We found 126 result for: imprisonment


ਨਬਾਲਗਾ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ 10 ਸਾਲ ਕੈਦ ਦੀ ਸਜ਼ਾ

Khanna    Mar 07 2019

ਕਰੀਬ ਪੌਣੇ ਦੋ ਸਾਲ ਪਹਿਲਾਂ ਨਬਾਲਗ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਅਤੇ ਜਾਨਲੇਵਾ ਧਮਕੀਆਂ ਦੇਣ ਦੇ ਦੋਸ਼ 'ਚ ਦਰਜ ਹੋਏ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਨੂੰ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ।

Fake encounter case, Former SHO granted life imprisonment

Chandigarh    Feb 28 2019

The Special CBI court has awarded life term to Punjab Police official Harjinder Pal Singh in the 16 year old fake encounter case

Crackdown on drug lords, Former wrestler Jagdish Bhola sentenced to 24 years in jail

Chandigarh    Feb 14 2019

Special CBI court has convicted former international wrestler and Arjuna awardee Jagdish Bhola

ਲਾਇੰਸਸ ਤੋਂ ਬਿਨਾਂ ਮੈਡੀਕਲ ਸਟੋਰ ਚਲਾਉਣ ਵਾਲੇ ਨੂੰ ਹੋਈ 3 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ.!!!!

Firozpur    Feb 01 2019

ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਕੇ.ਕੇ ਗੋਇਲ ਫਿਰੋਜ਼ਪੁਰ ਵੱਲੋਂ ਸਰਵਨ ਕੁਮਾਰ ਮਾਲਕ ਮੈਸ੍ਰਿਜ਼ ਸੋਨੂੰ ਮੈਡੀਕੋਜ ਕੁੱਟੀ ਰੋਡ ਗੁਰੂਹਰਸਹਾਏ ਨੂੰ ਬਿਨਾਂ ਡਰੱਗਜ਼ ਲਾਇੰਸਸ ਦਵਾਈਆਂ ਦੀ ਵਿੱਕਰੀ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਦੀ ਸਜਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਸੁਣਾਇਆ ਗਿਆ।

ਡੇਰਾ ਮੁਖੀ ਨੂੰ ਉਮਰਕੈਦ! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jan 17 2019

ਅੱਜ ਦਾ ਦਿਨ ਜਿੱਥੇ ਡੇਰਾ ਸੱਚਾ ਸੌਦਾ ਦੇ ਮੁਖੀ ਸਣੇ ਉਨ੍ਹਾਂ ਦੇ ਸਮਰਥਕਾਂ ਲਈ ਬੁਰਾ ਦਿਨ ਕਿਹਾ ਜਾ ਸਕਦਾ ਹੈ ਉੱਥੇ ਹੀ ਇਹੀ ਅੱਜ ਦਾ ਦਿਨ 'ਪੂਰਾ ਸੱਚ' ਅਖਬਾਰ ਦੇ ਸੰਪਾਦਕ ਮ੍ਰਿਤਕ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਸਣੇ ਪਤਰਕਾਰਿਤਾ ਦੇ ਖੇਤਰ ਨਾਲ ਜੁੜੇ ਪੱਤਰਕਾਰਾਂ ਲਈ ਬੜਾ ਹੀ ਅਹਿਮ ਅਤੇ ਰਾਹਤ ਪਹੁੰਚਾਉਣ ਵਾਲਾ ਹੈ।

ਹੁਣ ਦਹੇਜ ਹੱਤਿਆਵਾਂ 'ਚ ਹੋ ਸਕਦੀ ਹੈ ਉਮਰ ਕੈਦ ਤੱਕ ਦੀ ਵੀ ਸਜਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Jan 10 2019

ਕਨੂੰਨ ਵਿੱਚ ਸਖ਼ਤ ਸਜ਼ਾਵਾਂ ਦਾ ਬੰਦੋਬਸਤ ਹੋਣ ਦੇ ਬਾਵਜੂਦ ਵੀ ਨਾ ਤਾਂ ਦਾਜ ਦੇਣਾ ਬੰਦ ਹੋ ਰਿਹਾ ਹੈ ਤੇ ਨਾ ਹੀ ਲੈਣਾ।

70 ਸਾਲਾਂ ਦੀ ਬਜ਼ੁਰਗ ਔਰਤ ਨੂੰ ਬਣਾਇਆ ਸੀ ਹਵਸ਼ ਦਾ ਸ਼ਿਕਾਰ, 10 ਸਾਲ ਦੀ ਕੈਦ!!

