We found 63 result for: passengers


ਹਿਮਾਚਲ ਨੂੰ ਜਾਣ ਵਾਲਿਆਂ ਟਰੇਨਾਂ ਦੀ ਵਧਾਈ ਜਾਵੇਗੀ ਸਪੀਡ

Pathankot    Dec 07 2018

ਪੰਜਾਬ ਤੋਂ ਹਿਮਾਚਲ ਵਲ ਨੂੰ ਟਰੇਨ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ।

ਚੇਅਰਮੈਨ ਚੀਮਾ ਨੇ ਬਟਾਲਾ ਬੱਸ ਸਟੈਂਡ ਵਿਖੇ ਯਾਤਰੂਆਂ ਦੀ ਸਹੂਲਤ ਲਈ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼

Gurdaspur    Dec 07 2018

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਬਟਾਲਾ ਬੱਸ ਸਟੈਂਡ ਦਾ ਦੌਰਾ ਕਰਕੇ ਪੰਜਾਬ ਰੋਡਵੇਜ਼ ਡੀਪੂ ਬਟਾਲਾ ਦੇ ਜੀ.ਐੱਮ. ਦਰਸ਼ਨ ਸਿੰਘ ਗਿੱਲ, ਈ.ਓ. ਨਗਰ ਕੌਂਸਲ ਬਟਾਲਾ ਸ. ਭੁਪਿੰਦਰ ਸਿੰਘ ਗਿੱਲ, ਬੱਸ ਸਟੈਂਡ ਦੇ ਸੁਪਰਵਾਈਜ਼ਰ ਇਕਬਾਲ ਸਿੰਘ ਅਤੇ ਟਰੈਫ਼ਿਕ ਮੈਨੇਜਰ ਨੂੰ ਹਦਾਇਤ ਕੀਤੀ ਹੈ ਕਿ ਜਿੰਨਾ ਚਿਰ ਤੱਕ ਬਟਾਲਾ ਵਿਖੇ ਨਵਾਂ ਬੱਸ ਸਟੈਂਡ ਨਹੀਂ ਬਣਦਾ ਓਨਾ ਚਿਰ ਤੱਕ ਇਸ ਚੱਲ ਰਹੇ ਬੱਸ ਸਟੈਂਡ ਵਿੱਚ ਯਾਤਰੂਆਂ ਦੀਆਂ ਬੁਨਿਆਦੀ ਲੋੜਾਂ ਅਤੇ ਸਹੂਲਤਾਂ ਦੀ ਪੂਰਤੀ ਲਈ ਫੌਰੀ ਤੌਰ 'ਤੇ ਪ੍ਰਬੰਧ ਕੀਤੇ ਜਾਣ।

बेंगलुरु : 4 यात्रियों ने OLA ड्राइवर को लूटा फिर दी जान से मारने की धमकी

National    Dec 02 2018

आजकल देश में आए दिन बहुत सी लूट और मारपीट से जुड़ी बहुत सी वरदाताएं अक्सर देखने को मिलती है। आज ताज़ा मामला कर्नाटक की राजधानी बेंगलुरु में सामने आया है।

छत्तीसगढ़ हादसा : बस अनियंत्रित होकर पलटी, 16 यात्री घायल

National    Dec 01 2018

आजकल देश में आए दिन बहुत से हादसे होने की खबरें अक्सर देखने को मिलते है। आज ताजा मामला छत्तीसगढ़ के गरियाबंद जिले में देखने को मिला है।

ਟ੍ਰੇਨ ਸੀ ਰੱਦ ਅਤੇ ਰੇਲਵੇ ਨੇ ਵੇਚ ਦਿੱਤੀਆਂ ਯਾਤਰੀਆਂ ਨੂੰ ਟਿਕਟਾਂ...

Firozpur    Nov 27 2018

ਕਿੰਨੀ ਹੈਰਾਨੀ ਹੁੰਦੀ ਹੈ, ਉਸ ਵੇਲੇ ਜਦੋਂ ਵਿਭਾਗੀ ਗਲਤੀ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ।

उत्तरकाशी हादसा : यात्रियों से भरी बस खाई में गिरी, 12 से ज्यादा लोगों के मौत होने की आशंका

National    Nov 18 2018

उत्तराखंड में आए दिन बहुत से हादसे होने की खबरें अक्सर देखने को मिलती है। आज ताज़ा मामला उत्तरकाशी में देखने को मिला है।

