We found 390 result for: punjab government


ਕੀ ਔਰਤਾਂ ਨੂੰ ਸੱਚ ਵਿੱਚ ਮਜ਼ਬੂਤ ਕਰੇਗੀ ਪੰਚਾਇਤੀ ਚੋਣਾਂ ਦੀ 50 ਫ਼ੀਸਦੀ ਭਾਗੀਦਾਰੀ ? (ਨਿਊਜ਼ ਨੰਬਰ ਖ਼ਾਸ ਖਬਰ)

Citizen's Forum    Jul 21 2018

ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਇਸ ਸਮੇਂ ਪੂਰੀ ਤਰਾਂ ਨਾਲ ਗਰਮੀ ਫੜ ਰਿਹਾ ਹੈ ਅਤੇ ਆਉਣ ਵਾਲੇ ਦੋ ਮਹੀਨੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਮੈਦਾਨ ਤਿਆਰ ਹੋ ਚੁੱਕੇ ਹਨ।

ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ 'ਚ ਭਾਗ ਲਵੇ: ਡੀਐਸਓ ਸ਼ਰਮਾ

Firozpur    Jul 21 2018

ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤੰਦਰੁਸਤ ਪੰਜਾਬ ਅਧੀਨ ਅੱਜ ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਧੀਨ ਅੱਠ ਕਿੱਲੋਮੀਟਰ ਕਰਾਸ ਕੰਟਰੀ ਦੀ ਦੌੜ ਕਰਵਾਈ ਗਈ।

...ਕੀ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੇ ਬਦਲੀ ਸਿੱਖਿਆ ਦੀ ਨੁਹਾਰ? (ਨਿਊਜ਼ ਨੰਬਰ ਖ਼ਾਸ ਖ਼ਬਰ)

Citizen's Forum    Jul 18 2018

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਸਰਕਾਰ ਦੇ ਵੱਲੋਂ ਕੁਝ ਸਮਾਂ ਪਹਿਲੋਂ ਹੀ ਸ਼ੁਰੂ ਕੀਤੀ ਗਈ ਇੱਕ ਬਹੁਤ ਹੀ ਵਧੀਆ ਸਕੀਮ ਹੈ ਤਾਂ ਜੋ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਨਾਲ ਨਾਲ ਉਨ੍ਹਾਂ ਦਾ ਚੰਗਾ ਭਵਿੱਖ ਬਣ ਸਕੇ।

Punjab Government Coffers running dry? Punjab Secretariat Employees staged protest

Chandigarh    Jul 18 2018

Punjab Government Coffers running dry? Punjab Secretariat Employees staged protest

ਫੂਡ ਸੇਫ਼ਟੀ ਟੀਮ ਨੇ ਫਲਾਂ ਦੀਆਂ ਦੁਕਾਨਾਂ ਤੇ ਕੀਤੀ ਚੈਕਿੰਗ, ਗਲੇ-ਸੜੇ ਫਲ ਕਰਵਾਏ ਨਸ਼ਟ

Khanna    Jul 16 2018

ਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਮਿਆਰੀ ਅਤੇ ਮਿਲਾਵਟ ਰਹਿਤ ਵਸਤਾਂ ਮੁਹੱਈਆ ਕਰਵਾਏ ਜਾਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਫਲਾਂ ਤੇ ਸਬਜ਼ੀਆਂ ਵੇਚਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ।

ਐਸ.ਸੀ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਦੇ ਫ਼ੈਸਲੇ ਦਾ ਸਵਾਗਤ, ਵਸੂਲੀਆਂ ਫੀਸਾਂ ਵਾਪਸ ਕਰਵਾਉਣ ਦੀ ਮੰਗ

Fazilka    Jul 15 2018

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਦੇ ਐਸ.ਸੀ ਵਿਦਿਆਰਥੀਆਂ ਤੋਂ ਫੀਸ ਨਾ ਵਸੂਲਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ।

ਸੀਪੀਐਫ ਕਰਮਚਾਰੀ ਯੂਨੀਅਨ ਨੇ ਸੌਂਪਿਆ ਐਮ.ਪੀ. ਘੁਬਾਇਆ ਨੂੰ ਮੰਗ ਪੱਤਰ..!!

