We found 145 result for: navjot singh sidhu


ਸਿੱਧੂ ਦੀ ਲੰਬੀ ਵਿਖੇ ਕਾਂਗਰਸ ਦੀ ਰੈਲੀ ਵਿੱਚ ਗੈਰਹਾਜ਼ਰੀ ਨੇ ਛੇੜੀ ਚਰਚਾ !

Gurdaspur    Oct 08 2018

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੰਬੀ ਹਲਕੇ ਵਿੱਚ ਕੀਤੀ ਗਈ ਕਾਂਗਰਸ ਦੀ ਰੈਲੀ ਵਿੱਚ ਜਿੱਥੇ ਕਈ ਕੈਬਨਿਟ ਮੰਤਰੀ ਪਹਿਲਾਂ ਹੀ ਤਿਆਰੀਆਂ ਵਿੱਚ ਜੁਟੇ ਨਜ਼ਰ ਆਏ ਸਨ ਤੇ ਰੈਲੀ ਵਾਲੇ ਦਿਨ ਵੀ ਹਾਜ਼ਰੀ ਭਰੀ ਸੀ ਉੱਥੇ ਕਾਂਗਰਸ ਦੇ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਕਈ ਤਰ੍ਹਾਂ ਦੇ ਚਰਚਾ ਛੇੜ ਗਈ ਹੈ।

ਨਵਜੋਤ ਸਿੰਘ ਸਿੱਧੂ ਵੱਲੋਂ ਸਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਡਾ.ਮਹੇਸ਼ ਸ਼ਰਮਾ ਨਾਲ ਮੁਲਾਕਾਤ

Gurdaspur    Oct 06 2018

ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ  ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨਾਲ ਮੀਟਿੰਗ ਕਰਕੇ ਜਲਿਆਂ ਵਾਲਾ ਬਾਗ ਰਾਸ਼ਟਰੀ ਯਾਦਗਾਰੀ ਟ੍ਰਸਟ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕ੍ਰਿਆ ਜਲਦ ਮੁਕੰਮਲ ਕਰਨ 'ਤੇ ਜ਼ੋਰ ਦਿੱਤਾ ਗਿਆ।

नवजोत सिंह सिद्धु ने सुखबीर बादल को बहस के लिए दी खुली चनौती

Sangrur    Oct 01 2018

कैबिनेट मंत्री नवजोत सिंह सिद्धू ने बादल परिवार पर तीखे शब्दों से वार किया है।

नवजोत सिंह सिद्धू ने की अफीम खेती को लीगल करने की मांग

National    Oct 01 2018

अक्सर अपने बयानों को लेकर चर्चा में रहने वाले मंत्री नवजोत सिंह सिद्धू ने एक बार फिर विवादित बयान दिया है।

नगर निगम और इम्प्रूवमेंट ट्रस्ट में करीब ढाई सौ करोड़ का घोटाला आया सामने : नवजोत सिंह सिद्धू

Jalandhar    Sep 27 2018

पंजाब सरकार के निकाय मंत्री नवजोत सिंह सिद्धू ने जालंधर इम्प्रूवमेंट ट्रस्ट का ओचक निरिक्षण किया।

बारिश के कारण अमृतसर में धंसी जमीन, नवजोत कौर सिद्धू ने कहा- 10 साल का विकास आ रहा नजर

Amritsar    Sep 24 2018

अमृतसर में बीते दिन ई माॅल रोड पर जमीन धंसने के कारण एक बड़ा सा गड्ढा हो गया था।

Politics over religion, War over Kartarpur Sahib Corridor begins at the cost of Sikh sentiments (NewsNumber Exclusive)

Chandigarh    Sep 20 2018

The controversy over the Kartarpur Sahib Corridor has taken a new turn after Pakistan Government said that there is no formal communication with India on the issue

ਕਰਤਾਰਪੁਰ ਲਾਂਘੇ ਨੂੰ ਲੈ ਕੇ ਸਿੱਧੂ ਦੇ ਯਤਨਾਂ ਦੀ ਆਲੋਚਨਾ ਕਿੰਨੀ ਕੁ ਜਾਇਜ਼ ?

