We found 629 result for: theft


ਨਵਰਾਤਰੀ ਦੇ ਆਗਮਨ ਨਾਲ ਹੋਈਆਂ ਚੋਰਾਂ ਦੀਆਂ ਮੌਜਾਂ

Patiala    Mar 19 2018

ਨਵਰਾਤਰੀ ਦਾ ਤਿਉਹਾਰ ਬੀਤੇ ਦਿਨ ਤੋਂ ਪਟਿਆਲਾ ਸ਼ਹਿਰ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਇਸਦੇ ਆਗਮਨ ਨਾਲ ਸਨੈਚਰ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਗਏ ਹਨ।

ਪੁਲਿਸ ਨੇ ਕੀਤਾ ਚੋਰੀ ਦੇ ਸਾਮਾਨ ਸਣੇ ਇੱਕ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ

Patiala    Mar 19 2018

ਥਾਣਾ ਘਨੌਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਨਿਸ਼ਾਨਦੇਹੀ ਤੇ ਚੋਰੀ ਦੇ ਗਹਿਣੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਦੋ ਨੌਸਰਬਾਜ਼ ਮਹਿਲਾ ਨੂੰ ਉਲਝਾ ਕੇ ਗੱਲੇ 'ਚੋਂ 56 ਹਜ਼ਾਰ ਨਗਦੀ ਚੋਰੀ ਕਰਕੇ ਹੋਏ ਫਰਾਰ

Khanna    Mar 18 2018

ਸਾਮਾਨ ਖਰੀਦਣ ਦੇ ਬਹਾਨੇ ਦੁਕਾਨ 'ਚ ਦਾਖਲ ਹੋਏ ਮੋਟਰਸਾਈਕਲ ਸਵਾਰ ਦੋ ਨੌਸਰਬਾਜ਼ ਮਾਛੀਵਾੜਾ ਸਥਿਤ ਦੁਕਾਨ 'ਚ ਬੈਠੀ ਮਹਿਲਾ ਨੂੰ ਉਲਝਾ ਕੇ ਗੱਲੇ ਵਿੱਚੋਂ ਕਰੀਬ 56 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਫਰਾਰ ਹੋ ਗਏ।

ਸਰਕਾਰੀ ਸਕੂਲ 'ਚੋਂ ਮਿਡ-ਡੇ ਮੀਲ ਦਾ ਸਾਮਾਨ ਚੋਰੀ, ਕੇਸ ਦਰਜ

Firozpur    Mar 18 2018

ਥਾਣਾ ਘੱਲ ਖੁਰਦ ਅਧੀਨ ਆਉਂਦੇ ਪਿੰਡ ਚੰਦੜ੍ਹ ਦੇ ਸਰਕਾਰੀ ਸਕੂਲ ਵਿੱਚੋਂ ਮਿਡ-ਡੇ ਮੀਲ ਦਾ ਸਾਮਾਨ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ।

ਘਰ ਦੇ ਬਾਹਰੋਂ ਹੀ ਲੈ ਗਿਆ ਕੋਈ ਕਾਰ ਚੋਰੀ ਕਰਕੇ.!!!

Firozpur    Mar 18 2018

ਜ਼ਿਲ੍ਹੇ ਅੰਦਰ ਦਿਨ ਪ੍ਰਤੀ ਦਿਨ ਵਾਪਰ ਰਹੀਆਂ ਚੋਰੀ ਅਤੇ ਲੁੱਟਾਂਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।

ਘਰ 'ਚੋਂ ਨਗਦੀ, ਸੋਨੇ ਦੇ ਗਹਿਣੇ ਤੇ ਟਰੈਕਟਰ ਚੋਰੀ ਕਰਨ ਤੋਂ ਬਾਅਦ ਘਰ ਨੂੰ ਲਗਾਈ ਅੱਗ.!!!

Firozpur    Mar 17 2018

ਮਕਾਨ ਮਾਲਕ ਦੀ ਗੈਰ ਹਾਜ਼ਰੀ ਵਿੱਚ ਘਰ ਅੰਦਰ ਦਾਖਲ ਹੋ ਕੇ ਨਗਦੀ, ਸੋਨੇ ਦੇ ਗਹਿਣੇ, ਟਰੈਕਟਰ ਚੋਰੀ ਕਰਨ ਤੋਂ ਬਾਅਦ ਘਰ ਨੂੰ ਅੱਗ ਲਗਾਉਣ ਦਾ 7 ਵਿਅਕਤੀਆਂ 'ਤੇ ਦੋਸ਼ ਲੱਗਿਆ ਹੈ।

ਸਪੇਅਰ ਪਾਰਟਸ ਦੀ ਦੁਕਾਨ 'ਚੋਂ ਉਡਾਇਆ ਹਜ਼ਾਰਾਂ ਰੁਪਏ ਦਾ ਸਾਮਾਨ.!!!

