We found 172 result for: powercom


ਪਾਵਰਕਾਮ ਦੇ ਪੈਨਸ਼ਨਰਜ਼ ਬੋਰਡ ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ 10 ਦਸੰਬਰ ਨੂੰ ਦੇਣਗੇ ਧਰਨਾ- ਇੰਜੀ. ਧਾਲੀਵਾਲ

Batala    Dec 08 2018

ਅੱਜ ਪਾਵਰਕਾਮ ਪੈਨਸ਼ਨਰਜ਼ ਦੀ ਬਟਾਲਾ ਇਕਾਈ ਦੀ ਮਹੀਨਾਵਾਰ ਮੀਟਿੰਗ ਤੀਰਥ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਾਸਤਰੀ ਨਗਰ ਦੀ ਧਰਮ ਸਿੰਘ ਮਾਰਕਿਟ ਵਿਖੇ ਹੋਈ।

ਡਿਫਾਲਟਰ ਖਪਤਕਾਰਾਂ ਨੂੰ ਪਾਵਰਕਾਮ ਨੇ ਵਿਖਾਈ 'ਆਪਣੀ ਪਾਵਰ'!!

Firozpur    Dec 01 2018

ਉਪ ਮੰਡਲ ਅਫ਼ਸਰ ਸ਼ਹਿਰੀ ਗੁਰੂਹਰਸਹਾਏ ਅਧੀਨ ਪੈਂਦੇ ਡਿਫਾਲਟਰ ਖਪਤਕਾਰ ਜਿਨ੍ਹਾਂ ਵਿੱਚ ਘਰੇਲੂ, ਵਪਾਰਕ, ਮੀਡੀਅਮ ਪਾਵਰ, ਖਪਤਕਾਰ ਜਿਨ੍ਹਾਂ ਨੇ ਬਿਜਲੀ ਦੇ ਬਕਾਇਆ ਬਿੱਲ ਕਾਫ਼ੀ ਸਮੇਂ ਤੋਂ ਨਹੀਂ ਭਰੇ ਉਨ੍ਹਾਂ ਖਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਪਾਵਰਕਾਮ ਵੱਲੋਂ ਕੱਟ ਦਿੱਤੇ ਗਏ।

ਠੰਡ ਨੇ ਘਟਾਈ ਬਿਜਲੀ ਦੀ ਡਿਮਾਂਡ!

Patiala    Nov 18 2018

ਮੌਸਮ ਬੜੀ ਤੇਜ਼ੀ ਨਾਲ ਠੰਡਾ ਹੁੰਦਾ ਜਾ ਰਿਹਾ ਹੈ, ਅਜਿਹੇ ਵਿੱਚ ਸੂਬੇ ਵਿੱਚ ਬਿਜਲੀ ਦੀ ਡਿਮਾਂਡ ਵੀ ਉਨੀ ਹੀ ਤੇਜ਼ੀ ਨਾਲ ਘਟਦੀ ਜਾ ਰਹੀ ਹੈ।

ਡਿਊਟੀ ਦੌਰਾਨ ਪਾਵਰਕਾਮ ਕਰਮਚਾਰੀ ਨੂੰ ਰੋਕਣ ਅਤੇ ਹੱਥੋਪਾਈ ਕਰ ਪੱਗ ਲਾਹੁਣ ਦੇ ਇਲਜ਼ਾਮ ਤਹਿਤ ਇੱਕ ਨਾਮਜ਼ਦ

Muktsar    Nov 18 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੋੜਾਂਵਾਲਾ ਦੇ ਵਿੱਚ ਇੱਕ ਪਾਵਰਕਾਮ ਕਰਮਚਾਰੀ ਨੂੰ ਡਿਊਟੀ ਕਰਨ ਤੋਂ ਰੋਕਣ ਅਤੇ ਹੱਥੋਪਾਈ ਕਰ ਉਸਦੀ ਪੱਗ ਲਾਹੁਣ ਦੇ ਇਲਜ਼ਾਮ ਤਹਿਤ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ l

ਪਾਵਰਕਾਮ ਵੱਲੋਂ ਪੰਜਾਬ ਦੀਆਂ ਸਨਅਤਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਦਾ ਫੈਸਲਾ

