We found 1065 result for: suicide


ਰੇਲ ਗੱਡੀ ਅੱਗੇ ਛਾਲ ਮਾਰ ਕੇ ਮਜਦੂਰ ਨੇ ਕੀਤੀ ਖ਼ੁਦਕੁਸ਼ੀ

Muktsar    Oct 21 2018

ਸਥਾਨਕ ਮਲੋਟ ਸ਼ਹਿਰ ਦੇ ਵਿੱਚ ਬਠਿੰਡਾ-ਮਲੋਟ ਰੇਲਵੇ ਟਰੈਕ ਤੇ ਇੱਕ ਮਜਦੂਰ ਵੱਲੋਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ।

तीन बहनों समेत भाई ने की आत्महत्या, सुसाइड नोट में बताया कारण

National    Oct 20 2018

फरीदाबाद की दयालबाग कॉलोनी में रह रहे एक परिवार के चार सदस्यों ने फांसी लगाकर खुदकुशी कर ली है।

ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਨੇ ਕਮਰੇ ਅੰਦਰ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਜਾਂਚ ਸ਼ੁਰੂ

Khanna    Oct 20 2018

ਮਾਨਸਿਕ ਤੌਰ ਤੇ ਪਰੇਸ਼ਾਨ ਸ਼ਰਾਬ ਦੇ ਅਹਾਤੇ 'ਚ ਕੰਮ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਸ਼ਹਿਰ ਦੇ ਸਰਾਭਾ ਨਗਰ ਐਕਸਟੈਂਸ਼ਨ ਸਥਿਤ ਆਪਣੇ ਘਰ ਅੰਦਰ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਭੇਦਭਰੇ ਹਾਲਤ 'ਚ ਵਿਆਹੁਤਾ ਦੀ ਮੌਤ

Fazilka    Oct 18 2018

ਜ਼ਿਲ੍ਹੇ ਦੇ ਪਿੰਡ ਸੈਂਦਾਵਾਲੀ ਵਾਸੀ ਇੱਕ ਔਰਤ ਦੀ ਭੇਦਭਰੇ ਹਾਲਤ 'ਚ ਮੌਤ ਹੋ ਗਈ।

ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਜੀਵਨ ਲੀਲਾ ਸਮਾਪਤ..!!

Firozpur    Oct 18 2018

ਵਿਧਾਨ ਸਭਾ ਚੋਣਾਂ 2017 ਦੇ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰੇ ਕਰਜ਼ ਮੁਆਫ ਕੀਤੇ ਜਾਣਗੇ।

ਪਿਤਾ ਨਹੀਂ ਬਣ ਪਾਉਣ ਤੋਂ ਦੁਖੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Muktsar    Oct 18 2018

ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਝੋਰੜ ਦੇ ਵਿੱਚ ਪਿਤਾ ਨਹੀਂ ਬਣ ਪਾਉਣ ਤੋਂ ਪ੍ਰੇਸ਼ਾਨ ਇੱਕ ਨੌਜਵਾਨ ਦੇ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ l

ਆਤਮ ਹੱਤਿਆ ਕਰਨ ਵਾਲੀ ਕੁੜੀ ਦੀ ਲਾਸ਼ ਬਰਾਮਦ 

Patiala    Oct 17 2018

ਭਾਖ਼ੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ 21 ਸਾਲਾਂ ਦੀ ਅਮਨਦੀਪ ਕੌਰ ਦੀ ਲਾਸ਼ ਖ਼ਨੌਰੀ ਤੋਂ ਬਰਾਮਦ ਹੋ ਗਈ ਹੈ।

ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜ਼ਿਮੀਂਦਾਰ ਨੇ ਸਲਫਾਲ ਖਾ ਕੇ ਕੀਤੀ ਖ਼ੁਦਕੁਸ਼ੀ, ਜਾਂਚ ਸ਼ੁਰੂ

