We found 2831 result for: punjab


ਪਾਣੀ ਦੀ ਸੁਚੱਜੀ ਸਾਂਭ-ਸੰਭਾਲ ਲਈ ਰਾਜਸਥਾਨ ਵੱਲੋਂ ਕੀਤੇ ਉਪਰਾਲੇ ਪੰਜਾਬ 'ਚ ਵੀ ਕੀਤੇ ਜਾਣਗੇ ਲਾਗੂ : ਅਵਤਾਰ ਸਿੰਘ ਭੁੱਲਰ

Kapurthala    May 21 2018

ਪੰਜਾਬ ਵਿੱਚ ਮਗਨਰੇਗਾ ਸਕੀਮ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਦੇ ਮਕਸਦ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਰਾਜਸਥਾਨ ਗਈ ਰਾਜ ਪੱਧਰੀ ਵਿਸ਼ੇਸ਼ ਟੀਮ ਵੱਲੋਂ ਅੱਜ ਭੀਲਵਾੜਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ।

ਆਖ਼ਰ ਸੁੱਤਾ ਉੱਠ ਹੀ ਗਿਆ ਪ੍ਰਦੂਸ਼ਣ ਕੰਟਰੋਲ ਬੋਰਡ!

Patiala    May 21 2018

ਪੰਜਾਬ ਦੇ ਦਰਿਆਵਾਂ ਵਿੱਚ ਖੰਡ ਮਿੱਲਾਂ ਵਿੱਚੋਂ ਸੁੱਟੇ ਗਏ ਜ਼ਹਿਰੀਲੇ ਤੇ ਤੇਜਾਬੀ ਪਾਣੀ ਕਾਰਨ ਮਰੀਆਂ ਲੱਖ਼ਾਂ ਹੀ ਮੱਛੀਆਂ ਦੀਆਂ ਲਾਸ਼ਾਂ ਨੇ ਆਖ਼ਰ ਸੁੱਤੇ ਪਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਉੱਠਣ ਲਈ ਮਜਬੂਰ ਕਰ ਹੀ ਦਿੱਤਾ ਹੈ।

ਆਪਣੇ ਮਕਸਦ ਵਿੱਚ ਕਾਮਯਾਬ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਪੰਜਾਬ ਦਾ ਭਾਸ਼ਾ ਵਿਭਾਗ!!

Patiala    May 21 2018

ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸਥਾਪਿਤ ਕੀਤਾ ਗਿਆ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਆਰਥਿਕ ਮੰਦਹਾਲੀ ਦੇ ਚਲਦਿਆਂ ਆਪਣੇ ਮਕਸਦ ਵਿੱਚ ਕਾਮਯਾਬ ਹੁੰਦਾ ਹੋਇਆ ਪ੍ਰਤੀਤ ਨਹੀਂ ਹੋ ਰਿਹਾ ਹੈ।

ਪੰਜਾਬੀ ਭਾਸ਼ਾ ਨੂੰ ਵਿਸਾਰਦੇ ਪੰਜਾਬੀਓ ਸਾਵਧਾਨ !!! ਕੀਤੇ ਕਊਆ ਹੰਸ ਦੀ ਚਾਲ ਚਲਦਾ ਹੋਇਆ ਆਪਣੀ ਚਾਲ ਨਾ ਭੁੱਲ ਬੈਠੇ? (ਨਿਊਜ਼ ਨੰਬਰ ਖ਼ਾਸ ਖ਼ਬਰ)

Citizen's Forum    May 21 2018

ਕਿਸੇ ਨੇ ਠੀਕ ਹੀ ਕਿਹਾ ਹੈ ਕਿ, ਕਿਸੇ ਵੀ ਵਿਅਕਤੀ ਦੀ ਪਹਿਚਾਣ, ਉਸਦਾ ਸੁਭਾਅ ਉਸਦੀ ਬੋਲੀ ਤੋਂ ਹੀ ਝਲਕ ਜਾਂਦਾ ਹੈ।

ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ 26 ਅਤੇ 27 ਮਈ ਨੂੰ ਹੋਵੇਗੀ ਫ਼ਿਰੋਜ਼ਪੁਰ 'ਚ..!!!

