We found 22 result for: teeth


...ਤੇ ਹੁਣ ਗਰੀਬਾਂ ਅਤੇ ਲੋੜਵੰਦ ਨੂੰ ਲਗਾਏ ਗਏ ਮੁਫ਼ਤ ਦੰਦਾਂ ਦੇ ਸੈੱਟ..!!

Firozpur    Oct 17 2018

ਪੰਜਾਬ ਸਰਕਾਰ ਵੱਲੋਂ 30ਵਾਂ ਦੰਦਾਂ ਦਾ ਮੁਫ਼ਤ ਡੈਂਟਲ ਪੰਦ੍ਹਰਵਾੜਾ ਮਨਾਇਆ ਗਿਆ।

ਝੋਲਾਛਾਪ ਦੰਦਸਾਜ਼ਾਂ ਤੋਂ ਇਲਾਜ ਖ਼ਤਰਨਾਕ: ਸਿਵਲ ਸਰਜਨ (ਨਿਊਜ਼ਨੰਬਰ ਖ਼ਾਸ ਖ਼ਬਰ)

Kapurthala    Oct 14 2018

ਦੰਦ ਸਰੀਰ ਦਾ ਅਹਿਮ ਹਿੱਸਾ ਹਨ ਤੇ ਇਨ੍ਹਾਂ ਦੀ ਛੋਟੀ ਤੋਂ ਛੋਟੀ ਸਮੱਸਿਆ ਨੂੰ ਵੀ ਹਲਕੇ ਨਾਲ ਨਹੀਂ ਲੈਣਾ ਚਾਹੀਦਾ।

ਮਾਊਥਵਾਸ਼ ਦੇ ਜਿਆਦਾ ਇਸਤੇਮਾਲ ਨਾਲ ਦੰਦਾਂ ਦੇ ਰੰਗ ਬਦਲਣ ਦਾ ਖਤਰਾ (ਨਿਊਜ਼ਨੰਬਰ ਖ਼ਾਸ ਖ਼ਬਰ)

Kapurthala    Oct 11 2018

ਦੰਦ ਸਰੀਰ ਦਾ ਅਹਿਮ ਅੰਗ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਕਿਸੇ ਦੀ ਸ਼ਖ਼ਸੀਅਤ ਨੂੰ ਨਿਖਾਰਣ ਵਿੱਚ ਦੰਦਾਂ ਦੀ ਚਮਕ ਬਹੁਤ ਮਾਇਨੇ ਰੱਖਦੀ ਹੈ, ਪਰ ਨਾਲ ਹੀ ਕਈ ਵਾਰ ਮੂੰਹ ਵਿੱਚੋਂ ਆਉਣ ਵਾਲੀ ਬਦਬੂ ਕਾਰਣ ਸ਼ਰਮਿੰਦਗੀ ਸਹਿਣ ਕਰਨੀ ਪੈਂਦੀ ਹੈ।

ਪਾਚਣ ਕ੍ਰਿਆ ਨੂੰ ਠੀਕ ਕਰਨ ਤੇ ਸਵਾਦ ਚਖਣ ਲਈ ਦੰਦਾਂ ਦੀ ਸੰਭਾਲ ਜ਼ਰੂਰੀ: ਡਾ. ਵਨੀਤਾ ਭੁੱਲਰ

Firozpur    Oct 05 2018

ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਦੰਦਾਂ ਦੀ ਸੰਭਾਲ ਮੁਹਿੰਮ ਤਹਿਤ ਕਮਿਊਨਿਟੀ ਹੈੱਲਥ ਸੈਂਟਰ ਫਿਰੋਜ਼ਸ਼ਾਹ ਵਿਖੇ ਲਾਇਆ 15 ਰੋਜ਼ਾ ਦੰਦ ਸੰਭਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

ਡੈਂਟਲ ਸਿਹਤ ਪੰਦਰਵਾੜੇ ਦੀ ਅੱਜ ਤੋਂ ਹੋਈ ਸ਼ੁਰੂਆਤ

Pathankot    Oct 03 2018

ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਅੱਜ 3 ਅਕਤੂਬਰ 2018 ਤੋਂ 17 ਅਕਤੂਬਰ 2018 ਤੱਕ ਚੱਲਣ ਵਾਲੇ 30ਵੇਂ ਡੈਂਟਲ ਸਿਹਤ ਪੰਦਰਵਾੜੇ ਦੀ ਸ਼ੁਰੂਆਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਕੀਤੀ।

ਦੰਦਾਂ ਦੀ ਸਿਹਤ ਦਾ ਪੰਦਰਵਾੜਾ 3 ਅਕਤੂਬਰ ਤੋਂ: ਡਾ. ਰੀਟਾ ਬਾਲਾ

Kapurthala    Sep 27 2018

ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵਚਨਬੱਧ ਹੈ।

ਭਾਲਿਆਂ ਨਹੀਂ ਲੱਭਦੇ ਹੁਣ ਦਾਤਣ ਤੇ ਦੰਦਾਸੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    May 10 2018