Patiala    Jan 09 2019

ਐਡੀਸ਼ਨਲ ਸੈਸ਼ਨ ਜੱਜ ਬੀ. ਐੱਸ. ਸੰਧੂ ਨੇ ਭੁਆਨੀਗੜ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਮਕ ਇੱਕ ਟਰੱਕ ਡਰਾਈਵਰ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਤੇ 57 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

1984 anti Sikh riots: उम्रकैद की सजा के खिलाफ सज्जन कुमार ने खटखटाया सुप्रीम कोर्ट का दरवाजा

National    Dec 22 2018

1984 सिख दंगा मामले में दिल्ली हाईकोर्ट से उम्रकैद की सजा पाए सज्जन कुमार ने सुप्रीम कोर्ट का दरवाजा खटखटाया है।

ਸੱਜਣ ਦੀ ਸਜ਼ਾ ਖ਼ਾ ਜਾਵੇਗੀ, ਰਾਜੀਵ ਗਾਂਧੀ ਦਾ ਭਾਰਤ ਰਤਨ ਐਵਾਰਡ, ਅਗਰ...!

Citizen's Forum    Dec 22 2018

ਦਿੱਲੀ ਦੇ ਸੱਜਣ ਨੂੰ ਉਮਰ ਕੈਦ ਦੀ ਸਜਾ ਹੋ ਚੁੱਕੀ ਹੈ, ਉਸ ਦਿੱਲੀ ਦੇ ਸੱਜਣ ਨੂੰ, ਜਿਸ ਦਿੱਲੀ 'ਚ 34 ਸਾਲਾਂ ਪਹਿਲਾਂ ਸਿੱਖਾਂ ਦੀ ਨਸਲ ਖ਼ਤਮ ਕਰਨ ਲਈ ਇੱਕ ਵੱਡੀ ਯੋਜਨਾਂ ਦੇ ਤਹਿਤ ਕਤਲੋਗਾਰਤ ਕੀਤੀ ਗਈ ਸੀ।

नवादा रेप मामले में आरजेडी नेता राजबल्लभ को अदालत ने सुनाई 50 हजार जुर्माना एवं उम्रकैद की सजा

National    Dec 21 2018

साल 2016 में बिहार स्थित नवादा में नाबालिग से हुए रेप के मामले में आरजेडी नेता राज बल्लभ यादव को आज सजा सुनाई गई है।

ਪੰਜਾਬ ਦੇ ਲੀਡਰਾਂ ਨੂੰ ਨਵਾਂ ਮੁੱਦਾ ਦੇ ਗਈ ਸੱਜਣ ਦੀ ਉਮਰ ਕੈਦ!! (ਨਿਊਜ਼ਨੰਬਰ ਖ਼ਾਸ ਖ਼ਬਰ)

Citizen's Forum    Dec 21 2018

ਪੂਰੇ 34 ਸਾਲ ਬਾਅਦ ਆਇਆ ਹੈ 1984 ਤੇ ਅਦਾਲਤ ਦਾ ਫ਼ੈਸਲਾ, ਲੇਕਿਨ ਬਾਵਜੂਦ ਇਸਦੇ ਅਕਾਲੀ ਤੇ ਭਾਜਪਾਈ ਲੀਡਰ ਇੰਝ ਵਿਹਾਰ ਕਰ ਰਹੇ ਹਨ, ਜਿਵੇਂਕਿ ਇਹ ਸਭ ਕੁਝ ਉਹਨਾਂ ਦੀ ਹੀ ਬਦੌਲਤ ਹੋਇਆ ਹੋਵੇ।

उम्र कैद की सजा काट रहे आसाराम की पैरोल याचिका पर सुनवाई होगी आज

National    Dec 19 2018

जोधपुर सेंट्रल जेल में उम्र कैद की सजा काट रहे आसाराम ने कुछ दिन खुली हवा में सांस लेने की उम्मीद के साथ राजस्थान हाईकोर्ट की खण्डपीठ में 20 दिन की पैरोल की याचिका लगाई है।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, ਸੱਜਣ ਕੁਮਾਰ ਨੂੰ ਹੋਣੀ ਚਾਹੀਦੀ ਹੈ ਫਾਂਸੀ