Firozpur    May 20 2018

ਪੰਜਾਬ ਸਵਿਮਿੰਗ ਐਸੋਸੀਏਸ਼ਨ ਵੱਲੋਂ 32ਵੀਂ ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ 26 ਅਤੇ 27 ਮਈ ਨੂੰ ਡੀ.ਪੀ.ਐੱਸ (ਦਿੱਲੀ ਪਬਲਿਕ ਸਕੂਲ) ਫ਼ਰੀਦਕੋਟ ਰੋਡ ਫ਼ਿਰੋਜ਼ਪੁਰ ਦੇ ਤੈਰਾਕੀ ਹਾਲ ਵਿਖੇ ਕਰਵਾਈ ਜਾਵੇਗੀ, ਜਿਸ ਵਿੱਚ ਰਾਜ ਭਰ ਤੋਂ ਗਰੁੱਪ 3 ਅਤੇ 4 ਦੇ ਕਰੀਬ 200 ਤੈਰਾਕ ਭਾਗ ਲੈਣਗੇ।

ਸਾਲ 2013 'ਚ ਅਦਾਕਾਰੀ ਦਾ ਸਫਰ ਸ਼ੁਰੂ ਕਰਨ ਵਾਲੇ ਗਾਇਕ ਸ਼ੈਰੀ ਮਾਨ ਆਪਣੀਆਂ 2013 ਦੀਆਂ 'ਓਏ ਹੋਏ ਪਿਆਰ ਹੋ ਗਿਆ' ਅਤੇ 'ਇਸ਼ਕ ਗਰਾਰੀ' ਤੋਂ ਬਾਅਦ ਲੈ ਕੇ ਆ ਰਹੇ ਹਨ ਫਿਲਮ 'ਮੈਰਿਜ ਪੈਲੇਸ' || Gurdeep Grewal

Movie Masala    May 20 2018

ਸਾਲ 2013 'ਚ ਅਦਾਕਾਰੀ ਦਾ ਸਫਰ ਸ਼ੁਰੂ ਕਰਨ ਵਾਲੇ ਗਾਇਕ ਸ਼ੈਰੀ ਮਾਨ ਆਪਣੀਆਂ 2013 ਦੀਆਂ 'ਓਏ ਹੋਏ ਪਿਆਰ ਹੋ ਗਿਆ' ਅਤੇ 'ਇਸ਼ਕ ਗਰਾਰੀ' ਤੋਂ ਬਾਅਦ ਲੈ ਕੇ ਆ ਰਹੇ ਹਨ ਫਿਲਮ 'ਮੈਰਿਜ ਪੈਲੇਸ' || Gurdeep Grewal

ਰਾਜਸਥਾਨ ਦੀ ਤਰਜ਼ 'ਤੇ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ ਮਗਨਰੇਗਾ ਸਕੀਮ: ਅਵਤਾਰ ਸਿੰਘ ਭੁੱਲਰ

Kapurthala    May 20 2018

ਪੰਜਾਬ ਵਿੱਚ ਮਗਨਰੇਗਾ ਸਕੀਮ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਰਾਜਸਥਾਨ ਭੇਜੀ ਗਈ ਹੈ।

ਕੀ ਮੱਛੀਆਂ ਦੀ ਲਾਸ਼ਾਂ ਜਗਾ ਪਾਉਣਗੀਆਂ ਘੂਕ ਸੁੱਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ? (ਨਿਊਜ਼ ਨੰਬਰ ਖ਼ਾਸ ਖ਼ਬਰ)

Citizen's Forum    May 20 2018

ਬਿਆਸ ਦਰਿਆ ਦੇ ਕੰਢਿਆਂ ਤੇ ਬਣੀਆਂ ਖ਼ੰਡ ਮਿੱਲਾਂ ਵੱਲੋਂ ਛੱਡਿਆ ਜ਼ਹਿਰੀਲਾ ਤੇ ਤੇਜਾਬੀ ਪਾਣੀ ਲੱਖਾਂ ਹੀ ਮੱਛੀਆਂ ਦੀ ਮੌਤ ਦਾ ਕਾਰਨ ਬਣ ਚੁੱਕਾ ਹੈ।

ਨਗਰ ਨਿਗਮਾਂ ਨੂੰ ਮਿਲੇ ਨਵੇਂ ਸਹਾਇਕ ਟਾਊਨ ਪਲਾਨਰ!

