We found 81 result for: railway station


ਟ੍ਰੇਨ 'ਚ ਨੌਜ਼ਵਾਨ 'ਤੇ ਕਾਪਿਆਂ ਨਾਲ ਕੀਤਾ ਹਮਲਾ, ਜ਼ਖਮੀ

Firozpur    Mar 18 2018

ਅੱਜ ਕਰੀਬ ਦੁਪਹਿਰ ਢਾਈ ਵਜੇ ਝੋਕ ਟਹਿਲ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਵਿੱਚ ਇੱਕ ਨੌਜ਼ਵਾਨ ਨੂੰ ਅਣਪਛਾਤੇ ਨੌਜ਼ਵਾਨਾਂ ਵੱਲੋਂ ਕਾਪਿਆਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।

ਛਾਉਣੀ ਰੇਲਵੇ ਸਟੇਸ਼ਨ ਤੋਂ ਮਿਲੀ ਬਜ਼ੁਰਗ ਦੀ ਲਾਸ਼

Firozpur    Mar 18 2018

ਛਾਉਣੀ ਰੇਲਵੇ ਸਟੇਸ਼ਨ ਤੋਂ ਬੀਤੀ ਸ਼ਾਮ ਇੱਕ ਅਣਪਛਾਤੇ ਬਜ਼ੁਰਗ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਨਸ਼ੀਲੇ ਇੰਜੈਕਸ਼ਨਾਂ ਦੀ ਤਸਕਰੀ ਕਰਨ ਦੇ ਦੋ ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ 10-10 ਸਾਲ ਕੈਦ ਦੀ ਸਜ਼ਾ

Khanna    Mar 10 2018

ਰੇਲਵੇ ਸਟੇਸ਼ਨ ਤੋਂ ਚੈਕਿੰਗ ਦੌਰਾਨ ਰੇਲਵੇ ਪੁਲਿਸ ਮੁਲਾਜ਼ਮਾਂ ਵੱਲੋਂ ਕਰੀਬ ਤਿੰਨ ਸਾਲ ਪਹਿਲਾਂ ਨਸ਼ੀਲੇ ਇੰਡੈਕਸ਼ਨਾਂ ਸਮੇਤ ਫੜੇ ਗਏ ਦੋ ਵਿਅਕਤੀਆਂ ਨੂੰ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਰੇਲਵੇ ਸਟੇਸ਼ਨ ਤੋਂ ਕਮਾਣੀਦਾਰ ਚਾਕੂ ਸਮੇਤ ਜੀ.ਆਰ.ਪੀ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

Khanna    Mar 03 2018

ਗੌਰਮਿੰਟ ਰੇਲਵੇ ਪੁਲਿਸ ਨੇ ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਚੈਕਿੰਗ ਦੌਰਾਨ ਬੀਤੀ ਸ਼ਾਮ ਇੱਕ ਵਿਅਕਤੀ ਨੂੰ ਕਮਾਣੀਦਾਰ ਚਾਕੂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਗੁਰਜੀਤ ਸਿੰਘ ਔਜਲਾ ਨੇ ਲਿਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਾ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ

Amritsar    Mar 01 2018

ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਾ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।

ਕੁਲੀਆਂ ਨੇ ਛਾਉਣੀ ਰੇਲਵੇ ਸਟੇਸ਼ਨ 'ਤੇ ਦਿੱਤਾ ਰੋਸ ਧਰਨਾ.!!!

Firozpur    Feb 28 2018

ਮੰਗਾਂ ਸਬੰਧੀ ਕੁਲੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਕੁਲੀ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਪ੍ਰਧਾਨ ਲਾਜਰ ਸਿੰਘ ਦੀ ਪ੍ਰਧਾਨਗੀ ਹੇਠ ਫ਼ਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਰੋਸ ਧਰਨਾ ਦਿੱਤਾ ਗਿਆ।

ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਮਿਲੀ ਅਣਪਛਾਤੀ ਮਹਿਲਾ ਦੀ ਲਾਸ਼

Khanna    Feb 20 2018

ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਰੇਲਵੇ ਪੁਲਿਸ ਨੂੰ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ।

16 ਕਰੋੜ ਹੋਰ ਖਰਚੇ ਜਾਣਗੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਿਕਾਸ 'ਤੇ : ਸ਼ਵੇਤ ਮਲਿਕ

Amritsar    Feb 17 2018

ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਿਕਾਸ ਲਈ ਚੱਲ ਰਹੀ ਯੋਜਨਾ ਤਹਿਤ ਰੇਲ ਵਿਭਾਗ ਵੱਲੋਂ ਲਗਭਗ 16 ਕਰੋੜ ਰੁਪਏ ਹੋਰ ਖਰਚੇ ਜਾ ਰਹੇ ਹਨ।

ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Khanna    Feb 14 2018

ਰੇਲਵੇ ਸਟੇਸ਼ਨ ਦੇ ਪਾਰਸਲ ਗੋਦਾਮ ਨਜ਼ਦੀਕ ਤੋਂ ਰੇਲਵੇ ਪੁਲਿਸ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

ਮਾਣਯੋਗ ਅਦਾਲਤ ਵੱਲੋਂ ਰੇਲਵੇ ਸਟੇਸ਼ਨ ਮਾਸਟਰ ਇਸ਼ਤਹਾਰੀ ਮੁਲਜ਼ਮ ਕਰਾਰ.!!!

Firozpur    Feb 10 2018

ਉੱਤਰ ਰੇਲਵੇ ਸਟੇਸ਼ਨ ਮਾਸਟਰ ਜੈਤੋ ਨੂੰ ਮਾਣਯੋਗ ਅਦਾਲਤ ਫ਼ਿਰੋਜ਼ਪੁਰ ਨੇ ਇਸ਼ਤਹਾਰੀ ਮੁਲਜ਼ਮ ਕਰਾਰ ਦੇ ਦਿੱਤਾ ਗਿਆ ਹੈ।

ਸ਼ਰਾਬੀ ਹਾਲਤ 'ਚ ਵਿਅਕਤੀ ਆਇਆ ਰੇਲਗੱਡੀ ਅੱਗੇ, ਮੌਕੇ ਤੇ ਹੋਈ ਮੌਤ

Muktsar    Feb 10 2018

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਬੀਤੀ ਦੇਰ ਸ਼ਾਮ ਇੱਕ ਵਿਅਕਤੀ ਸ਼ਰਾਬੀ ਹਾਲਤ ਵਿੱਚ ਰੇਲਗੱਡੀ ਦੇ ਸਾਹਮਣੇ ਆ ਗਿਆ ਅਤੇ ਟੱਕਰ ਹੋਣ ਨਾਲ ਮੌਕੇ ਤੇ ਹੀ ਉਸਦੀ ਮੌਤ ਹੋ ਗਈ।

ਰੇਲਗੱਡੀ ਥੱਲੇ ਆਉਣ ਨਾਲ ਵਿਅਕਤੀ ਦੀ ਮੌਤ

Sangrur    Feb 09 2018

ਧੂਰੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਲਾਈਨ 'ਤੇ ਇੱਕ ਅਣਪਛਾਤੇ ਵਿਅਕਤੀ ਦੀ ਰੇਲਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।

ਰੇਲਵੇ ਸਟੇਸ਼ਨ ਕੰਪਲੈਕਸ ਤੋਂ ਰੇਲਵੇ ਪੁਲਿਸ ਨੂੰ ਬਰਾਮਦ ਹੋਈ ਅਣਪਛਾਤੇ ਵਿਅਕਤੀ ਦੀ ਲਾਸ਼

Khanna    Feb 08 2018

ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਜੀ.ਆਰ.ਪੀ ਪੁਲਿਸ ਮੁਲਾਜ਼ਮਾਂ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਤੋਂ ਜੀਆਰਪੀ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Khanna    Feb 07 2018

ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਦੇ ਸ਼ੈੱਡ ਥੱਲਿਓਂ ਰੇਲਵੇ ਪੁਲਿਸ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

After traffic cops, RPF at Chandigarh railway station to wear body cameras

Chandigarh    Feb 04 2018

The Chandigarh Administration is leaving no stone unturned to enhance the safety and security of the residents.

ਰੇਲਵੇ ਸਟੇਸ਼ਨ ਤੋਂ ਅਣਪਛਾਤੇ ਬਜ਼ੁਰਗ ਨਿਹੰਗ ਦੀ ਲਾਸ਼ ਬਰਾਮਦ

Khanna    Jan 26 2018

ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਰੇਲਵੇ ਪੁਲਿਸ ਨੂੰ ਇੱਕ ਬਜ਼ੁਰਗ ਨਿਹੰਗ ਸਿੰਘ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

ਪਟੜੀਆਂ ਤੇ ਗਵਾਈ ਇੱਕ ਹੋਰ ਵਿਅਕਤੀ ਨੇ ਆਪਣੀ ਜਾਨ

Patiala    Jan 25 2018

ਸਰਹਿੰਦ ਰੇਲਵੇ ਸਟੇਸ਼ਨ ਪੰਜਾਬ ਦੇ ਮੁੱਖ ਅਤੇ ਵੱਡੇ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ ਅਤੇ ਰੋਜ਼ ਇਸ ਸਟੇਸ਼ਨ ਤੋਂ ਲਗਭਗ 70 ਟ੍ਰੇਨਾਂ ਨਿਕਲਦੀਆਂ ਹਨ।

