We found 114 result for: leaders


ਕਾਂਗਰਸੀਆਂ ਨੇ ਕੀਤਾ ਸੁਖਪਾਲ ਖਹਿਰਾ ਦੀ ਗੱਡੀ ਦਾ ਘੇਰਾਓ, ਪੁਲਿਸ ਮੁਲਾਜ਼ਮਾਂ ਦੀ ਵੀ ਕੀਤੀ ਕੁੱਟਮਾਰ !

Firozpur    May 14 2018

ਅੱਜ ਫਿਰੋਜ਼ਪੁਰ ਵਿਖੇ ਝੋਕ ਹਰੀ ਹਰ ਦੀ 26 ਏਕੜ ਜਮੀਨ ਨੂੰ ਬਚਾਉਣ ਵਾਸਤੇ ਮਰਨ ਵਰਤ 'ਤੇ ਬੈਠੀਆਂ ਬੀਬੀਆਂ ਨੂੰ ਮਿਲਣ ਲਈ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਪਹੁੰਚੇ।

ਜਾਅਲੀ ਕਾਗਜਾਤ ਤਿਆਰ ਕਰਕੇ ਮਕਾਨ ਵੇਚ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਦੋ ਅਕਾਲੀ ਆਗੂਆਂ ਸਣੇ 6 'ਤੇ ਪਰਚਾ ਦਰਜ

Firozpur    May 10 2018

ਕੈਂਟ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਮਕਾਨ ਦੇ ਜਾਅਲੀ ਕਾਗਜਾਤ ਤਿਆਰ ਕਰਕੇ ਮਕਾਨ ਵੇਚ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ ਦੋ ਅਕਾਲੀ ਆਗੂਆਂ ਸਮੇਤ 6 ਵਿਅਕਤੀਆਂ 'ਤੇ ਆਈਪੀਸੀ ਤਹਿਤ ਪਰਚਾ ਦਰਜ ਕੀਤਾ ਹੈ।

World Leaders condemn Trump's move over Iran nuclear deal

International    May 09 2018

On Tuesday, world powers involved in the Iran nuclear agreement expressed regret at United States President Donald Trump's decision to pull out of Iran nuclear deal amidst concern that the move will undermine efforts to stop the spread of atomic weapons.

ਲੋਕਸਭਾ ਚੋਣਾਂ ਤੋਂ ਪਹਿਲਾਂ ਹਲਕੇ ਵਿੱਚ ਦਿੱਖਣ ਲੱਗ ਪਏ "ਨੇਤਾ ਜੀ"

Kapurthala    Apr 28 2018

2019 ਵਿੱਚ ਲੋਕਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆਉਣ ਲੱਗ ਪਿਆ ਹੈ, ਉਸੇ ਤਰ੍ਹਾਂ ਸਿਆਸੀ ਆਗੂਆਂ ਨੂੰ ਵੀ ਜਨਤਾ ਤੇ ਹਲਕੇ ਦੀ ਯਾਦ ਆਉਣ ਲੱਗ ਪਈ ਹੈ।

ਕੈਬਨਿਟ ਮੰਤਰੀ ਰਾਣਾ ਸੋਢੀ ਦੀ ਪਾਰਟੀ ਆਗੂਆਂ, ਵਰਕਰਾਂ ਨਾਲ ਧੰਨਵਾਦੀ ਮੀਟਿੰਗ ਭਲਕੇ.!!!

Firozpur    Apr 27 2018

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਗੁਰੂਹਰਸਹਾਏ ਪਹੁੰਚੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਭਲਕੇ ਮਿਤੀ 28 ਅਪ੍ਰੈਲ ਨੂੰ ਬਾਅਦ ਦੁਪਹਿਰ ਸਾਢੇ 3 ਵਜੇ ਕੋਠੀ ਰਾਜਗੜ੍ਹ (ਗੁਰੂਹਰਸਹਾਏ) ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਧੰਨਵਾਦੀ ਮੀਟਿੰਗ ਕੀਤੀ ਜਾਵੇਗੀ।

..ਤੇ ਹੁਣ ਸਿਮਰਨਜੀਤ ਸਿੰਘ ਮਾਨ ਬਾਰੇ ਫੇਸਬੁੱਕ 'ਤੇ ਵਰਤੀ ਕਿਸੇ ਨੇ ਭੱਦੀ ਸ਼ਬਦਾਵਲੀ, ਦਿੱਤੀਆਂ ਮਾਰਨ ਦੀਆਂ ਧਮਕੀਆਂ..!!!