Patiala    May 20 2018

ਡਾਇਰੈਕਟੋਰੇਟ ਸਥਾਨਕ ਸਰਕਾਰਾਂ ਪੰਜਾਬ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਸੂਬੇ ਦੀਆਂ ਵੱਖ-ਵੱਖ ਨਗਰ ਨਿਗਮਾਂ ਵਿੱਚ ਪਈਆਂ ਹੋਈਆਂ ਸਹਾਇਕ ਟਾਊਨ ਪਲਾਨਰਾਂ ਦੀਆਂ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰ ਦਿੱਤਾ ਗਿਆ ਹੈ।

ਅਮ੍ਰਿਤ ਜਲ ਨੂੰ ਜ਼ਹਿਰ ਬਣਾਉਣ ਵਾਲਿਓਂ 'ਪੰਜ-ਆਬ' ਵਾਸੀਆਂ ਨੂੰ ਜਿਊਣ ਦਿਓ.!!!

Firozpur    May 19 2018

ਪੰਜਾਬ ਦੇ ਪਾਣੀ ਨੂੰ ਦੂਸ਼ਿਤ ਕਰਨ ਦੀ ਨੀਯਤ ਨਾਲ ਬਿਆਸ ਦਰਿਆ ਵਿੱਚ ਛੱਡੇ ਜਾ ਰਹੇ ਕੈਮੀਕਲਾਂ ਨੇ ਹੁਣ ਪੂਰੇ ਪੰਜਾਬ ਦੇ ਪਾਣੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਬੈਂਕਾਂ ਵਾਲੇ ਵੀ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰਨ ਲਈ ਹੋਏ ਤਿਆਰ!

Patiala    May 19 2018

ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਵਾਂਗ ਹੀ ਬੈਂਕ ਮੁਲਾਜ਼ਮਾਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।

Mumbai terror attack mastermind Hafiz Saeed’s security revived by Pakistan's Punjab govt

International    May 19 2018

The government of Pakistan's Punjab province has restored the security of Mumbai attack mastermind and Jamaat-ud Dawa chief Hafiz Saeed quoting threats to his life, almost a month after it was withdrawn on the order of the Supreme Court.

ਰਾਜਸਥਾਨੀ ਗਊਆਂ ਜਮਾਉਣ ਲੱਗੀਆਂ ਪੰਜਾਬ 'ਚ ਧਾਕ!

Patiala    May 19 2018

ਰਾਜਸਥਾਨੀ ਗਊਆਂ ਨੇ ਵੀ ਪੰਜਾਬ ਵਿੱਚ ਆਪਣੀ ਧਾਕ ਜਮਾਉਣੀ ਸ਼ੁਰੂ ਕਰ ਦਿੱਤੀ ਹੈ।

Interview with Jagdeep Sidhu, Film Writer || Gurdeep Grewal || Rang Punjab De

Rang Punjab De    May 19 2018

Interview with Jagdeep Sidhu, Film Writer || Gurdeep Grewal || Rang Punjab De || ਕੱਲ ਦੁਨੀਆਂ ਭਰ ਦੇ ਸਿਨੇਮਿਆਂ 'ਚ 'ਹਰਜੀਤਾ' ਫਿਲਮ ਰਿਲੀਜ਼ ਹੋਈ ਹੈ। ਹਰ ਪਾਸੇ ਇਸ ਫਿਲਮ ਦੀ ਸ਼ਲਾਘਾ ਹੋ ਰਹੀ ਹੈ। ਪੇਸ਼ ਹੈ ਫਿਲਮ 'ਹਰਜੀਤਾ' ਦੇ ਲੇਖਕ ਜਗਦੀਪ ਸਿੱਧੂ ਨਾਲ ਖਾਸ ਗੱਲਬਾਤ।

...ਤੇ ਹੁਣ ਪਾਵਰਕਾਮ ਮਹਿਕਮੇ ਵੱਲ ਕੌਣ ਦੇਓਗਾ ਧਿਆਨ..? (ਨਿਊਜ਼ ਨੰਬਰ ਸਪੈਸ਼ਲ ਸਟੋਰੀ)

Citizen's Forum    May 18 2018

ਭਾਵੇਂਕਿ ਦੇਸ਼ ਦੀ ਆਜ਼ਾਦੀ ਤੋਂ ਮਗਰੋਂ ਸਾਡੇ ਦੇਸ਼ ਨੇ ਕਾਫ਼ੀ ਜ਼ਿਆਦਾ ਤਰੱਕੀ ਕੀਤੀ ਹੈ। ਨਵੇਂ-ਨਵੇਂ ਪ੍ਰੋਜੈਕਟ ਅਤੇ ਫ਼ੈਕਟਰੀਆਂ ਦੀ ਸਥਾਪਨਾ ਹੋਈ ਹੈ, ਪਰ.!!! ਬਾਵਜੂਦ ਇਸ ਦੇ ਸਾਡੇ ਦੇਸ਼ ਵਾਸੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ।

ਮੰਗਾਂ ਦੇ ਸਬੰਧ 'ਚ 23 ਮਈ ਨੂੰ ਪੰਜਾਬ ਰੋਡਵੇਜ਼ ਦੇ ਕਾਮੇ ਕਰਨਗੇ ਚੱਕਾ ਜਾਮ.!!!

Firozpur    May 18 2018

ਮੰਗਾਂ ਦੀ ਪੂਰਤੀ ਲਈ 23 ਮਈ ਨੂੰ ਪੰਜਾਬ ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਪਹੀਆ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਮੰਡੀਆਂ 'ਚ ਪੁੱਜੀ 126 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ!

Patiala    May 18 2018

ਇਸ ਵਾਰ ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕੁੱਲ 126.04 ਲੱਖ ਮੀਟ੍ਰਿਕ ਟਨ ਕਣਕ ਪੁੱਜੀ ਹੈ।

No headway in HCS Judiciary Paper leak case, HC summons SIT

Chandigarh    May 18 2018

The Punjab and Haryana High Court has summoned DGP Chandigarh to appear before the Court

ਹੈ..!! ਇਹ ਕਿਹੋਂ ਜਿਹੀ ਪੁਲਿਸ ਆਪਣੇ ਹੀ ਮੁਲਾਜ਼ਮਾਂ ਨੂੰ ਖੁਦ ਸੱਟਾਂ ਮਾਰ ਕੇ ਕਰਵਾਉਂਦੀ ਹੈ ਮੈਡੀਕਲ..!!!

Firozpur    May 18 2018

ਪੁਲਿਸ ਬਨਾਮ ਕਾਂਗਰਸੀ.!! ਭਾਵੇਂ ਇਹ ਨਜ਼ਾਰਾ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ।

ਕੀ ਯੂ.ਪੀ.ਐਸ.ਸੀ. ਨਹੀਂ ਰਹੀ ਪੰਜਾਬੀਆਂ ਦੇ ਵੱਸ ਦੀ? (Exclusive)

Patiala    May 18 2018

ਪੰਜਾਬ 'ਚ ਹੋਰ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਨੂੰ ਹਰੇਕ ਸੰਸਥਾ ਉੱਤੇ ਚੁੱਕਦੀ ਹੈ ਲੇਕਿਨ ਇੱਥੇ ਇੱਕ ਅਹਿਮ ਚੀਜ਼ ਬਾਰੇ ਅਸੀਂ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ, ਜਿਸ ਨੂੰ ਹਰੇਕ ਕੋਈ ਨਜ਼ਰਅੰਦਾਜ਼ ਕਰ ਰਿਹਾ ਹੈ।

ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਨੇ ਗੇਟ ਰੈਲੀ ਕਰਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ.!!!

Firozpur    May 17 2018

ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਵਿੱਚ ਗੇਟ ਰੈਲੀ ਸੁਖਪਾਲ ਸਿੰਘ ਸੂਬਾ ਜਨਰਲ ਸਕੱਤਰ ਐੱਸਸੀ ਯੂਨੀਅਨ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।

Illegal running of Private drug de-addiction centres, Punjab government need to take a tough call (NewsNumber Exclusive)

Chandigarh    May 17 2018

Punjab is battling a drug epidemic and how little the state administration cares about the issue becomes evident from the way the drug de-addiction centres are being managed

...ਆਖਿਰ ਹੁਣ ਇਸ ਪਿੰਡ ਦੀ ਕੋਣ ਸੁਣੇਗਾ, ਜਿੱਥੇ ! (ਨਿਊਜ਼ ਨੰਬਰ ਸਪੈਸ਼ਲ ਸਟੋਰੀ)

Citizen's Forum    May 17 2018

ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨਾਲ ਅਨੇਕਾਂ ਵਾਅਦੇ ਕੀਤੇ ਸਨ।

ਸਬਜ਼ੀ ਮੰਡੀਆਂ 'ਚ ਹਾਲੇ ਵੀ ਜਾਰੀ ਹੈ ਪਲਾਸਟਿਕ ਲਿਫਾਫਿਆਂ ਦਾ ਇਸਤੇਮਾਲ

Patiala    May 17 2018

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ 'ਚ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