ਗਣਤੰਤਰ ਦਿਵਸ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਤੇ ਚੈਕਿੰਗ ਸ਼ੁਰੂ

Sangrur    Jan 17 2018

26 ਜਨਵਰੀ ਦੇ ਮੱਦੇਨਜ਼ਰ ਸਥਾਨਕ ਰੇਲਵੇ ਪੁਲਿਸ ਸੰਗਰੂਰ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਥਾਨਕ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਤੌਰ 'ਤੇ ਚੈਕਿੰਗ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।

ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਕੋਲੋਂ ਜੀ.ਆਰ.ਪੀ ਨੂੰ ਮਿਲੀ ਅਣਜਾਣ ਵਿਅਕਤੀ ਦੀ ਲਾਸ਼

Khanna    Jan 11 2018

ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਕੋਲੋਂ ਰੇਲਵੇ ਪੁਲਿਸ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

ਬਿਨ੍ਹਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ ਤੇ ਰੇਲਵੇ ਵਿਭਾਗ ਨੇ ਕੱਸਿਆ ਸ਼ਿਕੰਜਾ.!!!

Firozpur    Jan 07 2018

ਆਏ ਦਿਨ ਹੀ ਰੇਲਵੇ ਸਟੇਸ਼ਨਾਂ 'ਤੇ ਵਾਪਰ ਰਹੀਆਂ ਲੁੱਟ-ਖਸੁੱਟ ਦੀਆਂ ਘਟਨਾਵਾਂ ਅਤੇ ਰੇਲ ਗੱਡੀਆਂ ਵਿੱਚ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੇ ਠੱਲ੍ਹ ਪਾਉਣ ਲਈ ਰੇਲਵੇ ਵੱਲੋਂ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਰੇਲਵੇ ਵੱਲੋਂ ਮੁਸਾਫ਼ਰਾਂ ਲਈ ਕੀਤਾ ਗਿਆ ਉਪਰਾਲਾ

Pathankot    Jan 04 2018

ਹੁਣ ਪਠਾਨਕੋਟ ਸਿਟੀ ਤੇ ਪਠਾਨਕੋਟ ਕੈਂਟ ਸਟੇਸ਼ਨ ਵਿਖੇ ਆਉਣ ਵਾਲੇ ਮੁਸਾਫ਼ਰਾਂ ਦਾ ਪੌੜੀਆਂ ਚੜ੍ਹਨ ਉੱਪਰ ਸਲੋਗਨ ਵੱਲੋਂ ਵੈੱਲਕਮ ਕੀਤਾ ਜਾਵੇਗਾ।

ਰੇਲਵੇ ਸਟੇਸ਼ਨ ਤੋਂ ਇੱਕ ਵਿਅਕਤੀ ਨੂੰ ਕਮਾਣੀਦਾਰ ਚਾਕੂ ਸਮੇਤ ਜੀਆਰਪੀ ਨੇ ਕੀਤਾ ਗ੍ਰਿਫ਼ਤਾਰ

Khanna    Dec 29 2017

ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਤੋਂ ਚੈਕਿੰਗ ਦੌਰਾਨ ਗੌਰਮਿੰਟ ਰੇਲਵੇ ਪੁਲਿਸ ਨੇ ਇੱਕ ਵਿਅਕਤੀ ਨੂੰ ਕਮਾਣੀਦਾਰ ਚਾਕੂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਰੇਲਵੇ ਨੇ ਕੱਸਿਆ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ.!!!

Firozpur    Dec 23 2017

ਰੇਲਵੇ ਡਵੀਜ਼ਨ ਫ਼ਿਰੋਜ਼ਪੁਰ ਅਧੀਨ ਪੈਂਦੇ ਫ਼ਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ-ਜੰਮੂ ਤਵੀ-ਲੁਧਿਆਣਾ-ਅੰਬਾਲਾ ਸੈਕਸ਼ਨਾਂ ਤੇ ਚੈਕਿੰਗ ਦੌਰਾਨ ਬਿਨਾਂ ਰੇਲ ਟਿਕਟ ਸਫ਼ਰ ਕਰਨ ਵਾਲੇ ਵੱਖ-ਵੱਖ 120 ਕੇਸਾਂ ਨੂੰ 55,000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

ਰਿਪੇਅਰ ਦੇ ਚੱਲਦੇ ਰੇਲਵੇ ਵੱਲੋਂ ਕਈ ਗੱਡੀਆਂ ਰੱਦ..!!!