Firozpur    Jul 15 2018

ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਇੱਕ ਵਫਦ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ੇਰ ਸਿੰਘ ਘੁਬਾਇਆ ਲੋਕ ਸਭਾ ਮੈਂਬਰ ਫ਼ਿਰੋਜ਼ਪੁਰ ਨੂੰ ਮਿਲਿਆ।

ਇੱਕ ਸਿਗੂਫ਼ੇ ਤੋਂ ਘੱਟ ਨਹੀਂ ਨਸ਼ਾ ਤਸਕਰਾਂ ਨੂੰ ਫਾਂਸੀ ਤੇ ਡੋਪ ਟੈਸਟ-ਖ਼ਹਿਰਾ

Patiala    Jul 15 2018

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖ਼ਪਾਲ ਖਹਿਰਾ ਦਾ ਕਹਿਣਾ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜਾ ਦਿਵਾਉਣ ਲਈ ਮਤਾ ਪਾਸ ਕਰਨਾ ਅਤੇ ਡੋਪ ਟੈੱਸਟ ਮਹਿਜ਼ ਇੱਕ ਸ਼ਿਗੂਫ਼ਾ ਹੈ, ਇਸ ਨਾਲ ਸੂਬੇ ਦੀ ਜਨਤਾ ਨੂੰ ਕਿਸੇ ਵੀ ਤਰਾਂ ਦਾ ਕੋਈ ਫ਼ਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ, ਹਾਂ ਇੰਨਾ ਜ਼ਰੂਰ ਹੈ ਕਿ, ਜਿਸ ਦੇ ਦਮ ਤੇ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਿੱਚ ਜ਼ਰੂਰ ਕਾਮਯਾਬ ਰਹੀ ਹੈ।

Young cricketer lands in trouble over fake degree, HC lawyers seek criminal proceedings

Chandigarh    Jul 15 2018

Punjab Government a few days ago made it clear that it will not initiate any criminal proceedings against the Team India T20 skipper

ਪੰਜਾਬ ਸਰਕਾਰ ਕਰੇ ਪੇ-ਕਮਿਸ਼ਨ ਅਤੇ ਡੀ.ਏ ਦਾ ਬਕਾਇਆ ਤੁਰੰਤ ਲਾਗੂ : ਸੱਜਣ ਸਿੰਘ

Firozpur    Jul 15 2018

ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਡੀਸੀ ਮੀਟਿੰਗ ਹਾਲ 'ਚ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੱਜਣ ਸਿੰਘ ਦੀ ਅਗੁਵਾਈ ਵਿੱਚ ਹੋਈ।

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤੀ ਅਹਿਮ ਮੀਟਿੰਗ

Firozpur    Jul 14 2018

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਪੈਨਸ਼ਨਰਜ਼ ਦਫ਼ਤਰ ਵਿੱਚ ਦੇਵ ਰਾਜ ਨਰੂਲਾ ਦੀ ਪ੍ਰਧਾਨਗੀ ਵਿੱਚ ਹੋਈ।

Privately run rehab and drug de-addiction centres on government’s radar

Chandigarh    Jul 13 2018

The sources claim that a tablet of buprenorphine is available for Rs 4.38 in government run de addiction centres of Punjab

पंजाब सरकार देगी "अंतरराष्ट्रीय रोजग़ार मेले" के दौरान 8500 लोगों को नौकरियां

National    Jul 12 2018

पंजाब सरकार देश में अपनी तरह के पहले "अंतरराष्ट्रीय रोजग़ार मेले" का आयोजन करेगी और इस मेले के दौरान राज्य के लगभग 8500 नौजवानों को नौकरियां प्रदान करेगी।

ਸਰਕਾਰ ਰੁੱਖ ਲਾ ਰਹੀ ਤੇ ਪੁਡਾ ਕਰ ਰਹੇ ਉਜਾੜਨ ਦਾ ਕੰਮ

Patiala    Jul 12 2018

ਹਰਿਆਲੀ ਦੀ ਮੁਹਿੰਮ ਵਿੱਚ ਪੁਡਾ ਅਧਿਕਾਰੀ ਕੰਡਾ ਬਣ ਕੇ ਸਾਹਮਣੇ ਆ ਰਹੇ ਹਨ।

Controversy over Cricketer Harmanpreet’s fake degree, Human rights lawyers questions Punjab Government decision

Chandigarh    Jul 12 2018

Human Rights lawyers are raising voice against her honorary appointment asserting that it was a shame that the cricketer used a forged degree

Punjab Government in HC’s web over farmers’ suicide, HC says cash relief no solution

Chandigarh    Jul 12 2018

High Court bench said steps need to be taken to find some permanent solution to tackle the grievances in the farm sector

ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਪੰਜਾਬ ਸਰਕਾਰ ਨੇ ਠੁਕਰਾਇਆ..!!!

