We found 1201 result for: road


ਸਰਕਾਰੀ ਰਸਤੇ ਦੇ ਝਗੜੇ ਨੇ ਧਾਰਿਆ ਖੂਨੀ ਰੂਪ, ਵਿਅਕਤੀ ਦਾ ਕਤਲ..!!

Firozpur    Sep 22 2018

ਨਜ਼ਦੀਕੀ ਪਿੰਡ ਕਟੋਰਾ ਵਿਖੇ ਸਰਕਾਰੀ ਰਸਤੇ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਝਗੜੇ ਨੇ ਅੱਜ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ, ਜਦੋਂ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਵਿਅਕਤੀ ਦੇ ਸਿਰ 'ਚ ਬੇਸਬਾਲ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ।

शिमला: गहरी खाई में गिरी जीप, 13 लोगों की मौत

National    Sep 22 2018

शिमला में एक भीषण सड़क दुर्घटना में 13 लोगों की मौत हो गई है।

ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਦੋਸਤ ਜਖਮੀ

Khanna    Sep 22 2018

ਆਪਣਾ ਕੰਮ ਨਿਪਟਾ ਕੇ ਵਾਪਸ ਘਰ ਨੂੰ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਨਜ਼ਦੀਕੀ ਪਿੰਡ ਨੰਦਪੁਰ ਕੋਲ ਇੱਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ, ਜਿਸਦੇ ਚੱਲਦੇ ਮੋਟਰਸਾਈਕਲ ਸਵਾਰ ਦੀ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ।

ਬੇਕਾਬੂ ਕਾਰ ਰੇਲਿੰਗ ਨਾਲ ਟਕਰਾਈ, ਆੜਤੀ ਦੀ ਮੌਤ, ਭਰਾ ਸਣੇ ਤਿੰਨ ਗੰਭੀਰ ਜਖਮੀ

Khanna    Sep 20 2018

ਦਿੱਲੀ ਤੋਂ ਵਾਪਸ ਮੋਗਾ ਜਾ ਰਹੇ ਕਾਰੋਬਾਰੀਆਂ ਦੀ ਵੈਗਨ-ਆਰ ਕਾਰ ਬੀਤੀ ਰਾਤ ਸੰਤੁਲਨ ਵਿਗੜ ਜਾਣ ਕਾਰਨ ਬੇਕਾਬੂ ਹੋ ਕੇ ਡੇਹਲੋਂ ਨਜ਼ਦੀਕ ਹਰਨਾਮਪੁਰਾ ਪੁਲ ਕੋਲ ਰੇਲਿੰਗ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ।

ਹੱਦ ਨਾਲੋਂ ਵੱਧ ਭਰੀਆਂ ਟਰਾਲੀਆਂ ਬਣ ਰਹੀਆਂ ਨੇ ਲੋਕਾਂ ਦੇ ਜਾਨ ਦੀ ਦੁਸ਼ਮਣ

Patiala    Sep 20 2018

ਟਰਾਲੀਆਂ ਅਤੇ ਟਰੈਕਟਰ ਚਲਾਉਣ ਵਾਲਿਆਂ ਨੂੰ ਪੁਲਿਸ ਪ੍ਰਸ਼ਾਸ਼ਨ ਵੀ ਕਿੰਨੀ ਵਾਰੀ ਰੋਕਦੀ ਹੈ ਕਿ ਉਹ ਆਪਣੀਆਂ ਗੱਡੀਆਂ ਸਿਰੇ ਤੱਕ ਜਾਂ ਫ਼ੇਰ ਹੱਦ ਨਾਲ਼ੋਂ ਵੱਧ ਨਾ ਭਰਨ ਕਿਓਂਕਿ ਟਰਾਲੀਆਂ ਦਾ ਓਵਰ ਲੋਡ ਸਮਾਣ ਸ਼ਹਿਰ ਵਾਸੀਆਂ ਦੀ ਜਾਨ ਦਾ ਦੁਸ਼ਮਣ ਸਾਬਤ ਹੋ ਸਕਦਾ ਹੈ।