Gurdaspur    Nov 09 2018

ਪੰਜਾਬ ਪਾਵਰਕਾਮ ਵੱਲੋਂ ਸਨਅਤਾ ਨੂੰ ਰਾਹਤ ਦਿੰਦਿਆਂ ਸਸਤੀ ਬਿਜ਼ਲੀ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। 

ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਬਕਾਇਆ ਬਿੱਲ ਭਰਨ ਦੀ ਅਪੀਲ, ਨਹੀਂ ਤਾਂ ਕੱਟੇ ਜਾਣਗੇ ਕੁਨੈਕਸ਼ਨ

Muktsar    Nov 04 2018

​​​​​​​ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਬਿਜਲੀ ਖਪਤਕਾਰਾਂ ਨੂੰ ਪਾਵਰਕਾਮ ਦੇ ਵੱਲੋਂ ਆਪਣੇ ਬਕਾਇਆ ਬਿੱਲ ਜਲਦੀ ਭਰਨ ਦੀ ਅਪੀਲ ਕੀਤੀ ਗਈ ਹੈ।

ਲਾਈਨਮੈਨਾਂ ਨੇ ਖ਼ਤਮ ਕੀਤਾ ਮਰਨ ਵਰਤ

Patiala    Oct 27 2018

ਮੰਗਾ ਮੰਨੇ ਜਾਣ ਦੇ ਬਾਅਦ ਬੇਰੁਜ਼ਗਾਰ ਲਾਈਨਮੈਨਾਂ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਹੈ।

ਚੋਰਾਂ ਨੇ ਕੀਤਾ ਪਾਵਰਕਾਮ ਦਾ ਕਰੀਬ 2 ਲੱਖ ਦਾ ਸਾਮਾਨ ਚੋਰੀ

Muktsar    Oct 13 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੋਰਾਂ ਵੱਲੋਂ ਪਾਵਰਕਾਮ ਦਾ ਕਰੀਬ 2 ਲੱਖ ਦਾ ਸਾਮਾਨ ਚੋਰੀ ਕੀਤਾ ਗਿਆ।

ਬਿਜਲੀ ਬੋਰਡ ਦੇ ਅਫ਼ਸਰਾਂ 'ਤੇ ਇਲਜ਼ਾਮ, ਜਾਂਚ ਲਈ ਡੀ.ਸੀ ਨੇ ਐਸ.ਡੀ.ਐਮ ਨੂੰ ਦਿੱਤੀ ਹਦਾਇਤ

Fazilka    Oct 06 2018

ਜ਼ਿਲ੍ਹੇ ਦੇ ਪਿੰਡ ਤਾਜ਼ਾ ਪੱਟੀ ਵਾਸੀ ਨੱਥੂਰਾਮ ਪੁੱਤਰ ਮਹਾਵੀਰ ਸਿਆਗ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਜਾਣਬੁੱਝ ਕੇ ਸਕੂਲ 'ਚ ਅਤੇ ਪੰਚਾਇਤ ਘਰ 'ਚ ਬਿਜਲੀ ਦੀਆਂ ਤਾਰਾਂ ਪਾਈਆਂ ਹਨ ਜਦਕਿ ਇਹ ਤਾਰਾਂ ਬਾਹਰ ਪੈਣੀਆਂ ਸੀ।

ਮੰਗਾਂ ਦੇ ਚਲਦੇ ਪਾਵਰਕਾਮ ਪੈਨਸ਼ਨਰਾਂ ਨੇ ਜਤਾਇਆ ਰੋਸ

Pathankot    Oct 05 2018

ਢਾਂਗੂ ਰੋਡ ਵਿਖੇ ਸਥਿਤ ਪਾਵਰਕਾਮ ਦਫ਼ਤਰ ਵਿਖੇ ਪੈਨਸ਼ਨਰ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲੈਕੇ ਪੈਨਸ਼ਨਰਾਂ ਵੱਲੋਂ ਧਰਨਾ ਦਿੱਤਾ ਗਿਆ।

ਪਾਵਰਕਾਮ ਨੇ ਚੁੱਕ ਲਿਆ ਪਲਾਸ, ਹੁਣ ਕੁਤਰੂ ਦਫ਼ਤਰਾਂ ਦੇ ਕੁਨੈਕਸ਼ਨ!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Sep 29 2018

ਪਾਵਰਕਾਮ ਇੰਨਾ ਦੁਖੀ ਸ਼ਾਇਦ ਆਪਣੇ ਕਿਸੇ ਹੋਰ ਉਪਭੋਗਤਾ ਨਹੀਂ ਹੋਣਾ, ਜਿਨ੍ਹਾਂ ਦੁਖੀ ਇਹ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰਾਂ ਤੋਂ ਹੈ।

ਭਿਆਨਕ ਹਾਦਸੇ 'ਚ ਜ਼ਖਮੀ ਹੋਏ ਫ਼ੌਜੀ ਦੀ ਇਲਾਜ ਦੌਰਾਨ ਮੌਤ..!!