Firozpur    Jul 12 2018

ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਪੰਜਾਬ ਰੋਡਵੇਜ਼ ਤੇ ਕੰਟਰੈਕਟ ਵਰਕਰਜ਼ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਫ਼ਿਰੋਜ਼ਪੁਰ ਡਿਪੂ ਵਿਖੇ ਗੇਟ ਰੈਲੀ ਕੀਤੀ।

ਗੁਰੂ ਨਾਨਕ ਕਲੱਬ, ਆਰ. ਸੀ. ਐਫ ਅਤੇ ਹਿੰਦੂ ਕੰਨਿਆ ਕਾਲਜ ਵੱਲੋਂ ਜਿੱਤਾਂ ਦਰਜ

Kapurthala    Jul 12 2018

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਬਾਸਕਟਬਾਲ ਚੈਂਪੀਅਨਸ਼ਿਪ (ਲੜਕੀਆਂ-ਓਪਨ ਵਰਗ) ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਹੋਈ।

ਜ਼ਿਲ੍ਹੇ ਦੇ ਪਿੰਡਾਂ 'ਚ ਸਵੇਰ ਦੀ ਸੈਰ ਅਤੇ ਕਸਰਤ ਮੁਹਿੰਮ ਸ਼ੁਰੂ

Fazilka    Jul 11 2018

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਯੁਵਕ ਸੇਵਾਵਾਂ ਵਿਭਾਗ ਵੱਲੋਂ ਕਸਰਤ ਤੇ ਸਵੇਰ ਦੀ ਸੈਰ ਦੀ ਮਹੱਤਤਾ ਬਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਕਾਇਮ ਰਹੇਗਾ ਹਰਮਨਪ੍ਰੀਤ ਨੂੰ ਮਿਲਿਆ ਡੀ.ਐੱਸ.ਪੀ. ਦਾ ਆਹੁਦਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jul 11 2018

ਪੰਜਾਬ ਸਰਕਾਰ, ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਇੰਨੀ ਵੀ ਨਾਰਾਜ਼ ਨਹੀਂ ਹੈ ਕਿ, ਉਹ ਉਸਨੂੰ ਦਿੱਤਾ ਹੋਇਆ ਡੀ.ਐੱਸ.ਪੀ. ਦਾ ਆਹੁਦਾ ਉਸ ਪਾਸੋਂ ਖ਼ੋਹ ਲਵੇ।

पंजाब मंडी अफसरों ने की फल और सब्ज़ी मंडियों पर छापेमारी, 10,000 रुपए का जुर्माना वसूला

Chandigarh    Jul 10 2018

15 दिनों के बाद एक बार फिर पंजाब मंडी अफसरों की टीमों द्वारा 68 फल और सब्ज़ी मंडियों में तड़के अचानक छापेमारी की गई।

ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਨੌਜਵਾਨਾਂ ਨੇ ਲਿਆ ਪ੍ਰਣ, ਬਣਾਇਆ ਕਲੱਬ

Fazilka    Jul 10 2018

ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਮੁਕਤ ਮੁਹਿੰਮ ਵਿੱਚ ਜਿੱਥੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਜ਼ਿਲ੍ਹੇ ਦੇ ਪਿੰਡ ਸੀਡ ਫਾਰਮ ਦੇ ਸ਼ੇਰੇ ਪੰਜਾਬ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵਿਲੱਖਣ ਤੇ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।

ਪੈਨਸ਼ਨਰਜ਼ ਮੰਗਾਂ ਨੂੰ ਲੈ ਕੇ 18 ਜੁਲਾਈ ਨੂੰ ਫੂਕਣਗੇ ਪੰਜਾਬ ਸਰਕਾਰ ਦਾ ਪੁਤਲਾ.!!!

Firozpur    Jul 10 2018

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਭਵਨ ਫ਼ਿਰੋਜ਼ਪੁਰ ਵਿਖੇ ਬਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਵਿਧਾਇਕ ਨਵਤੇਜ ਸਿੰਘ ਚੀਮਾ ਨੇ 'ਡੈਪੋ' ਪ੍ਰੋਗਰਾਮ ਤਹਿਤ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ

Kapurthala    Jul 09 2018

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ 'ਡੈਪੋ' ਮੁਹਿੰਮ ਤਹਿਤ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਹਲਕੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਇਸ ਸਬੰਧੀ ਕਾਊਂਸਲਿੰਗ ਦਾ ਪ੍ਰਬੰਧ ਕਰਨ।

ਪੰਜਾਬ ਸਰਕਾਰ ਨੇ ਘੱਲਖੁਰਦ ਬਲਾਕ ਦੇ 10 ਪਿੰਡ ਫ਼ਿਰੋਜ਼ਪੁਰ ਨਾਲ ਜੋੜਨ ਦਾ ਨੋਟੀਫ਼ਿਕੇਸ਼ਨ ਕੀਤਾ ਜਾਰੀ

