We found 4836 result for: police


ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਇੱਕ ਵਿਅਕਤੀ ਗਿਰਫਤਾਰ

Khanna    Feb 19 2018

ਨਸ਼ਿਆਂ ਦੇ ਖ਼ਿਲਾਫ਼ ਵਿੰਡੀ ਗਈ ਮੁਹਿੰਮ ਦੇ ਤਹਿਤ ਮਾਛੀਵਾੜਾ ਸਾਹਿਬ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ 500 ਗ੍ਰਾਮ ਅਫ਼ੀਮ ਸਮੇਤ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਦੁਕਾਨ ਦੀ ਛੱਤ ਪਾੜ ਕੇ ਚੋਰ ਕਰਕੇ ਲੈ ਗਏ ਹਜ਼ਾਰਾਂ ਦਾ ਸਮਾਨ ਚੋਰੀ..!!!!

Firozpur    Feb 19 2018

ਸਰਹੱਦੀ ਕਸਬਾ ਮਮਦੋਟ ਵਿਖੇ ਦਿਨੋਂ-ਦਿਨ ਵੱਧ ਰਹੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।

ਸੱਟਾ ਮਾਰਨ ਅਤੇ 60 ਹਜ਼ਾਰ ਰੁਪਏ ਕੱਢ ਲੈ ਜਾਣ ਦਾ ਦੋਸ਼

Fazilka    Feb 19 2018

ਸੁੱਤੇ ਪਏ ਵਿਅਕਤੀ 'ਤੇ ਹਮਲਾ ਕਰ ਮਾਰਕੁੱਟ ਕਰਨ ਅਤੇ ਘਰ ਚੋਂ 60 ਹਜ਼ਾਰ ਰੁਪਏ ਕੱਢ ਕੇ ਲੈ ਜਾਣ ਦੀ ਮਿਲੀ ਸ਼ਿਕਾਇਤ 'ਤੇ ਪੁਲਿਸ ਨੇ ਇੱਕ ਜਣੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਸਾਈਕਲ ਸਵਾਰ ਬਜ਼ੁਰਗ ਨੂੰ ਕਾਰ ਨੇ ਮਾਰੀ ਟੱਕਰ, ਮੌਤ..!!!

Firozpur    Feb 19 2018

ਫ਼ਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਇਤਿਹਾਸਿਕ ਗੁਰਦੁਆਰਾ ਜ਼ਾਮਨੀ ਸਾਹਿਬ ਬਾਜੀਦਪੁਰ ਵਿਖੇ ਮੱਥਾ ਟੇਕ ਕੇ ਸਾਈਕਲ 'ਤੇ ਵਾਪਸ ਘਰ ਨੂੰ ਆ ਰਹੇ ਇੱਕ ਸਾਈਕਲ ਸਵਾਰ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ।

9ਵੀਂ ਜਮਾਤ ਦੇ ਵਿਦਿਆਰਥੀ ਨੇ ਲਿਆ ਫਾਹਾ!!!

Patiala    Feb 19 2018

ਪਟਿਆਲਾ ਵਿੱਚ ਮਹਿਜ਼ ਪੰਦ੍ਹਰਾ ਸਾਲਾਂ ਦੇ ਇੱਕ ਮੁੱਛ ਫ਼ੁੱਟ ਗੱਭਰੂ ਵੱਲੋਂ ਭੇਦ ਭਰੇ ਹਾਲਾਤਾਂ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਆਪਸੀ ਲੜਾਈ 'ਚ ਗੋਲੀ ਚੱਲਣ ਨਾਲ ਔਰਤ ਹੋਈ ਜ਼ਖ਼ਮੀ

Muktsar    Feb 19 2018

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ 'ਚ ਹੋਈ ਇੱਕ ਆਪਸੀ ਲੜਾਈ ਦੇ ਦੌਰਾਨ ਚੱਲੀ ਗੋਲੀ ਨਾਲ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ।

ਕੁੱਟਿਆ ਨਾਲੇ ਕੀਤੀਆਂ ਅਸ਼ਲੀਲ ਹਰਕਤਾਂ, ਪਰਚਾ ਦਰਜ

Patiala    Feb 18 2018

ਜਬਰਨ ਘਰ ਵਿੱਚ ਦਾਖਲ ਹੋ ਕੇ ਘਰ ਵਿੱਚ ਮੌਜੂਦ ਇੱਕ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਔਰਤ ਵੱਲੋਂ ਇਸ ਦਾ ਵਿਰੋਧ ਕਰਨ 'ਤੇ ਉਸ ਨਾਲ ਕੁੱਟਮਾਰ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਇੱਕ ਮਾਮਲੇ 'ਚ ਥਾਣਾ ਸਦਰ ਪਟਿਆਲਾ ਪੁਲਿਸ ਨੇ ਪਿੰਡ ਭੱਪਲ ਦੇ ਰਹਿਣ ਵਾਲੇ ਗੁਰਦਾਸ ਸਿੰਘ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ।