Firozpur    Dec 21 2017

ਨਾਰਦਨ ਰੇਲਵੇ ਵੱਲੋਂ ਵੱਖ-ਵੱਖ ਥਾਈਂ ਕੀਤੇ ਜਾ ਰਹੇ ਕੰਮਾਂ ਕਾਰਨ ਪ੍ਰਭਾਵਿਤ ਹੋਈਆਂ ਗੱਡੀਆਂ ਨੂੰ ਰੱਦ ਕਰਨਾ, ਥੋੜ੍ਹੇ ਸਮੇਂ ਲਈ ਰੱਦ ਅਤੇ ਕਈ ਗੱਡੀਆਂ ਨੂੰ ਰੁੱਕ-ਰੁੱਕ ਕੇ ਚਲਾਉਣ ਦਾ ਫੈਸਲਾ ਲੈਣਾ ਪਿਆ ਹੈ।

ਆਰ.ਪੀ.ਐਫ ਨੇ ਨਾਜਾਇਜ਼ ਵੈਂਡਰਾਂ ਖ਼ਿਲਾਫ਼ ਵਰਤੀ ਸਖਤੀ..!!!

Firozpur    Dec 16 2017

ਨਾਜਾਇਜ਼ ਵੈਂਡਰਾਂ ਦੇ ਖ਼ਿਲਾਫ਼ ਆਰ.ਪੀ.ਐਫ ਵੱਲੋਂ ਚਲਾਏ ਜਾ ਰਹੇ ਅਭਿਆਨ ਦੇ ਤਹਿਤ 13 ਦਿਨਾਂ ਵਿੱਚ ਰੇਲਵੇ ਮੰਡਲ ਫਿਰੋਜ਼ਪੁਰ ਦੇ ਅਧੀਨ ਵੱਖ-ਵੱਖ ਰੇਲਵੇ ਸਟੇਸ਼ਨ ਤੋਂ ਆਰ.ਪੀ.ਐਫ ਵੱਲੋਂ 174 ਨਾਜਾਇਜ਼ ਵੈਂਡਰਾਂ ਨੂੰ ਫੜਿਆ ਗਿਆ ਹੈ।

Angry fans confront Stoke City after game defeat

Sports    Dec 12 2017

Stoke city players were confronted by a group of angry fans at the town's Stoke-on-Trent railway station on Saturday night

23 ਦਸੰਬਰ ਤੋਂ ਸਿਟੀ ਸਟੇਸ਼ਨ 'ਤੇ ਮਿਲੇਗੀ ਵਾਈ-ਫਾਈ ਸੁਵਿਧਾ

Pathankot    Dec 09 2017

ਸਿਟੀ ਰੇਲਵੇ ਸਟੇਸ਼ਨ 'ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਨਵੇਂ ਸਾਲ ਉੱਪਰ ਰੇਲਵੇ ਵੱਲੋਂ ਮੁਫ਼ਤ ਵਾਈ-ਫਾਈ ਦਾ ਤੋਹਫ਼ਾ ਮਿਲਣ ਜਾ ਰਿਹਾ ਹੈ।

ਰੇਲਵੇ ਸਟੇਸ਼ਨ ਮਿਲੇ ਤਿੰਨ ਲਾਵਾਰਸ ਬੱਚੇ

Faridkot    Dec 06 2017

ਫ਼ਰੀਦਕੋਟ ਦੇ ਰੇਲਵੇ ਸਟੇਸ਼ਨ 'ਤੇ ਘੁੰਮ ਰਹੇ ਲਾਵਾਰਸ ਬੱਚਿਆਂ ਨੂੰ ਜੀ.ਆਰ.ਪੀ ਨੇ ਚਾਈਲਡ ਹੈਲਪ ਲਾਈਨ ਦੇ ਹਵਾਲੇ ਕੀਤਾ।

ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਹਨ ਕਦਮ

Pathankot    Dec 01 2017

ਰੇਲਵੇ ਵਿਭਾਗ ਸੁਰੱਖਿਆ ਪ੍ਰਬੰਧਾਂ ਨੂੰ ਵੇਖਦੇ ਹੋਏ ਸਟੇਸ਼ਨਾਂ ਤੇ ਹੋਣ ਵਾਲੀ ਹਰ ਹਰਕਤ ਤੇ ਨਜ਼ਰ ਰੱਖਣ ਦੇ ਲਈ ਤੀਜੀ ਅੱਖ ਦਾ ਸਹਾਰਾ ਲਵੇਗਾ।

दिन दिहाड़े चोरनियों ने लूट लिया हीरे का हार

National    Nov 30 2017

रायपुर रेलवे स्टेशन पर एक बुजुर्ग महिला का हीरे का हार ट्रेन में चढऩे से पहले ही गायब हो गया।