We found 1504 result for: government


ਜੇਲ੍ਹਾਂ ਵਿੱਚ ਸਕੈਨਰ ਲਗਾਉਣ ਬਾਰੇ ਸੋਚਣ ਲੱਗੀ ਪੰਜਾਬ ਸਰਕਾਰ !!! (ਨਿਊਜ਼ ਨੰਬਰ ਖਾਸ ਖ਼ਬਰ)

Citizen's Forum    May 22 2018

ਕਹਿਣ ਨੂੰ ਤਾਂ ਸੂਬਾ ਪੰਜਾਬ ਦੀਆਂ ਜੇਲ੍ਹਾਂ ਨੂੰ ਸੁਧਾਰ ਘਰਾਂ ਦਾ ਨਾਮ ਦੇ ਦਿੱਤਾ ਗਿਆ ਹੈ, ਲੇਕਿਨ ਇਨ੍ਹਾਂ ਸੁਧਾਰ ਘਰਾਂ ਦੀਆਂ ਉੱਚੀਆਂ-ਉੱਚੀਆਂ ਚਾਰ ਦੀਵਾਰਾਂ ਦੇ ਅੰਦਰ ਕੈਦ, ਕੈਦੀ ਤੇ ਹਵਾਲਾਤੀਆਂ ਨੂੰ ਸਮੇਂ ਦੀਆਂ ਸਰਕਾਰਾਂ ਕਿੰਨਾ ਕੁ ਸੁਧਾਰ ਪਾਉਣ ਵਿੱਚ ਕਾਮਯਾਬ ਹੋਈਆਂ ਹਨ, ਇਸ ਸਵਾਲ ਦਾ ਜਵਾਬ ਤਾਂ ਖ਼ੁਦ ਜੇਲ੍ਹ ਅਧਿਕਾਰੀ ਅਤੇ ਸਮੇਂ ਦੀਆਂ ਸਰਕਾਰਾਂ ਹੀ ਦੇ ਸਕਦੀਆਂ ਹਨ।

ਨਹਿਰੀ ਪਾਣੀ ਦੀ ਸਾਰ-ਸੰਭਾਲ ਵਿੱਚ ਵੀ ਅਸਫਲ ਰਹੀ ਪੰਜਾਬ ਸਰਕਾਰ- ਅਰੁਣ ਨਾਰੰਗ

Fazilka    May 21 2018

ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਪਿੰਡ ਕੀੜੀ ਅਫਗਾਨਾ (ਗੁਰਦਾਸਪੁਰ) ਦੀ ਚੱਢਾ ਸ਼ੂਗਰ ਮਿਲ ਦੇ ਸੰਚਾਲਕਾਂ ਵੱਲੋਂ ਬਿਆਸ ਨਦੀ ਵਿੱਚ ਛੱਡੇ ਜਹਿਰੀਲੇ ਕੈਮੀਕਲ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਦੂਸ਼ਿਤ ਹੋ ਗਿਆ ਹੈ।

ਭਾਰਤ ਸਰਕਾਰ ਨੇ 2020 ਤੱਕ ਖ਼ਸਰੇ ਦੀ ਬਿਮਾਰੀ ਨੂੰ ਖ਼ਤਮ ਕਰਨ ਅਤੇ ਰੂਬੇਲਾ (ਜਰਮਨ ਮੀਜ਼ਲ) ਦੀ ਬਿਮਾਰੀ 'ਤੇ ਕਾਬੂ ਪਾਉਣ ਦਾ ਮਿਥਿਆ ਟੀਚਾ

Firozpur    May 21 2018

21 ਮਈ, ਫ਼ਿਰੋਜ਼ਪੁਰ: ਖ਼ਸਰਾ ਅਤੇ ਰੁਬੈਲਾ ਵਰਗੀ ਭਿਆਨਕ ਬਿਮਾਰੀ ਤੋਂ ਬੱਚਿਆਂ ਨੂੰ ਬਚਾਉਣ ਦੇ ਸਬੰਧੀ ਜ਼ਿਲ੍ਹੇ ਦੇ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਡਿਪਟੀ

ਪਟਰੋਲ ਅਤੇ ਡੀਜ਼ਲ ਦੇ ਵਧਦੇ ਭਾਅ ਨੇ ਤੋੜੀ ਆਮ ਆਦਮੀ ਦੀ ਕਮਰ (ਨਿਊਜ਼ ਨੰਬਰ ਖ਼ਾਸ ਖ਼ਬਰ)

Fazilka    May 21 2018

ਕਰਨਾਟਕ ਵਿਧਾਨਸਭਾ ਚੋਣਾਂ ਤੱਕ ਸਥਿਰ ਰਹੇ ਪਟਰੋਲ ਅਤੇ ਡੀਜ਼ਲ ਦੇ ਭਾਅ 'ਚ ਚੋਣ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਤੋਂ ਹੀ ਲਗਾਤਾਰ ਤੇਜੀ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਹੁਣ ਹਾਲਤ ਇਹ ਹੈ ਕਿ ਸੋਮਵਾਰ ਨੂੰ ਪਟਰੋਲ ਅਤੇ ਡੀਜ਼ਲ ਦੇ ਭਾਅ ਨੇ ਪਿਛਲੇ 56 ਮਹੀਨਿਆਂ ਦਾ ਵੀ ਰਿਕਾਰਡ ਤੋੜ ਦਿੱਤਾ ਹੈ।

ਸਰਕਾਰੀ ਕਰਮਚਾਰੀ 23 ਅਤੇ 24 ਮਈ ਨੂੰ ਛੱਡਣਗੇ ਕਲਮਾਂ!!

Patiala    May 21 2018

ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਤਾਇਨਾਤ ਦਫਤਰੀ ਕਾਮਿਆਂ ਨੇ 23 ਅਤੇ 24 ਮਈ ਨੂੰ ਆਪੋ ਆਪਣੀਆਂ ਕਲਮਾਂ ਛੱਡਣ ਦਾ ਐਲਾਨ ਕਰ ਦਿੱਤਾ ਹੈ।

ਜਿਹੜੇ ਵਾਅਦਿਆਂ ਨਾਲ ਕੇਂਦਰ ਦੀ ਸਰਕਾਰ ਬਣੀ ਸੀ, ਉਹ ਸਾਬਿਤ ਹੋਏ ਚੋਣ ਜੁਮਲੇ : ਸਿੰਗਲਾ

Patiala    May 21 2018

ਸ਼ਿਵ ਸੈਨਾ ਹਿੰਦੁਸਤਾਨ ਤੋਂ ਬਾਅਦ ਸ਼ਿਵ ਸੈਨਾ ਬਾਲ ਠਾਕਰੇ ਨੇ ਵੀ ਮੋਦੀ ਸਰਕਾਰ ਖ਼ਿਲਾਫ਼ ਹੱਲਾ ਬੋਲ ਦਿੱਤਾ ਹੈ।

ਸਰਬੱਤ ਖ਼ਾਲਸਾ ਦੇ ਖ਼ਿਲਾਫ਼ ਦਰਜ ਹੋਇਆ ਦੇਸ਼ਧ੍ਰੋਹ ਦਾ ਪਰਚਾ ਹੋਇਆ ਰੱਦ!!

Patiala    May 21 2018

ਲਗਭਗ ਢਾਈ ਸਾਲ ਪਹਿਲਾਂ 10 ਨਵੰਬਰ 2015 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਗਰਮ ਖਿਆਲੀ ਪੰਥਕ ਧਿਰਾਂ ਵੱਲੋਂ ਕਰਵਾਏ ਸਰਬੱਤ ਖ਼ਾਲਸਾ ਸੰਮੇਲਨ ਨੂੰ ਦੇਸ਼ਧ੍ਰੋਹੀਆਂ ਦਾ ਇਕੱਠ ਦੱਸ ਕੇ ਉਸ ਸਮੇਂ ਦੀ ਬਾਦਲ ਸਰਕਾਰ ਨੇ ਜਿਹੜਾ ਪਰਚਾ ਦਰਜ ਕੀਤਾ ਸੀ ਉਸਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਰੱਦ ਕਰਨ ਦਾ ਹੁਕਮ ਫ਼ਰਮਾ ਦਿੱਤੀ ਹੈ।

ਆਪਣੇ ਮਕਸਦ ਵਿੱਚ ਕਾਮਯਾਬ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਪੰਜਾਬ ਦਾ ਭਾਸ਼ਾ ਵਿਭਾਗ!!