यात्रियों का सामान लिए बिना ही जम्मू पहुंचा गो एयर का विमान

National    Nov 05 2018

गो एयर का एक विमान यात्रियों का सामान लिए बगैर ही श्रीनगर से जम्मू आ गया।

25 killed in Army helicopter crash in Afghanistan

International    Oct 31 2018

The helicopter was on its way to Herat province when the pilot lost control

ਹਿਮਾਚਲ ਨੂੰ ਜਾਨ ਵਾਲਿਆਂ 14 ਅਪ-ਡਾਊਨ ਟ੍ਰੇਨਾਂ ਵਿੱਚੋਂ  9 ਅਪ-ਡਾਊਨ ਟ੍ਰੇਨਾਂ ਦੀ ਹੋਈ ਬਹਾਲੀ

Pathankot    Oct 21 2018

ਪਿਛਲੇ ਕਰੀਬ 3 ਮਹੀਨੇ ਬੰਦ ਪਏ ਪਠਾਨਕੋਟ-ਜੋਗਿੰਦਰ ਨਗਰ ਰੇਲ ਸੈਕਸ਼ਨ ਤੇ ਚਾਰ ਟਰੇਨ ਬਹਾਲ ਕਰ ਜਵਾਲਾਮੁਖੀ ਤੱਕ ਚਲਾਈਆਂ ਗਈਆਂ ਹਨ, ਜਿਸ ਦੇ ਚਲਦੇ ਹਿਮਾਚਲ ਨੂੰ ਜਾਨ ਵਾਲੇ ਮੁਸਾਫ਼ਰਾਂ ਨੂੰ ਕਾਫ਼ੀ ਰਾਹਤ ਮਿਲੀ ਹੈ।

छत्तीसगढ़ के महासमुंद में हुआ सड़क हादसा, 10 यात्रियों की मौत

National    Oct 17 2018

आजकल देश में आए दिन सड़क हादसों से जुड़े बहुत से मामले देखने को मिलते है।

World's longest non-stop flight all set to board now- Reports

International    Oct 11 2018

On Thursday, the passengers were all set to board the longest ever non-stop flight.

ਗੱਡੀ ਸੰਖਿਆ 14711 'ਚ ਵਾਧੂ ਕੋਚ ਲਗਾਉਣ ਦੀ ਮੰਗ

Fazilka    Oct 05 2018

ਉਤਰ ਰੇਲਵੇ ਯਾਤਰੀ ਸੰਘ ਦੇ ਜਨਰਲ ਸਕੱਤਰ ਹਨੁੰਮਾਨਦਾਸ ਗੋਇਲ ਨੇ ਸੀਨੀਅਰ ਪ੍ਰਬੰਧਕ ਪੱਛਮ ਰੇਲਵੇ ਜੈਪੁਰ ਨੂੰ ਇੱਕ ਪੱਤਰ ਲਿਖ ਕੇ ਸ਼੍ਰੀਗੰਗਾਨਗਰ ਤੋਂ ਹਰਦੁਆਰ ਜਾਣ ਵਾਲੀ ਗੱਡੀ ਸੰਖਿਆ 14711 'ਚ ਸੋਮਵਤੀ ਮੱਸਿਆ ਦੇ ਚਲਦੇ ਵਾਧੂ ਕੋਚ ਲਗਾਉਣ ਦੀ ਮੰਗ ਕੀਤੀ ਹੈ। 

चेन्नई: एयरपोर्ट पर इंडिगो की यात्रियों से भरी बस में लगी आग, जांच जारी

National    Sep 21 2018

चेन्नई हवाईअड्डा पर एक घरेलू उड़ान के यात्रियों को लाने के दौरान यहां इंडिगो एयरलाइंस की एक बस में आग लग गई।

JET AIRWAYS मामला : यात्रियों ने मांगा 30 लाख रुपये का मुआवजा और 100 अपग्रेड वाउचर्स

National    Sep 21 2018

मुंबई से जयपुर से आने वाली जेट एयरवेज की फ्लाइट में गुरुवार को क्रू-मेंबर्स को बड़ी लापरवाही देखने को मिली।

ਲੈਂਡ ਸਲਾਈਡਿੰਗ ਦੇ ਚਲਦੇ ਹਿਮਾਚਲ ਨੂੰ ਜਾਣ ਵਾਲੀਆਂ ਟਰੇਨਾਂ ਹੋਈਆਂ ਰੱਦ

Pathankot    Jul 26 2018

ਪਿਛਲੇ ਦਿਨੀਂ ਜਵਾਲਾਮੁਖੀ ਨੇੜੇ ਹੋਈ ਲੈਂਡ ਸਲਾਈਡਿੰਗ ਦੇ ਚਲਦੇ ਫ਼ਿਰੋਜ਼ਪੁਰ ਮੰਡਲ ਵੱਲੋਂ ਕਾਂਗੜਾ ਘਾਟੀ ਨਿਰੋਗੇਜ ਟਰੈਕ ਦੀਆਂ ਅੱਪ-ਡਾਊਨ 6 ਟਰੇਨਾਂ ਨੂੰ ਰੱਦ ਕੀਤੇ ਜਾਣ ਦੀ ਵਜ੍ਹਾ ਨਾਲ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁਲਾਜ਼ਮਾਂ ਦੀ ਹੜਤਾਲ, ਮੁਸਾਫਿਰ ਬੇਹਾਲ, ਸਰਕਾਰ ਨੂੰ ਕਰੋੜਾਂ ਦਾ ਘਾਟਾ..!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jul 18 2018

ਜਦੋਂ ਵੀ ਪਨਬੱਸ ਤੇ ਰੋਡਵੇਜ਼ ਜਾਂ ਫਿਰ ਰੇਲਵੇ ਦੇ ਮੁਲਾਜ਼ਮ ਹੜਤਾਲ 'ਤੇ ਚਲੇ ਜਾਂਦੇ ਹਨ ਤਾਂ ਸਰਕਾਰਾਂ ਨੂੰ ਕਰੋੜਾਂ ਦਾ ਘਾਟਾ ਪੈ ਹੀ ਜਾਂਦਾ ਹੈ।

नई दिल्ली: ट्रेन में बम होने की सूचना निकली फ़र्ज़ी, यात्रियों में फैला अफरा-तफरी का माहौल

National    Jul 08 2018

नई दिल्ली राजधानी एक्सप्रेस में फ़र्ज़ी सूचना मिलने से यात्रियों में डर फैल गया।

180 missing in Indonesia ferry disaster- Police

International    Jun 20 2018

Police on Wednesday said that nearly 180 passengers are missing after a ferry sank into the depths of a volcanic lake in Indonesia, almost tripling initial estimates.

ਰੇਲਵੇ ਦਾ ਯਾਤਰੀਆਂ ਨੂੰ ਬਿਹਤਰੀਨ ਤੋਹਫ਼ਾ 'ਯੂ.ਟੀ.ਐਸ' ਐਪ (ਨਿਊਜ਼ਨੰਬਰ ਖ਼ਾਸ ਖ਼ਬਰ)

Fazilka    Jun 16 2018

ਭਾਰਤੀ ਰੇਲ ਵੱਲੋਂ ਰੇਲਵੇ ਦੇ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਅਤੇ ਕੈਸ਼ਲੈਸ ਤੇ ਪੇਪਰਲੈਸ ਕੜੀ 'ਚ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਯਾਤਰੀਆਂ ਦਾ ਸਫ਼ਰ ਸੁਖਾਲਾ ਬਣਾਉਣ ਲਈ 'ਯੂ.ਟੀ.ਐਸ' ਐਪ ਬੀਤੇ ਦਿਨੀਂ ਲਾਂਚ ਕੀਤਾ ਗਿਆ ਹੈ।

ਆਮ ਲੋਕਾਂ ਨੂੰ ਟ੍ਰੇਨ ਵਿੱਚ ਸਫ਼ਰ ਲਈ ਹੋਣਾ ਪੈ ਰਿਹਾ ਖੱਜਲ-ਖੁਆਰ (ਨਿਊਜ਼ਨੰਬਰ ਖਾਸ ਖਬਰ)

Pathankot    Jun 14 2018

ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵੱਲੋਂ ਪੁਰਾਣੇ ਰੇਲ ਢਾਂਚੇ ਤੇ ਚੱਲ ਰਹੀ ਰੇਲ ਵਿਵਸਥਾ ਨੂੰ ਪਟਰੀ ਤੇ ਲਿਆਉਣ ਲਈ ਅਤੇ ਮੁਸਾਫ਼ਰਾਂ ਨੂੰ ਸੁਖਾਵਾਂ ਰੇਲ ਸਫ਼ਰ ਮੁਹੱਈਆ ਕਰਵਾਉਣ ਲਈ ਪੁਰਾਣੇ ਰੇਲ ਕੋਚਾਂ ਨੂੰ ਹਟਾ ਨਵੇਂ ਰੇਲ ਕੋਚ ਉਤਾਰੇ ਜਾ ਰਹੇ ਹਨ, ਪਰ ਨਵੇਂ ਰੇਲ ਕੋਚ ਰੇਲ ਮੁਸਾਫ਼ਰਾਂ ਲਈ ਕਿੰਨੇ ਕੁ ਸੁਖਾਵੇਂ ਹੋਣਗੇ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਵੇਂ ਕੋਚਾਂ ਵਿੱਚ ਜਨਰਲ ਬੋਗੀਆਂ ਦੀ ਗਿਣਤੀ ਬਹੁਤ ਹੀ ਘੱਟ ਰੱਖੀ ਗਈ ਹੈ।

Uber’s new technology to spot drunk passengers

Technology    Jun 12 2018

The technique could help drivers who do not want to pick up passengers in inebriated state

10 wounded after man falsely affirms explosive on Indonesia plane

International    May 29 2018

According to the police, 10 passengers on an Indonesian flight prepared to take off from Borneo island were wounded after a man falsely said that there was an explosive on board.

ਰੇਲ ਸਫ਼ਰ ਦਾ ਮਜਾ ਹੋਇਆ ਕਿਰਕਿਰਾ ! (ਨਿਊਜ਼ਨੰਬਰ ਖ਼ਾਸ ਖ਼ਬਰ)

Fazilka    May 27 2018

ਰੇਲ ਸਫ਼ਰ ਕਰਨ ਵਾਲਿਆਂ ਨੂੰ ਹੁਣ ਸਟੇਸ਼ਨਾਂ 'ਤੇ ਗਰਮ ਪੁੜੀ ਛੋਲੇ, ਪਕੌੜੇ ਵਰਗੀਆਂ ਚੀਜਾਂ ਠੰਡੀਆਂ ਮਿਲਣ ਸਮੇਤ ਚਾਹ ਵੀ ਹੁਣ ਮਸ਼ੀਨੀ ਬਣੀ ਹੀ ਮਿਲਿਆ ਕਰੇਗੀ, ਉਤਰ ਰੇਲਵੇ ਨੇ ਇਸਦਾ ਫ਼ੈਸਲਾ ਕਰਦਿਆਂ ਆਪਣੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਲੱਗਣ ਵਾਲੀਆਂ ਖਾਣ-ਪੀਣ ਦੀਆਂ ਰੇਹੜੀਆਂ 'ਤੇ ਵਰਤੇ ਜਾਂਦੇ ਗੈਸ ਸਿਲੰਡਰ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸ਼ਾਨੇ-ਪੰਜਾਬ ਐਕਸਪ੍ਰੈਸ ਨੂੰ ਖੰਨਾ ਪਹੁੰਚਣ ਤੇ ਰੇਲਵੇ ਨੇ ਕੀਤਾ ਰੱਦ, ਹਜ਼ਾਰਾਂ ਮੁਸਾਫ਼ਰਾਂ ਨੂੰ ਹੋਣ ਪਿਆ ਖੱਜਲ ਖੁਆਰ

Khanna    Apr 03 2018

ਐਸ.ਸੀ.ਐਸ.ਟੀ ਐਕਟ 'ਚ ਸੋਧ ਕੀਤੇ ਜਾਣ ਦੇ ਖਿਲਾਫ ਦਲਿਤ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਰੇਲ ਯਾਤਰੀਆਂ ਅਤੇ ਰੇਲਵੇ ਵਿਭਾਗ ਤੇ ਬੁਰਾ ਅਸਰ ਪਿਆ।

रेल यात्रियों को राहत, सरकार 25 शताब्दी ट्रेनों के किराए करेगी कम

National    Mar 26 2018

सरकार कम यात्रियों की संख्या वाले कुछ रूटों पर चलने वाली शताब्दी ट्रेनों के किराए में कमी ला सकती है।

Easyjet suspends pilots over mid flight Snapchat videos

International    Mar 24 2018

EasyJet has suspended captain Michel Castellucci and his co-pilot over reports that they filmed Snapchat videos during a flight

ਰੇਲ 'ਚ ਬਿਨਾਂ ਟਿਕਟ ਵਾਲੇ ਯਾਤਰੀਆਂ ਵਿਰੁੱਧ ਰੇਲਵੇ ਹੋਇਆ ਸਖਤ.!!!

Firozpur    Feb 18 2018

ਡੀ.ਆਰ.ਐਮ ਫ਼ਿਰੋਜ਼ਪੁਰ ਵਿਵੇਕ ਕੁਮਾਰ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਮੋਨੂੰ ਲੂਥਰਾ ਦੀ ਅਗਵਾਈ ਵਿੱਚ ਚਲਾਈ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਤਹਿਤ ਵੱਖ-ਵੱਖ ਸਟੇਸ਼ਨਾਂ 'ਤੇ ਬਿਨਾਂ ਟਿਕਟ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ।

Artist and her peacock declined entry on Jersey-LA flight

International    Jan 31 2018

A United Airlines passenger who tried to take her peacock with her on a cross-country flight was denied entry by the airline because of health and safety concerns.