Interview with Raj Singh Jhinger, Actor || Gurdeep Grewal || Rang Punjab De

Rang Punjab De    May 17 2018

Interview with Raj Singh Jhinger, Actor || Gurdeep Grewal || Rang Punjab De || 'ਨਾਬਰ', 'ਸਿਕੰਦਰ', 'ਦਿਲ ਵਿਲ ਪਿਆਰ ਵਿਆਰ' ਫਿਲਮਾਂ ਤੋਂ ਬਾਅਦ ਅਦਾਕਾਰ ਰਾਜ ਸਿੰਘ ਝਿੰਜਰ 18 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਹਰਜੀਤਾ' 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਪੰਜਾਬ ਸਰਕਾਰ ਦੀਆਂ ਅੱਖਾਂ, ਕੰਨ ਅਤੇ ਦਿਮਾਗ ਵਜੋਂ ਕੰਮ ਕਰ ਰਹੇ ਹਨ ਜੀ.ਓ.ਜੀ ਵਾਲੰਟੀਅਰ- ਲੈਫਟੀਨੈਂਟ ਜਨਰਲ ਸ਼ੇਰਗਿੱਲ

Khanna    May 17 2018

ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਆਮ ਲੋਕਾਂ ਸਬੰਧੀ ਅਤੇ ਹੋਰਨਾਂ ਵਰਗਾਂ ਲਈ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੇ ਸਰਕਾਰੀ ਕਾਰਜ਼ਾਂ 'ਚ ਪਾਰਦਰਸ਼ਿਤਾ ਲਿਆਉਣ ਸਬੰਧੀ ਪ੍ਰਦੇਸ਼ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਗਾਰਡੀਅਨ ਆਫ ਗਵਰਨੈਂਸ (ਜੀ.ਓ.ਜੀ) ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਉਤਸ਼ਾਹਿਤ ਕਰਨ ਲਈ ਨਜ਼ਦੀਕੀ ਪਿੰਡ ਕਿਸ਼ਨਗੜ 'ਚ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਟ੍ਰੈਫਿਕ ਸਮੱਸਿਆ || "ਸਾਡੇ ਆਪਣੇ ਰੂਲ" || "ਸਾਡੇ ਆਪਣੇ ਅਸੂਲ" ||

Jalandhar    May 16 2018

ਟ੍ਰੈਫਿਕ ਸਮੱਸਿਆ || "ਸਾਡੇ ਆਪਣੇ ਰੂਲ" || "ਸਾਡੇ ਆਪਣੇ ਅਸੂਲ" ||

ਲਵਲੀ ਯੂਨੀਵਰਸਿਟੀ ਵਿਖੇ ਪੰਜਾਬ ਦਿਵਸ ਮੌਕੇ ਭੰਗੜਾ ਰਿਕਾਰਡ ਬਣਾਉਣ ਦਾ ਐਲਾਨ

Jalandhar    May 16 2018

ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ 'ਪੰਜਾਬ ਦਿਵਸ' ਮੌਕੇ 1 ਨਵੰਬਰ 2018 ਨੂੰ ਲਵਲੀ ਯੂਨੀਵਰਸਿਟੀ ਵਿਖੇ ਲੋਕ ਨਾਚ ਭੰਗੜੇ ਦਾ ਵਿਸ਼ਵ ਰਿਕਾਰਡ ਕਾਇਮ ਕਰਨ ਦਾ ਐਲਾਨ ਕੀਤਾ ਗਿਆ, ਜੋ ਕਿ ਗਿਨੀਜ਼ ਵਿਸ਼ਵ ਰਿਕਾਰਡ ਵਿੱਚ ਦਰਜ ਹੋਵੇਗਾ।

ਪੰਜਾਬ ਵਿੱਚ ਝੋਨੇ ਦੇ ਨਵੇਂ ਬੀਜਾਂ ਦੀ ਆਈ ਕਿੱਲਤ!

Patiala    May 16 2018

ਪੰਜਾਬ ਵਿੱਚ ਝੋਨੇ ਦੇ ਨਵੇਂ ਬੀਜਾਂ ਦੀ ਬੇਹੱਦ ਕਿੱਲਤ ਪਾਈ ਜਾ ਰਹੀ ਹੈ।