ਪ੍ਰੇਮੀ ਜੋੜੇ ਨੇ ਮਾਰੀ ਭਾਖ਼ੜਾ 'ਚ ਛਾਲ

Patiala    Feb 18 2018

ਇੱਕ ਪ੍ਰੇਮੀ ਜੋੜੇ ਵੱਲੋਂ ਸਮਾਣਾ ਕੋਲੋਂ ਲੰਘਦੀ ਭਾਖ਼ੜਾ ਨਹਿਰ 'ਚ ਛਾਲ ਮਾਰਕੇ ਆਤਮਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਸ਼ਹਿਰ 'ਚ ਟ੍ਰੈਫਿਕ ਸਮੱਸਿਆ ਸੁਧਾਰਨ ਲਈ ਪੁਲਿਸ ਪ੍ਰਸ਼ਾਸਨ ਪੱਬਾ ਭਾਰ

Firozpur    Feb 18 2018

ਕਸਬਾ ਜ਼ੀਰਾ ਵਿਖੇ ਨਜਾਇਜ਼ ਕਬਜ਼ਿਆਂ ਕਾਰਨ ਹੁੰਦੇ ਟ੍ਰੈਫਿਕ ਜਾਮ 'ਚ ਸੁਧਾਰ ਕਰਨ ਲਈ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ ਪੁਲਿਸ ਪ੍ਰਸ਼ਾਸਨ ਪੱਬਾ ਭਾਰ ਹੈ।

'ਪੁਲਿਸ ਤੁਹਾਡੀ ਦੋਸਤ' ਵਿਸ਼ੇ 'ਤੇ ਪ੍ਰੋਗਰਾਮ ਦਾ ਆਯੋਜਨ

Sangrur    Feb 18 2018

ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ ਸੰਗਰੂਰ ਵਿਖੇ ਕਾਲਜ ਦੇ ਵਿਮੈਨ ਸੈੱਲ ਵੱਲੋਂ ਜ਼ਿਲ੍ਹਾ ਪੁਲਿਸ ਸੰਗਰੂਰ ਦੇ ਸਹਿਯੋਗ ਨਾਲ 'ਪੁਲਿਸ ਤੁਹਾਡੀ ਦੋਸਤ' ਵਿਸ਼ੇ 'ਤੇ ਇੱਕ ਪ੍ਰੋਗਰਾਮ ਅਤੇ ਸੰਵਾਦ ਸੈਸ਼ਨ ਕਰਵਾਇਆ ਗਿਆ।

ਅਗਵਾਕਾਰਾਂ ਨੂੰ ਜਲੱਦ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਕੀਤਾ ਦਾਅਵਾ, ਕਾਰ ਦੀ ਹੋਈ ਪਹਿਚਾਣ

Fazilka    Feb 18 2018

ਬੀਤੇ ਦਿਨੀਂ ਜ਼ਿਲ੍ਹੇ ਦੇ ਖੁਈਆਂ ਸਰਵਰ ਬੱਸ ਅੱਡੇ 'ਤੇ ਦਿਨ ਦਿਹਾੜੇ ਇੱਕ ਸਕੂਲੀ ਵਿਦਿਆਰਥੀ ਨੂੰ ਕਾਰ ਸਵਾਰਾਂ ਵੱਲੋਂ ਕਥਿਤ ਤੌਰ 'ਤੇ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਪੁਲਿਸ ਕੋਲ ਆਇਆ ਹੈ।

ਲੱਖੇਵਾਲੀ 'ਚ ਰਸਤੇ ਦੇ ਵਿਵਾਦ ਨੂੰ ਐੱਸ.ਸੀ. ਕਮਿਸ਼ਨ ਵੱਲੋਂ ਜਲਦ ਹੱਲ ਕਰਵਾਉਣ ਦਾ ਭਰੋਸਾ

Muktsar    Feb 18 2018

ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਮੰਡੀ ਲੱਖੇਵਾਲੀ ਵਿੱਚ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੇ ਘਰਾਂ ਨੂੰ ਜਾਣ ਵਾਲੇ ਰਸਤੇ ਦੇ ਵਿਵਾਦ ਨੂੰ ਐੱਸ.ਸੀ. ਕਮਿਸ਼ਨ ਵੱਲੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।

