਦਿਆਲ ਸਪਰਸ਼ ਯੋਜਨਾ ਸ਼ੁਰੂ

Batala    Aug 18 2018

ਭਾਰਤ ਸਰਕਾਰ ਨੇ ਡਾਕ ਟਿਕਟਾਂ ਇਕੱਠੀਆਂ ਕਰਨ ਦੇ ਸ਼ੌਕ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੀਨ ਦਿਆਲ ਸਪਰਸ਼ ਯੋਜਨਾ ਨੂੰ ਆਰੰਭ ਕੀਤਾ ਹੈ।

10,000 tickets remain unsold for 1st India-England Test match

Sports    Jul 31 2018

County chief has blamed India’s tight schedule for the sluggish sales

रेलवे ने की बड़ी घोषणा, अब आसानी से मिलेगा टिकट

National    Jul 18 2018

अब आप मोबाइल ऐप के जरिए अनारक्षित टिकट बुक कर सकते हैं।

12 साल पूरे होने पर इंडिगो ग्राहकों को दे रहा ये शानदार ऑफर

National    Jul 10 2018

इंडिगो अपने 12 साल पूरे होने पर ग्राहकों के लिए शानदार ऑफर लेकर आया है।

बिना टिकट यात्रा करना पड़ेगा भारी, बढ़ेगी जुर्माना राशि

National    Jun 29 2018

बिना टिकट के यात्रा करना यात्रियों को महंगा पड़ सकता है।

ਰੇਲਵੇ ਦਾ ਯਾਤਰੀਆਂ ਨੂੰ ਬਿਹਤਰੀਨ ਤੋਹਫ਼ਾ 'ਯੂ.ਟੀ.ਐਸ' ਐਪ (ਨਿਊਜ਼ਨੰਬਰ ਖ਼ਾਸ ਖ਼ਬਰ)

Fazilka    Jun 16 2018

ਭਾਰਤੀ ਰੇਲ ਵੱਲੋਂ ਰੇਲਵੇ ਦੇ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਅਤੇ ਕੈਸ਼ਲੈਸ ਤੇ ਪੇਪਰਲੈਸ ਕੜੀ 'ਚ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਯਾਤਰੀਆਂ ਦਾ ਸਫ਼ਰ ਸੁਖਾਲਾ ਬਣਾਉਣ ਲਈ 'ਯੂ.ਟੀ.ਐਸ' ਐਪ ਬੀਤੇ ਦਿਨੀਂ ਲਾਂਚ ਕੀਤਾ ਗਿਆ ਹੈ।

वेटिंग ई टिकट वाले यात्री को सुप्रीम कोर्ट ने दी बड़ी राहत

National    Jun 03 2018

सुप्रीम कोर्ट ने निर्देश दिया है कि अब वेटिंग टिकट वाले पैसेंजर भी ट्रेन में सफर कर सकते हैं।

अब बिना आधार कार्ड के नहीं कर पाएंगे रेल सफर, आरक्षण फार्म में किया संशोधन

National    Jun 02 2018

अगर आपका अभी तक आधार कार्ड नहीं बना है तो उसे तुरंत बनवा लें।

ਟਿਕਟ ਕਰਵਾਉਣ ਬਹਾਨੇ ਟ੍ਰੇਵਲ ਏਜੰਟ ਨੇ ਮਾਰੀ 80 ਹਜ਼ਾਰ ਦੀ ਠੱਗੀ, ਮਾਮਲਾ ਦਰਜ

Patiala    May 31 2018

ਥਾਣਾ ਸਿਟੀ ਸਮਾਣਾ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ, ਜਿਸਦੇ ਅਨੁਸਾਰ 1 ਟ੍ਰੇਵਲ ਏਜੰਟ ਨੇ ਹਵਾਈ ਟਿਕਟ ਕਰਵਾਉਣ ਦੇ ਬਹਾਨੇ 1 ਪਰਿਵਾਰ ਤੋਂ 80 ਹਜ਼ਾਰ ਰੁਪਏ ਠੱਗ ਲਏ ਅਤੇ ਜਾਅਲੀ ਟਿਕਟਾਂ ਬਣਾ ਕੇ ਦੇ ਦਿੱਤੀਆਂ।

Russia shuts down 800 fake World Cup ticket sites

Sports    Mar 16 2018

Russia launched a massive crackdown on websites illegally selling tickets of 2018 FIFA world Cup

ਮੇਲੇ 'ਚ ਖੁੱਲ ਕੇ ਹੋ ਰਹੀਆਂ ਨੇ ਟਿਕਟਾਂ ਬਲੈਕ, ਪ੍ਰਸ਼ਾਸਨ ਕਰ ਰਿਹੈ

Citizen's Forum    Mar 04 2018

ਪਟਿਆਲਾ ਵਿਖੇ ਲੱਗੇ ਸਰਸ ਮੇਲੇ ਵਿੱਚ ਅੱਜ ਕੱਲ੍ਹ ਟਿਕਟਾਂ ਬਲੈਕ ਕਰਨ ਦਾ ਧੰਦਾ ਖੁੱਲ੍ਹ ਕੇ ਚੱਲ ਰਿਹਾ ਹੈ ਅਤੇ ਇਹ ਧੰਦਾ ਮੌਕੇ ਤੇ ਮੌਜੂਦ ਪ੍ਰਸ਼ਾਸਨ ਦੇ ਨੁਮਾਇੰਦੇ ਹੋਣ ਦਾ ਦਾਅਵਾ ਕਰਕੇ ਕੀਤਾ ਜਾ ਰਿਹਾ ਹੈ।

ਮੇਲੇ ਵਿੱਚ ਟਿਕਟ ਕਾਊਂਟਰ 'ਤੇ ਹੋ ਰਹੀ ਹੈ ਮਹਿਲਾਵਾਂ ਨਾਲ ਛੇੜਛਾੜ

Patiala    Feb 26 2018

ਸਰਸ ਮੇਲੇ ਦੀ ਤਿਆਰੀਆਂ ਨਵੇਂ ਸਾਲ ਦੇ ਚੜ੍ਹਦੇ ਸਾਰ ਸ਼ੁਰੂ ਹੋ ਗਈਆਂ ਸਨ ਲੇਕਿਨ ਜੋ ਮੇਲੇ ਦੇ ਪ੍ਰਬੰਧਾਂ ਦੀ ਅਸਲ ਹਾਲਤ ਹੈ।

ਟ੍ਰੇਨ 'ਚ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਖ਼ਿਲਾਫ਼ ਰੇਲਵੇ ਵਿਭਾਗ ਨੇ ਛੇੜੀ ਮੁਹਿੰਮ

Pathankot    Feb 17 2018

ਫ਼ਿਰੋਜ਼ਪੁਰ ਰੇਲ ਮੰਡਲ ਦੇ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਅਮਿਤਾਬ ਕੁਮਾਰ ਨੇ 10 ਟੀ.ਈ.ਟੀ (ਟਿਕਟ ਕੁਲੈਕਟਰ) ਅਤੇ 2 ਸੀ.ਐਮ.ਆਈ (ਕਮਰਸ਼ੀਅਲ ਮੈਨੇਜਰ ਇੰਸਪੈਕਟਰ) ਦੇ ਨਾਲ ਲੁਧਿਆਣਾ ਤੋਂ ਪਠਾਨਕੋਟ ਦੇ ਵਿੱਚ ਚੱਲਣ ਵਾਲੀ ਕਰੀਬ 20 ਟ੍ਰੇਨਾਂ ਵਿੱਚ ਚੈਕਿੰਗ ਕੀਤੀ।