ਪਹਿਲੀ ਪੇਂਸ਼ਨਰ ਅਦਾਲਤ ਰਹੀ ਸਫ਼ਲ

Patiala    Sep 19 2018

ਅਕਸਰ ਇਹ ਚੀਜ਼ ਵੇਖਣ ਵਿੱਚ ਆਈ ਹੈ ਕਿ ਪੈਨਸ਼ਨਰ ਵਾਰ-ਵਾਰ ਪੈਨਸ਼ਨ ਨਾ ਮਿਲਣ ਕਾਰਨ ਸੰਘਰਸ਼ ਅਤੇ ਧਰਨਿਆਂ ਦਾ ਮਾਰਗ ਅਪਣਾਉਂਦੇ ਹੋਏ ਸੜਕਾਂ ਤੇ ਉਤਰ ਆਉਂਦੇ ਹਨ।

ਪਰਿਵਾਰਾਂ ਸਮੇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਉੱਤਰੀ ਸੜਕਾਂ 'ਤੇ

Patiala    Sep 18 2018

ਕੰਟਰੈਕਟ ਤੇ ਲੱਗੇ ਮੁਲਾਜ਼ਮਾਂ ਨਾਲ ਸਰਕਾਰ ਹਮੇਸ਼ਾ ਹੀ ਮਤਰੇਈ ਵਿਵਹਾਰ ਕਰਦੀ ਆਈ ਹੈ, ਭਾਵੇਂ ਉਹ ਕਿਸੀ ਵੀ ਵਿਭਾਗ ਲਈ ਕੰਮ ਕਿਉਂ ਨਾ ਕਰਦੇ ਹੋਣ ਉਨ੍ਹਾਂ ਨਾਲ ਸਬੰਧਿਤ ਵਿਭਾਗ ਦਾ ਮੈਂਬਰ ਨਾ ਸਮਝ ਕੇ ਇੱਕ ਮਜ਼ਦੂਰ ਵਾਂਗ ਸਮਝਿਆ ਜਾਂਦਾ ਹੈ ਅਤੇ ਇੱਕ ਵਰਕਰ ਕੋਲੋਂ ਘੱਟੋ ਘੱਟ 6 ਲੋਕਾਂ ਦਾ ਕੰਮ ਲਿਆ ਜਾਂਦਾ ਹੈ।

मध्य प्रदेश: भोपाल में राहुल गांधी ने किया रोड शो, भारी संख्या में लोगों ने की नारेबाजी

National    Sep 17 2018

आज कांग्रेस अध्यक्ष राहुल गांधी मध्य प्रदेश पहुंचे। जहां उन्होंने कांग्रेस संकल्प यात्रा के तहत प्रदेश की राजधानी भोपाल में रोड शो कर जनता का दिल जीतने की कोशिश की है।

ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਘਟਾਏ ਜਾ ਸਕਦੇ ਹਨ ਸੜਕ ਹਾਦਸੇ- ਟ੍ਰੈਫਿਕ ਇੰਚਾਰਜ

Khanna    Sep 15 2018

ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘੱਟ ਕਰਨ ਸਬੰਧੀ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਦੇ ਉਦੇਸ਼ ਨਾਲ ਸਮਾਜਸੇਵੀ ਸੰਸਥਾ ਐਂਟੀ ਕ੍ਰਾਇਮ ਐਂਟੀ ਕੁਰੱਪਸ਼ਨ ਸੈਲ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਕੱਦੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ।

रोड रेज केस: सुप्रीम कोर्ट ने 30 साल पुराने मामले में सिद्धू को जारी किया नोटिस

National    Sep 14 2018

पूर्व क्रिकेटर और पंजाब के मंत्री नवजोत सिंह सिद्धू को 30 साल पुराने रो़ड रेज मामले में सुप्रीम कोर्ट ने नोटिस जारी कर जवाब मांगा है।

ਟਰਾਲੀ ਪਲਟਨ ਨਾਲ ਹੋਏ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮੁਲਜ਼ਮ ਡਰਾਈਵਰ ਤੇ ਮਾਮਲਾ ਦਰਜ

Muktsar    Sep 14 2018

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਜਲਾਲਾਬਾਦ ਬਾਈਪਾਸ ਰੋਡ ਤੇ ਬੀਤੇ ਦਿਨ ਹੋਏ ਇੱਕ ਸੜਕ ਹਾਦਸੇ ਵਿੱਚ ਮੌਕੇ ਤੇ ਫਰਾਰ ਹੋਏ ਮੁਲਜ਼ਮ ਟਰੈਕਟਰ ਡਰਾਈਵਰ ਦੀ ਪਹਿਚਾਣ ਕਰਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਡੇਰਾ ਬਿਆਸ ਤੋਂ ਵਾਪਸ ਆ ਰਹੀ ਕਾਰ ਟਰਾਲੀਆਂ ਨਾਲ ਟਕਰਾਈ, ਦੋ ਗੰਭੀਰ ਜ਼ਖਮੀ, ਡੀਐਮਸੀ ਰੈਫ਼ਰ

Firozpur    Sep 14 2018

ਪਿੰਡ ਤਲਵੰਡੀ ਨਿਪਾਲਾਂ ਬੰਗਾਲੀ ਵਾਲੇ ਪੁਲ ਕੋਲ ਬੀਤੇ ਦਿਨ ਡੇਰਾ ਬਿਆਸ ਤੋਂ ਵਾਪਸ ਆ ਰਹੀ ਕਾਰ ਦੀ ਟਰੈਕਟਰ ਟਰਾਲੀਆਂ ਨਾਲ ਟੱਕਰ ਹੋ ਜਾਣ ਕਾਰਨ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਆਖ਼ਰ ਕਦੋਂ ਸੁਧਰਨਗੇ ਪੀ.ਆਰ.ਟੀ.ਸੀ. ਵਾਲੇ? (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Sep 14 2018

ਪੀ.ਆਰ.ਟੀ.ਸੀ. ਵਾਲੇ ਅਕਸਰ ਆਪਣੀਆਂ ਬੱਸਾਂ ਇੰਝ ਦੌੜਾਉਂਦੇ ਹਨ, ਜਿਵੇਂਕਿ ਉਹਨਾਂ ਤੇ ਦੇਸ਼ ਦਾ ਕੋਈ ਕਨੂੰਨ ਲਾਗੂ ਹੀ ਨਾ ਹੁੰਦਾ ਹੋਵੇ।

...ਤੇ ਦੋਰਾਹਾ ਰੇਲਵੇ ਕਰਾਸਿੰਗ ਤੇ ਪੁਲਿਸ ਅਤੇ ਵੀਆਈਪੀ ਲੋਕ ਹੀ ਲਗਾਉਂਦੇ ਨੇ ਟਰੈਫ਼ਿਕ ਜਾਮ(ਨਿਊਜ਼ਨੰਬਰ ਖ਼ਾਸ ਖ਼ਬਰ)

Khanna    Sep 13 2018

ਦੱਖਣੀ ਬਾਈਪਾਸ ਸਥਿਤ ਦੋਰਾਹਾ ਸ਼ਹਿਰ ਦੇ ਰੇਲਵੇ ਫਾਟਕਾਂ ਤੇ ਲੱਗਣ ਵਾਲੇ ਟਰੈਫ਼ਿਕ ਜਾਮ ਦੀ ਸਮੱਸਿਆ ਸੁਲਝਣ ਦਾ ਨਾਂ ਹੀ ਨਹੀਂ ਲੈ ਰਹੀ ਹੈ।

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੋਈ ਚੋਣ, ਜਤਿੰਦਰ ਸਿੰਘ ਬਣੇ ਪ੍ਰਧਾਨ.!!!

Firozpur    Sep 13 2018

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਫ਼ਿਰੋਜ਼ਪੁਰ ਦੀ ਮੀਟਿੰਗ ਯੂਨੀਅਨ ਦਫ਼ਤਰ ਫ਼ਿਰੋਜ਼ਪੁਰ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਵਿੱਚ ਹੋਈ।

ਕੀ ਝੋਨੇ ਦੇ ਸੀਜ਼ਨ ਤੋਂ ਪਹਿਲੋਂ ਲੱਗਣਗੇ ਮੰਡੀਆਂ 'ਚ ਕੰਪਿਊਟਰ ਕੰਡੇ ?(ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Sep 13 2018

ਸਮੇਂ ਦੀਆਂ ਸਰਕਾਰਾਂ ਦੀਆਂ ਕਥਿਤ ਗ਼ਲਤ ਨੀਤੀਆਂ ਦੇ ਕਾਰਨ ਅੱਜ ਹਰ ਵਰਗ ਸੜਕਾਂ 'ਤੇ ਉੱਤਰਿਆ ਹੋਇਆ ਹੈ।

ਸੜਕ ਹਾਦਸੇ 'ਚ ਭੱਠਾ ਮਜ਼ਦੂਰ ਦੀ ਮੌਤ

Firozpur    Sep 13 2018

ਘਰੋਂ ਭੱਠੇ 'ਤੇ ਕੰਮ ਕਰਨ ਲਈ ਜਾ ਰਹੀ ਇੱਕ ਔਰਤ ਨੂੰ ਇੱਕ ਅਣਪਛਾਤੀ ਕਾਰ ਵੱਲੋਂ ਟੱਕਰ ਮਾਰ ਕੇ ਮੌਤ ਦੀ ਘਾਟ ਉਤਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ।

ਡੇਂਗੂ ਲਾਰਵੇ ਦੀ ਫ਼ੈਕਟਰੀ ਬਣੀ ਪੰਜਾਬ ਰੋਡਵੇਜ਼ ਡਿਪੂ ਦੀ ਵਰਕਸ਼ਾਪ

Firozpur    Sep 12 2018

ਪੰਜਾਬ ਰੋਡਵੇਜ਼ ਡਿਪੂ ਦੀ ਵਰਕਸ਼ਾਪ ਡੇਂਗੂ ਲਾਰਵੇ ਦੀ ਫ਼ੈਕਟਰੀ ਬਣੀ ਪਈ ਹੈ, ਕਿਉਂਕਿ ਅੱਜ ਚੌਥੀ ਵਾਰ ਵਰਕਸ਼ਾਪ ਦੇ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਅਤੇ ਨਗਰ ਕੌਂਸਲ ਵੱਲੋਂ ਪੰਜਾਬ ਰੋਡਵੇਜ਼ ਦਾ ਚਲਾਨ ਕੱਟਿਆ ਗਿਆ।

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਪਰਚਾ ਦਰਜ.!!!

Firozpur    Sep 12 2018

ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਕੁਤਬਦੀਨ ਵਾਲਾ ਕੋਲ ਵਾਪਰੇ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ।

ਮਹਿੰਗਾ ਪੈ ਗਿਆ ਸਰਵਿਸ ਰੋਡ ਛੱਡ ਕੇ ਮੁੱਖ ਸੜਕ ਤੇ ਮੋਟਰਸਾਈਕਲ ਚਲਾਉਣਾ, ਮੌਤ

Patiala    Sep 12 2018

ਸਾਡੇ ਦੇਸ਼ ਦੀਆਂ ਸੜਕਾਂ ਤੇ ਰੋਜ਼ਾਨਾ ਅਨੇਕਾਂ ਹੀ ਸੜਕ ਹਾਦਸੇ ਹੁੰਦੇ ਹਨ, ਇਹਨਾਂ ਹਾਦਸਿਆਂ ਵਿੱਚ ਬੰਦੇ ਮਾਰੇ ਵੀ ਜਾਂਦੇ ਹਨ ਅਤੇ ਫੱਟੜ ਵੀ ਹੋ ਜਾਂਦੇ ਹਨ।

इस बार 10.30 बजे नहीं बल्कि इस समय पर होगा बिग बॉस का प्रसारण

Entertainment    Sep 08 2018

सलमान खान का पॉपुलर रियलिटी शो 'बिग बॉस' अपने नए सीजन के साथ जल्द ही टीवी पर दस्तक देने वाला है।

ਖੁੱਲ ਗਿਆ ਭੇਦ, ਕਿਉਂ ਬਣਦਿਆਂ ਹੀ ਟੁੱਟ ਜਾਂਦੀਆਂ ਨੇ ਸੜਕਾਂ?

Patiala    Sep 07 2018

ਜਨਤਾ ਨੂੰ ਅਕਸਰ ਹੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਪਿੰਡਾਂ ਸ਼ਹਿਰਾਂ ਦੀਆਂ ਸੜਕਾਂ ਬਣਦਿਆਂ ਹੀ ਕਿਉਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਕਾਮਿਆਂ ਨੇ ਕੀਤਾ ਫ਼ਿਰੋਜ਼ਪੁਰ ਡਿਪੂ ਮੁਕੰਮਲ ਬੰਦ.!!!

Firozpur    Sep 06 2018

ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਅੱਜ ਮੁਕੰਮਲ ਡਿਪੂ ਬੰਦ ਕੀਤਾ ਗਿਆ।

Chakka Jam, Haryana Roadways workers Union stage protest against the state government

Chandigarh    Sep 05 2018

Haryana Roadways Workers Union in the past has been at loggerheads with the State Government over one or the other issue.

ਦਹਾਕਿਆਂ ਬਾਅਦ ਬਣੀ ਗਲੀ ਵਿੱਚ ਕਬਾੜ ਅਤੇ ਵਾਧੂ ਸਮਾਨ ਦੇ ਢੇਰ ਲਗਾ ਦੁਕਾਨਦਾਰਾਂ ਵੱਲੋਂ ਕੀਤੀ ਗਈ ਦੁਰਦਸ਼ਾ

Batala    Sep 04 2018

ਨਿਯਮਾਂ ਨੂੰ ਤੋੜਨਾ ਕੁਝ ਲੋਕਾਂ ਦੀ ਮਾਨਸਿਕਤਾ ਬਣ ਚੁੱਕੀ ਹੈ, ਅਤੇ ਆਪਣੇ ਫ਼ਾਇਦੇ ਲਈ ਦੂਸਰਿਆਂ ਲਈ ਮੁਸ਼ਕਿਲ ਖੜੀਆਂ ਕਰਨ ਤੋਂ ਕੁਝ ਲੋਕ ਜ਼ਰ੍ਹਾ ਵੀ ਨਹੀਂ ਝਿਜਕਦੇ।

ਦੋ ਸਕੇ ਭਰਾਵਾਂ ਨੂੰ ਵਰਕ ਪਰਮਿਟ 'ਤੇ ਭੇਜਣ ਦੀ ਬਿਜਾਏ ਭੇਜਿਆ ਟੂਰਿਸਟ ਵੀਜ਼ੇ 'ਤੇ ਵਿਦੇਸ਼, ਮਾਰੀ ਠੱਗੀ

Firozpur    Sep 04 2018

ਬਗ਼ਦਾਦੀ ਗੇਟ ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਨੂੰ ਵਰਕ ਪਰਮਿਟ 'ਤੇ ਮਲੇਸ਼ੀਆ ਭੇਜਣ ਦੀ ਬਿਜਾਏ ਟੂਰਿਸਟ ਵੀਜ਼ੇ 'ਤੇ ਭੇਜ ਕੇ ਕਰੀਬ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਕੰਧਵਾਲਾ ਰੋਡ 'ਤੇ ਜਲਦੀ ਸੀਵਰੇਜ ਪੁਆ ਕੇ ਸੜਕਾਂ ਬਣਵਾਉਣ ਦੀ ਮੰਗ

Fazilka    Sep 03 2018

ਕੰਧਵਾਲਾ ਰੋਡ 'ਤੇ ਸਥਿਤ ਮੁਹੱਲਾ ਦਸ਼ਮੇਸ਼ ਨਗਰ ਵਾਸੀਆਂ ਦਾ ਇੱਕ ਵਫਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਮੇਸ਼ ਸੋਨੀ ਦੀ ਅਗਵਾਈ ਹੇਠ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੁਹੱਲੇ ਵਿੱਚ ਹੌਲੀ ਰਫ਼ਤਾਰ ਤੋਂ ਚੱਲ ਰਹੇ ਅਮ੍ਰਿਤ ਯੋਜਨਾ ਦੇ ਕਾਰਜ ਬਾਰੇ ਜਾਣਕਾਰੀ ਦਿੱਤੀ।