'ਘੂਰਨ' ਦਾ ਕੀਤਾ ਵਿਰੋਧ ਤਾਂ ਚਲਾਈਆਂ ਗੋਲੀਆਂ, ਵਿਅਕਤੀ ਜ਼ਖਮੀ

Firozpur    Feb 18 2018

ਘਰ ਦੇ ਕੋਲੋਂ ਘੂਰ ਕੇ ਲੰਘੇ ਵਿਅਕਤੀ ਦਾ ਜਦੋਂ ਹੀਰਾ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਵਿਰੋਧ ਕੀਤਾ ਤਾਂ ਘੂਰ ਕੇ ਲੰਘੇ ਵਿਅਕਤੀ ਨੇ ਮੁਆਫੀ ਮੰਗਣ ਦੀ ਬਿਜਾਏ ਪਰਿਵਾਰ ਸਮੇਤ ਪਹਿਲੋਂ ਤਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਮਾਰ ਦੇਣ ਦੀ ਨੀਯਤ ਨਾਲ ਗੋਲੀਆਂ ਚਲਾ ਦਿੱਤੀਆਂ।

Another hit and run accident, 48 year old succumbs to injuries

Chandigarh    Feb 18 2018

There has been a sudden upsurge in the hit and run cases in Chandigarh, Mohali and Panchkula

ਜਾਅਲੀ ਆਈ.ਡੀ. ਬਣਾ ਕੇ ਨੌਜਵਾਨ ਨੇ ਲੜਕੀ ਦੀਆਂ ਤਸਵੀਰਾਂ ਪਾਈਆਂ ਸੋਸ਼ਲ ਮੀਡੀਆ ਤੇ, ਮਾਮਲਾ ਦਰਜ

Muktsar    Feb 18 2018

ਸਥਾਨਕ ਗਿੱਦੜਬਾਹਾ ਪੁਲਿਸ ਦੇ ਵੱਲੋਂ ਇੱਕ 20 ਸਾਲ ਦੀ ਲੜਕੀ ਦੀ ਸ਼ਿਕਾਇਤ ਦੇ ਆਧਾਰ ਤੇ ਉਸ ਦੀਆਂ ਅਪੱਤੀਜਨਕ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਪਾਉਣ ਦੇ ਇਲਜ਼ਾਮ ਤਹਿਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਟਰ ਤੋੜ ਕੇ ਮੋਬਾਈਲਾਂ ਦੀ ਦੁਕਾਨ 'ਚੋਂ ਕੀਤੀ ਚੋਰੀ.!!!

Firozpur    Feb 18 2018

ਬੀਤੀ ਦਰਮਿਆਨੀ ਰਾਤ ਕਸਬਾ ਗੁਰੂਹਰਸਹਾਏ ਵਿਖੇ ਇੱਕ ਮੋਬਾਈਲਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅਣਪਛਾਤੇ ਚੋਰ ਦੁਕਾਨ ਅੰਦਰੋਂ ਹਜ਼ਾਰਾਂ ਰੁਪਏ ਦੇ ਮੋਬਾਈਲ ਫੋਨ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ।

ਵਿਆਹੁਤਾ ਨੇ ਲਗਾਇਆ ਧੋਖੇ ਨਾਲ ਵਿਆਹ ਕਰਵਾਉਣ ਦਾ ਦੋਸ਼, ਪਤੀ ਸਮੇਤ 5 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ

Fazilka    Feb 18 2018

ਇੱਕ ਵਿਆਹੁਤਾ ਨੇ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ 'ਤੇ ਦੋਸ਼ ਲਗਾਇਆ ਹੈ ਕਿ ਉਸਦੇ ਨਾਲ ਕਥਿਤ ਤੌਰ ਤੇ ਧੋਖੇ ਨਾਲ ਵਿਆਹ ਕਰਵਾਇਆ ਗਿਆ ਅਤੇ ਦਹੇਜ ਖਾਤਿਰ ਮਾਰਕੁੱਟ ਕੀਤੀ ਜਾਂਦੀ ਰਹੀ ਤੇ ਉਸ ਤੋਂ ਬਾਅਦ ਘਰੋਂ ਕੱਢ ਦਿੱਤਾ ਗਿਆ।