Gurdaspur    Dec 19 2018

ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਕਾਂਗਰਸ ਦੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਰਹੇ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਦਿੱਤੀ ਗਈ ਉਮਰਕੈਦ ਦੀ ਸਜਾ ਦਾ ਜਿੱਥੇ ਦੇਸ਼ ਵਿਦੇਸ਼ ਵਿੱਚ ਸਵਾਗਤ ਹੋ ਰਿਹਾ ਹੈ ਉੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਦਾ ਸਵਾਗਤ ਤਾਂ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਸੀ।

ਸੱਜਣ ਕੁਮਾਰ ਨੂੰ ਉਮਰ ਕੈਦ ਦੀ ਬਿਜਾਏ ਹੁੰਦੀ ਫਾਂਸੀ ਦੀ ਸਜ਼ਾ ਤਾਂ ਚੰਗਾ ਸੀ..!!! (ਨਿਊਜ਼ਨੰਬਰ ਖ਼ਾਸ ਖ਼ਬਰ)

Ludhiana    Dec 18 2018

1984 ਵੇਲੇ ਸਿੱਖਾਂ ਦੇ ਕਤਲੇਆਮ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਸੀਨੀਅਰ ਕਾਂਗਰਸੀ ਨੇਤਾ ਨੂੰ ਬੀਤੇ ਦਿਨ ਮਾਣਯੋਗ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।

ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

Khanna    Dec 09 2018

ਕਰੀਬ ਸਾਢੇ ਤਿੰਨ ਸਾਲ ਪਹਿਲਾਂ ਤੇਜ਼ਧਾਰ ਹਥਿਆਰ ਦੇ ਨਾਲ ਕਾਤਲਾਨਾ ਹਮਲਾ ਕਰਕੇ ਬੱਸ ਮੁਸਾਫ਼ਰ ਦਾ ਕਤਲ ਕਰਨ ਸਬੰਧੀ ਕਾਬੂ ਕੀਤੇ ਗਏ ਇੱਕ ਵਿਅਕਤੀ ਨੂੰ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਤਲ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

Fashion designer rape case, 27 year old auto driver sentenced to 17 year imprisonment

Chandigarh    Nov 29 2018

Local court has sentenced a 27 year old auto driver to imprisonment running into 17 years and six months for raping a 29-year-old Dehradun-based fashion designer

ਕਤਲ ਕੇਸ 'ਚ ਪਿੰਕਾ ਨੂੰ ਉਮਰ ਕੈਦ!

Patiala    Nov 29 2018

ਐਡੀਸ਼ਨਲ ਸੈਸ਼ਨ ਜੰਜ ਜਸਵਿੰਦਰ ਸੀਮਰ ਦੀ ਅਦਾਲਤ ਨੇ ਲਗਭਗ 4 ਸਾਲ ਪਹਿਲਾਂ ਪਿੰਡ ਖੋਖਰ ਕਲਾਂ ਵਿੱਚ ਹੋਏ ਕਤਲ ਦੇ ਇੱਕ ਮਾਮਲੇ ਵਿੱਚ ਗੁਰਲਾਲ ਸਿੰਘ ਉਰਫ਼ ਪਿੰਕਾ ਨੂੰ ਉਸਦੇ ਖ਼ਿਲਾਫ਼ ਮਿਲੇ ਸਬੂਤਾਂ ਤੇ ਗਵਾਹਾਂ ਦੀ ਰੌਸ਼ਨੀ ਵਿੱਚ ਉਮਰ ਕੈਦ ਦੀ ਸਜਾ ਸੁਣਾਈ ਹੈ।

Minor’s rape case, local court sentences 20 year old to 10 year imprisonment

Chandigarh    Nov 24 2018

In the case pertaining to the rape of a minor in 2014, the local court has sentenced a 20 year old man to 10 year of jail

Ex-Guatemalan soldier gets 5,160 years' prison for civil war massacre

International    Nov 22 2018

The court found Santos Lopez "responsible as author" of 171 of the killings and sentenced him to 30 years for each, or 5,130 years in total.

PEC fake admission scam, 6 sentenced to 3-year imprisonment

Chandigarh    Nov 15 2018

Local court has sentenced six juveniles including 3 girls to a three-year jail term

Corruption case, Mohali Head constable gets four-year jail sentence

Chandigarh    Oct 23 2018

The case dates back to December 2015, when Punjab Vigilance Bureau nabbed a head constable of the Mohali police

19 year old convicted for raping a minor, awarded 10-year imprisonment

Chandigarh    Oct 19 2018

In another rape case pertaining to the rape of a 17-year-old girl in 2017, the local court has sentenced a 19-year-old boy to 10-year imprisonment.