Firozpur    Apr 26 2018

ਆਏ ਦਿਨ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਿਆਸੀ ਲੀਡਰਾਂ ਨੂੰ ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਾਂ ਉਪਰ ਧਮਕੀਆਂ ਮਿਲਣ ਦੀਆਂ ਖਬਰਾਂ ਆਮ ਹੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।

Punjab Cabinet expansion on cards after long delay, Young leaders gear up

Chandigarh    Apr 04 2018

Punjab Congress Government led by Captain Amarinder Singh is likely to expand the Cabinet by the end of April, 2018

ओडिशा: कांग्रेस के कई वरिष्ठ नेताओं ने छोड़ी पार्टी

National    Mar 31 2018

ओडिशा में विपक्षी पार्टी कांग्रेस को बड़ा झटका देते हुए कांग्रेस के अनेक वरिष्ठ नेताओं ने पार्टी की प्राथमिक सदस्यता से आज इस्तीफा दे दिया।

7 year old case of assault, PU leaders get off scot-free

Chandigarh    Mar 17 2018

The case dates back to November 8, 2010 when 16 persons were arrested and booked under eight different Sections of the IPC

Church leaders shut Jerusalem's church of Holy Sepulchre in protest

International    Feb 25 2018

Church leaders in Jerusalem closed the doors of the Church of the Holy Sepulchre on Sunday in protest of a new tax policy

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 17ਵਾਂ)

Citizen's Forum    Feb 21 2018

ਨਿਊਜ਼ ਨੰਬਰ ਦੇ ਪਾਠਕਾਂ ਨੇ ਹੁਣ ਤੱਕ ਪੜ੍ਹਿਆ ਕਿ ਭਾਰਤੀ ਲੋਕ ਅਜ਼ਾਦੀ ਤੋਂ ਪਹਿਲਾਂ ਗੋਰਿਆਂ ਦੀ ਹਕੂਮਤ ਤੋਂ ਦੁਖੀ ਸੀ ਤੇ ਅਜ਼ਾਦੀ ਤੋਂ ਬਾਅਦ ਸਾਡੇ ਭੂਰਿਆਂ ਦੀ।

ਸਰਕਾਰ ਮੈਡੀਕਲ ਪੈਕਟੀਸ਼ਨਰਾਂ ਦਾ ਮਸਲਾ ਪਹਿਲ ਦੇ ਅਧਾਰ 'ਤੇ ਹੱਲ ਕਰੇ : ਆਗੂ

Firozpur    Feb 18 2018

ਵਿਧਾਨ ਸਭਾ ਚੋਣਾਂ 2017 ਦੇ ਦੌਰਾਨ ਪੰਜਾਬ ਦੇ ਇੱਕ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤਾ ਵਾਅਦਾ ਕਾਂਗਰਸ ਸਰਕਾਰ ਪੂਰਾ ਕਰੇ, ਤਾਂ ਜੋ ਪਿੰਡਾਂ ਵਿੱਚ ਲੋਕਾਂ ਨੂੰ ਦੇ ਰਹੇ ਮੁੱਢਲੀਆਂ ਸਿਹਤ ਸੇਵਾਵਾਂ ਇਹ ਡਾਕਟਰ ਨਿਸ਼ਚਿਤ ਹੋ ਕੇ ਲੋਕਾਂ ਦੀ ਸੇਵਾ ਕਰ ਸਕਣ।

ਭਾਕਿਯੂ ਏਕਤਾ ਸਿੱਧੂਪੁਰ ਨੇ ਫੂਕਿਆ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦਾ ਪੁਤਲਾ

Firozpur    Feb 15 2018

ਨਜ਼ਦੀਕੀ ਪਿੰਡ ਝੋਕ ਹਰੀਹਰ ਵਿਖੇ ਮੰਦਰ ਵਾਲੀ ਜ਼ਮੀਨ 'ਤੇ ਪਿਛਲੇ ਕਈ ਸਾਲਾਂ ਤੋਂ 10 ਦੇ ਕਰੀਬ ਕਿਸਾਨ ਪਰਿਵਾਰ ਕਾਸ਼ਤ ਕਰਦੇ ਆ ਰਹੇ ਹਨ।

'ਪੋਲ ਖੋਲ੍ਹ' ਰੈਲੀ ਸਬੰਧੀ ਅਕਾਲੀ ਆਗੂਆਂ ਨੇ ਕੀਤਾ ਲੋਕਾਂ ਨੂੰ ਲਾਮਬੰਦ.!!!

Firozpur    Feb 15 2018

ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਹਲਕਾ ਗੁਰੂਹਰਸਹਾਏ ਵਿਖੇ 25 ਫਰਵਰੀ ਨੂੰ ਕੀਤੀ ਜਾ ਰਹੀ ਪੋਲ ਖੋਲ੍ਹ ਰੈਲੀ ਨੂੰ ਲੈ ਕੇ ਨਗਰ ਕੌਂਸਲ ਗੁਰੂਹਰਸਹਾਏ ਦੇ ਪ੍ਰਧਾਨ ਮਾਂਟੂ ਵੋਹਰਾ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਗਿਆਰਵਾਂ)

Citizen's Forum    Feb 15 2018

ਨਿਊਜ਼ ਨੰਬਰ ਪਾਠਕ ਹੁਣ ਤੱਕ ਇਸ ਲੜੀਵਾਰ ਲੇਖ ਦੇ ਪਿਛਲੇ ਦਸਾਂ ਅੰਕਾਂ ਵਿੱਚ ਪੜ੍ਹ ਚੁੱਕੇ ਹਨ ਕਿ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਕਿਸ ਤਰ੍ਹਾਂ ਅਸੀਂ ਅੰਗਰੇਜ਼ ਹੁਕਮਰਾਨਾਂ ਦੀ ਹਰ ਸਰਕਾਰੀ ਨੀਤੀ ਤੋਂ ਇਹ ਸੋਚ ਕੇ ਦੁਖੀ ਸੀ ਕਿ ਸਾਡੇ ਲੋਕ ਇਨ੍ਹਾਂ ਦੇ ਗੁਲਾਮ ਨੇ ਸ਼ਾਇਦ ਇਸੇ ਲਈ ਇਹ ਲੋਕ ਸਾਡੇ ਤੇ ਜ਼ੁਲਮ ਕਰਦੇ ਨੇ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਦਸਵਾਂ)

Citizen's Forum    Feb 14 2018

ਨਿਊਜ਼ ਨੰਬਰ ਦੇ ਪਾਠਕ ਇਸ ਲੇਖ ਵਿੱਚ ਹੁਣ ਤੱਕ ਪੜ੍ਹ ਚੁੱਕੇ ਨੇ ਕਿ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਤਾਂ ਉਦੋਂ ਸਾਡੇ ਮਨਾਂ ਅੰਦਰ ਇਹ ਤਾਂਘ ਸੀ ਕਿ ਅਸੀਂ ਅੰਗਰੇਜ਼ੀ ਰਾਜ ਤੋਂ ਫਟਾਫੱਟ ਆਜ਼ਾਦ ਹੋਈਏ ਤੇ ਆਪਣੀ ਹਕੂਮਤ ਆਪ ਚੁਣੀਏ।

ਭਾਜਪਾ ਨੇਤਾਵਾਂ ਨੇ ਮੋਦੀ ਦੀਆਂ ਜਨ‐ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੀ ਹੰਗਾਮੀ ਮੀਟਿੰਗ

Amritsar    Feb 13 2018

ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਇੱਕਜੁੱਟ ਆਵਾਜ਼ ਬੁਲੰਦ ਕਰਕੇ ਸਥਾਨਕ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਹੈ।

ਆਖਰ ਕੀ ਖੱਟਿਆ ਅਸੀ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਛੇਵਾਂ)

Citizen's Forum    Feb 10 2018

ਦੋਸਤੋ ਪਿਛਲੇ ਪੰਜ ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਭਾਰਤੀ ਲੋਕਾਂ ਨੇ ਅੰਗਰੇਜ਼ਾਂ ਤੋਂ ਅਜ਼ਾਦੀ ਹਾਸਲ ਤਾਂ ਕਰ ਲਈ ਪਰ ਅੱਜ ਵੀ ਉਹ ਹਕੂਮਤਾਂ ਤੋਂ ਸੰਤੁਸ਼ਟ ਨਹੀਂ ਹਨ।

ਆਖ਼ਰ ਕਿੱਡਾ ਕੁ ਵੱਡਾ ਮੂੰਹ ਹੈ ਪਾਕਿਸਤਾਨ ਦਾ, ਜਿਹੜਾ ਟੁੱਟਦਾ ਹੀ ਨਹੀਂ? (ਭਾਗ-ਪਹਿਲਾ)

Citizen's Forum    Feb 08 2018

'ਹਮਾਰੇ ਸ਼ਹੀਦੋਂ ਕਾ ਬਲਿਦਾਨ ਵਿਅਰਥ ਨਹੀਂ ਜਾਏਗਾ, ਹਮ ਪਾਕਿਸਾਨੀਅੋਂ ਕੋ ਇਸ ਹਮਲੇ ਕਾ ਮੂੰਹ ਤੋੜ ਜਵਾਬ ਦੇਂਗੇ, ਉਨਕੋ ਉਨਕੇ ਘਰ ਕੇ ਅੰਦਰ ਘੁਸ ਕੇ ਮਾਰੇਂਗੇ।'

ਆਖਰ ਕੀ ਖੱਟਿਆ ਅਸੀ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਤੀਜਾ)

Citizen's Forum    Feb 07 2018

ਦੋਸਤੋ, ਪਿਛਲੇ ਦੋ ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਭਾਰਤੀ ਲੋਕਾਂ ਦੀ ਅੰਗਰੇਜ਼ੀ ਰਾਜ ਤੋਂ ਛੁਟਕਾਰਾ ਪਾਉਣ ਵੇਲੇ ਕੀ ਸੋਚ ਸੀ।

ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਸਾਨੀ ਮੰਗਾਂ ਨੂੰ ਅਣਗੌਲਿਆ : ਆਗੂ

Firozpur    Feb 05 2018

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਇਕਾਈ ਵੱਲੋਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਵਿੱਚ ਕੀਤੀ ਗਈ।

ਪੁਰਾਣੇ ਲੀਡਰਾਂ ਨੂੰ ਪਟਿਆਲਾ ਦੇ ਸ਼ਹਿਰੀ ਅਤੇ ਦਿਹਾਤੀ ਜੱਥੇਬੰਦਕ ਢਾਂਚੇ 'ਚ ਦਿੱਤੀ ਜਾਵੇਗੀ ਖਾਸ ਜਗ੍ਹਾ

Patiala    Feb 02 2018

ਪਟਿਆਲਾ ਦੇ ਜੱਥੇਬੰਦਕ ਢਾਂਚੇ ਨੂੰ ਮੁੜ ਉਲੀਕਣ ਦੀ ਤਿਆਰੀ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਅਤੇ ਇਸਦਾ ਖੁੱਲ੍ਹਾ ਐਲਾਨ ਪਟਿਆਲਾ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕੀਤਾ ਹੈ।

अमेरिका में पद्मावत के घूमर सॉन्ग पर जमकर थिरकी चीयर लीडर्स

Entertainment    Jan 31 2018

तमाम विवाद और विरोध के बीच रिलीज हुई संजय लीला भंसाली की फिल्म 'पद्मावत' बॉक्स ऑफिस पर अच्छा कलेक्शन कर रही है।

Punjab Cabinet expansion and reshuffle creeps in as sine qua non after Rana Gurjit’s resignation

Chandigarh    Jan 18 2018

After a major setback faced by the Congress Government led by Chief Minister Captain Amarinder Singh in Punjab after the controversial resignation of Irrigation and Power Minister Rana Gurjit Singh has exerted more pressure on the Congress Government as far the reshuffling and expansion of Cabinet are concerned.

ਕਾਮਰੇਡ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਦਿੱਤਾ ਧਰਨਾ

Firozpur    Jan 08 2018

ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਪਿੰਡ ਬਾਜੇ ਕੀ ਦੇ ਇੱਕ ਕਿਸਾਨ ਹਾਕਮ ਚੰਦ ਦੀ ਮਾਲਕੀ ਜ਼ਮੀਨ ਉੱਤੇ ਉੱਥੋਂ ਦੇ ਇੱਕ ਕਾਂਗਰਸੀ ਆਗੂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਅਤੇ ਗੁਰੂਹਰਸਹਾਏ ਪੁਲਿਸ ਵੱਲੋਂ ਉਸਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਖਿਲਾਫ ਰੋਸ ਧਰਨਾ ਦੇ ਕੇ ਚੱਕਾ ਜਾਮ ਕੀਤਾ।

ਸਿਰਫ ਵੋਟਾਂ ਬਟੋਰਨ ਵਾਸਤੇ ਹੀ ਨੇਤਾ ਹੁਸੈਨੀਵਾਲਾ ਸਰਹੱਦ ਖੋਲਣ ਦੀਆਂ ਕਰਦੇ ਰਹੇ ਗੱਲਾਂ.!!!

Citizen's Forum    Dec 31 2017

ਦੋਸਤੋ, ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਨੂੰ ਕਰੀਬ 70 ਵਰ੍ਹੇ ਹੋ ਗਏ ਹਨ ਅਤੇ ਕਰੀਬ 46 ਵਰ੍ਹੇ ਭਾਰਤ ਪਾਕਿਸਤਾਨ ਹੁਸੈਨੀਵਾਲਾ ਬਾਰਡਰ ਬੰਦ ਹੋਇਆ ਨੂੰ ਹੋ ਗਏ ਹਨ।

Do not split society with online biases- Barack Obama urges leaders

International    Dec 28 2017

Former United States President, Barack Obama said that the way people communicate via social media risked splintering society and leaders had to ensure the Internet did not cocoon-users within their own biases.

बादलों की आटा-दाल स्कीम भी बदली

Patiala    Dec 21 2017

ऐसा अक्सर होता रहा है कि समय-समय की सरकारें सत्ता में आने के बाद पूर्व सत्ताधारी पार्टियों की हर चीज़ को बदलती आई हैं लेकिन अब तक इस बदलाव में नेताओं के नाम ही सामने आते थे।

ਹੱਕੀ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀ ਦੇ ਆਗੂਆਂ 'ਤੇ ਪਰਚਾ...!

Firozpur    Dec 16 2017

ਬੀਤੇ ਕਰੀਬ ਚਾਰ ਪੰਜ ਦਿਨਾਂ ਤੋਂ ਡੀ.ਸੀ ਦਫ਼ਤਰ ਫ਼ਿਰੋਜ਼ਪੁਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰਾ ਦੇ ਆਗੂਆਂ ਵੱਲੋਂ ਬੀਤੇ ਦਿਨ ਡੀ.ਸੀ ਦਫ਼ਤਰ ਸਾਹਮਣੇ ਹਾਈਵੇ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ।

ਗੁਰੂਹਰਸਹਾਏ ਦੇ ਪੰਜ ਅਕਾਲੀ ਆਗੂਆਂ ਵਿਰੁੱਧ ਧਰਨੇ 'ਚ ਸ਼ਾਮਿਲ ਹੋਣ 'ਤੇ ਕੇਸ ਦਰਜ

Firozpur    Dec 11 2017

ਕਾਂਗਰਸ ਸਰਕਾਰ ਦੀਆਂ ਵਧੀਕੀਆਂ ਦੇ ਖ਼ਿਲਾਫ਼ ਦਿੱਤੇ ਗਏ ਅਕਾਲੀ ਧਰਨਿਆਂ ਦੌਰਾਨ ਜਿੱਥੇ ਵੱਖ-ਵੱਖ ਥਾਵਾਂ ਤੇ ਅਕਾਲੀ ਆਗੂਆਂ ਤੇ ਵਰਕਰਾਂ ਤੇ ਪਰਚੇ ਕੀਤੇ ਗਏ ਹਨ।