We found 22 result for: malout


ਮਲੋਟ ਵਾਟਰ ਵਰਕਸ ਤੇ ਡਿੱਗੀ ਪਾਵਰਕਾਮ ਦੀ ਗਾਜ, 1 ਲੱਖ ਤੋਂ ਵੱਧ ਲੋਕ ਪ੍ਰਭਾਵਿਤ

Muktsar    Feb 07 2018

ਪਾਵਰਕਾਮ ਵੱਲੋਂ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਮਲੋਟ ਸ਼ਹਿਰ ਦੇ ਵਾਟਰ ਵਰਕਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ।

ਵਿਆਹ 'ਚ ਮਨੋਰੰਜਨ ਪ੍ਰੋਗਰਾਮ ਪੇਸ਼ ਕਰਨ ਵਾਲੇ ਸਟੇਜ ਸੰਚਾਲਕ ਦੀ ਕੁੱਟਮਾਰ, ਮਾਮਲਾ ਦਰਜ

Muktsar    Feb 02 2018

ਸਥਾਨਕ ਮਲੋਟ ਸ਼ਹਿਰ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਕਰੀਬ ਅੱਧੇ ਦਰਜਨ ਵਿਅਕਤੀਆਂ ਵੱਲੋਂ ਉੱਥੇ ਮਨੋਰੰਜਨ ਪ੍ਰੋਗਰਾਮ ਪੇਸ਼ ਕਰਨ ਵਾਲੇ ਸਟੇਜ ਸੰਚਾਲਕ ਦੀ ਕੁੱਟਮਾਰ ਕੀਤੀ ਗਈ ਹੈ।

ਪੁਲਿਸ ਨੂੰ ਮਿਲੀ ਲਵਾਰਿਸ ਕਾਰ, ਗੈਂਗਸਟਰਾਂ ਨਾਲ ਸਬੰਧ ਹੋਣ ਦਾ ਸ਼ੱਕ

Muktsar    Dec 16 2017

ਸਥਾਨਕ ਮਲੋਟ ਸ਼ਹਿਰ ਦੀ ਦਾਣਾ ਮੰਡੀ ਦੇ ਵਿੱਚ ਬੀਤੀ ਸ਼ਾਮ ਪੁਲਿਸ ਨੂੰ ਇੱਕ ਲਵਾਰਿਸ ਕਾਰ ਬਰਾਮਦ ਹੋਈ ਜਿਸਦਾ ਕਿ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਸ਼ੱਕ ਜਾਹਿਰ ਹੋ ਰਹੇ ਹਨ।

ਵਿਅਕਤੀ ਨੇ ਲਗਾਏ ਆਪਣੀ ਡੇਰਾ ਪ੍ਰੇਮੀ ਪਤਨੀ ਅਤੇ ਪੁੱਤ ਉੱਤੇ ਗੰਭੀਰ ਆਰੋਪ

Muktsar    Dec 12 2017

ਸਥਾਨਕ ਮਲੋਟ ਸ਼ਹਿਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੀ ਡੇਰਾ ਸਿਰਸਾ ਪ੍ਰੇਮੀ ਪਤਨੀ ਅਤੇ ਪੁੱਤਰ ਉੱਤੇ ਕਈ ਗੰਭੀਰ ਆਰੋਪ ਲਗਾ ਕੇ ਆਪਣੀ ਸੁਰੱਖਿਆ ਮੰਗੀ ਗਈ ਹੈ।

ਘਰ ਅਤੇ ਦੁਕਾਨ ਦੀ ਭੰਨਤੋੜ ਤੇ ਲੁੱਟਮਾਰ ਦਾ ਮਾਮਲਾ ਦਰਜ

Muktsar    Dec 08 2017

ਸਥਾਨਕ ਮਲੋਟ ਸ਼ਹਿਰ ਦੇ ਵਿੱਚ ਬੀਤੀ ਸ਼ਾਮ ਪੰਜ ਵਜੇ ਦੇ ਕਰੀਬ ਇੱਕ ਦੁਕਾਨ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਭੰਨਤੋੜ ਕੀਤੀ ਗਈ ਅਤੇ ਨਾਲ ਹੀ ਨਾਲ ਦੁਕਾਨ ਮਾਲਕ ਦੇ ਘਰ ਵਿੱਚੋਂ ਵੀ ਲੁੱਟ ਕੀਤੀ ਗਈ ਹੈ।

ਜਾਅਲੀ ਪਤਨੀ ਬਣ ਕਾਗਜਾਤ ਕਢਵਾ ਕੇ ਧੋਖੇਬਾਜ਼ ਔਰਤ ਨੇ ਮ੍ਰਿਤਕ ਬਜ਼ੁਰਗ ਦੀ ਜਾਇਦਾਦ ਹੜੱਪੀ

Muktsar    Dec 05 2017

ਮਲੋਟ ਸ਼ਹਿਰ ਦੇ ਇੱਕ ਬਜ਼ੁਰਗ ਦੀ ਮੌਤ ਦੇ ਬਾਅਦ ਉਸਦੀ ਜਾਣਕਾਰ ਇੱਕ ਔਰਤ ਵੱਲੋਂ ਆਪਣੇ ਲੜਕੇ ਨਾਲ ਮਿਲ ਕੇ ਜਾਅਲੀ ਕਾਗਜਾਤ ਦੇ ਆਧਾਰ ਤੇ ਉਸ ਬਜ਼ੁਰਗ ਦੀ ਸਾਰੀ ਜਾਇਦਾਦ ਹੜੱਪ ਲਈ ਗਈ।

ਨੌਜਵਾਨ ਪਹੁੰਚਿਆ ਕੁੜੀ ਦੇ ਘਰ ਅਗਵਾ ਕਰਨ, ਪੁਲਿਸ ਵੱਲੋਂ ਕਾਬੂ

Muktsar    Nov 17 2017

ਸਥਾਨਕ ਮਲੋਟ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਸਾਥੀਆਂ ਸਮੇਤ ਇੱਕ ਲੜਕੀ ਦੇ ਘਰ ਜਾ ਕੇ ਉਸਨੂੰ ਤੰਗ ਕਰਨ ਅਤੇ ਅਗਵਾ ਕਰਨ ਦੀ ਕੋਸ਼ਿਸ਼ ਤਹਿਤ ਪੁਲਿਸ ਵੱਲੋਂ ਮਾਮਲਾ ਦਰਜ ਕਰ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਸਪੈਕਟਰ ਮਹਿੰਦਰਜੀਤ ਸਿੰਘ ਨੇ ਥਾਣਾ ਸਿਟੀ ਮਲੋਟ ਦੇ ਨਵੇਂ ਇੰਚਾਰਜ ਦਾ ਸੰਭਾਲਿਆ ਅਹੁਦਾ

Muktsar    Nov 12 2017

ਸਥਾਨਕ ਮਲੋਟ ਸ਼ਹਿਰ ਦੇ ਥਾਣਾ ਸਿਟੀ ਦੇ ਵਿੱਚ ਇੰਸਪੈਕਟਰ ਮਹਿੰਦਰਜੀਤ ਸਿੰਘ ਨੇ ਨਵੇਂ ਥਾਣਾ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ।

ਗਲਤ ਤਰੀਕੇ ਨਾਲ ਬਾਹਰ ਭੇਜਣ ਵਾਲੇ ਨੇ ਠੱਗੇ ਦੋ ਲੱਖ, ਮਾਮਲਾ ਦਰਜ

Muktsar    Nov 11 2017

ਸਥਾਨਕ ਮਲੋਟ ਸ਼ਹਿਰ ਦੇ ਇੱਕ ਟਰੈਵਲ ਏਜੰਟ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਭੇਜਣ ਦੇ ਸੁਪਨੇ ਦਿਖਾ ਕੇ ਇੱਕ ਨੌਜਵਾਨ ਕੋਲੋਂ ਦੋ ਲੱਖ ਦੀ ਠੱਗੀ ਮਾਰੀ ਗਈ ਹੈ।

ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ ਨਾਲ ਬਣਿਆ ਰਹਿੰਦਾ ਹੈ ਅਣਹੋਣੀ ਦਾ ਖ਼ਤਰਾ

Muktsar    Nov 10 2017

ਸਥਾਨਕ ਮਲੋਟ ਸ਼ਹਿਰ 'ਚ ਮੁੱਖ ਸੜਕਾਂ ਦੇ ਉੱਤੇ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਦਰੱਖਤਾਂ ਦੀਆਂ ਵਧੀਆਂ ਹੋਈਆਂ ਟਾਹਣੀਆਂ ਆਦਿ ਨਾਲ ਹੋਣ ਵਾਲੇ ਹਾਦਸਿਆਂ ਦੇ ਖ਼ਦਸ਼ੇ ਦੇ ਮੱਦੇਨਜ਼ਰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਲੋਟ ਵਿਕਾਸ ਮੰਚ ਵੱਲੋਂ ਐਸ.ਡੀ.ਐਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।

ਸੁਖਬੀਰ ਬਾਦਲ ਨੇ ਸੁਨੀਲ ਜਾਖੜ ਨੂੰ ਦੱਸਿਆ ਕੋਲਿਆਂਵਾਲੀ ਹਮਲੇ ਦਾ ਸਾਜਿਸ਼ਕਾਰ !!!

Muktsar    Oct 29 2017

ਬੀਤੇ ਦਿਨੀਂ ਮਲੋਟ ਵਿੱਚ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ ਬਾਦਲਾਂ ਦੇ ਨਜ਼ਦੀਕੀ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਦੇ ਹਮਲੇ ਬਾਰੇ ਬੋਲਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਇਸਦਾ ਮੁੱਖ ਸਾਜਿਸ਼ਕਰਤਾ ਦੱਸਿਆ ਹੈ।

ਕੋਲਿਆਂਵਾਲੀ ਮਾਮਲਾ : ਸਿਕੰਦਰ ਮਲੂਕਾ ਦੀ ਅਗਵਾਈ 'ਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲੇ ਅਕਾਲੀ

Muktsar    Oct 27 2017

ਬੀਤੇ ਦਿਨੀਂ ਮਲੋਟ ਵਿੱਚ ਇੱਕ ਹਮਲੇ ਦਾ ਸ਼ਿਕਾਰ ਹੋਏ ਬਾਦਲਾਂ ਦੇ ਨਜ਼ਦੀਕੀ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਦੇ ਮਾਮਲੇ ਵਿੱਚ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਅੱਜ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਨੇ ਮੁਕਤਸਰ ਦੇ ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਨਾਲ ਮੁਲਾਕਾਤ ਕੀਤੀ ਹੈ।

ਕੋਲਿਆਂਵਾਲੀ ਮਾਮਲੇ ਤੇ ਢੀਂਡਸਾ ਨੇ ਦਿੱਤਾ ਬਿਆਨ !!!

Muktsar    Oct 27 2017

ਬੀਤੇ ਦਿਨੀਂ ਮਲੋਟ ਵਿੱਚ ਹਮਲੇ ਦਾ ਸ਼ਿਕਾਰ ਹੋਏ ਬਾਦਲਾਂ ਦੇ ਨਜ਼ਦੀਕੀ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਸਿੰਘ ਦੇ ਮਾਮਲੇ ਤੇ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਬਿਆਨ ਜਾਰੀ ਕੀਤਾ ਹੈ।

ਕੋਲਿਆਂਵਾਲੀ ਮਾਮਲੇ 'ਚ ਦੋਵੇਂ ਧਿਰਾਂ ਦੇ ਪਰਚਿਆਂ ਦੇ ਬਾਅਦ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ

Muktsar    Oct 26 2017

ਬੀਤੇ ਦਿਨੀਂ ਮਲੋਟ ਦੇ ਵਿੱਚ ਬਾਦਲਾਂ ਦੇ ਨਜ਼ਦੀਕੀ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ ਹੋਏ ਹਮਲੇ ਦੇ ਵਿੱਚ ਦੋਵਾਂ ਧਿਰਾਂ ਵੱਲੋਂ ਕਰਵਾਏ ਪਰਚਿਆਂ ਦੇ ਬਾਅਦ ਹਾਲੇ ਤੱਕ ਪੁਲਿਸ ਵੱਲੋਂ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਕੋਲਿਆਂਵਾਲੀ ਹਮਲੇ ਵਿੱਚ ਵਿਰੋਧੀ ਗੁੱਟ ਨੇ ਕਰਵਾਇਆ ਕੋਲਿਆਂਵਾਲੀ ਤੇ ਪਰਚਾ ਦਰਜ

Muktsar    Oct 25 2017

ਬੀਤੇ ਦਿਨੀਂ ਮਲੋਟ ਦੇ ਵਿੱਚ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਸਿੰਘ ਤੇ ਹੋਏ ਹਮਲੇ ਦਾ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ।

ਮਲੋਟ ਸ਼ਹਿਰ 'ਚ ਅੱਜ ਦੋ-ਪਹੀਆ ਵਾਹਨਾਂ ਤੇ ਪਾਬੰਦੀ

Muktsar    Aug 29 2017

ਸਾਧਵੀ ਜਬਰ ਜਿਨਾਹ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਐਲਾਨੇ ਜਾਣ ਅਤੇ 20 ਸਾਲ ਸਜ਼ਾ ਦਿੱਤੇ ਜਾਣ ਦੇ ਬਾਅਦ ਤਣਾਅਪੂਰਨ ਵਰਤਮਾਨ ਹਲਾਤਾਂ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਰਾਜਪਾਲ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਮਿਤੀ 29 ਅਗਸਤ 2017 ਨੂੰ ਮਲੋਟ ਨਗਰ ਕੌਂਸਲ ਦੀ ਹਦੂਦ ਅੰਦਰ ਦੋ ਪਹੀਆ ਵਾਹਨ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਹੈ।

ਘਰ ਵਿੱਚ ਵੜ ਕੇ ਕੀਤੀ ਹਵਾਈ ਫਾਇਰਿੰਗ

Muktsar    Aug 03 2017

ਮਲੋਟ ਸ਼ਹਿਰ ਦੇ ਪੇਂਡੂ ਖੇਤਰ ਵਿੱਚ ਪੁਰਾਣੀ ਰਾਜਨੀਤਿਕ ਰੰਜਿਸ਼ ਦੇ ਚੱਲਦੇ ਇੱਕ ਵਿਅਕਤੀ ਦੇ ਵੱਲੋਂ ਦੂਜੇ ਗੁੱਟ ਦੇ ਘਰ ਵਿੱਚ ਵੜ ਕੇ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਨਸ਼ੇ ਦੇ ਵੱਖ-ਵੱਖ ਦੋ ਮਾਮਲਿਆਂ ਵਿੱਚ ਇੱਕ ਕਾਬੂ, ਇੱਕ ਫ਼ਰਾਰ

Muktsar    May 26 2017

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਨਸ਼ਾ ਤਸਕਰਾਂ ਤੇ ਲਗਾਮ ਕੱਸਣ ਦੇ ਤਹਿਤ, ਜ਼ਿਲ੍ਹੇ ਵਿੱਚ ਨਸ਼ੇ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਦੂਜਾ ਫ਼ਰਾਰ ਹੋ ਗਿਆ ਹੈ।

ਬੇਕਾਬੂ ਹੋਈ ਕਾਰ ਨੇ ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਨੂੰ ਮਾਰੀ ਟੱਕਰ, ਦੋ ਜ਼ਖਮੀ

Muktsar    May 08 2017

ਮਲੋਟ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਹੋਏ ਇੱਕ ਸੜਕ ਹਾਦਸੇ ਦੇ ਵਿੱਚ ਦੋ ਲੋਕ ਜ਼ਖਮੀ ਹੋ ਗਏ ਹਨ, ਇਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਰੈਫ਼ਰ ਕੀਤਾ ਗਿਆ ਹੈ।

ਗ਼ੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਹਸਪਤਾਲ ਤੇ ਸਿਹਤ ਵਿਭਾਗ ਦਾ ਛਾਪਾ

Muktsar    Apr 28 2017

ਮਲੋਟ ਸ਼ਹਿਰ ਦੇ ਵਿੱਚ ਚੱਲ ਰਹੇ ਇੱਕ ਨਿੱਜੀ ਹਸਪਤਾਲ ਦੇ ਉੱਤੇ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪੁਲਿਸ ਦੇ ਨਾਲ ਮਿਲ ਕੇ ਛਾਪੇਮਾਰੀ ਕੀਤੀ ਹੈ।

ਵਿਆਹੁਤਾ ਔਰਤ ਦੇ ਨਾਲ ਬਲਾਤਕਾਰ

Muktsar    Apr 04 2017

ਮਲੋਟ (ਸ੍ਰੀ ਮੁਕਤਸਰ ਸਾਹਿਬ) ਦੇ ਵਿੱਚ ਇੱਕ ਵਿਆਹੁਤਾ ਔਰਤ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।

गांव मलोट का क़िला पहुंच चुका है ज़मीन में दफ्न होने की कगार पर !

Hoshiarpur    Oct 23 2016

23 अक्तूबर: एक ओर तो पंजाब सरकार व केंद्रीय सरकार देश की पुरातन धरोहरों की देखभाल के बड़े-बड़े दावे कर वाह-वाही लूटने में लगी हुई है मगर दूसरी ओर होशियारपुर के जंगलो में बसा गांव मलोट का किला आज अपनी हालात पर आंसु बहा कर ज़मीन में दफ्न होने की कगार पर पहुंच चुका है मगर इस किले की ओर ना तो केंद्र सरकार ने ध्यान दिया और न ही राज्य सरकार ने।