ਪੈਨਸ਼ਨ ਹੜੱਪਣ ਦੇ ਮਾਮਲੇ 'ਚ ਸਰਪੰਚ, ਦੋ ਪੰਚ ਤੇ ਇੱਕ ਆਂਗਣਵਾੜੀ ਵਰਕਰ ਅਦਾਲਤ ਵੱਲੋਂ ਤਲਬ

Firozpur    Feb 18 2018

ਜੁਡੀਸ਼ੀਅਲ ਮੈਜਿਸਟ੍ਰੇਟ ਕਿਰਨਦੀਪ ਸਿੰਘ ਦੀ ਅਦਾਲਤ ਨੇ ਪੰਜਾਬ ਸਰਕਾਰ ਦੀ ਪੈਨਸ਼ਨ ਨੂੰ ਧੋਖਾਧੜੀ ਨਾਲ ਹੜੱਪਣ ਦੇ ਮਾਮਲੇ ਵਿੱਚ ਪਿੰਡ ਹਰਾਜ ਦੇ ਸਰਪੰਚ, ਦੋ ਪੰਚਾਂ ਅਤੇ ਇੱਕ ਆਂਗਣਵਾੜੀ ਵਰਕਰ ਨੂੰ ਸੰਮਨ ਜਾਰੀ ਕਰਦੇ ਹੋਏ ਤਲਬ ਕੀਤਾ ਹੈ।

ਰਾਤ ਦੇ ਹਨੇਰੇ 'ਚ ਵਾਪਰਿਆ ਸੜਕ ਹਾਦਸਾ, 2 ਜ਼ਖਮੀ

Pathankot    Feb 18 2018

ਸੂਬਾ ਸਰਕਾਰ ਅਤੇ ਟ੍ਰੈਫ਼ਿਕ ਪੁਲਿਸ ਵੱਲੋਂ ਦੀਨੋਂ ਦਿਨ ਵੱਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਅਣਥੱਕ ਪਰਿਆਸ ਕੀਤੇ ਜਾ ਰਹੇ ਹਨ।

ਆੜ੍ਹਤੀ ਦੇ ਸਿਰ 'ਚ ਰਾਡ ਮਾਰ ਕੇ ਖੋਹ ਲਈ ਲੱਖਾਂ ਦੀ ਨਗਦੀ.!!!

Patiala    Feb 18 2018

ਪਟਿਆਲਾ ਦੇ ਨਾਭਾ ਗੇਟ ਵਿਖੇ ਸਥਿਤ ਪੁਰਾਣੀ ਅਨਾਜ ਮੰਡੀ ਵਿੱਚ ਇੱਕ ਆੜ੍ਹਤੀ ਦੇ ਸਿਰ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਕੁਝ ਅਣਪਛਾਤੇ ਵਿਅਕਤੀ ਉਸ ਪਾਸੋਂ ਲੱਖਾਂ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ।

ਨਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਨੌਜਵਾਨ ਦੇ ਖਿਲਾਫ ਮਾਮਲਾ ਦਰਜ

Khanna    Feb 17 2018

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਬਾਲਗ ਲੜਕੀ ਨੂੰ ਅਗਵਾ ਕਰਕੇ ਲੈ ਜਾਣ ਦੇ ਦੋਸ਼ ਤਹਿਤ ਥਾਣਾ ਸਿਟੀ ਪੁਲਿਸ ਨੇ ਇੱਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ट्रोल करने वालों को जरीन का जवाब "दूं एक तमाचा मुंह पर अभी..."

Entertainment    Feb 17 2018

फिल्म 'हेट स्टोरी-3' में अपने हॉट एंड बोल्ड अंदाज से सभी को दीवाना बनाने वाली एक्ट्रेस जरीन खान इन दिनों चर्चा में हैं।

Major crackdown on noise pollution, Chandigarh Police starts arresting violators

Chandigarh    Feb 17 2018

Despite several notifications by the Administration, people are reluctant to comply with the orders and keep violating the law

ਰਵੀ ਦਿਓਲ ਤਿੰਨਾਂ ਦਿਨਾਂ ਦੇ ਰਿਮਾਂਡ 'ਤੇ

Patiala    Feb 17 2018

ਸੰਗਰੂਰ ਤੋਂ ਪ੍ਰਡੱਕਸ਼ਨ ਵਰੰਟ 'ਤੇ ਲਿਆਉਂਦੇ ਗਏ ਗੈਂਗਸਟਰ ਰਵੀ ਦਿਓਲ ਨੂੰ ਅੱਜ ਥਾਣਾ ਅਰਬਨ ਐਸਟੇਟ ਪੁਲਿਸ ਨੇ ਪਟਿਆਲਾ ਦੇ ਜੱਜ ਰਮਨ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ।