ਮਨੁੱਖ ਅਤੇ ਜੰਗਲਾਂ ਦਾ ਸ਼ੁਰੂ ਤੋਂ ਹੀ ਇੱਕ ਗੂੜਾ ਰਿਸ਼ਤਾ ਰਿਹਾ ਹੈ। ਕੋਈ ਵੇਲਾ ਸੀ ਜਦੋਂ ਮਨੁੱਖ ਜੰਗਲਾਂ ਵਿੱਚ ਹੀ ਰਿਹਾ ਕਰਦੇ ਸਨ।

ਸਲਮ ਏਰੀਆ ਦੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਪ੍ਰਤੀ ਕੀਤਾ ਜਾਗਰੂਕ

Kapurthala    Mar 26 2018

ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਨਾਏ ਜਾ ਰਰੇ ਵਿਸ਼ਵ ਉਰਲ ਹੈਲਥ ਵੀਕ ਦੇ ਤਹਿਤ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੇ ਇਲਾਜ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਮਨੁੱਖੀ ਸਿਹਤ ਮੂੰਹ ਅਤੇ ਦੰਦਾਂ ਤੇ ਨਿਰਭਰ ਕਰਦੀ ਹੈ : ਡਾ. ਮੱਲ

Kapurthala    Mar 21 2018

ਚੰਗੀ ਉਮਰ ਤੇ ਸਿਹਤ ਦਾ ਰਾਜ ਦੰਦਾਂ ਨਾਲ ਜੁੜਿਆ ਹੋਇਆ ਹੈ।

66-million-year-old crocodile fossil found in China

International    Jun 09 2017

Paleontologists from Chinese Academy of Sciences have found fossils of a completely preserved crocodile and bones belonging to at least six different dinosaurs

Scottish Kelpies get their first health check in three years

International    May 29 2017

The world's largest pair of horse head sculptures (30m) are being given their first health check by a group of high wire team

ਬੱਚਿਆਂ ਨੂੰ ਆਪਣੇ ਦੰਦਾਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ : ਡਾ. ਸੁਖਵਿੰਦਰ ਸਿੰਘ

Nawanshahar    Apr 11 2017

ਜ਼ਿਲ੍ਹਾ ਨਵਾਂਸ਼ਹਿਰ ਦੇ ਸਿਵਲ ਸਰਜਨ ਰੀਟਾ ਭਾਰਦਵਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਮਹਿੰਦੀਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ।

'Chewing like cows' helped early mammals to survive extinction

International    Mar 27 2017

According to a new research, side to side movement of the teeth and jaw bones of mammals, especially cows, helped our ancestors to eat a more diversified diet with their molars.

स्कूली बच्चों को दांतों की संभाल के प्रति किया जागरूक

Fatehgarh Sahib    Mar 07 2017

गांव खेड़ा के कम्यूनिटी हेल्थ सेंटर खेड़ा में मंगलवार को डेंटल सेहत पखवाड़ा मनाया गया।

ਦੰਦਾਂ ਦੀ ਸੰਭਾਲ ਸਬੰਧੀ ਲਗਾਇਆ ਗਿਆ 15 ਰੋਜਾ ਕੈਂਪ ਹੋਇਆ ਸਮਾਪਤ

Firozpur    Mar 02 2017

ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਦੰਦਾਂ ਦੀ ਸੰਭਾਲ ਮੁਹਿੰਮ ਤਹਿਤ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ ਲਾਇਆ 15 ਰੋਜ਼ਾ ਦੰਦ ਸੰਭਾਲ ਕੈਂਪ ਸਮਾਪਤ ਹੋ ਗਿਆ।

ਸਿਹਤ ਵਿਭਾਗ ਵੱਲੋਂ ਲਗਾਇਆ ਗਿਆ ਪੰਦਰਵਾੜਾ ਹੋਇਆ ਖ਼ਤਮ

Pathankot    Mar 01 2017

ਸਿਹਤ ਵਿਭਾਗ ਦੇ ਨਿਰਦੇਸ਼ਾਂ 'ਤੇ ਐਸ.ਐਮ.ਓ ਡਾ. ਭੁਪਿੰਦਰ ਸਿੰਘ ਦੀ ਅਗਆਈ ਹੇਠ ਸਿਹਤ ਵਿਭਾਗ ਪਠਾਨਕੋਟ ਵੱਲੋਂ ਦੰਦਾਂ ਦੀ ਸਿਹਤ ਸੰਭਾਲ, ਰੋਗਾਂ ਤੋਂ ਬਚਾਅ ਅਤੇ ਇਲਾਜ ਸਬੰਧੀ ਪੰਦਰਾਂ ਦਿਨਾਂ ਦਾ ਡੈਂਟਲ ਸਿਹਤ ਪੰਦਰਵਾੜਾ ਮਨਾਇਆ ਗਿਆ, ਜਿਸ ਵਿੱਚ ਮੂੰਹ ਦੇ ਕੈਂਸਰ ਪ੍ਰਤੀ ਜਾਗਰੂਕ ਕੀਤਾ ਗਿਆ।