Firozpur    Jul 09 2018

ਪਿਛਲੇ 40 ਸਾਲਾਂ ਤੋਂ ਬਲਾਕ ਘੱਲਖੁਰਦ ਨਾਲ ਜੁੜੇ 10 ਪਿੰਡ ਹਸਤੀਵਾਲਾ, ਨੱਥੂਵਾਲੀ, ਬਸਤੀ ਖੇਮਕਰਨ, ਬਸਤੀ ਵਾਲਮੀਕੀ, ਪੀਰੂਵਾਲਾ, ਬੱਗੇ ਕੇ ਪਿੱਪਲ, ਬੱਗੇ ਕੇ ਖੁਰਦ, ਪੀਰ ਅਹਿਮਦ ਖਾਂ, ਕੋਤਵਾਲ, ਸ਼ਾਹਦੀਨਵਾਲਾ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਨੇ ਇਨ੍ਹਾਂ ਪਿੰਡਾਂ ਨੂੰ ਫ਼ਿਰੋਜ਼ਪੁਰ ਬਲਾਕ ਨਾਲ ਜੋੜਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।

ਨਸ਼ਿਆਂ ਨੂੰ ਲੈ ਕੇ 80 ਸਾਲ ਦੇ ਬਜ਼ੁਰਗ ਬੈਠੇ ਭੁੱਖ ਹੜਤਾਲ ਤੇ

Pathankot    Jul 09 2018

ਪੰਜਾਬ ਭਰ ਵਿੱਚ ਨਸ਼ਿਆਂ ਖਿਲਾਫ਼ ਚਲ ਰਹੀ ਮੁਹਿੰਮ ਦਾ ਹਿੱਸਾ ਬਣਦੇ ਹੋਏ ਪੰਜਾਬ ਸਟੇਟ ਪੈਨਸ਼ਨਰ ਜ੍ਵਾਇੰਟ ਫਰੰਟ ਨੇ 4 ਘੰਟੇ ਭੁੱਖ ਹੜਤਾਲ ਕੀਤੀ।

''ਡਿੱਗੀ ਖੋਤੇ ਤੋਂ, ਤੇ ਗ਼ੁੱਸਾ ਘੁਮਿਆਰ ਤੇ'' (ਨਿਊਜ਼ ਨੰਬਰ ਖ਼ਾਸ ਖ਼ਬਰ)

Citizen's Forum    Jul 09 2018

''ਡਿੱਗੀ ਖੋਤੇ ਤੋਂ ਗ਼ੁੱਸਾ ਘੁਮਿਆਰ ਤੇ'' ਦੀ ਕਹਾਵਤ ਵਾਂਗ ਪੰਜਾਬ ਸਰਕਾਰ ਨਸ਼ਿਆਂ ਦੇ ਮਾਮਲੇ ਵਿੱਚ ਨਾਂ ਤਾਂ ਹੁਣ ਤੱਕ ਕਿਸੇ ਵੱਡੇ ਨਸ਼ਾ ਤਸਕਰ ਨੂੰ ਹੱਥ ਪਾ ਪਾਈ ਹੈ ਅਤੇ ਨਾਂ ਹੀ ਨਸ਼ਾ ਤਸਕਰਾਂ ਦੇ ਪਿੱਠ 'ਤੇ ਖੜੇ ਸਿਆਸਤਦਾਨਾਂ ਤੇ। ਪੰਜਾਬ ਸਰਕਾਰ ਫ਼ਿਲਹਾਲ ਆਪਣਾ ਸਾਰਾ ਗ਼ੁੱਸਾ ਪੁਲਿਸ ਵਾਲਿਆਂ 'ਤੇ ਹੀ ਕੱਢਣ ਵਿੱਚ ਮਸਰੂਫ਼ ਹੈ।

ਹੁਣ ਆਮ ਅਵਾਮ ਹੀ ਨਸ਼ਿਆਂ ਦੇ ਖ਼ਿਲਾਫ਼ ਹੋਣ ਲੱਗੀ ਲਾਮਬੱਧ!

Patiala    Jul 09 2018

ਪੰਜਾਬ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਦਰਜਨਾਂ ਹੀ ਮੌਤਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਦੇ ਨਾਲ-ਨਾਲ ਸੂਬੇ ਦੀ ਆਮ ਅਵਾਮ ਨੂੰ ਝਝੋੜ ਕੇ ਰੱਖ ਦਿੱਤਾ ਹੈ।