ਕਈ ਸਾਲਾਂ ਤੋਂ ਟੁੱਟੀ ਸੜਕ ਅਤੇ ਬੰਦ ਸੀਵਰੇਜ ਕਾਰਨ ਉਮਰਪੁਰਾ ਵਾਸੀਆਂ ਦੀ ਜਿੰਦਗੀ ਬਣੀ ਨਰਕ

Batala    Sep 02 2018

ਪਿਛਲੇ ਕਈ ਸਾਲਾਂ ਤੋਂ ਸੜਕ ਦੀ ਮਾੜੀ ਹਾਲਤ ਅਤੇ ਸੀਵਰੇਜ ਬੰਦ ਹੋਣ ਕਾਰਨ ਵਾਰਡ ਨੰਬਰ 14 ਮੁਹੱਲਾ ਉਮਰਪੁਰਾ ਦੇ ਲੋਕ ਡਾਹਡੇ ਪ੍ਰੇਸ਼ਾਨ ਹਨ।

ਚੰਦਰ ਨਗਰ ਦੀ ਸੜਕ ਦੇ ਬਣਾਉਣ ਦੀ ਮੰਗ

Gurdaspur    Sep 02 2018

ਕੈਪਟਨ ਸਾਹਿਬ! ਅਸੀਂ ਤੁਹਾਡੇ ਵਿਕਾਸ ਦੇ ਦਾਅਵਿਆਂ ਨੂੰ ਕੀ ਕਰਨਾ ਹੈ ਜੇਕਰ ਸਾਡੇ ਲੰਘਣ ਵਾਲੇ ਰਸਤੇ ਵਿੱਚ ਹੀ ਵੱਡੇ-ਵੱਡੇ ਟੋਏ, ਗੰਦੇ ਪਾਣੀ ਦੇ ਛੱਪੜ ਲੱਗੇ ਹੋਣ ਤੇ ਟੁੱਟੀਆਂ ਸੜਕਾਂ ਤੇ ਗੰਦਗੀ ਨਾਲ ਭਰੀਆਂ ਨਾਲੀਆਂ ਆਏ ਗਏ ਦਾ ਸਵਾਗਤ ਕਰਦੀਆਂ ਨਜ਼ਰ ਆਉਣ।

ਵੱਖ-ਵੱਖ ਸਿੱਖ ਜੱਥੇਬੰਦੀਆਂ ਵੱਲੋਂ ਨਗਰ ਕੀਰਤਨ ਵਾਲੇ ਰੂਟ ਦੀਆਂ ਸੜਕਾਂ ਬਣਾਉਣ ਦੀ ਮੰਗ

Batala    Sep 01 2018

ਗੁਰੂ ਕਲਗੀਧਰ ਸਪੋਰਟਸ ਕਲੱਬ, ਜ਼ਿਲ੍ਹਾ ਗਤਕਾ ਐਸੋਸੀਏਸ਼ਨ ਅਤੇ ਗੁਰੂ ਕਲਗੀਧਰ ਗਤਕਾ ਅਖਾੜਾ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਚੇਅਰਮੈਨ ਹਰਮਿੰਦਰ ਸਿੰਘ ਸੈਂਡੀ, ਪ੍ਰਧਾਨ ਗੁਰਮੀਤ ਸਿੰਘ ਬੰਟੀ, ਬਾਬਾ ਰਛਪਾਲ ਸਿੰਘ, ਦੀਪ ਸਿੰਘ, ਅਮਰਪਾਲ ਸਿੰਘ, ਜਸਬੀਰ ਸਿੰਘ, ਵਿਸਾਲ ਸਾਨਨ, ਸੰਨੀ ਬੱਬਰ, ਦੀਪਕ ਬਾਵਾ, ਗੁਰਪ੍ਰੀਤ ਸਿੰਘ ਰਾਣਾ ਸਮੇਤ ਹੋਰ ਵੀ ਹਾਜ਼ਰ ਹੋਏ।