Khanna    Oct 13 2018

ਬੈਂਕ ਤੋਂ ਲਏ ਕਰਜ਼ੇ ਦੇ ਚੱਲਦੇ ਮਾਨਸਿਕ ਤੌਰ ਤੇ ਪਰੇਸ਼ਾਨ ਇੱਕ ਜ਼ਿਮੀਂਦਾਰ ਵੱਲੋਂ ਨਜ਼ਦੀਕੀ ਪਿੰਡ ਕੂੰਮਕਲਾਂ ਇਲਾਕੇ ਸਥਿਤ ਆਪਣੇ ਘਰ 'ਚ ਸਲਫਾਸ ਦੀਆਂ ਜ਼ਹਿਰੀਲੀ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੈਸੇ ਦੀ ਠੱਗੀ ਤੋਂ ਤੰਗ ਸਰਕਾਰੀ ਦਰਜਾ ਚਾਰ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਦੋ ਖ਼ਿਲਾਫ਼ ਮਾਮਲਾ ਦਰਜ

Muktsar    Oct 12 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਮੰਡੀ ਬਰੀਵਾਲਾ ਦੇ ਵਿੱਚ ਇੱਕ ਦਰਜਾ ਚਾਰ ਕਰਮਚਾਰੀ ਦੇ ਵੱਲੋਂ ਪੈਸੇ ਦੀ ਠੱਗੀ ਦੇ ਚੱਲਦੇ ਖ਼ੁਦਕੁਸ਼ੀ ਕਰ ਲਈ ਗਈ।

Mini-Me actor Verne Troyer’s death ruled a suicide

Entertainment    Oct 11 2018

Troyer, who was 2ft 8in (81cm) tall, died in April at the age of 49

गुरमीत राम रहीम के सुरक्षा गार्ड ने सल्फास खाकर की आत्महत्या

National    Oct 11 2018

जेल में सजा काट रहे गुरमीत राम रहीम के सुरक्षा गार्ड ने सिरसा में आत्महत्या कर ली है।

ਭੇਦਭਰੇ ਹਾਲਾਤ 'ਚ ਸਕਿਉਰਟੀ ਗਾਰਡ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ, ਜਾਂਚ ਸ਼ੁਰੂ

Khanna    Oct 11 2018

ਫੈਕਟਰੀ 'ਚ ਸਕਿਉਰਟੀ ਗਾਰਡ ਦਾ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਭੇਦਭਰੇ ਹਾਲਾਤ 'ਚ ਨਜ਼ਦੀਕੀ ਪਿੰਡ ਦੀਵਾਲਾ ਸਥਿਤ ਆਪਣੇ ਘਰ 'ਚ ਸਲਫਾਸ ਦੀਆਂ ਜ਼ਹਿਰੀਲੀ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

अमृतसर के सांसद गुरजीत औजला के जीजे ने गोली मारकर की खुदकुशी 

Amritsar    Oct 11 2018

अमृतसर के सांसद सरदार गुरजीत सिंह औजला के जीजा हरप्रीत सिंह सिद्धू की ओर से बीते दिन अपनी लाइसेंसी हथियार के साथ गोली मारकर आत्महत्या कर ली।

Spurt in suicide cases in Sukhna Lake, 45 year old ends life

Chandigarh    Oct 10 2018

Chandigarh Police have already increased patrolling near the Sukhna lake area and has restricted the entry of visitors in the lake premises after 10 pm

James Gunn to possibly direct Suicide Squad 2

Entertainment    Oct 10 2018

Gunn was fired by Disney from the ‘Guardians of the Galaxy’ franchise last month

ਕਿਸਾਨ ਨੇ ਜ਼ਹਿਰੀਲੀ ਚੀਜ਼ ਦਾ ਕੀਤਾ ਸੇਵਨ, ਮੌਤ

Fazilka    Oct 09 2018

ਜ਼ਿਲ੍ਹੇ ਦੇ ਪਿੰਡ ਗੋਬਿੰਦਗੜ੍ਹ ਵਾਸੀ ਇੱਕ ਕਿਸਾਨ ਨੇ ਬੀਤੇ ਦਿਨ ਮਾਨਸਿਕ ਪਰੇਸ਼ਾਨੀ ਦੇ ਚਲਦੇ ਜ਼ਹਿਰੀਲੇ ਚੀਜ਼ ਦਾ ਸੇਵਨ ਕਰ ਲਿਆ ਜਿਸ ਕਰਕੇ ਉਸਦੀ ਤਬੀਅਤ ਵਿਗੜ ਗਈ।

ਦੁਖਿਆਰੀ ਪਤਨੀ ਨੇ ਮਾਰ ਦਿੱਤੀ ਭਾਖੜਾ 'ਚ ਛਾਲ, ਮੌਤ!!

Patiala    Oct 09 2018

ਆਦਰਸ਼ ਕਲੌਨੀ ਪਟਿਆਲਾ ਦੀ ਰਹਿਣ ਵਾਲੀ ਅੰਜਨਾ ਕਪੂਰ ਨਾਮਕ 24 ਸਾਲਾਂ ਦੀ ਇੱਕ ਵਿਆਹੁਤਾ ਔਰਤ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਅੱਤਿਆਚਾਰਾਂ ਤੋਂ ਤੰਗ ਹੋ ਕੇ ਭਾਖੜਾ ਨਹਿਰ ਵਿੱਚ ਛਾਲ ਮਾਰਕੇ ਆਤਮ ਹੱਤਿਆ ਕਰ ਲਈ।

दिल्ली: बहन से हुई लड़ाई तो भाई ने कर ली आत्महत्या

National    Oct 08 2018

दिल्ली में मोबाइल फोन को लेकर बहन से हुई कहासुनी के बाद भाई ने आत्महत्या कर ली है।

ਕਾਂਗਰਸੀ ਸਰਪੰਚ ਸਣੇ 5 ਖਿਲਾਫ਼ ਮੁਕਦਮਾ ਦਰਜ, ਵਿਅਕਤੀ ਨੇ ਕੀਤੀ ਖੁਦਕੁਸ਼ੀ

Fazilka    Oct 07 2018

ਜ਼ਿਲ੍ਹੇ ਦੇ ਪੁਲਿਸ ਥਾਣਾ ਅਬੋਹਰ ਨੇ ਇੱਕ ਪਿੰਡ ਦੇ ਕਾਂਗਰਸੀ ਸਰਪੰਚ ਅਤੇ ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਪਰਿਸ਼ਦ ਚੋਣਾਂ 'ਚ ਬਤੌਰ ਜ਼ਿਲ੍ਹਾ ਪਰਿਸ਼ਦ ਮੈਂਬਰ ਜਿੱਤੇ ਵਿਅਕਤੀ ਸਣੇ ਉਸਦੇ ਦੋ ਪੁੱਤਰਾਂ, ਪਿੰਡ ਦੇ ਸਾਬਕਾ ਸਰਪੰਚ ਸਮੇਤ 5 ਜਣਿਆ ਖਿਲਾਫ਼ ਇੱਕ ਵਿਅਕਤੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ 'ਚ ਮੁਕਦਮਾ ਦਰਜ ਕੀਤਾ ਹੈ।

ਜ਼ਹਿਰੀਲੀ ਚੀਜ਼ ਨਿਗਲ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਪਤਨੀ ਤੇ ਲੱਗੇ ਤੰਗ ਕਰਨ ਦੇ ਇਲਜ਼ਾਮ

Muktsar    Oct 07 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੀਟੀਵਾਲਾ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ।

ਸਰੀਰਕ ਅਪੰਗਤਾ ਅਤੇ ਇਕੱਲੇਪਣ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

Muktsar    Oct 06 2018

ਸਰੀਰਕ ਅਪੰਗਤਾ ਅਤੇ ਆਪਣੇ ਇਕੱਲੇਪਣ ਤੋਂ ਦੁਖੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਥੇਹੜੀ ਵਾਸੀ ਇੱਕ ਵਿਅਕਤੀ ਦੇ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ।

ਪਤਨੀ ਦੇ ਨਜ਼ਾਇਜ਼ ਸਬੰਧਾਂ ਤੋਂ ਦੁਖ਼ੀ ਪਤੀ ਨੇ ਲੈ ਲਿਆ ਫ਼ਾਹਾ

Patiala    Oct 06 2018

ਸੁੰਦਰ ਬਸਤੀ ਪਾਤੜਾਂ ਦੇ ਰਹਿਣ ਵਾਲੇ 38 ਸਾਲਾਂ ਦੇ ਇੱਕ ਵਿਅਕਤੀ ਵੱਲੋਂ ਆਪਣੇ ਘਰ ਵਿੱਚ ਹੀ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਭੇਦਭਰੇ ਹਾਲਾਤ 'ਚ ਨੌਜਵਾਨ ਨੇ ਪੱਖੇ ਨਾਲ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਜਾਂਚ ਸ਼ੁਰੂ