Firozpur    Mar 17 2018

ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਲੱਖੋ ਕੇ ਬਹਿਰਾਮ ਦੇ ਬੱਸ ਅੱਡੇ ਦੇ ਨੇੜੇ ਇੱਕ ਸਪੇਅਰ ਪਾਰਟਸ ਦੀ ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ।

ਪੁਲਿਸ ਦਾ ਦਾਅਵਾ, ਸਰਕਾਰੀ ਸਕੂਲ 'ਚੋਂ ਮਿਡ-ਡੇ ਮੀਲ ਦਾ ਸਾਮਾਨ ਚੋਰੀ ਕਰਨ ਵਾਲੇ 3 ਕਾਬੂ.!!!

Firozpur    Mar 17 2018

ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਪ੍ਰੀਤਮ ਸਿੰਘ ਵੱਲੋਂ ਚੋਰਾਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਦੇ ਤਹਿਤ ਬੀਤੀ ਸ਼ਾਮ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਸਰਕਾਰੀ ਸਕੂਲ 'ਚੋਂ ਮਿਡ ਡੇ ਮੀਲ ਦਾ ਸਾਮਾਨ ਚੋਰੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਘਰ 'ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ, ਪਰਚਾ ਦਰਜ.!!!

Firozpur    Mar 16 2018

ਕਸਬਾ ਜ਼ੀਰਾ ਦੇ ਵਾਰਡ ਨੰਬਰ 15 ਦੇ ਮੁਹੱਲਾ ਗੋਗਆਣੀ ਵਿੱਚ ਸਥਿਤ ਇੱਕ ਘਰ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਦਾਖਲ ਹੋ ਕੇ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਜਾਣ ਦੀ ਖਬਰ ਮਿਲੀ ਹੈ।

ਦਿਨ ਦਿਹਾੜੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ

Pathankot    Mar 15 2018

ਇੰਦਿਰਾ ਕਲੋਨੀ ਵਿਖੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੇ ਘਰ ਤੋਂ 50 ਹਜਾਰ ਦੀ ਨਕਦੀ ਅਤੇ 5 ਤੌਲੇ ਸੋਨਾ ਚੌਰੀ ਹੋ ਗਿਆ।

ਅਣਪਛਾਤੇ ਵਿਅਕਤੀਆਂ ਨੇ ਤਾਲੇ ਤੋੜ ਕੇ ਸਕੂਲ 'ਚੋਂ ਚੋਰੀ ਕੀਤਾ ਮਿਡ-ਡੇ ਮੀਲ ਦਾ ਸਾਮਾਨ

Khanna    Mar 15 2018

ਨਜ਼ਦੀਕੀ ਪਿੰਡ ਗੋਪਾਲਪੁਰ ਸਥਿਤ ਸਰਕਾਰੀ ਹਾਈ ਸਕੂਲ ਨੂੰ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਸਕੂਲ ਦੀ ਰਸੋਈ ਦੇ ਤਾਲੇ ਤੋੜ ਕੇ ਸਕੂਲੀ ਬੱਚਿਆਂ ਲਈ ਆਇਆ ਮਿਡ-ਡੇ ਮੀਲ ਦਾ ਰਾਸ਼ਨ, ਇੱਕ ਗੈਸ ਚੁੱਲਾ ਅਤੇ ਤਿੰਨ ਗੈਸ ਸਿਲੰਡਰ ਚੋਰੀ ਕਰ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ।

ਬਾਈਕ ਸਾਈਡ ਕਰਨ ਬਹਾਨੇ 2 ਵਿਅਕਤੀਆਂ ਨੇ ਉਡਾਈ ਬਾਈਕ, ਮਿੰਟਾਂ ਵਿੱਚ ਹੋਏ ਫ਼ਰਾਰ

Patiala    Mar 15 2018

ਪਹਿਲੇ ਤਾਂ ਸ਼ਹਿਰ ਵਿੱਚ ਚੋਰ ਛਿਪ ਛਿਪਾ ਕੇ ਚੋਰੀਆਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ, ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਨ੍ਹਾਂ ਨੇ ਦਿਨ ਦਿਹਾੜੇ ਅਤੇ ਸਾਰਿਆਂ ਦੇ ਸਾਹਮਣੇ ਤੋਂ ਚੋਰੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।