Firozpur    Sep 28 2018

ਸਥਾਨਕ ਮੱਖੂ ਗੇਟ ਚੌਕ ਵਿਖੇ 26 ਸਤੰਬਰ ਨੂੰ ਵਾਪਰੇ ਇੱਕ ਹਾਦਸੇ ਦੌਰਾਨ ਜ਼ਖਮੀ ਹੋਏ ਫ਼ੌਜੀ ਜਵਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਬਿਜਲੀ ਕਾਮੇ ਪਾਵਰਕਾਮ ਦੇ ਸੀਐਮਡੀ ਅਤੇ ਡਾਇਰੈਕਟਰ ਦਾ ਕਾਲੀਆਂ ਝੰਡੀਆਂ ਨਾਲ ਕਰਨਗੇ ਵਿਰੋਧ

Khanna    Sep 11 2018

ਲੰਬੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਦੀਆਂ ਲਟਕ ਰਹੀਆਂ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਕੋਈ ਨਿਪਟਾਰਾ ਨਾ ਕੀਤੇ ਜਾਣ ਦੇ ਖਿਲਾਫ਼ ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ, ਸਬ ਸਿਟੀ-2 ਖੰਨਾ ਵੱਲੋਂ ਬਿਜਲੀ ਦਫ਼ਤਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਇੰਝ ਕਿੰਝ ਹੋ ਗਈ ਪਾਵਰਕੌਮ ਦੇ ਸਟੋਰ 'ਚ ਚੋਰੀ?

Patiala    Sep 11 2018

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਾਤੜਾਂ ਆਊਟਲੈੱਟ ਸਟੋਰ ਦੇ ਸਹਾਇਕ ਇੰਜੀਨੀਅਰ ਦਾ ਦਾਅਵਾ ਹੈ ਕਿ, ਲੰਘੀ ਰਾਤ ਉਨ੍ਹਾਂ ਦੇ ਪਾਤੜਾਂ ਗਰਿੱਡ ਵਿੱਚ ਲੱਖਾਂ ਦੀ ਚੋਰੀ ਹੋ ਗਈ ਹੈ।

ਬਿਜਲੀ ਨਿਗਮ ਦੇ ਮੁੱਖ ਦਫ਼ਤਰ ਸਾਹਮਣੇ ਮਾਰੇ ਵਿਸ਼ਾਲ ਧਰਨੇ ਨਾਲ ਹਿੱਲਿਆ ਪਾਵਰਕਾਮ- ਪ੍ਰਧਾਨ ਸੰਧੂ

Batala    Aug 30 2018

ਬੀਤੇ ਦਿਨ 'ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ' ਦੀ ਇੰਪਲਾਈਜ਼ ਜੋਇੰਟ ਫੋਰਮ 'ਚ ਸ਼ਾਮਿਲ ਪ੍ਰਮੁੱਖ ਕਰਮਚਾਰੀ ਜੱਥੇਬੰਦੀਆਂ ਤੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੇ ਹਜ਼ਾਰਾਂ ਬਿਜਲੀ ਕਾਮਿਆਂ ਵੱਲੋਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਧਰਨਾ ਮਾਰਿਆ ਗਿਆ।

ਪਾਵਰਕੌਮ ਦੇ ਦਫ਼ਤਰ ਮੂਹਰੇ ਹੋਈ ਖੂਬ ਜ਼ਿੰਦਾਬਾਦ ਮੁਰਦਾਬਾਦ!!

Patiala    Aug 29 2018

ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫ਼ੋਰਮ 'ਚ ਸ਼ਾਮਲ ਪਾਵਰਕੌਮ ਦੀਆਂ 11 ਵੱਡੀਆਂ ਅਤੇ ਪ੍ਰਮੁੱਖ਼ ਜੱਥੇਬੰਦੀਆਂ ਨੇ ਅੱਜ ਸਵੇਰੇ ਪਟਿਆਲਾ ਵਿਖੇ ਸਥਿਤ ਪਾਵਰਕੌਮ ਦੇ ਮੁੱਖ਼ ਦਫ਼ਤਰ ਮੂਹਰੇ ਰੱਜ ਕੇ ਜ਼ਿੰਦਾਬਾਦ ਮੁਰਦਾਬਾਦ ਕੀਤੀ।

ਮੰਗਾਂ ਦੇ ਚਲਦੇ ਪਾਵਰਕਾਮ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

Pathankot    Aug 27 2018

ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਢਾਂਗੂ ਰੋਡ ਸਥਿਤ ਪਾਵਰਕਾਮ ਦਫਤਰ ਵਿਖੇ ਗੇਟ ਰੈਲੀ ਕੀਤੀ ਗਈ।

ਮੰਗਾਂ ਲਾਗੂ ਨਾ ਹੋਣ ਦੇ ਖ਼ਿਲਾਫ਼ 29 ਅਗਸਤ ਨੂੰ ਮੁੱਖਮੰਤਰੀ ਦੇ ਸ਼ਹਿਰ 'ਚ ਗਰਜਣਗੇ ਬਿਜਲੀ ਕਾਮੇ, ਲਗਾਉਣਗੇ ਧਰਨਾ

Khanna    Aug 25 2018

ਲੰਬੇ ਸਮੇਂ ਤੋਂ ਲਟਕ ਰਹੀਆਂ ਬਿਜਲੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਪ੍ਰਦੇਸ਼ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਕੋਈ ਨਿਪਟਾਰਾ ਨਾ ਕੀਤੇ ਜਾਣ ਦੇ ਵਿਰੋਧ 'ਚ ਟੈਕਨੀਕਲ ਸਰਵਿਸੇਜ ਯੂਨੀਅਨ (ਟੀ.ਐਸ.ਯੂ) ਰਜਿ. 49 ਸਬ ਯੂਨਿਟ ਸਿਟੀ-2 ਖੰਨਾ ਵੱਲੋਂ ਬਿਜਲੀ ਦਫਤਰ ਦੇ ਅੱਗੇ ਗੇਟ ਰੈਲੀ ਕੀਤੀ ਗਈ।

ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਸ਼ਹਿਰੀ ਅਤੇ ਦਿਹਾਤੀ ਮੰਡਲ ਬਟਾਲਾ ਵੱਲੋਂ ਪਾਵਰਕਾਮ ਖਿਲਾਫ਼ ਰੋਹ ਭਰਪੂਰ ਰੈਲੀ

Batala    Aug 22 2018

ਅੱਜ ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਸ਼ਹਿਰੀ ਅਤੇ ਦਿਹਾਤੀ ਮੰਡਲ ਬਟਾਲਾ ਵੱਲੋਂ 26 ਨੰਬਰ ਬਟਾਲਾ ਵਿਖੇ ਪਾਵਰਕਾਮ ਖਿਲਾਫ਼ ਰੋਹ ਭਰਪੂਰ ਰੈਲੀ ਕੀਤੀ ਗਈ।

ਬਲਾਕ ਘਰੋਟਾ ਦੇ ਜ਼ਿਆਦਾਤਰ ਇਲਾਕੇ ਵਿੱਚ ਲੋਕਾਂ ਨੂੰ ਝੇਲਣੀ ਪੈ ਰਹੀ ਬਿਜਲੀ ਦੀ ਸਮੱਸਿਆ

Pathankot    Aug 05 2018

ਪਾਵਰਕਾਮ ਵਿਭਾਗ ਵੱਲੋਂ ਅਜ਼ੀਜਪੁਰ, ਨਾਜ਼ੋਚਕ ਇਲਾਕੇ ਦੇ ਦਰਜਨਾਂ ਪਿੰਡਾਂ ਦੀ ਬਿਜਲੀ ਦੀ ਸਮੱਸਿਆ ਨੂੰ ਵੇਖਦੇ ਹੋਏ ਲੋਡ ਨੂੰ ਦੋ ਹਿੱਸਿਆਂ 'ਚ ਵੰਡਣ ਦਾ ਫ਼ੈਸਲਾ ਲਿਆ ਗਿਆ ਹੈ।

ਪਾਵਰਕਾਮ ਸਰਕਲ ਵਰਕਿੰਗ ਕਮੇਟੀ ਨੇ ਕੀਤੀ ਮੀਟਿੰਗ

Firozpur    Jul 31 2018

ਅੱਜ ਪਾਵਰਕਾਮ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਸੂਰਜ ਪਾਲ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਸਰਕਲ ਦਫ਼ਤਰ ਵਿਖੇ ਕੀਤੀ ਗਈ।

ਬਰਸਾਤ ਵੀ ਨਹੀਂ ਘਟਾ ਪਾਈ ਬਿਜਲੀ ਦੀ ਖਪਤ ਨੂੰ!!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jul 22 2018

ਅਕਸਰ ਹੀ ਸੌਣੀ ਦੀਆਂ ਫ਼ਸਲਾਂ ਖ਼ਾਸ ਕਰਕੇ ਝੋਨੇ ਨੂੰ ਬਿਜਲੀ ਅਤੇ ਪਾਣੀ ਦੀ ਦੁਸ਼ਮਣ ਦੱਸਿਆ ਜਾਂਦਾ ਹੈ।

ਪਾਵਰ ਕਾਮ ਐਂਡ ਟ੍ਰਸਾਕੋਂ ਠੇਕਾ ਮੁਲਾਜ਼ਮ ਯੂਨੀਅਨ ਨੇ ਕੀਤੀ ਅਹਿਮ

Firozpur    Jul 20 2018

ਪਾਵਰ ਕਾਮ ਐਂਡ ਟ੍ਰਸਾਕੋਂ ਠੇਕਾ ਮੁਲਾਜ਼ਮ ਯੂਨੀਅਨ ਅਹਿਮ ਮੀਟਿੰਗ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।

ਬਰਸਾਤ ਨੇ ਕੀਤੀ ਪਾਵਰ ਕੌਮ ਦੀ ਪੌਂ-ਬਾਰਾਂ!!

Patiala    Jul 14 2018

ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹੋਈ ਹਲਕੀ 'ਤੇ ਭਾਰੀ ਬਰਸਾਤ ਨੇ ਜਿੱਥੇ ਆਮ ਲੋਕਾਂ 'ਤੇ ਕਿਸਾਨਾਂ ਨੂੰ ਕੁਝ ਰਾਹਤ ਦਿੱਤੀ ਹੈ ਉੱਥੇ ਹੀ ਇਸ ਬਰਸਾਤ ਨੇ ਪਾਵਰ ਕੌਮ ਦੀ ਵੀ ਪੌਂ-ਬਾਰਾਂ ਕਰਕੇ ਰੱਖ ਦਿੱਤੀ ਹੈ। ਬਰਸਾਤ ਨੇ ਪਾਵਰ ਕੌਮ ਲਈ ਇੱਕ ਆਕਸੀਜਨ ਦਾ ਕੰਮ ਕੀਤਾ ਹੈ।

ਬਿਜਲੀ ਚੋਰਾਂ ਨੇ ਚਾੜ੍ਹਿਆ ਬਿਜਲੀ ਵਾਲਿਆਂ ਦਾ ਕੁਟਾਪਾ, ਪਰਚਾ ਦਰਜ!

Patiala    Jul 09 2018

ਸਬ-ਡਵੀਜ਼ਨ ਹਰੀਕੇ ਖ਼ੇਤਰ ਅਧੀਨ ਆਉਂਦੇ ਪਿੰਡ ਗੱਟੀ ਹਰੀਕੇ ਵਿੱਚ ਲੰਘੀ ਦੇਰ ਸ਼ਾਮ ਬਿਜਲੀ ਚੋਰੀ ਫ਼ੜਨ ਲਈ ਪਾਵਰਕੌਮ ਦੇ ਇੱਕ ਵਿਸ਼ੇਸ਼ ਦਸਤੇ ਨੇ ਅਚਾਨਕ ਹੀ ਛਾਪਾ ਮਾਰਿਆ।

ਪੰਜਾਬ ਸਰਕਾਰ ਨਾਲ ਮੁੜ ਪੈ ਸਕਦਾ ਹੈ ਕਿਸਾਨਾਂ ਦਾ ਜੱਫ਼, ਅਗਰ... (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jul 01 2018

ਪੰਜਾਬ ਵਿੱਚ ਝੋਨੇ ਦੀ ਲੁਆਈ 20 ਜੂਨ ਤੋਂ ਬਾਅਦ ਸ਼ੁਰੂ ਕਰਕੇ ਇੱਕ ਤਰ੍ਹਾਂ ਨਾਲ ਕਿਸਾਨਾਂ ਨੇ ਪੰਜਾਬ ਸਰਕਾਰ ਦੀ ਜਿੱਦ ਪੁਗਾ ਦਿੱਤੀ ਹੈ, ਪਰ ਦੂਜੇ ਪਾਸੇ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਅਤੇ ਦਾਅਵਿਆਂ ਅਨੁਸਾਰ 8 ਘੰਟੇ ਬਿਜਲੀ ਸਪਲਾਈ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਪ੍ਰਤੀਤ ਨਹੀਂ ਹੋ ਪਾ ਰਹੀ ਹੈ।

ਕਿਸਾਨ ਅਤੇ ਮਜ਼ਦੂਰਾਂ ਨੇ ਕੀਤਾ ਮੱਖੂ ਪਾਵਰਕਾਮ ਦਫ਼ਤਰ 'ਚ ਧਰਨਾ ਰੋਸ਼ ਪ੍ਰਦਰਸ਼ਨ

Firozpur    Jun 19 2018

ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਿਜਲੀ ਸਬੰਧੀ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਗਏ ਸੂਬਾ ਪੱਧਰੀ ਧਰਨਾ ਪ੍ਰਦਰਸ਼ਨ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਜ਼ਿਲ੍ਹਾ ਸਕੱਤਰ ਸੁਖਵੀਰ ਸਿੰਘ ਬੱਲ ਦੀ ਅਗਵਾਈ ਹੇਠ ਮੱਖੂ ਪਾਵਰਕਾਮ ਦਫ਼ਤਰ 'ਚ ਧਰਨਾ ਪ੍ਰਦਰਸ਼ਨ ਕੀਤਾ।

ਪਾਵਰਕਾਮ ਠੇਕਾ ਮੁਲਾਜ਼ਮਾਂ ਨੇ ਕੰਮ ਕਰਨ ਤੋਂ ਕੀਤਾ ਇਨਕਾਰ

Firozpur    Jun 18 2018

ਬੀਤੇ ਦਿਨ ਹੋਈ ਪਾਵਰਕਾਮ ਦੇ ਠੇਕਾ ਮੁਲਾਜ਼ਮ ਦੀ ਮੌਤ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਾਵਰਕਾਮ ਠੇਕਾ ਮਜ਼ਦੂਰਾਂ ਵੱਲੋਂ ਡੀ.ਐਸ.ਪੀ ਦਫ਼ਤਰ ਜ਼ੀਰਾ ਅੱਗੇ ਰੋਸ਼ ਧਰਨਾ ਦਿੱਤਾ ਗਿਆ ਅਤੇ ਰੋਸ਼ ਵਜੋਂ ਇਨਸਾਫ਼ ਮਿਲਣ ਤੱਕ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਪਾਵਰਕਾਮ ਪੈਨਸ਼ਨਰਜ਼ ਨੇ ਮੰਗਾਂ ਲਾਗੂ ਨਾ ਕਰਨ ਤੇ ਸਰਕਾਰ ਖਿਲਾਫ ਕੀਤਾ ਰੋਸ ਜਾਹਰ

Khanna    Jun 14 2018

ਪਾਵਰਕਾਮ 'ਚੋਂ ਰਿਟਾਇਰ ਹੋਏ ਬਿਜਲੀ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪ੍ਰਦੇਸ਼ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਸਵੀਕਾਰ ਕਰਕੇ ਲਾਗੂ ਨਾ ਕੀਤੇ ਜਾਣ ਅਤੇ ਪੈਨਸ਼ਨਰਜ਼ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਪੀਐਸਪੀਸੀਐਲ ਪੈਨਸ਼ਨਰਜ਼ ਐਸੋਸੀਏਸ਼ਨ, ਯੂਨਿਟ ਖੰਨਾ ਵੱਲੋਂ ਸਥਾਨਕ ਪ੍ਰੇਮ ਭੰਡਾਰੀ ਪਾਰਕ 'ਚ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਐਕਸੀਅਨ ਪਾਰਵਕਾਮ ਜ਼ੀਰਾ ਅੱਗੇ ਭਾਕਿਯੂ ਉਗਰਾਹਾਂ ਦੇਵੇਗੀ ਭਲਕੇ ਧਰਨਾ..!!

Firozpur    Jun 09 2018

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ।