We found 40 result for: medical college


ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੀਆਂ 100 ਅਸਾਮੀਆਂ ਦੀ ਭਰਤੀ ਤੇ ਡਾਕਟਰਾਂ ਚੁੱਕੇ ਸਵਾਲ

Muktsar    May 12 2019

ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ 100 ਡਾਕਟਰਾਂ ਦੀ ਕੀਤੀ ਜਾਣ ਵਾਲੀ ਭਰਤੀ ਤੇ ਕੁਝ ਡਾਕਟਰਾਂ ਨੇ ਸਵਾਲ ਖੜੇ ਕੀਤੇ ਹਨ l

ਯੂਨੀਵਰਸਿਟੀ ਦਾ ਵਿਰੋਧ ਕਰਨ ਵਾਲੇ ਐੱਮ.ਬੀ.ਬੀ.ਐੱਸ. ਵਿਦਿਆਰਥੀਆਂ ਨੇ ਭਰੀ ਫੀਸ, ਤੁਰੰਤ ਨਤੀਜੇ ਜਾਰੀ

Muktsar    Apr 04 2019

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵਿਖੇ ਬੀਤੇ ਦਿਨੀਂ ਫੀਸ ਦੇ ਰੌਲੇ ਦੇ ਚੱਲਦੇ 75 ਐੱਮ.ਬੀ.ਬੀ.ਐੱਸ. ਵਿਦਿਆਰਥੀਆਂ ਦੇ ਰੋਕੇ ਨਤੀਜਿਆਂ ਨੂੰ ਯੂਨੀਵਰਸਿਟੀ ਨੇ ਫੀਸ ਅਦਾ ਹੋਣ ਦੇ ਬਾਅਦ ਜਾਰੀ ਕਰ ਦਿੱਤਾ ਹੈ।

मुंबई के मेडिकल कॉलेज ने छोटी स्कर्ट ना पहनने और लड़कों से दूर रहने का फरमान किया जारी

National    Mar 25 2019

महाराष्ट्र के सरकारी जेजे हॉस्पिटल्स ग्रांट मेडिकल कॉलेज में छोटी स्कर्ट ना पहनने और कार्यक्रमों के दौरान पुरुष साथियों से अलग बैठने का फरमान जारी किया गया है।

ਨੌਜਵਾਨ ਆਗੂ ਚੇਅਰਮੈਨ ਚੀਮਾ ਦੀ ਵਿਕਾਸਮੁਖੀ ਸੋਚ ਤੇ ਸੁਹਿਰਦ ਕੋਸ਼ਿਸ਼ਾਂ ਲਿਆਈਆਂ ਰੰਗ, ਪਠਾਨਕੋਟ ਅਤੇ ਗੁਰਦਾਸਪੁਰ ਲਈ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ (ਨਿਊਜ਼ਨੰਬਰ ਖ਼ਾਸ ਖ਼ਬਰ)

Gurdaspur    Feb 22 2019

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਨੌਜਵਾਨ ਆਗੂ ਸਰਦਾਰ ਅਮਰਦੀਪ ਸਿੰਘ ਚੀਮਾ ਵੱਲੋਂ ਪਿਛਲੇ ਲਗਭਗ ਇੱਕ ਦਹਾਕੇ ਤੋਂ ਸਿਹਤ ਸੁਵਿਧਾਵਾਂ ਬਿਹਤਰ ਤਰੀਕੇ ਨਾਲ ਅਵਾਮ ਤੱਕ ਪਹੁੰਚਾਉਣ ਲਈ ਕੀਤੀਆਂ ਜਾ ਰਹੀਆਂ ਸੁਹਿਰਦ ਕੋਸ਼ਿਸ਼ਾਂ ਦਾ ਨਤੀਜਾ ਇਹ ਨਿਕਲਿਆ ਹੈ ਕਿ ਪੰਜਾਬ ਸਰਕਾਰ ਨੇ ਲੋਕਸਭਾ ਹਲਕਾ ਗੁਰਦਾਸਪੁਰ ਵਿੱਚ ਦੋ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਾਲ ਲੰਘ ਗਿਆ ਹੋਸਟਲਾਂ ਦੀ ਸਮੱਸਿਆ ਓਹੀ ਰਹੀ

Patiala    Jan 09 2019

ਸਾਲ 2018 ਵਿੱਚ 2 ਜਨਵਰੀ ਨੂੰ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਖੁਦ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਜਾ ਕੇ ਮਿਲੇ ਸਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਸੀ।

ਮੈਡੀਕਲ ਕਾਲਜ ਦਾ ਵਿਕਾਸ ਵਿਦਿਆਰਥੀਆਂ ਲਈ ਬਣ ਗਿਆ ਹੈ ਸੁਪਨਾ

Patiala    Aug 27 2018

ਪਟਿਆਲਾ ਸ਼ਹਿਰ ਵਿੱਚ ਸਥਿਤ ਇਕਲੌਤਾ ਸਰਕਾਰੀ ਮੈਡੀਕਲ ਕਾਲਜ ਬਹੁਤ ਹੀ ਮਾੜੇ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ।

नालंदा मेडिकल कॉलेज में घुसा बारिश का पानी, तैर रही हैं मछलियां

National    Jul 29 2018

बिहार के सरकारी अस्पताल नालंदा मेडिकल कॉलेज के आईसीयू में बारिश का गंदा पानी घुस गया है।

ਮੰਗਾਂ ਮਨਵਾਉਣ ਲਈ ਨਰਸਾਂ ਮੈਡੀਕਲ ਕਾਲਜ ਦੀ ਬਿਲਡਿੰਗ ਤੇ ਚੜੀਆਂ!!

Patiala    Jul 19 2018

ਇਸ ਨੂੰ ਮਹਿਜ਼ ਇਤਫ਼ਾਕ ਸਮਝੀਏ ਜਾਂ ਕੁਝ ਹੋਰ ਪਰ ਇੱਕ ਗੱਲ ਤਾਂ ਹੈ ਕਿ ਜਿਸ ਦਿਨ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ, ਠੀਕ ਉਸੇ ਦਿਨ ਤੋਂ ਹੀ ਸ਼ਾਹੀ ਸ਼ਹਿਰ ਪਟਿਆਲਾ ਧਰਨੇ ਮੁਜ਼ਾਹਰਿਆਂ ਦਾ ਸ਼ਹਿਰ ਬਣ ਕੇ ਰਹਿ ਗਿਆ ਹੈ।

NEET परीक्षा में जीरो नंबर आने पर भी मिल रहा MBBS में एडमिशन

National    Jul 16 2018

NEET की परीक्षा देने वाले कई छात्र ऐसे हैं जिनके फिजिक्स, कैमिस्ट्री और बायोलॉजी में सिंगल डिजिट में नंबर आए हैं।

ਹੋਮਿਓਪੈਥਿਕ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਜਾਰੀ, ਨਹੀਂ ਨਿਕਲਿਆ ਕੋਈ ਹੱਲ ( ਨਿਊਜ਼ਨੰਬਰ ਖ਼ਾਸ ਖ਼ਬਰ )

Fazilka    Jul 10 2018

ਅਬੋਹਰ ਹੋਮਿਓਪੈਥਿਕ ਕਾਲਜ ਨੂੰ ਬੈਂਕ ਵੱਲੋਂ ਸੀਲ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈ।

ਸੜਕਾਂ 'ਤੇ ਉੱਤਰੇ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ

Fazilka    Jul 07 2018

ਹਨੁੰਮਾਨਗੜ ਰੋਡ 'ਤੇ ਸਥਿਤ ਹੋਮਿਓਪੈਥਿਕ ਕਾਲਜ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਚਲਦੇ ਕਾਲਜ ਨੂੰ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸੀਲ ਕੀਤੇ ਜਾਣ ਤੋਂ ਬਾਅਦ ਦਰ-ਦਰ ਭਟਕ ਰਹੇ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਰੋਸ਼ ਵੱਜੋਂ ਸ਼ਹਿਰ 'ਚ ਰੋਸ਼ ਮਾਰਚ ਕੱਢਿਆ, ਜਿਸ ਵਿੱਚ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਮੈਨੇਜਮੈਂਟ ਖਿਲਾਫ਼ ਜੱਮਕੇ ਨਾਅਰੇਬਾਜੀ ਕੀਤੀ।

ਪੰਜਾਬ ਸਰਕਾਰ ਨੇ ਖ਼ਤਮ ਕਰ ਦਿੱਤਾ ਤਿੰਨ ਮੈਡੀਕਲ ਕਾਲਜਾਂ 'ਚੋਂ ਸਰਕਾਰੀ ਕੋਟਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jul 05 2018

ਪੰਜਾਬ ਸਰਕਾਰ ਨੇ ਪੰਜਾਬ ਦੇ ਤਿੰਨ ਵੱਡੇ ਪ੍ਰਾਈਵੇਟ ਮੈਡੀਕਲ ਕਾਲਜਾਂ ਦਾ ਸਰਕਾਰੀ ਕੋਟਾ ਖ਼ਤਮ ਕਰਨ ਦਾ ਐਲਾਨ ਕਰਕੇ ਜਿੱਥੇ ਕਾਲਜਾਂ ਦੀ ਮੈਨੇਜਮੈਂਟ ਦੀ ਪੌਂਅ ਬਾਰਾਂ ਕਰ ਦਿੱਤੀ ਹੈ ਉੱਥੇ ਹੀ ਸੈਂਕੜੇ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ।

ਦੇਸ਼ ਦੇ 82 ਮੈਡੀਕਲ ਕਾਲਜ ਬਲੈਕ ਲਿਸਟ, ਨਵੇਂ ਦਾਖ਼ਲਿਆਂ ਤੇ ਲੱਗੀ ਪਾਬੰਦੀ!!

Patiala    Jun 08 2018

ਭਾਰਤ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਦੇਸ਼ ਦੇ 82 ਮੈਡੀਕਲ ਕਾਲਜਾਂ ਨੂੰ ਬਲੈਕ ਲਿਸਟ ਕਰਾਰ ਦੇਕੇ ਉਨ੍ਹਾਂ ਕਾਲਜਾਂ ਵਿੱਚ ਨਵੇਂ ਦਾਖ਼ਲਿਆਂ ਤੇ ਫ਼ੌਰੀ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ।

प्रसव के दौरान जमीन पर गिरने से नवजात की मौत, मां को भी जड़ा थप्पड़

National    Feb 13 2018

मेडिकल कॉलेज के कर्मचारियों की लापरवाही के कारण नवजात शिशु की मौत हो गई।

पटियाला के मेडिकल कॉलेज में जल्द होंगी नियुक्तियां

Patiala    Nov 14 2017

पटियाला के इकलौते मेडिकल कॉलेज का हाल बहुत ही ज़्यादा बुरा हो चुका है, जिसकी रिपोर्ट तैयार करने के लिए पंजाब सरकार ने एक कमेटी बनाई थी।

ਸਲਾਰੀਆ ਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਮਿਲੇ ਮੁੱਖ ਮੰਤਰੀ ਨੂੰ

Pathankot    Sep 30 2017

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਵਾਦਪੂਰਨ ਚਿੰਤਪੁਰਨੀ ਮੈਡੀਕਲ ਕਾਲਜ ਦੇ ਘਿਰੇ ਹੋਏ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਬੇਈਮਾਨ ਕਾਲਜ ਅਥਾਰਿਟੀ ਦੇ ਦੁਰਪ੍ਰਬੰਧ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਭਵਿੱਖ ਦਾ ਨੁਕਸਾਨ ਹੋਣ ਦੀ ਆਗਿਆ ਨਹੀਂ ਦੇਵੇਗੀ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਖੋਜਾਂ ਲਈ ਕੀਤਾ ਸਰੀਰ ਦਾਨ

Faridkot    Aug 13 2017

ਪਿੰਡ ਕੋਠੇ ਗੁਰੂ ਕੇ ਇੱਕ ਪਰਿਵਾਰ ਨੇ ਆਪਣੇ ਬਜ਼ੁਰਗ ਦੀ ਅੰਤਿਮ ਇੱਛਾ ਅਨੁਸਾਰ ਮਰਨ ਉਪਰੰਤ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਦੇ ਅਨਾਟਮੀ ਵਿਭਾਗ ਨੂੰ ਦਾਨ ਵਜੋਂ ਦੇ ਦਿੱਤਾ ਹੈ।

ਰੈਜ਼ੀਡੈਂਟ ਡਾਕਟਰਾਂ ਨੇ ਥੈਲਾਸੀਮੀਆਂ ਬੱਚਿਆਂ ਨਾਲ ਮਨਾਇਆ ਜਨਮਦਿਨ

Patiala    Jul 27 2017

ਰਜਿੰਦਰਾ ਹਸਪਤਾਲ ਪਟਿਆਲਾ ਦੇ ਰੈਜ਼ੀਡੈਂਟ ਡਾਕਟਰਾਂ ਅਤੇ ਮੈਡੀਕਲ ਕਾਲਜ ਪਟਿਆਲਾ ਵਿੱਚ ਐੱਮ.ਬੀ.ਬੀ.ਐੱਸ. ਕਰ ਰਹੇ ਵਿਦਿਆਰਥੀਆਂ ਨੇ ਆਪੋ ਆਪਣੇ ਜਨਮਦਿਨ ਥੈਲੀਸੀਮੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਨਾਲ ਮਨਾਉਣ ਦੀ ਇੱਕ ਸ਼ਲਾਘਾਯੋਗ ਸ਼ੁਰੂਆਤ ਕੀਤੀ ਹੈ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਬੱਚਾ ਵਿਭਾਗ 'ਚ ਲੱਗੀ ਅੱਗ

Faridkot    Jul 10 2017

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਨਿੱਕੂ ਵਿਭਾਗ (ਨਵ-ਜਨਮੇ ਬੱਚਿਆਂ ਦਾ ਆਈਸੀਯੂ ਵਿਭਾਗ) ਵਿੱਚ ਇੱਕ ਪੱਖੇ ਦੀਆਂ ਤਾਰਾਂ ਜੁੜਣ ਕਾਰਨ ਅਚਾਨਕ ਅੱਗ ਲੱਗ ਗਈ।

Punjab Medical and Dental colleges faculty to enjoy extended vacations

Chandigarh    Jul 04 2017

Punjab Government led by Captain Amarinder Singh has finally issued orders for restoring the number of summer vacations for faculty of state medical and dental colleges from 30 days to 37 days

PGIMER records highest patients from Punjab and Chandigarh ranks second

Chandigarh    Jul 03 2017

The tricity’s renowned hospital Post Graduate Institute of Medical Education and Research has recorded maximum number of patients from Punjab.

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ 'ਚ ਬਜ਼ੁਰਗ ਮਰੀਜ਼ ਹੋ ਰਹੇ ਹਨ ਪਰੇਸ਼ਾਨ

Faridkot    Jun 29 2017

ਮਰੀਜ਼ਾਂ ਦੀ ਖੱਜਲ-ਖੁਆਰੀ ਕਰਕੇ ਅਕਸਰ ਸੁਰਖੀਆਂ 'ਚ ਆ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ ਦੇ ਇੱਕ ਤਾਜ਼ਾ ਫੈਸਲੇ ਨੇ ਬਜ਼ੁਰਗ ਮਰੀਜ਼ਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ।

20 Percent hike in health sector funds observed in Punjab Budget

Chandigarh    Jun 20 2017

The government has allocated Rs 50 crore for the establishment of Primary Rural Rehabilitation and Drug De-addiction centres in the State

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ

Faridkot    May 19 2017

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵਿਖੇ ਪਿਛਲੇ ਲੰਬੇ ਸਾਲਾਂ ਤੋਂ ਕੰਮ ਕਰ ਰਹੇ ਕੰਟਰੈਕਚੁਅਲ/ਆਊਟਸੋਰਸਿਸ ਕਰਮਚਾਰੀਆਂ ਨੇ ਆਪਣੀਆਂ ਸੇਵਾਵਾਂ ਰੈਗੂਲਰ/ਯੂਨੀਵਰਸਿਟੀ ਅੰਡਰ ਕਰਨ ਜਾਂ ਫਿਰ ਮਾਨਯੋਗ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਨ ਲਈ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਮੇਨ ਗੇਟ ਅੱਗੇ ਤੀਜੇ ਦਿਨ ਰੋਸ ਪ੍ਰਦਰਸ਼ਨ ਕੀਤਾ।

ਤੰਬਾਕੂਨੋਸ਼ੀ ਅਤੇ ਕੋਟਪਾ ਕਾਨੂੰਨ ਸਬੰਧੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ

Faridkot    May 14 2017

ਸਿਵਲ ਸਰਜਨ ਫ਼ਰੀਦਕੋਟ ਡਾ. ਰਾਮ ਲਾਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਬਾਜਾਖਾਨਾ ਡਾ. ਮੁਰਾਰੀ ਲਾਲ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਤੰਬਾਕੂਨੋਸ਼ੀ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜੈਤੋ, ਕੋਟਕਪੂਰਾ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਖੇ ਲੋਕਾਂ ਤੇ ਦੁਕਾਨਦਾਰਾਂ ਨੂੰ ਤੰਬਾਕੂ ਦਾ ਸੇਵਨ ਕਰਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।

Captain gives Principal Approval to Mohali Medical College

Chandigarh    Apr 26 2017

Giving a boost to medical education in the state, Punjab Chief Minister Captain Amarinder Singh gave in-principle approval to set up a new government medical college with an intake capacity of 100 seats at SAS Nagar (Mohali) in order to address the critical shortage of medical specialists in the state.

ਜਲਦੀ ਥਮਦਾ ਨਹੀਂ ਲੱਗ ਰਿਹਾ ਗਿਆਨ ਸਾਗਰ ਮੈਡੀਕਲ ਕਾਲਜ ਵਿਵਾਦ

Patiala    Apr 25 2017

ਗਿਆਨ ਸਾਗਰ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਵੱਲੋਂ ਖ਼ਰੀਦਣ ਬਾਰੇ ਸੂਚਨਾ ਮਿਲਦੇ ਹੀ ਪਰਲ ਨਿਵੇਸ਼ਕਾਂ ਵੱਲੋਂ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਰਾਸ਼ਟਰੀ ਰਾਜ ਮਾਰਗ 'ਤੇ ਜਾਮ ਕਰਕੇ ਨਿਰਮਲ ਭੰਗੂ ਅਤੇ ਉਸ ਦੇ ਟਰੱਸਟੀਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਕੀ ਹੈ ਗਿਆਨ ਸਾਗਰ ਹਸਪਤਾਲ ਦਾ ਸੱਚ?

Patiala    Apr 24 2017

ਸੁਪਰੀਮ ਕੋਰਟ ਵੱਲੋਂ ਪਰਲ ਗਰੁੱਪ ਨਾਲ ਸੰਬੰਧਿਤ ਜਾਇਦਾਦਾਂ ਵੇਚ ਕੇ ਇਕੱਤਰ ਹੋਏ ਪੈਸੇ ਨੂੰ ਨਿਵੇਸ਼ਕਾਂ ਵਿੱਚ ਵੰਡ ਦੇਣ ਦੇ ਹੁਕਮ ਜਾਰੀ ਕਰਨ ਦੇ ਬਾਅਦ ਹੋਂਦ ਵਿੱਚ ਆਈ ਆਰ.ਐਮ. ਲੋਢਾ ਕਮੇਟੀ ਨੇ ਗਰੁੱਪ ਦੀਆਂ 26,500 ਪ੍ਰਾਪਰਟੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਵੇਚਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਨੂੰ ਪੀ.ਜੀ. ਦੀਆਂ 46 ਹੋਰ ਸੀਟਾਂ ਹੋਈਆਂ ਪ੍ਰਾਪਤ

Faridkot    Mar 31 2017

ਮੈਡੀਕਲ ਕੌਂਸਲ ਆਫ਼ ਇੰਡੀਆ ਨੇ ਬਾਬਾ ਫ਼ਰੀਦ ਯੂਨਿਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ 46 ਪੋਸਟ ਗ੍ਰੈਜੂਏਟ (ਪੀ.ਜੀ.) ਦੀਆਂ ਨਵੀਆਂ ਸੀਟਾਂ ਨੂੰ ਮੰਜ਼ੂਰੀ ਦੇ ਦਿੱਤੀ ਹੈ।

ਚਿੰਤਪੁਰਨੀ ਮੈਡੀਕਲ ਕਾਲਜ ਦੇ ਹਸਪਤਾਲ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ

Pathankot    Mar 18 2017

ਚਿੰਤਪੁਰਨੀ ਮੈਡੀਕਲ ਕਾਲਜ ਦੇ ਹਸਪਤਾਲ ਵੱਲੋਂ ਸਨਿਚਰਵਾਰ ਨੂੰ ਪਿੰਡ ਧੀਰਾ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਆਲੇ ਦੁਆਲੇ ਦੇ ਕਰੀਬ 223 ਲੋਕਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।