Citizen's Forum    Sep 20 2018

ਹਿੰਦ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ ਦੇ ਕਈ ਮਹਾਨ ਗੁਰਧਾਮ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਜਿੱਥੇ ਦੇਸ ਵਿਦੇਸ਼ ਵਿੱਚ ਵਸਦਾ ਹਰ ਗੁਰਸਿੱਖ ਰੋਜ ਅਰਦਾਸ ਕਰਦਾ ਹੈ।

ਸਿੱਧੂ ਦੀ ਫਰਾਖ਼ਦਿਲੀ, ਕਿਹਾ ਬਾਦਲ ਕਰਤਾਰਪੁਰ ਲਾਂਘੇ ਲਈ ਅੱਗੇ ਲੱਗਣ ਮੈਂ ਇਨ੍ਹਾਂ ਦੇ ਪਿੱਛੇ ਤੁਰਨ ਨੂੰ ਤਿਆਰ

Gurdaspur    Sep 20 2018

ਪੰਜਾਬ ਕੈਬਨਿਟ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਫਰਾਖ਼ਦਿਲੀ ਵਿਖਾਉਂਦਿਆਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਪਵਿੱਤਰ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਸਬੰਧਿਤ ਹੋਣ ਕਰਕੇ ਮੈਂ ਚਾਹੁੰਦਾ ਹਾਂ ਕਿ ਇਸ 'ਤੇ ਕਿਸੇ ਤਰਾਂ ਵੀ ਕੋਈ ਰਾਜਨੀਤੀ ਨਾ ਹੋਵੇ ਤੇ ਜੇਕਰ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕੇਂਦਰ ਦੀ ਆਪਣੀ ਭਾਈਵਾਲ ਭਾਜਪਾ ਸਰਕਾਰ ਤੋਂ  ਰਸਤਾ ਖੁਲ੍ਹਵਾਉਣ ਲਈ ਪਹਿਲ ਕਰਵਾਉਂਦੇ ਹਨ ਤਾਂ ਮੈਂ ਬਾਦਲਾਂ ਦੇ ਮਗਰ ਲੱਗ ਕੇ ਤੁਰਨ ਨੂੰ ਵੀ ਤਿਆਰ ਹਾਂ।

ਜੱਫ਼ੀ, ਪੰਜਾਬੀ ਪਾਉਣ ਤਾਂ ਗੱਦਾਰ, ਗੈਰ ਪੰਜਾਬੀ ਪਾਉਣ ਤਾਂ ਦੇਸ਼ ਭਗਤ!!!

Citizen's Forum    Sep 19 2018

ਜੱਫ਼ੀਆਂ ਹਮੇਸ਼ਾ ਪਿਆਰ, ਮੁਹੱਬਤ ਅਤੇ ਸਮਝੌਤੇ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ, ਜਿਹੜੀਆਂ ਕਿ ਪੰਜਾਬੀ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਵੀ ਹਨ।

ਭਾਜਪਾ ਨੇ ਸਿੱਧੂ ਦੀ ਤੁਲਨਾ ਪਾਕਿਸਤਾਨ ਦੇ ਏਜੰਟ ਨਾਲ ਕੀਤੀ!!

Gurdaspur    Sep 19 2018

ਪੰਜਾਬ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਦੇ ਪਾਕਿਸਤਾਨ ਫੇਰੀ ਤੋਂ ਵਾਪਸ ਆਏ ਹਨ ਵਿਵਾਦ ਉਨ੍ਹਾਂ ਦਾ ਖਹਿੜਾ ਛੱਡਣ ਦਾ ਨਾਮ ਨਹੀਂ ਲੈ ਰਹੇ।

सुखबीर बादल को विचारधारा की कब्‍ज है तो उसमें मेरा कोई कसूर नहीं: सिद्धू

National    Sep 19 2018

"सुखबीर बादल को अगर मुंह का जुलाब हुआ है तो उसमें मेरा कसूर नहीं है। अगर उनको विचारधारा की कब्‍ज है तो उसमें मेरा कोई कसूर नहीं।"

Sidhu clears the fog over Kartarpur Corridor row, lashes out at Harsimrat Badal

Chandigarh    Sep 18 2018

Harsimrat was seen accusing Sidhu of playing with the sentiments of the people of Punjab

करतारपुर कॉरिडोर खोलने के मामले को लेकर सुषमा स्वराज से सिद्धू की ने मुलाकात

National    Sep 18 2018

पूर्व भारतीय क्रिकेटर तथा कांग्रेस की पंजाब सरकार में मंत्री नवजोत सिंह सिद्धू सोमवार को विदेश मंत्री सुषमा स्वराज से मिले और उनसे करतारपुर साहिब गलियारा (कॉरिडोर) को खोलने के लिए पाकिस्तान से वार्ता की पहल करने में मदद मांगी।

ਕਰਤਾਰਪੁਰ ਦੇ ਲਾਂਘੇ ਲਈ ਕੋਸ਼ਿਸ਼ਾਂ ਤੇਜ਼, ਹੁਣ ਸਿੱਧੂ ਨੇ ਕੀਤੀ ਵਿਦੇਸ਼ ਮੰਤਰੀ ਨਾਲ ਮੁਲਾਕਾਤ

Gurdaspur    Sep 18 2018

ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਕਿਹਾ ਹੈ।

ਮਜੀਠੀਆ ਨੇ ਜਾਖੜ, ਸਿੱਧੂ ਤੇ ਦਾਦੂਵਾਲ ਤੇ ਕੱਸੇ ਤੰਜ ਕਿਹਾ…………..

Gurdaspur    Sep 16 2018

ਨੋਜਵਾਨ ਦਲੇਰ ਤੇ ਨਿਧੜਕ ਆਗੂ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਪਣੇ ਅੰਦਾਜ਼ ਵਿੱਚ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਪ੍ਰਧਾਨ ਜਾਖੜ ਤੇ ਸਰਬੱਤ ਖਾਲਸਾ ਵੱਲੋਂ ਬਣਾਏ ਗਏ ਜੱਥੇਦਾਰ ਦਾਦੂਵਾਲ ਨੂੰ ਖੂਬ ਰਗੜੇ ਲਾਏ ਅਤੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਤੇ ਕਈ ਵਾਰ ਤੰਜ ਕੱਸੇ।

ਬੋੜੇ ਬੱਬਰ ਸ਼ੇਰਾਂ ਵਾਂਗ ਦਹਾੜ ਰਹੇ ਹਨ ਸਿੱਧੂ ਤੇ ਰੰਧਾਵਾ!! (ਵਿਅੰਗ)

Citizen's Forum    Sep 15 2018

ਮਾਮਲਾ ਭਾਵੇਂ ਨਸ਼ਿਆਂ ਦਾ ਹੋਵੇ ਜਾਂ ਫ਼ਿਰ ਬੇਅਦਬੀਆਂ ਦਾ, ਜਿਸ ਦਿਨ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਹੈ, ਕੇਵਲ ਨਵਜੋਤ ਸਿੰਘ ਸਿੱਧੂ ਹੀ ਨਹੀਂ ਬਲਕਿ ਸੁਖ਼ਜਿੰਦਰ ਸਿੰਘ ਰੰਧਾਵਾ ਵੀ ਅਕਾਲੀਆਂ ਨੂੰ ਬਹੇ ਕੜਾਹ ਵਾਂਗ ਲੈ ਰਹੇ ਹਨ।

नवजोत सिंह सिद्धू के द्वारा श्री अकाल तख्त साहिब को सौंपा गया ज्ञापन

Amritsar    Sep 15 2018

जस्टिस रंजीत सिंह की रिपोर्ट आने के बाद आज पंजाब के लोकल बॉडी मिनिस्टर सरदार नवजोत सिंह सिद्धू आज श्री अकाल तख्त साहिब पर पंजाब के पूर्व मुख्यमंत्री और उपमुख्यमंत्री के खिलाफ शिकायत लेकर आज श्री अकाल तख्त के जत्थेदार सिंह साहिब ज्ञानी गुरबचन सिंह को अपील की है।

रोड रेज केस: सुप्रीम कोर्ट ने 30 साल पुराने मामले में सिद्धू को जारी किया नोटिस

National    Sep 14 2018

पूर्व क्रिकेटर और पंजाब के मंत्री नवजोत सिंह सिद्धू को 30 साल पुराने रो़ड रेज मामले में सुप्रीम कोर्ट ने नोटिस जारी कर जवाब मांगा है।

नवजोत सिंह सिद्धू की बड़ी मुसीबतें, खुला 30 साल पुराना रोडरेज मामला

National    Sep 13 2018

कांग्रेस पार्टी के नेता और पंजाब के मंत्री नवजोत सिंह सिद्धू को 30 साल पुराने रो़ड रेज मामले में बड़ा झटका लगा है।

सुषमा स्वराज को सिद्धू का पत्र, कहा- करतारपुर साहिब कॉरिडोर खोलने के लिए दस्तक दे रहा है

National    Sep 09 2018

पूर्व क्रिकेटर और कांग्रेस नेता नवजोत सिंह सिद्धू ने विदेश मंत्री सुषमा स्वराज को पत्र लिखा है।

Kartarpur Sahib corridor row, Sour grapes for BJP? (NewsNumber Exclusive)

Chandigarh    Sep 08 2018

BJP asserted that remarks of thanks by Sidhu to Pakistan over Kartarpur Sahib is a sheer gesture of insulting India and Prime Minister Narendra Modi

Bridging the gap, Pakistan to open Kartarpur corridor, Sidhu thanks Pak PM Imran Khan

Chandigarh    Sep 07 2018

Punjab Cabinet Miniser Navjot Singh Sidhu welcomed the move and hailed Pak PM’s decision of keeping politics separate from religion

पाकिस्तान के जनरल बाजवा के एलान के बाद सिद्धू फिर निशाने पर

National    Sep 07 2018

पंजाब के कैबिनेट मंत्री नवजोत सिंह सिद्धू का पाक सेना प्रमुख जनरल कमर बाजवा से गले मिलने का मामला अभी भी थमा नहीं है।

Pakistan to open Kartarpur border corridor for Indian Sikh pilgrims

International    Sep 07 2018

On the 550th birth anniversary of Guru Nanak Dev Ji, Pakistan will open the corridor to the Kartarpur Sahib

सिद्धू की मेहनत रंग लाई, करतारपुर कॉरिडोर खोलने के लिए राजी हुआ पाकिस्तान

National    Sep 07 2018

पंजाब के मंत्री नवजोत सिंह सिद्धू की मेहनत आखिर रंग लाई और पाकिस्तान करतारपुर कॉरिडोर खोलने को राजी हो गया है।

Vicharan Wali Gall with Sukhjinder Lopon & Bittu Chak Wala || ਕੀ ਸਿੱਧੂ ਦੀ ਜੱਫੀ ਸਿੱਧਾ ਲਾਂਘਾ ਦਿਵਾ ਸਕੇਗੀ ਕਰਤਾਰਪੁਰ ਲਈ?

Vicharan Wali Gall    Aug 26 2018

Vicharan Wali Gall with Sukhjinder Lopon & Bittu Chak Wala || ਕੀ ਸਿੱਧੂ ਦੀ ਜੱਫੀ ਸਿੱਧਾ ਲਾਂਘਾ ਦਿਵਾ ਸਕੇਗੀ ਕਰਤਾਰਪੁਰ ਲਈ?

ਨਵਜੋਤ ਸਿੰਘ ਸਿੱਧੂ ਨੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਜਾ ਕੇ ਕੀਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ

Gurdaspur    Aug 25 2018

ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਜੱਫੀ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸ਼ੁਰੂ ਕੀਤੀ ਗਈ ਗੱਲਬਾਤ ਨੂੰ ਹੁਣ ਸਿੱਧੂ ਅਮਲੀਜਾਮਾ ਪਹਿਨਾਉਣ ਵਿੱਚ ਜੁੱਟ ਗਏ ਹਨ।

ਪਾਕਿਸਤਾਨ ਫ਼ੌਜ ਮੁਖੀ ਜੱਫੀ ਮਾਮਲੇ 'ਚ ਘਿਰੇ ਸਿੱਧੂ ਦੇ ਹੱਕ 'ਚ ਆਏ ਜਗਮੀਤ ਬਰਾੜ

Muktsar    Aug 25 2018

ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾ ਕੇ ਫ਼ੌਜ ਮੁਖੀ ਬਾਜਵਾ ਨੂੰ ਜੱਫੀ ਪਾ ਕੇ ਕੁਝ ਗ਼ਲਤ ਨਹੀਂ ਕੀਤਾ ਅਤੇ ਇਹ ਤਾਂ ਦੋ ਦੇਸ਼ਾਂ ਦੀ ਨਫ਼ਰਤ ਨੂੰ ਸੱਭਿਆਚਾਰ ਦੀ ਜੱਫੀ ਨਾਲ ਨੇੜੇ ਲਿਆਉਣ ਦਾ ਸਬੱਬ ਬਣ ਸਕਦੀ ਹੈ।

ਕਿਤੇ 'ਆਮ ਆਦਮੀ ਪਾਰਟੀ' ਵਰਗਾ ਹਾਲ ਨਾ ਹੋ ਜਾਵੇ 'ਕਾਂਗਰਸ' ਦਾ..? (ਨਿਊਜ਼ਨੰਬਰ ਖਾਸ ਖਬਰ)

Citizen's Forum    Aug 24 2018

'ਪੰਜਾਬ ਜਾਂ ਫਿਰ ਭਾਰਤ ਵਿੱਚ'!! ਮਾਮਲਾ ਕੋਈ ਵੀ ਹੋਵੇ, ਲੋਕਾਂ ਦੇ ਹੱਕ ਵਿੱਚ ਹੋਵੇ ਜਾਂ ਫਿਰ ਖ਼ਿਲਾਫ਼!! ਜਿਨ੍ਹਾਂ ਚਿਰ ਉਸ 'ਤੇ ਸਿਆਸਤ ਨਾ ਖੇਡੀ ਜਾਵੇ ਸਿਆਸੀ ਨੇਤਾਵਾਂ ਨੂੰ ਰੋਟੀ ਹਜ਼ਮ ਨਹੀਂ ਹੁੰਦੀ, ਖੌਰੇ ਕਿਉਂ? ਸਿਆਸੀ ਲੋਕ ਸੁਰਖੀਆਂ ਬਟੋਰਣ ਵਾਸਤੇ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ 'ਤੇ ਬੋਲਣ ਨੂੰ ਤਿਆਰ ਬਰ ਤਿਆਰ ਹੁੰਦੇ ਹੀ ਨੇ।