ਨਸ਼ੀਲੇ ਇੰਜੈਕਸ਼ਨ, ਨਸ਼ੀਲਾ ਪਾਊਡਰ ਅਤੇ ਭੁੱਕੀ ਰੱਖਣ ਦੇ ਦੋਸ਼ 'ਚ ਦੋ ਵਿਅਕਤੀ ਗ੍ਰਿਫਤਾਰ

Khanna    Feb 17 2018

ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਨਸ਼ੀਲੇ ਇੰਜੈਕਸ਼ਨ, ਨਸ਼ੀਲਾ ਚਿੱਟਾ ਪਾਊਡਰ ਅਤੇ ਭੁੱਕੀ (ਚੂਰਾ ਪੋਸਤ) ਸਮੇਤ ਤਿੰਨ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

No trace of missing minor girls, Mohali village becomes a dark spot

Chandigarh    Feb 17 2018

Mohali Police is still groping in the dark in the 3 months old case of rape and murder of a 17 year old maid from the Mataur Village

ਪੁਲਿਸ ਨੇ ਕੈਮਿਸਟ ਐਸੋਸੀਏਸ਼ਨ ਮੱਖੂ ਦੇ ਨਾਲ ਕੀਤੀ ਵਿਸ਼ੇਸ਼ ਮੀਟਿੰਗ.!!!

Firozpur    Feb 17 2018

ਕੈਮਿਸਟ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਡਾ. ਰਜੀਵ ਅਹੂਜਾ ਦੀ ਅਗਵਾਈ ਹੇਠ ਥਾਣਾ ਮੱਖੂ ਦੇ ਇੰਚਾਰਜ ਰਮਨ ਕੁਮਾਰ ਦੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਜੇਸੀਬੀ ਨਾਲ ਸਰਕਾਰੀ ਸੜਕ ਪੁੱਟ ਕੇ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ 4 ਖ਼ਿਲਾਫ਼ ਪਰਚਾ ਦਰਜ

Firozpur    Feb 17 2018

ਪਿੰਡ ਕੱਸੋਆਣਾ ਵਿਖੇ ਜੇਸੀਬੀ ਮਸ਼ੀਨ ਦੇ ਨਾਲ ਸਰਕਾਰੀ ਸੜਕ ਪੁੱਟ ਕੇ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ 4 ਲੋਕਾਂ ਦੇ ਖ਼ਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਏ.ਟੀ.ਐਮ 'ਚੋਂ ਧੋਖੇ ਨਾਲ ਪੈਸੇ ਕਢਵਾਉਣ ਵਾਲੇ ਚਾਰ ਵਿਅਕਤੀਆਂ 'ਚੋਂ ਪੁਲਿਸ ਨੇ ਕੀਤਾ ਦੋ ਨੂੰ ਕਾਬੂ.!!!

Firozpur    Feb 17 2018

ਏ.ਟੀ.ਐਮ ਬਦਲ ਕੇ ਧੋਖੇ ਨਾਲ ਪੈਸੇ ਕਢਵਾਉਣ ਵਾਲੇ ਗਿਰੋਹ ਦੇ 4 ਮੈਂਬਰਾਂ ਵਿੱਚੋਂ 2 ਮੈਂਬਰਾਂ ਨੂੰ ਥਾਣਾ ਸਿਟੀ ਜ਼ੀਰਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਪਿਸਤੌਲ ਦੀ ਨੋਕ ਤੇ ਖੋਹ ਲਏ ਤਿੰਨ ਹਜ਼ਾਰ ਰੁਪਏ

Patiala    Feb 17 2018

ਲੰਘੀ ਦੇਰ ਰਾਤ ਨਾਭਾ ਦੇ ਬੋੜਾਂ ਗੇਟ ਕੋਲ ਸਥਿਤ ਇੱਕ ਏ.ਟੀ.ਐੱਮ. 'ਚੋਂ ਪੈਸੇ ਕਢਵਾ ਕੇ ਬਾਹਰ ਨਿਕਲੇ ਇੱਕ ਵਿਅਕਤੀ ਤੋਂ ਦੋ ਅਣਪਛਾਤੇ ਨੌਜਵਾਨਾਂ ਨੇ ਪਿਸਟਲ ਦੀ ਨੋਕ ਤੇ ਤਿੰਨ ਹਜ਼ਾਰ ਰੁਪਏ ਖੋਹ ਲਏ।