हत्या के दूसरे मामले में भी उम्रकैद की सजा सुनते ही फूट-फूट कर रोने लगा रामपाल

National    Oct 17 2018

हिसार के बरवाला स्थित सतलोक आश्रम के संचालक संत रामपाल व अन्य के खिलाफ केस नंबर 429 व 430 में भी कोर्ट ने उसे उम्रकैद की सजा के साथ एक-एक लाख रुपए का जुर्माना लगाया है।

2014 murder case, self styled Godman Rampal among 14 others sentenced to life imprisonment

Chandigarh    Oct 16 2018

A few days after self-styled Godman Rampal was convicted by the local court in Chandigarh

SAD worker murder case, local court grants life imprisonment to nine

Chandigarh    Oct 13 2018

In the 2014 murder case pertaining to the killing of a 28 year old Shiromani Akali Dal worker Gurjant Singh Janta, the local court has given justice to the deceased

Ashreya Home gang rape case, Court extends jail term of convict to life imprisonment

Chandigarh    Oct 10 2018

Punjab and Haryana High Court increased the jail term awarded to convict, Chottu Ram from 10 years to life imprisonment

Life imprisonment for acts of sacrilege, Ex-bureaucrats urge Punjab CM to withdraw bill

Chandigarh    Sep 04 2018

Various ex-bureaucrats have condemned the move and said Punjab Cabinet need to reconsider the move

ਮਤਰੇਈ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਬਾਪ ਨੂੰ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ

Khanna    Aug 28 2018

ਆਪਣੀ ਮਤਰੇਈ ਨਬਾਲਗ ਲੜਕੀ ਦੇ ਨਾਲ ਜਬਰਦਸਤੀ ਬਲਾਤਕਾਰ ਕਰਨ ਦੇ ਦੋਸ਼ 'ਚ ਕਰੀਬ ਚਾਰ ਸਾਲ ਪਹਿਲਾਂ ਦਰਜ ਹੋਏ ਮਾਮਲੇ ਸਬੰਧੀ ਗਿਰਫਤਾਰ ਕੀਤੇ ਗਏ ਸੌਤੇਲੇ ਬਾਪ ਨੂੰ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਨਬਾਲਗ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ੀ ਜਥੇਦਾਰ ਨੂੰ ਉਮਰ ਕੈਦ ਦੀ ਸਜ਼ਾ, ਢਾਈ ਲੱਖ ਜੁਰਮਾਨਾ

Khanna    Aug 25 2018

ਧਾਰਮਿਕ ਪਾਠ ਸਿੱਖਣ ਵਾਲੇ ਨਬਾਲਗ ਬੱਚੇ ਦੇ ਨਾਲ ਧਾਰਮਿਕ ਸਥਾਨ ਦੇ ਸੇਵਾਦਾਰ ਵੱਲੋਂ ਜ਼ਬਰਦਸਤੀ ਬਦਫੈਲੀ ਕੀਤੇ ਜਾਣ ਦੇ ਦੋਸ਼ 'ਚ ਕਰੀਬ ਚਾਰ ਸਾਲ ਪਹਿਲਾਂ ਦਰਜ ਹੋਏ ਮਾਮਲੇ ਸਬੰਧੀ ਗਿਰਫਤਾਰ ਕੀਤੇ ਗਏ ਜਥੇਦਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ 'ਤੇ ਸੈਸ਼ਨ ਜੱਜ ਦੀ ਅਦਾਲਤ ਨੇ ਉਮਰ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ।

ਭੁੱਕੀ ਤਸਕਰੀ ਕਰਨ ਦੇ ਦੋਸ਼ 'ਚ ਤਿੰਨ ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ 10-10 ਸਾਲ ਕੈਦ ਦੀ ਸਜ਼ਾ

Khanna    Aug 20 2018

ਕਰੀਬ ਸਾਢੇ ਤਿੰਨ ਸਾਲ ਪਹਿਲਾਂ 60 ਕਿੱਲੋ ਭੁੱਕੀ ਸਮੇਤ ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ ਚੈਕਿੰਗ ਦੌਰਾਨ ਕਾਬੂ ਕੀਤੇ ਗਏ ਦੋ ਵਿਅਕਤੀਆਂ ਅਤੇ ਇੱਕ ਮਹਿਲਾ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।