ਸਰਕਾਰੀ ਸਕੂਲ 'ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਤਿੰਨ ਵਿਰੁੱਧ ਪਰਚਾ ਦਰਜ

Firozpur    Mar 15 2018

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਾਰਾ ਸਿੰਘ ਵਾਲਾ ਦੀ ਰਸੋਟੀ ਨੂੰ ਪਾੜ ਲਗਾ ਕੇ ਸਾਮਾਨ ਚੋਰੀ ਕਰਨ ਦੇ ਦੋਸ਼ ਵਿੱਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਤਹਿਤ ਪਰਚਾ ਦਰਜ ਕੀਤਾ ਹੈ।

ਚੋਰੀ ਦੇ ਮੋਟਰਸਾਈਕਲ ਸਣੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਪੁਲਿਸ ਨੇ ਕੀਤਾ ਦਾਅਵਾ

Fazilka    Mar 14 2018

ਅਬੋਹਰ ਦੀ ਨਗਰ ਥਾਣਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਟਰਾਂਸਫਾਰਮਰ ਚੋਰੀ ਕਰਨ ਦੇ ਦੋਸ਼ 'ਚ ਅਣਪਛਾਤਿਆਂ ਵਿਰੁੱਧ ਕੇਸ ਦਰਜ.!!!

Firozpur    Mar 14 2018

ਪਿੰਡ ਸ਼ੇਰ ਮੁਹੰਮਦ ਮਾਹੀਗੀਰ ਵਿਖੇ ਇੱਕ ਕਿਸਾਨ ਦੇ ਖੇਤ ਵਿੱਚ ਲੱਗੇ ਟਰਾਂਸਫਾਰਮਰ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ।

ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਵਿਅਕਤੀ ਦਾ ਮੋਟਰਸਾਈਕਲ ਹੋਇਆ ਚੋਰੀ

Khanna    Mar 13 2018

ਸਥਾਨਕ ਜੀ.ਟੀ.ਰੋਡ ਸਥਿਤ ਨਜ਼ਦੀਕੀ ਪਿੰਡ ਅਲੌੜ 'ਚ ਸਥਿਤ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਗਏ ਵਿਅਕਤੀ ਦੇ ਮੋਟਰਸਾਈਕਲ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਫ਼ਰਾਰ ਹੋ ਗਏ।

ਖੇਡ ਮੇਲਾ ਦੇਖਣ ਗਏ ਵਿਅਕਤੀ ਦੇ ਮੋਟਰਸਾਈਕਲ ਨੂੰ ਅਣਪਛਾਤੇ ਵਿਅਕਤੀਆਂ ਨੇ ਕੀਤਾ ਚੋਰੀ

Khanna    Mar 12 2018

ਨਜ਼ਦੀਕੀ ਪਿੰਡ ਰਾਜੇਵਾਲ 'ਚ ਆਯੋਜਿਤ ਖੇਡ ਮੇਲਾ ਦੇਖਣ ਗਏ ਇੱਕ ਵਿਅਕਤੀ ਦੇ ਬਜਾਜ ਪਲੈਟਿਨਾ ਮੋਟਰਸਾਈਕਲ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਫਰਾਰ ਹੋ ਗਏ।

ਇੱਕੋ ਰਾਤ ਕੀਤੀਆਂ 2 ਚੋਰੀਆਂ, 1 ਲੱਖ ਰੁਪਏ ਨਕਦੀ ਕੀਤੀ ਸਾਫ਼

Patiala    Mar 12 2018

ਬੀਤੀ ਰਾਤ ਪਿੰਡ ਰੂਪਨਗਰ ਦੀ ਮਾਰਕੀਟ ਵਿੱਚ 2 ਘੰਟੇ ਦੇ ਅੰਤਰ ਵਿੱਚ ਚੋਰਾਂ ਨੇ ਦੋ ਦੁਕਾਨਾਂ ਵਿੱਚੋਂ ਚੋਰੀ ਕਰਕੇ ਆਪਣੀ ਜੇਬ ਭਰੀ ਹੈ ਅਤੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਕੀਤਾ ਹੈ।

ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਉਡਾਈ ਮੋਬਾਈਲ ਫੋਨ ਅਸੈਸਰੀਜ਼

Khanna    Mar 08 2018

ਸ਼ਹਿਰ ਦੇ ਸਮਰਾਲਾ ਰੋਡ ਰੇਲਵੇ ਓਵਰ ਬ੍ਰਿਜ (ਆਰ.ਓ.ਬੀ) ਨਜ਼ਦੀਕ ਮੋਬਾਈਲ ਫੋਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਵਿਅਕਤੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਮੋਬਾਈਲ ਫੋਨਾਂ ਦੀ ਅਸੈਸਰੀਜ਼ ਚੋਰੀ ਕਰਕੇ ਫਰਾਰ ਹੋ ਗਏ।

ਫਾਰਮ ਹਾਊਸ 'ਚੋਂ ਕੰਬਾਈਨ ਚੋਰੀ ਕਰਕੇ ਅੱਗੇ ਵੇਚਣ ਦੇ ਦੋਸ਼ 'ਚ ਕੇਸ ਦਰਜ

Firozpur    Mar 08 2018

ਪਿੰਡ ਸ਼ਰੀਹ ਵਾਲਾ ਬਰਾੜ ਵਿੱਚ ਇੱਕ ਵਿਅਕਤੀ ਦੇ ਬਣੇ ਫਾਰਮ ਹਾਊਸ ਵਿੱਚੋਂ ਕੁਝ ਲੋਕਾਂ ਵੱਲੋਂ ਕੰਬਾਈਨ ਚੋਰੀ ਕਰਕੇ ਅੱਗੇ ਕਬਾੜੀਏ ਨੂੰ ਵੇਚਣ ਦੇ ਦੋਸ਼ ਵਿੱਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਹਜ਼ਾਰਾਂ ਰੁਪਏ ਦੇ ਚੋਰੀ ਦੇ ਸਾਮਾਨ ਸਮੇਤ ਦੋ ਵਿਅਕਤੀ ਕਾਬੂ.!!!

Firozpur    Mar 07 2018

ਬੀਤੇ ਦਿਨ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਦੇ ਦੌਰਾਨ ਦੋ ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੇ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਕਰੀਬ 1 ਸਾਲ ਪਹਿਲਾਂ ਚੋਰੀ ਹੋਇਆ ਮੋਟਰਸਾਈਕਲ ਜਾਅਲੀ ਕਾਗਜਾਂ ਦੇ ਆਧਾਰ ਤੇ ਹੋਇਆ ਕਿਸੇ ਹੋਰ ਨਾਮ

Muktsar    Mar 06 2018

ਸ੍ਰੀ ਮੁਕਤਸਰ ਸਾਹਿਬ ਦੇ ਡੀ.ਟੀ.ਓ. ਦਫਤਰ ਦੇ ਵਿੱਚੋਂ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਚੋਰੀ ਹੋਇਆ ਮੋਟਰਸਾਈਕਲ ਮਾਨਸਾ ਜ਼ਿਲ੍ਹੇ ਵਿੱਚ ਬਰਾਮਦ ਹੋਇਆ ਹੈ।

ਫਾਜ਼ਿਲਕਾ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਆਏ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ

Fazilka    Mar 04 2018

ਫਾਜ਼ਿਲਕਾ ਵਿੱਚ ਪੁਲਿਸ ਵੱਲੋਂ ਕੀਤੇ ਜਾਣ ਵਾਲੇ ਸੁਰੱਖਿਆ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ।

ਹਜਾਰਾਂ ਰੁਪਏ ਦੀਆਂ ਬੈਟਰੀਆਂ ਚੋਰੀ ਦਾ ਦੋਸ਼, ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੀਤਾ ਮਾਮਲਾ ਦਰਜ

Fazilka    Mar 04 2018

ਚੋਰਾਂ ਵੱਲੋਂ ਇੱਕ ਬੈਟਰੀ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਟਰੈਕਟਰ ਦੀਆਂ ਬੈਟਰੀਆਂ, ਇਨਵਰਟਰ ਦੀਆਂ ਬੈਟਰੀਆਂ ਸਮੇਤ ਨਗਦੀ ਚੋਰੀ ਕਰਕੇ ਲੈ ਜਾਣ ਦਾ ਦੋਸ਼ ਸਟੋਰ ਮਾਲਕ ਨੇ ਲਗਾਇਆ ਹੈ।

ਪਾਵਰਕੌਮ ਦਾ ਬਿਜਲੀ ਚੋਰਾਂ ਨੂੰ ਝਟਕਾ, 23 ਲੱਖ ਵਸੂਲੇ ਨਾਲੇ ਕੱਟੇ ਕੁਨੈਕਸ਼ਨ

Patiala    Mar 04 2018

ਪਾਵਰਕੌਮ ਦੇ ਅਧਿਕਾਰੀਆਂ ਨੇ ਅੱਜ ਤੜਕਸਾਰ ਰਾਜਪੁਰਾ ਦੇ ਇਲਾਕੇ ਵਿੱਚ ਆਉਂਦੇ ਦਰਜਨਾਂ ਹੀ ਵੱਡਿਆਂ ਢਾਬਿਆਂ ਤੇ ਅਚਨਚੇਤੀ ਛਾਪਾਮਾਰੀ ਕੀਤੀ।

ਆਖਿਰ ਕਦੋਂ ਤੱਕ ਪੈਂਦੀ ਰਹੇਗੀ 'ਅੰਨ ਦੇ ਦਾਤੇ' ਨੂੰ ਇਹ ਮਾਰ...

Citizen's Forum    Mar 02 2018

ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ 'ਅੰਨ ਦਾ ਦਾਤਾ' ਅਨੇਕਾਂ ਦੀ ਕਰੋਪੀਆਂ ਦਾ ਸ਼ਿਕਾਰ ਹੁੰਦਾ ਆਇਆ ਹੈ।

ਪਹਿਲਾਂ ਚੌਂਕੀਦਾਰ ਕੁੱਟਿਆ ਫੇਰ ਕੀਤੀ ਲੱਖਾਂ ਦੀ ਚੋਰੀ, 4 ਨਾਮਜ਼ਦ

Patiala    Mar 01 2018

ਥਾਣਾ ਸਿਟੀ ਰਾਜਪੁਰਾ ਪੁਲਿਸ ਨੂੰ ਸੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨੀਲਪੁਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਆਪਣੇ ਪਿੰਡ ਦੇ ਹੀ 4 ਵਿਅਕਤੀਆਂ ਨੇ ਮਿਲ ਕੇ ਖੇਤੀਬਾੜੀ ਦੇ ਸਾਮਾਨ ਦੀ ਫੈਕਟਰੀ ਵਿੱਚੋਂ ਲੱਖਾਂ ਦੀ ਚੋਰੀ ਕਰ ਲਈ ਹੈ ਅਤੇ ਬਾਹਰ ਡਿਊਟੀ ਦੇ ਰਹੇ ਚੌਂਕੀਦਾਰ ਨੂੰ ਕੁੱਟ ਕੇ ਜ਼ਖਮੀ ਕਰਨ ਤੋਂ ਬਾਅਦ ਹੁਣ ਫਰਾਰ ਹੋ ਗਏ ਹਨ।

ਡੀ.ਸੀ ਦਫਤਰ 'ਚੋਂ ਰਿਕਾਰਡ ਚੋਰੀ ਕਰਨ ਦੇ ਦੋਸ਼ 'ਚ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

Firozpur    Feb 28 2018

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਫਤਰ ਵਿੱਚ ਬਣੇ ਐਚ.ਆਰ.ਸੀ ਸ਼ਾਖਾ ਵਿੱਚੋਂ ਰਿਕਾਰਡ ਚੋਰੀ ਕਰਨ ਦੇ ਦੋਸ਼ ਵਿੱਚ ਥਾਣਾ ਛਾਉਣੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਚੋਰੀ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

8 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਹੋਈਆਂ ਚੋਰੀ.!!!

Firozpur    Feb 27 2018

ਬੀਤੀ ਦਰਮਿਆਨੀ ਰਾਤ ਕਸਬਾ ਜ਼ੀਰਾ ਦੇ 8 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ।

ਪੁਲਿਸ ਨੇ ਇੱਕ ਨੂੰ ਕਾਬੂ ਕਰਕੇ ਚੋਰੀ ਦਾ ਸਾਮਾਨ ਬਰਾਮਦ ਕਰਨ ਦਾ ਕੀਤਾ ਦਾਅਵਾ.!!!

Firozpur    Feb 27 2018

ਬੀਤੇ ਸ਼ਾਮ ਥਾਣਾ ਤਲਵੰਡੀ ਭਾਈ ਪੁਲਿਸ ਨੇ ਐਲ.ਈ.ਡੀ ਅਤੇ ਸਿਲੰਡਰਾਂ ਸਮੇਤ ਇੱਕ ਚੋਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।