Patiala    May 21 2018

ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸਥਾਪਿਤ ਕੀਤਾ ਗਿਆ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਆਰਥਿਕ ਮੰਦਹਾਲੀ ਦੇ ਚਲਦਿਆਂ ਆਪਣੇ ਮਕਸਦ ਵਿੱਚ ਕਾਮਯਾਬ ਹੁੰਦਾ ਹੋਇਆ ਪ੍ਰਤੀਤ ਨਹੀਂ ਹੋ ਰਿਹਾ ਹੈ।

'ਪੜੋ ਪੰਜਾਬ, ਪੜਾਓ ਪੰਜਾਬ' ਪ੍ਰਾਜੈਕਟ ਨੇ ਬੱਚਿਆਂ ਦੇ ਵਿੱਦਿਅਕ ਪੱਧਰ ਨੂੰ ਚੁੱਕਿਆ ਉੱਚਾ..!!!

Firozpur    May 20 2018

ਸੂਬੇ ਭਰ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਪੜੋ ਪੰਜਾਬ, ਪੜਾਓ ਪੰਜਾਬ' ਪ੍ਰਾਜੈਕਟ ਚਲਾਇਆ ਜਾ ਰਿਹਾ ਹੈ।

ਕਿਤੇ, ਮਨੁੱਖ਼ਤਾ ਲਈ ਸਰਾਪ ਨਾ ਬਣ ਜਾਏ ਵਧਦਾ ਪ੍ਰਦੂਸ਼ਣ!! (ਨਿਊਜ਼ ਨੰਬਰ ਖ਼ਾਸ ਖ਼ਬਰ)

Citizen's Forum    May 20 2018

ਵਿਸ਼ਵ ਸਿਹਤ ਸੰਸਥਾ ਵੱਲੋਂ ਦੁਨੀਆ ਵਿੱਚਲੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਜਿਹੜੇ ਅੰਕੜੇ ਪੇਸ਼ ਕੀਤੇ ਗਏ ਹਨ, ਉਹ ਬੇਹੱਦ ਹੈਰਾਨੀਜਨਕ ਹੀ ਨਹੀਂ ਬਲਕਿ ਚਿੰਤਾਜਨਕ ਵੀ ਹਨ।

ਜੱਥੇਦਾਰ ਕੋਲਿਆਂਵਾਲੀ ਖ਼ਿਲਾਫ਼ ਸਹਿਕਾਰਤਾ ਮੰਤਰੀ ਰੰਧਾਵਾ ਦੀ ਇੱਕ ਹੋਰ ਕਾਰਵਾਈ

Muktsar    May 20 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਾਬਕਾ ਅਕਾਲੀ ਦਲ ਪ੍ਰਧਾਨ ਅਤੇ ਬਾਦਲਾਂ ਦੇ ਨਜ਼ਦੀਕੀ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਖ਼ਿਲਾਫ਼ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਹੋਰ ਕਾਰਵਾਈ ਕੀਤੀ ਹੈ।

ਬੈਂਕਾਂ ਵਾਲੇ ਵੀ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰਨ ਲਈ ਹੋਏ ਤਿਆਰ!

Patiala    May 19 2018

ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਵਾਂਗ ਹੀ ਬੈਂਕ ਮੁਲਾਜ਼ਮਾਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।

ਸਰਕਾਰੀ ਸਕੂਲਾਂ ਵਿਖੇ ਡਿੱਗਿਆ ਸਿੱਖਿਆ ਦਾ ਮਿਆਰ

Pathankot    May 19 2018

ਦਸਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦੇ 16 ਸਰਕਾਰੀ ਸਕੂਲਾਂ ਦਾ ਪ੍ਰਦਰਸ਼ਨ ਬਹੁਤ ਹੀ ਮਾੜਾ ਰਿਹਾ ਹੈ।

सुप्रीम कोर्ट ने पूर्व मुख्यमंत्रियों को दिए सरकारी बंगले खाली करने के आदेश, राजनाथ-कल्याण से होगी शुरुआत

National    May 19 2018

सुप्रीम कोर्ट के आदेश के बाद उत्तर प्रदेश के आधा दर्जन पूर्व मुख्यमंत्रियों को अपने सरकारी बंगले खाली करने होंगे।

ਅਨੁਸੂਚਿਤ ਜਾਤੀਆਂ ਦੀ ਕੇਂਦਰ ਨੂੰ ਅਰਥੀ ਫੂਕ ਸੰਘਰਸ਼ ਦੀ ਚੇਤਾਵਨੀ

Patiala    May 19 2018

ਮੋਦੀ ਸਰਕਾਰ ਹਮੇਸ਼ਾ ਤੋਂ ਹੀ ਅਨੁਸੂਚਿਤ ਜਾਤੀਆਂ ਨਾਲ ਭੇਦ-ਭਾਵ ਕਰਦੀ ਆ ਰਹੀ ਹੈ।

ਰੋਡਵੇਜ਼ ਵਾਲੇ ਕਰਨਗੇ 23 ਮਈ ਨੂੰ ਚੱਕਾ ਜਾਮ

Patiala    May 19 2018

ਆਉਣ ਵਾਲੀ 23 ਮਈ ਨੂੰ ਪੰਜਾਬ ਭਰ ਵਿੱਚ ਪੰਜਾਬ ਰੋਡਵੇਜ਼ ਵਾਲੇ ਚੱਕਾ ਜਾਮ ਕਰਨ ਦਾ ਮਨ ਬਣਾਈ ਬੈਠੇ ਹਨ।

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ 3 ਦਿਨੀਂ ਵਰਕਸ਼ਾਪ ਦੀ ਕੀਤੀ ਸ਼ੁਰੂਆਤ

Pathankot    May 19 2018

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਿੰਨ ਦਿਨੀਂ ਵਰਕਸ਼ਾਪ ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਵਿਖੇ ਸ਼ੁਰੂ ਹੋਈ।

ਮੋਦੀ ਸਰਕਾਰ ਅੰਬਾਨੀਆਂ ਅਡਾਨੀਆਂ ਦੀ ਬਣ ਕੇ ਰਹਿ ਗਈ ਗੋਲੀ : ਕਾਮਰੇਡ ਸੇਖੋਂ

Firozpur    May 19 2018

ਕੇਂਦਰ ਦੀ ਮੋਦੀ ਦੀ ਅਗੁਵਾਈ ਵਿੱਚ ਚੱਲ ਰਹੀ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਪਿਛਲੇ ਚਾਰ ਸਾਲ ਦੀਆਂ ਪ੍ਰਾਪਤੀਆਂ 'ਤੇ ਨਜ਼ਰ ਮਾਰੀਏ ਤਾਂ ਸਾਫ ਦਿੱਸ ਜਾਂਦਾ ਹੈ ਕਿ ਇਹ ਅੰਬਾਨੀਆਂ ਅਡਾਨੀਆਂ ਦੀ ਹੀ ਗੋਲੀ ਬਣ ਕੇ ਰਹਿ ਗਈ ਹੈ।

...ਤੇ ਹੁਣ ਪਾਵਰਕਾਮ ਮਹਿਕਮੇ ਵੱਲ ਕੌਣ ਦੇਓਗਾ ਧਿਆਨ..? (ਨਿਊਜ਼ ਨੰਬਰ ਸਪੈਸ਼ਲ ਸਟੋਰੀ)

Citizen's Forum    May 18 2018

ਭਾਵੇਂਕਿ ਦੇਸ਼ ਦੀ ਆਜ਼ਾਦੀ ਤੋਂ ਮਗਰੋਂ ਸਾਡੇ ਦੇਸ਼ ਨੇ ਕਾਫ਼ੀ ਜ਼ਿਆਦਾ ਤਰੱਕੀ ਕੀਤੀ ਹੈ। ਨਵੇਂ-ਨਵੇਂ ਪ੍ਰੋਜੈਕਟ ਅਤੇ ਫ਼ੈਕਟਰੀਆਂ ਦੀ ਸਥਾਪਨਾ ਹੋਈ ਹੈ, ਪਰ.!!! ਬਾਵਜੂਦ ਇਸ ਦੇ ਸਾਡੇ ਦੇਸ਼ ਵਾਸੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ।

ਹੁਣ 22 ਮਈ ਨੂੰ ਹੋਵੇਗੀ ਆਂਗਣਵਾੜੀ ਵਰਕਰਾਂ ਤੇ ਮੁੱਖ ਮੰਤਰੀ ਦੀ ਮੀਟਿੰਗ

Muktsar    May 18 2018

ਆਲ ਪੰਜਾਬ ਆਂਗਣਵਾੜੀ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਦੇ ਹੱਲ ਲਈ ਹੁਣ 22 ਮਈ ਨੂੰ ਯੂਨੀਅਨ ਆਗੂਆਂ ਤੇ ਮੁੱਖ ਮੰਤਰੀ ਵਿੱਚ ਮੀਟਿੰਗ ਹੋਣ ਜਾ ਰਹੀ ਹੈ।

ਦ ਹਿੰਦੂ ਕੋਆਪਰੇਟਿਵ ਬੈਂਕ ਨੇ ਡਿਫਾਲਟਰਾਂ ਤੇ ਸ਼ਿਕੰਜਾ ਕੱਸਣ ਦੀ ਕੀਤੀ ਤਿਆਰੀ

Pathankot    May 18 2018

ਦ ਹਿੰਦੂ ਕੋਆਪਰੇਟਿਵ ਬੈਂਕ ਦੇ ਬੋਰਡ ਆਫ ਡਾਇਰੈਕਟਰ ਸਸਪੈਂਡ ਹੋਣ ਦੇ ਬਾਅਦ 88.13 ਕਰੋੜ ਦੀ ਰਿਕਵਰੀ ਉੱਤੇ ਫੋਕਸ ਕਰ ਦਿੱਤਾ ਗਿਆ ਹੈ।

ਭੇਖ਼ੀ ਨਰਾਇਣ ਦਾਸ ਖ਼ਿਲਾਫ਼ ਦਰਜ ਹੋਣਗੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਪਰਚੇ ਦਰਜ

Patiala    May 18 2018

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇੱਕ ਭਗਵੇਂ ਸਾਧ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਖ਼ ਸੰਗਤਾਂ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਆਦੇਸ਼ ਦਿੱਤਾ ਹੈ ਕਿ ਭਗਵੇਂ ਸਾਧ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਦੇ ਤਹਿਤ ਪਰਚੇ ਦਰਜ ਕਰਵਾਉਣ।

ਕਾਂਗਰਸ ਰਾਜ 'ਚ ਅਮਨ ਕਾਨੂੰਨ ਦੀ ਹਾਲਤ ਬੁਰੀ ਤਰ੍ਹਾਂ ਫ਼ੇਲ੍ਹ : ਸਾਬਕਾ ਵਿਧਾਇਕ ਜ਼ੀਰਾ

Firozpur    May 18 2018

ਕੈਪਟਨ ਸਰਕਾਰ ਦੇ ਰਾਜ ਵਿੱਚ ਅਮਨ ਕਾਨੂੰਨ ਦੀ ਹਾਲਤ ਬੁਰੀ ਤਰ੍ਹਾਂ ਫ਼ੇਲ੍ਹ ਹੋ ਰਹੀ ਹੈ।

ਮੰਡੀਆਂ 'ਚ ਪੁੱਜੀ 126 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ!

Patiala    May 18 2018

ਇਸ ਵਾਰ ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕੁੱਲ 126.04 ਲੱਖ ਮੀਟ੍ਰਿਕ ਟਨ ਕਣਕ ਪੁੱਜੀ ਹੈ।

ਸ਼ਹਿਰਵਾਸੀਆਂ ਅਤੇ ਪੁਲਿਸ ਮੁਲਾਜ਼ਮਾਂ ਦੀ ਸਹੂਲਤਾਂ ਲਈ ਬਣੇਗਾ ਮਾਡਲ ਸਿਟੀ ਪੁਲਿਸ ਥਾਣਾ (ਵਿਸ਼ੇਸ਼ ਸਟੋਰੀ)

Khanna    May 18 2018

ਪੁਰਾਣੀ ਕਹਾਵਤ ਹੈ ਕਿ ਸਮੇਂ ਦੀਆਂ ਜ਼ਰੂਰਤਾਂ ਮੁਤਾਬਕ ਇਨਸਾਨ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾ ਕੇ ਹੀ ਚੰਗੇ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।

ਨਸ਼ਾ ਰੋਕੂ ਅਫਸਰ ਬਣਨ ਲਈ ਪਟਿਆਲਵੀ ਆਏ ਅੱਗੇ

Patiala    May 18 2018

ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਨੂੰ ਖਤਮ ਕਰਨ ਲਈ ਅੱਜ ਤੱਕ ਦੀ ਸਭ ਤੋਂ ਵੱਡੀ ਡੇਪੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਨੇ ਗੇਟ ਰੈਲੀ ਕਰਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ.!!!

Firozpur    May 17 2018

ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਵਿੱਚ ਗੇਟ ਰੈਲੀ ਸੁਖਪਾਲ ਸਿੰਘ ਸੂਬਾ ਜਨਰਲ ਸਕੱਤਰ ਐੱਸਸੀ ਯੂਨੀਅਨ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।

ਕਿਉਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਕੰਨੀ ਕਤਰਾ ਰਹੀ ਏ ਸਰਕਾਰ ? (ਨਿਊਜ਼ ਨੰਬਰ ਸਪੈਸ਼ਲ ਸਟੋਰੀ)

Citizen's Forum    May 17 2018

ਪੰਜਾਬ ਵਿੱਚ ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ, ਜਿਸ ਦਿਨ ਕੋਈ ਮੁਲਾਜ਼ਮ ਜੱਥੇਬੰਦੀ ਜਾਂ ਫਿਰ ਕਿਸਾਨ ਜੱਥੇਬੰਦੀਆਂ ਸਰਕਾਰ ਦੇ ਵਿਰੁੱਧ ਸੰਘਰਸ਼ ਨਾ ਕਰਦੀਆਂ ਹੋਣ।

ਇੱਕ ਅਧਿਆਪਕ ਦੀ ਪਹਿਲ, ਸਰਕਾਰੀ ਸਕੂਲ ਨੂੰ ਦਿੱਤੀ ਨਿਵੇਕਲੀ ਪਹਿਚਾਣ ! (SPECIAL STORY)

Fazilka    May 17 2018

ਸੂਬਾ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲੇ ਦੇ ਨਾਲ-ਨਾਲ ਕਈ ਤਰ੍ਹਾਂ ਦੇ ਬਦਲਾਅ ਕਰ ਰਹੀ ਹੈ ਪਰ ਇਸਦੇ ਸਿੱਟੇ ਹਾਲੇ ਵੀ ਉਸ ਪੱਧਰ 'ਤੇ ਪਹੁੰਚੇ ਨਜ਼ਰ ਨਹੀਂ ਆਉਂਦੇ ਜਿੱਥੋਂ ਨਿੱਜੀ ਸਕੂਲਾਂ ਦਾ ਮੁਕਾਬਲਾ ਕੀਤਾ ਜਾ ਸਕੇ, ਪਰ ਅੱਜ ਤੁਹਾਨੂੰ ਇੱਕ ਅਜਿਹੇ ਸਰਕਾਰੀ ਸਕੂਲ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ, ਜੋ ਹੋਰਨਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ ਲਈ ਵੀ ਇੱਕ ਪ੍ਰੇਰਣਾ ਸਰੋਤ ਹੈ।

ਪੰਜਾਬ ਸਰਕਾਰ ਦੀਆਂ ਅੱਖਾਂ, ਕੰਨ ਅਤੇ ਦਿਮਾਗ ਵਜੋਂ ਕੰਮ ਕਰ ਰਹੇ ਹਨ ਜੀ.ਓ.ਜੀ ਵਾਲੰਟੀਅਰ- ਲੈਫਟੀਨੈਂਟ ਜਨਰਲ ਸ਼ੇਰਗਿੱਲ

Khanna    May 17 2018

ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਆਮ ਲੋਕਾਂ ਸਬੰਧੀ ਅਤੇ ਹੋਰਨਾਂ ਵਰਗਾਂ ਲਈ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੇ ਸਰਕਾਰੀ ਕਾਰਜ਼ਾਂ 'ਚ ਪਾਰਦਰਸ਼ਿਤਾ ਲਿਆਉਣ ਸਬੰਧੀ ਪ੍ਰਦੇਸ਼ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਗਾਰਡੀਅਨ ਆਫ ਗਵਰਨੈਂਸ (ਜੀ.ਓ.ਜੀ) ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਉਤਸ਼ਾਹਿਤ ਕਰਨ ਲਈ ਨਜ਼ਦੀਕੀ ਪਿੰਡ ਕਿਸ਼ਨਗੜ 'ਚ ਸਮਾਰੋਹ ਦਾ ਆਯੋਜਨ ਕੀਤਾ ਗਿਆ।