Khanna    Oct 05 2018

ਭੇਦਭਰੇ ਹਾਲਾਤ 'ਚ ਨੌਜਵਾਨ ਵਿਦਿਆਰਥੀ ਵੱਲੋਂ ਨਜ਼ਦੀਕੀ ਸ਼ਹਿਰ ਸਾਹਨੇਵਾਲ ਸਥਿਤ ਨਿਊ ਮਾਡਲ ਟਾਊਨ ਇਲਾਕੇ 'ਚ ਆਪਣੇ ਘਰ ਅੰਦਰ ਪੱਖੇ ਨਾਲ ਚੁੰਨੀ ਦਾ ਫਾਹਾ ਬਣਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪਤਨੀ ਨਾਲ ਘਰੇਲੂ ਝਗੜਾ ਹੋਣ ਬਾਅਦ ਪਤੀ ਨੇ ਫਾਹਾ ਲਗਾ ਕੇ ਕੀਤੀ ਖੁਦਕਸ਼ੀ

Khanna    Oct 04 2018

ਘਰੇਲੂ ਤੌਰ ਤੇ ਝਗੜਾ ਹੋਣ ਦੇ ਬਾਅਦ ਪਤਨੀ ਵੱਲੋਂ ਘਰ ਛੱਡ ਕੇ ਜਾਣ ਤੋਂ ਬਾਅਦ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਇੱਕ ਵਿਅਕਤੀ ਵੱਲੋਂ ਪੱਖੇ ਦੀ ਹੁੱਕ ਨਾਲ ਫਾਹਾ ਲਗਾ ਕੇ ਖੁਦਕਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਖੁਦਕੁਸ਼ੀ ਕਰਨ ਵਾਲੇ ਦੀ ਹੋਈ ਪਹਿਚਾਣ, ਲਾਵਾਰਿਸ ਸਮਝ ਕੇ ਕਰ ਦਿੱਤਾ ਸੰਸਕਾਰ

Fazilka    Oct 02 2018

ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਹੋ ਗਈ ਹੈ ਪਰ ਇਸ ਤੋਂ ਪਹਿਲਾ ਪਹਿਚਾਣ ਨਾ ਹੋਣ ਕਰਕੇ ਪੁਲਿਸ ਨੇ ਲਾਸ਼ ਨੂੰ 72 ਘੰਟੇ ਪਹਿਚਾਣ ਲਈ ਰੱਖਣ ਤੋਂ ਬਾਅਦ ਲਾਸ਼ ਦਾ ਸੰਸਕਾਰ ਸਮਾਜ ਸੇਵੀ ਸੰਸਥਾ ਵੱਲੋਂ ਕਰ ਦਿੱਤਾ ਗਿਆ।

Suicide bomber kills 13 at Afghanistan election rally

International    Oct 02 2018

A suicide bomber targeted an election rally in Kama district outside the provincial capital of Jalalabad

समलैंगिक संबंध में रहकर महिला ने शादी से किया इंकार, छात्रा ने कर ली खुदकुशी

National    Oct 02 2018

उड़ीसा के बालासोर जिला पुलिस ने एक महिला को उसकी साथी की खुदकुशी के मामले में गिरफ्तार किया है।

पति ने अफेयर को ठहराया जायज, पत्नी ने दुखी होकर लगा ली फांसी

National    Oct 02 2018

चेन्नई के एमजीआर नगर में एक महिला ने घरेलू कलह से तंग आकर फांसी लगा ली है।

ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Khanna    Oct 01 2018

ਆਰਥਿਕ ਤੰਗੀ ਦੇ ਚੱਲਦੇ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਇੱਕ ਵਿਅਕਤੀ ਵੱਲੋਂ ਪਰਿਵਾਰਕ ਮੈਂਬਰਾਂ ਦੀ ਗੈਰਮੌਜੂਦਗੀ 'ਚ ਨਜ਼ਦੀਕੀ ਪਿੰਡ ਕਟਾਣੀ ਕਲਾਂ ਸਥਿਤ ਆਪਣੇ ਘਰ ਅੰਦਰ ਛੱਤ ਵਾਲੇ ਗਾਡਰ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।