ਦੰਦਾਂ ਦਾ ਪੰਦਰਵਾੜਾ ਹੋਇਆ ਸਮਾਪਤ

Patiala    Feb 28 2017

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਪਟਿਆਲਾ ਡਾ. ਬਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਡੈਂਟਲ ਅਫ਼ਸਰ ਪਟਿਆਲਾ ਡਾ. ਸਰਿਤਾ ਮਿੱਤਲ ਦੀ ਅਗਵਾਈ ਵਿੱਚ ਦੰਦਾਂ ਦੀ ਸਾਂਭ-ਸੰਭਾਲ ਅਤੇ ਇਲਾਜ ਸਬੰਧੀ ਚਲਾਇਆ ਗਿਆ ਮੁਫ਼ਤ ਪੰਦਰਵਾੜਾ ਸਮਾਪਤ ਹੋ ਗਿਆ।

बच्चों को सही ब्रश करने के तरीके बताए

Kapurthala    Feb 22 2017

सिविल अस्पताल भुलत्थ में चल रहे दंत पखवाड़े के तहत सरकारी हाई स्कूल खस्सन में मास ब्रशिंग डे एस.एम.ओ भुलत्थ डा. जसविंदर कुमारी व डा. सुरिंदर मल्ल डी.डी.एच.ओ की अगुवाई में मनाया गया।

ਸਿਹਤ ਵਿਭਾਗ ਨੇ ਦੰਦਾਂ ਦੇ ਮੁਫ਼ਤ ਚੈੱਕਅਪ ਲਈ ਕਰਵਾਇਆ ਜਾਗਰੂਕਤਾ ਸਮਾਗਮ

Mansa    Feb 15 2017

ਸਿਹਤ ਵਿਭਾਗ ਵੱਲੋਂ 27 ਫਰਵਰੀ ਤੱਕ ਮਨਾਏ ਜਾ ਰਹੇ 27ਵੇਂ ਦੰਦਾਂ ਦੇ ਮੁਫ਼ਤ ਚੈੱਕਅਪ ਅਤੇ ਇਲਾਜ ਪੰਦਰਵਾੜੇ ਤਹਿਤ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਸਿਵਲ ਸਰਜਨ ਡਾ. ਰੈਨੂੰ ਸੂਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ।

ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਦੀ ਅਗਵਾਈ ਹੇਠ ਕੈਂਪ ਆਯੋਜਿਤ

Patiala    Feb 12 2017

ਸਿਵਲ ਸਰਜਨ ਪਟਿਆਲਾ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸਰਿਤਾ ਮਿੱਤਲ ਦੀ ਅਗਵਾਈ ਵਿੱਚ 11 ਤੋਂ 26 ਫਰਵਰੀ ਤੱਕ ਦੰਦਾਂ ਦੀ ਸਾਂਭ-ਸੰਭਾਲ ਅਤੇ ਇਲਾਜ ਸਬੰਧੀ 27ਵੇਂ ਮੁਫ਼ਤ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਪੰਦਰਵਾੜੇ ਦਾ ਉਦਘਾਟਨ ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋਂ ਸੀ.ਐਚ.ਸੀ ਮਾਡਲ ਟਾਊਨ ਵਿਖੇ ਕੀਤਾ ਗਿਆ।

ਦੰਦਾਂ ਦੀ ਸੰਭਾਲ ਲਈ ਕੀਤਾ ਗਿਆ ਜਾਗਰੂਕ

Mansa    Feb 02 2017

ਸਾਡਾ ਮਾਨਸਾ ਸੋਸ਼ਲ ਡਿਵੈਲਪਮੈਂਟ ਸੋਸਾਇਟੀ ਮਾਨਸਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੈਂਚੀਆਂ ਵਿਖੇ ਬਿਸਕੁਟ ਵੰਡੇ ਗਏ ਅਤੇ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਲਈ ਕਲਾਵੰਤੀ ਸੋਸਾਇਟੀ ਵੱਲੋਂ ਜਾਗਰੂਕ ਕੀਤਾ ਗਿਆ ਅਤੇ ਮੂੰਹ ਸਾਫ਼ ਕਰਨ ਲਈ ਮਾਊਥਵਾਸ਼ ਵੀ ਵੰਡੇ ਗਏ।