We found 697 result for: murder


ਸ਼ਰਾਬ ਪੀਣ ਤੋਂ ਰੋਕਣ 'ਤੇ ਪਤਨੀ ਦਾ ਕਤਲ ਕਰਨ ਦੇ ਦੋਸ਼ 'ਚ ਪਤੀ ਗਿਰਫਤਾਰ

Khanna    Jun 19 2018

ਰਾਸ਼ਨ ਲਿਆਉਣ ਦੀ ਬਜਾਏ ਸ਼ਰਾਬ ਪੀ ਕੇ ਘਰ ਆਏ ਪਤੀ ਨੂੰ ਰੋਕਣ ਤੋਂ ਭੜਕੇ ਪ੍ਰਵਾਸੀ ਮਜ਼ਦੂਰ ਵੱਲੋਂ ਬੀਤੇ ਦਿਨ ਨਜ਼ਦੀਕੀ ਪਿੰਡ ਜੁਲਫਗੜ 'ਚ ਕੁੱਟਮਾਰ ਕਰਕੇ ਪਤਨੀ ਦਾ ਕਤਲ ਕਰਕੇ ਫ਼ਰਾਰ ਹੋਏ ਪਤੀ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।

राजधानी दिल्ली में चली दिनदहाड़े गोलियां, 3 की मौत

National    Jun 18 2018

भारत की राजधानी दिल्ली के बुराड़ी में सोमवार को दिनदहाड़े गैंगवार हुई।

ਸ਼ਰਾਬ ਪੀਣ ਤੋਂ ਰੋਕਣ ਤੇ ਭੜਕੇ ਪ੍ਰਵਾਸੀ ਮਜ਼ਦੂਰ ਨੇ ਕੁੱਟਮਾਰ ਕਰਕੇ ਕੀਤਾ ਪਤਨੀ ਦਾ ਕਤਲ

Khanna    Jun 18 2018

ਰਾਸ਼ਨ ਲਿਆਉਣ ਦੀ ਬਜਾਏ ਸ਼ਰਾਬ ਪੀ ਕੇ ਘਰ ਆਏ ਪਤੀ ਨੂੰ ਟੋਕਣ ਤੇ ਭੜਕੇ ਪ੍ਰਵਾਸੀ ਮਜ਼ਦੂਰ ਵੱਲੋਂ ਨਜ਼ਦੀਕੀ ਪਿੰਡ ਜੁਲਫਗੜ ਸਥਿਤ ਖੇਤਾਂ 'ਚ ਮੋਟਰ ਵਾਲੇ ਕਮਰੇ 'ਚ ਕੁੱਟਮਾਰ ਕਰਕੇ ਪਤਨੀ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

गौरी लंकेश की हत्या के आरोपी के लिए चंदा जुटाने में लगी श्रीराम सेना, लिया फेसबुक का सहारा

National    Jun 17 2018

वरिष्ठ पत्रकार एवं एक्टिविस्ट गौरी लंकेश की हत्या के आरोपी परशुराम वाघमोरे के परिवार के लिए हिंदुत्ववादी संगठन श्रीराम सेना ने पैसों की मदद के लिए लोगों से चंदा देने की अपील की है।

धर्म बचाने के लिए की पत्रकार गौरी लंकेश की हत्या: परशुराम वाघमारे

National    Jun 16 2018

उत्तरी कर्नाटक के विजयपुरा जिले से पकड़े गए परशुराम वाघमारे (26) ने पत्रकार कार्यकर्ता गौरी लंकेश को मारने की बात कबूल ली है।

Comedian's murder in Australia sparks anger

International    Jun 15 2018

The rape and murder of a young comedian, while she was going back to her place at night in Australia, has sparked outrage.

2500 ਰੁਪਏ ਪਿੱਛੇ ਨੌਜਵਾਨ ਦੀ ਦਮ ਘੋਟ ਕੇ ਹੱਤਿਆ

Kapurthala    Jun 15 2018

2500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ 27 ਸਾਲਾਂ ਨੌਜਵਾਨ ਦੀ ਨਸ਼ੀਲੀ ਚੀਜ਼ ਸੁੰਘਾਉਣ ਤੋਂ ਬਾਤ ਦਮ ਘੋਟ ਕੇ ਹੱਤਿਆ ਕਰ ਦਿੱਤੀ।

शुजात बुखारी हत्याकांड मामले में हुई आतंकियों की पहचान

National    Jun 15 2018

जम्मू-कश्मीर में आतंकियों ने गुरुवार को राइजिंग कश्मीर अखबार के वरिष्ठ पत्रकार शुजात बुखारी की शाम करीब साढ़े सात बजे श्रीनगर की प्रेस कॉलोनी में गोली मारकर हत्या कर दी थी।

शुजात बुखारी हत्याकांड: पुलिस ने जारी की संदिग्धों की तस्वीरें

National    Jun 15 2018

जम्मू-कश्मीर में आतंकियों ने गुरुवार को राइजिंग कश्मीर अखबार के वरिष्ठ पत्रकार शुजात बुखारी की गोली मारकर हत्या कर दी थी।

ਜ਼ਮੀਨ ਦੀ ਵੰਡ ਨੂੰ ਲੈ ਕੇ ਔਰਤ ਦਾ ਕਤਲ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਉਮਰ ਕੈਦ..!!

Firozpur    Jun 14 2018

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਕੇ.ਕੇ. ਗੋਇਲ ਦੀ ਅਦਾਲਤ ਨੇ ਜ਼ਮੀਨ ਦੀ ਵੰਡ ਨੂੰ ਲੈ ਕੇ ਔਰਤ ਦਾ ਕਤਲ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਹੈ।

ਔਰਤ ਅਤੇ ਧੀ ਦਾ ਕੱਤਲ ਮਾਮਲਾ, ਪੁੱਤਰ ਹੀ ਨਿਕਲਿਆ ਕਾਤਲ: ਐਸ.ਐਸ.ਪੀ

Fazilka    Jun 13 2018

ਜ਼ਿਲ੍ਹਾ ਪੁਲਿਸ ਨੇ ਬੀਤੇ ਮਹੀਨੇ ਇੱਕ ਔਰਤ ਅਤੇ ਉਸ ਦੀ ਧੀ ਦੀ ਹੱਤਿਆ ਕਰਨ ਵਾਲੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਨੂੰ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ।

7 months on, no headway in mysterious death of 19 year old, family wants case to be handed over to CBI

Chandigarh    Jun 12 2018

On November 9, 2017 the 19-year-old’s body was found from his car on Morni Road with a bullet shot in his head

ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਲਾਇਆ ਕੱਤਲ ਕੀਤੇ ਜਾਨ ਦਾ ਇਲਜਾਮ

Fazilka    Jun 12 2018

ਜ਼ਿਲ੍ਹੇ ਦੇ ਪਿੰਡ ਹਰੀਪੁਰਾ ਦੀ ਇੱਕ ਕੱਸੀ 'ਚੋਂ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।

ਕਠੁਆ ਰੇਪ ਅਤੇ ਕਤਲ ਮਾਮਲੇ 'ਚ ਅੱਜ ਗਵਾਹ ਹੋਏ ਪੇਸ਼ (ਨਿਊਜ਼ਨੰਬਰ ਖ਼ਾਸ ਖ਼ਬਰ)

Pathankot    Jun 11 2018

ਜੰਮੂ ਕਸ਼ਮੀਰ ਦੇ ਕਠੁਆ ਵਿਖੇ ਬੀਤੇ ਦਿਨੀਂ ਮਾਸੂਮ ਬੱਚੀ ਨਾਲ ਹੋਏ ਬਲਾਤਕਾਰ ਅਤੇ ਕਤਲ ਮਾਮਲੇ 'ਚ ਸੁਰਖਿਆ 'ਚ ਆਏ ਆਸਿਫ਼ਾ ਕਤਲ ਅਤੇ ਜਬਰਜਨਾਹ ਦੇ ਕੇਸ ਨੂੰ ਸੁਪਰੀਮ ਕੋਰਟ ਵੱਲੋਂ ਪਠਾਨਕੋਟ ਦੀ ਸੈਸ਼ਨ ਕੋਰਟ ਵਿਖੇ ਸ਼ਿਫ਼ਟ ਕੀਤਾ ਗਿਆ ਸੀ।

No headway in Punjabi singer’s death case, Another mysterious death to go unsolved ?

Chandigarh    Jun 11 2018

22 year old budding singer Navjot Singh Virk alias Insanpuria virk was allegedly shot dead in Dera Bassi

चाकू मारकर की अपने ही दोस्त की हत्या

National    Jun 11 2018

उत्तर प्रदेश में बरेली के बारादरी क्षेत्र में नाबालिग की चाकू मारकर हत्या की गई।

ਜ਼ਮੀਨ ਦੇ ਵਿਵਾਦ ਤੇ ਐਨ.ਆਰ.ਆਈ ਵਿਅਕਤੀ ਦੇ ਕਤਲ ਕੇਸ ਵਿੱਚ ਲੋੜੀਂਦਾ ਆਰੋਪੀ ਕਾਬੂ

Kapurthala    Jun 10 2018

ਨਜਦੀਕੀ ਪਿੰਡ ਧਾਲੀਵਾਲ ਬੇਟ ਦੇ ਡੇਰਿਆਂ ਤੇ ਬੀਤੀ 31 ਮਈ ਨੂੰ ਤਿੰਨ ਵਿਅਕਤੀਆਂ ਵੱਲੋਂ ਜ਼ਮੀਨ ਦੇ ਵਿਵਾਦ ਕਾਰਣ ਇੱਕ ਐਨ.ਆਰ.ਆਈ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ।

ਪਤਨੀ ਦੇ ਕਾਤਲ ਪਤੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

Khanna    Jun 10 2018

ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦੇ ਹੋਏ ਕਰੀਬ ਤਿੰਨ ਸਾਲ ਪਹਿਲਾਂ ਉਸਦਾ ਕਤਲ ਕਰਨ ਦੇ ਦੋਸ਼ 'ਚ ਕਾਬੂ ਕੀਤੇ ਗਏ ਮ੍ਰਿਤਕਾ ਦੇ ਪਤੀ ਨੂੰ ਕਤਲ ਕਰਨ ਦੇ ਇਲਜ਼ਾਮ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਸੁੱਤੀ ਹੋਈ ਪਤਨੀ ਦੀ ਧੌਣ ਲਾਹ ਲੈ ਗਿਆ ਸ਼ਰਾਬੀ ਪਤੀ!!

Patiala    Jun 10 2018

ਪਿੰਡ ਠੂਠਿਆਂਵਾਲੀ ਵਿੱਚ ਸ਼ਰਾਬ ਦੇ ਨਸ਼ੇ ਨਾਲ ਚੂਰ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Police booked 9 in Nayagaon murder case, 4 are from a single family

Chandigarh    Jun 09 2018

A day after the murder of 23 year lad the Police booked nine suspects in the case

ਪਤੀ ਤੋਂ ਤੰਗ ਆ ਕੇ ਮਹਿਲਾ ਨੇ ਲਿਆ ਫਾਹਾ, ਪਤੀ ਨੇ ਕਿਹਾ ਸੀ ਕਿ ਬੁਖ਼ਾਰ ਕਾਰਨ ਹੋਈ ਸੀ ਮੌਤ

Patiala    Jun 09 2018

ਥਾਣਾ ਕੋਤਵਾਲੀ ਪੁਲਿਸ ਪਟਿਆਲਾ ਨੇ ਇੱਕ ਮਾਮਲਾ ਦਰਜ਼ ਕੀਤਾ ਹੈ, ਜਿਸਦੇ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਤੋਲੀ ਥਾਣਾ ਪਾਤੜਾ ਦੀ ਭੈਣ ਨੇ ਆਪਣੇ ਪਤੀ ਤੋਂ ਤੰਗ ਪਰੇਸ਼ਾਨ ਹੋ ਕੇ ਫਾਹਾ ਲੈ ਲਿਆ ਹੈ ਅਤੇ ਆਪਣੀ ਜੀਵਨ ਲੀਲਾ ਹਮੇਸ਼ਾ ਲਈ ਸਮਾਪਤ ਕਰ ਲਈ ਹੈ।

ਆਸਿਫਾ ਕਤਲ ਕੇਸ ਮਾਮਲੇ ਵਿੱਚ ਅੱਜ ਹੋਣੀ ਸੀ ਗਵਾਹਾਂ ਦੀ ਗਵਾਹੀ (ਨਿਊਜ਼ਨੰਬਰ ਖਾਸ ਖ਼ਬਰ)

Pathankot    Jun 08 2018

ਕਠੁਆ ਦੀ ਰਹਿਣ ਵਾਲੀ ਬੱਚੀ ਆਸਿਫਾ ਦੇ ਕੇਸ ਦੀ ਸੁਣਵਾਈ ਪਠਾਨਕੋਟ ਦੀ ਸੈਸ਼ਨ ਕੋਰਟ ਵਿਖੇ ਚੱਲ ਰਹੀ ਹੈ।

ਵਿਨਾਸ਼ ਕਾਲੀਨ ਵਿਪਰੀਤ ਬੁੱਧੀ : ਮਹਿਜ਼ ਦੋ ਹਜ਼ਾਰ ਰੁਪਏ ਪਿੱਛੇ ਮਜਦੂਰ ਹੱਥੋਂ ਕਿਸਾਨ ਦਾ ਕਤਲ, ਮਾਮਲਾ ਦਰਜ (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jun 08 2018

ਪੈਸੇ ਦੀ ਅਸਲ ਕੀਮਤ ਕੀ ਹੁੰਦੀ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਮਹਿਜ਼ ਦੋ ਹਜ਼ਾਰ ਰੁਪਏ ਦੀ ਵਜ੍ਹਾ ਨਾਲ ਹੋਈ ਲੜਾਈ ਦੌਰਾਨ ਇੱਕ ਨੇ ਦੂਜੇ ਹੱਥੋਂ ਜਾਨ ਗਵਾ ਲਈ ਤੇ ਜਾਨ ਲੈਣ ਵਾਲਾ ਆਪ ਸਾਰੀ ਉਮਰ ਜੇਲ੍ਹ 'ਚ ਸੜਨ ਲਈ ਤਿਆਰ ਹੋ ਗਿਆ।

Another case of suspected old enmity, 23 year old PGI worker shot dead

Chandigarh    Jun 08 2018

A 23 year old sanitation worker of PGI was allegedly shot dead by two men

ਕਲਯੁੱਗੀ ਪੁੱਤ ਨੇ ਕੀਤਾ ਮਾਂ ਅਤੇ ਭੈਣ ਦਾ ਕਤਲ..!!

Firozpur    Jun 07 2018

ਜਿਹੜੇ ਪੁੱਤ ਨੂੰ ਹਮੇਸ਼ਾ ਆਪਣੇ ਸੀਨੇ ਨਾਲ ਲਗਾਈ ਰੱਖਿਆ, ਉਸੇ ਪੁੱਤ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਅਤੇ ਭੈਣ ਦਾ ਕਹੀ ਨਾਲ ਵਾਰ ਕਰਦਿਆਂ ਕਤਲ ਕਰ ਦਿੱਤਾ।

17-year-old student suicide case, Local Court orders reinvestigation after family alleged it to be a murder

Chandigarh    Jun 06 2018

While the city is witnessing a sudden spurt in the mysterious cases of death, the previous cases have still not been solved. In the two and a half-year-old case pertaining to the suicide by a 17-year-old student, the local court has issued instructions to the UT police to reinvestigate the matter after the parents alleged that it was a murder.

ਵਿਨੀਤ ਹੱਤਿਆਕਾਂਡ ਮਾਮਲੇ 'ਚ ਆਰੋਪੀ ਨੂੰ ਹੋਈ ਉਮਰਕੈਦ ਦੀ ਸਜਾ

Pathankot    Jun 06 2018

ਪੈਸਿਆਂ ਦੇ ਵਿਵਾਦ ਨੂੰ ਸੁਲਝਾਉਣ ਦੇ ਬਹਾਨੇ ਸੈਲੀ ਰੋਡ ਦੇ ਰਹਿਣ ਵਾਲੇ ਵਿਨੀਤ ਨੂੰ ਆਪਣੇ ਘਰ ਬੁਲਾ ਚਾਕੂ ਨਾਲ ਮਾਰਨ ਦੇ 2 ਸਾਲ ਪਹਿਲੇ ਦੇ ਮਾਮਲੇ ਵਿੱਚ ਸੈਸ਼ਨ ਕੋਰਟ ਨੇ ਬਜਰੀ ਕੰਪਨੀ ਵਾਸੀ ਵੀਰ ਸਿੰਘ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ ਅਤੇ ਨਾਲ ਹੀ 10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ।

ਮਾਰ ਦੇਣ ਦੀ ਨੀਯਤ ਨਾਲ ਗੋਲੀਆਂ ਚਲਾ ਕੇ ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼ 'ਚ ਡੇਢ ਦਰਜਨ ਵਿਅਕਤੀਆਂ ਵਿਰੁੱਧ ਪਰਚਾ ਦਰਜ..!!

Firozpur    Jun 04 2018

ਪਿੰਡ ਸੁੱਧ ਸਿੰਘ ਵਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਮਾਰ ਦੇਣ ਦੀ ਨੀਯਤ ਨਾਲ ਗੋਲੀਆਂ ਚਲਾ ਕੇ ਜ਼ਖਮੀ ਕਰਨ ਦੇ ਦੋਸ਼ 'ਚ ਥਾਣਾ ਮੱਲਾਂਵਾਲਾ ਪੁਲਿਸ ਨੇ ਕਰੀਬ ਡੇਢ ਦਰਜਨ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ।

ਸ਼ਰਾਬ ਪੀਣੋ ਰੋਕਿਆ ਤਾਂ ਪਤੀ ਨੇ ਕਰ ਦਿੱਤਾ ਪਤਨੀ ਦਾ ਛੁਰਾ ਮਾਰਕੇ ਕਤਲ!!

Patiala    Jun 04 2018

ਮੂਲੇ ਵਾਲੀ ਗਲੀ ਚਾਟੀਵਿੰਡ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਸ਼ਖਸ ਨੇ ਛੁਰਾ ਮਾਰਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ।