We found 711 result for: girl


ਆਤਮ ਹੱਤਿਆ ਕਰਨ ਵਾਲੀ ਕੁੜੀ ਦੀ ਲਾਸ਼ ਬਰਾਮਦ 

Patiala    Oct 17 2018

ਭਾਖ਼ੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ 21 ਸਾਲਾਂ ਦੀ ਅਮਨਦੀਪ ਕੌਰ ਦੀ ਲਾਸ਼ ਖ਼ਨੌਰੀ ਤੋਂ ਬਰਾਮਦ ਹੋ ਗਈ ਹੈ।

Vicharan Wali Gall with Sukhjinder Lopon & Bittu Chak Wala || ਕੁੜੀਆਂ ਦੇ ਹੋਸਟਲ ਹੁਣ ਮੁੰਡਿਆਂ ਵਾਂਗ ਖੁੱਲ੍ਹਣਗੇ

Vicharan Wali Gall    Oct 14 2018

Vicharan Wali Gall with Sukhjinder Lopon & Bittu Chak Wala || ਕੁੜੀਆਂ ਦੇ ਹੋਸਟਲ ਹੁਣ ਮੁੰਡਿਆਂ ਵਾਂਗ ਖੁੱਲ੍ਹਣਗੇ

ਵਧ ਰਹੇ ਹਨ ਕੁੜੀਆਂ ਭੱਜਣ-ਭਜਾਉਣ ਦੇ ਮਾਮਲੇ, ਜ਼ਿੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

Patiala    Oct 14 2018

ਇਸ ਨੂੰ ਮਾਤਾ ਪਿਤਾ ਵੱਲੋਂ ਬੱਚਿਆਂ ਨੂੰ ਟਾਈਮ ਨਾ ਦੇਣਾ ਮੰਨ ਲਓ ਜਾਂ ਕੁਝ ਹੋਰ, ਲੇਕਿਨ ਬੱਚੇ ਮਾਪਿਆਂ ਦੇ ਹੱਥਾਂ 'ਚੋਂ ਨਿਕਲਦੇ ਜਾ ਰਹੇ ਹਨ। ਸ਼ਾਇਦ ਇਹੀ ਇੱਕ ਵੱਡੀ ਵਜ੍ਹਾ ਹੈ ਕਿ, ਅੱਜ ਦੇ ਬੱਚੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ, ਕੁੜੀਆਂ ਮੁੰਡਿਆਂ ਦਾ ਘਰੋਂ ਭੱਜਣ ਭਜਾਉਣ ਦਾ ਸਿਲਸਿਲਾ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।

ਕੁੜੀ ਦਾ ਬਣਵਾਇਆ ਜਾਅਲੀ ਆਧਾਰ ਕਾਰਡ, ਮੁਕੱਦਮਾ ਦਰਜ..!!

Firozpur    Oct 14 2018

ਕਸਬਾ ਮੱਲਾਂਵਾਲਾ ਦੀ ਰਹਿਣ ਵਾਲੀ ਇੱਕ ਲੜਕੀ ਜਿਸ ਦਾ ਪਹਿਲੋਂ ਆਧਾਰ ਕਾਰਡ ਬਣਿਆ ਸੀ ਦਾ ਨਵਾਂ ਜਾਅਲੀ ਆਧਾਰ ਕਾਰਡ ਬਣਾਉਣ ਦੇ ਦੋਸ਼ ਵਿੱਚ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਔਰਤ ਸਮੇਤ ਤਿੰਨ ਲੋਕਾਂ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ।

ਕੁੜੀਆਂ ਕਰਨਗੀਆਂ ਆਪਣੇ ਸਾਰੇ ਸ਼ੌਕ ਪੂਰੇ 'ਆਟੇ ਦੀ ਚਿੜੀ' ਦੇ ਟਾਈਟਲ ਗੀਤ ਦੇ ਨਾਲ

Chandigarh    Oct 13 2018

ਗਾਣੇ ਫ਼ਿਲਮਾਂ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦੇ ਹਨ। ਇਹ ਕਹਾਣੀ ਦੀ ਇਕਸਾਰਤਾ ਨੂੰ ਖਤਮ ਕਰਨ ਦੇ ਨਾਲ-ਨਾਲ ਉਸ ਦੀ ਗਤੀ ਨੂੰ ਵੀ ਵਧਾਉਂਦੇ ਹਨ।

Seeking democratic culture at varsity, PUCSC to organise march for gender equality on October 16

Chandigarh    Oct 12 2018

There has been a series of protests at various universities over the 24x7 timing for entry of girl residents in hostels

ਨਹੀਂ ਰੁਕ ਰਿਹਾ ਨਾਬਾਲਗ ਕੁੜੀਆਂ ਦੇ ਭੱਜਣ ਭਜਾਉਣ ਦਾ ਸਿਲਸਿਲਾ

Patiala    Oct 11 2018

ਨਾਬਾਲਗ ਕੁੜੀਆਂ ਦੇ ਘਰੋਂ ਭੱਜਣ ਭਜਾਉਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ।

ਮੋਟਰਸਾਈਕਲ ਸਵਾਰ ਸਨੈਚਰ ਨੌਜਵਾਨ ਲੜਕੀ ਤੋਂ ਮੋਬਾਈਲ ਫ਼ੋਨ ਖੋਹ ਕੇ ਹੋਏ ਫ਼ਰਾਰ, ਜਾਂਚ ਸ਼ੁਰੂ

Khanna    Oct 07 2018

ਨੌਕਰੀ ਲਈ ਇੰਟਰਵਿਊ ਦੇਣ ਦੇ ਬਾਅਦ ਵਾਪਸ ਆਪਣੇ ਘਰ ਨੂੰ ਜਾ ਰਹੀ ਨੌਜਵਾਨ ਲੜਕੀ ਕੋਲੋਂ ਸਥਾਨਕ ਜੀ.ਟੀ ਰੋਡ ਸਥਿਤ ਸਿਟੀ ਸੈਂਟਰ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਝਪਟਮਾਰੀ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।

60ਵੇਂ ਪੰਜਾਬ 'ਵਰਸਿਟੀ ਜੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੇਵ ਸਮਾਜ ਕਾਲਜ ਦੀਆਂ ਕੁੜੀਆਂ ਨੇ ਮਾਰੀਆਂ ਮੱਲਾਂ

Firozpur    Oct 07 2018

60ਵੇਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ ਫ਼ਿਰੋਜ਼ਪੁਰ ਜ਼ੋਨ 6 ਤੋਂ 9 ਅਕਤੂਬਰ ਤੱਕ ਸਥਾਨਕ ਡੀ ਏ ਵੀ ਕਾਲਜ ਫ਼ਿਰੋਜ਼ਪੁਰ ਛਾਉਣੀ ਵਿਖੇ ਕਰਵਾਇਆ ਜਾ ਰਿਹਾ ਹੈ।

नकली फेसबुक आईडी बनाकर डाला अश्लील पोस्ट,जानिए पूरा मामला

Nawanshahar    Oct 07 2018

ग़रीब परिवार से संबंधित यह लड़की बचपन अमनप्रीत अपनी मेहनत के बलबूते पर अपने एवं अपने परिवार का नाम रोशन करना चाहती थी।

Nicolas Cage’s former girlfriend accuses him of abuse

Entertainment    Oct 06 2018

Vicky Park, a former girlfriend of actor Nicholas Cage, has accused him of abusing her

ਵਿਦਿਆਰਥਣ ਨਾਲ ਜਬਰ ਜਨਾਹ ਤੋਂ ਬਾਅਦ ਬਣਾਇਆ ਅਸ਼ਲੀਲ ਵੀਡਿਓ , ਬਲੈਕਮੇਲ ਕਰਦੇ ਰਹਿਣ ਦਾ ਇਲਜ਼ਾਮ

Fazilka    Sep 29 2018

ਜ਼ਿਲ੍ਹੇ ਦੇ ਪਿੰਡ ਕੱਲਰਖੇੜਾ ਦੇ ਇੱਕ ਸਕੂਲ ‘ਚ ਪੜਣ ਵਾਲੀ ਇੱਕ ਵਿਦਿਆਰਥਣ ਨੇ ਆਪਣੀ ਹੀ ਜਮਾਤ ‘ਚ ਪੜਣ ਵਾਲੇ ਇੱਕ ਲੜਕੇ ਤੇ ਉਸ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸਦੀ ਅਸ਼ਲੀਲ ਵੀਡਿਓ ਬਣਾਉਣ ਦੇ ਇਲਜ਼ਾਮ ਲਗਾਏ ਹਨ।

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਣਪਛਾਤੇ ਵਿਅਕਤੀ ਦੋ ਨਬਾਲਗ ਸਹੇਲੀਆਂ ਨੂੰ ਅਗਵਾ ਕਰਕੇ ਫਰਾਰ, ਜਾਂਚ ਸ਼ੁਰੂ

Khanna    Sep 28 2018

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਣਪਛਾਤੇ ਨੌਜਵਾਨਾਂ ਵੱਲੋਂ ਰਾਏਕੋਟ ਸ਼ਹਿਰ ਇਲਾਕੇ 'ਚੋਂ ਨੌਵੀਂ ਜਮਾਤ 'ਚ ਪੜਨ ਵਾਲੀਆਂ ਦੋ ਨਬਾਲਗ ਸਹੇਲੀਆਂ ਨੂੰ ਅਗਵਾ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਾਂ ਬਾਪ ਦੀ ਮਦਦ ਨਾਲ ਮੁੰਡਾ ਭਜਾ ਕੇ ਲੈ ਗਿਆ ਨਬਾਲਿਗ ਕੁੜੀ, ਮੁਕੱਦਮਾ ਦਰਜ

Firozpur    Sep 27 2018

ਪਿੰਡ ਬੂਟੇ ਵਾਲਾ ਦੀ ਰਹਿਣ ਵਾਲੀ ਇੱਕ ਨਬਾਲਿਗ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਵਰਗਲਾ ਕੇ ਭਜਾ ਕੇ ਲਿਜਾਣ ਦੇ ਦੋਸ਼ ਵਿੱਚ ਥਾਣਾ ਕੁੱਲਗੜੀ ਪੁਲਿਸ ਨੇ ਤਿੰਨ ਲੋਕਾਂ ਦੇ ਖਿਲਾਫ ਆਈਪੀਸੀ ਤਹਿਤ ਪਰਚਾ ਦਰਜ ਕੀਤਾ ਹੈ।

ਕੋਚਿੰਗ ਸੈਂਟਰ ਤੋਂ ਘਰ ਜਾਂਦੀ ਲੜਕੀ ਨਾਲ ਕਰਦਾ ਸੀ ਛੇੜਛਾੜ, ਮੁਕਦਮਾ ਦਰਜ

Fazilka    Sep 26 2018

ਕੋਚਿੰਗ ਤੋਂ ਆਪਣੇ ਘਰ ਲਈ ਜਾਂਦੀ ਲੜਕੀ ਨਾਲ ਛੇੜਛਾੜ ਕਰਨ ਅਤੇ ਲੜਕੀ ਵੱਲੋਂ ਨੌਜਵਾਨ ਵੱਲ ਕੋਈ ਧਿਆਨ ਨਹੀ ਦੇਣ ‘ਤੇ ਨੌਜਵਾਨ ਆਪਾ ਖੋ ਬੈਠਿਆ।

ਕੁੜੀ ਨੂੰ ਵਿਆਹ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਦੋਸ਼ 'ਚ ਮੁੰਡੇ ਵਿਰੁੱਧ ਪਰਚਾ ਦਰਜ

Firozpur    Sep 25 2018

ਸਥਾਨਕ ਸ਼ਹਿਰ ਦੇ ਹੀਰਾ ਨਗਰ ਨੇੜੇ ਦਾਣਾ ਮੰਡੀ ਦੀ ਰਹਿਣ ਵਾਲੀ ਇੱਕ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇੱਕ ਮੁੰਡੇ ਖਿਲਾਫ ਆਈਪੀਸੀ ਤਹਿਤ ਪਰਚਾ ਦਰਜ ਕੀਤਾ ਹੈ।

स्वच्छ भारत मुहिम को साकार करने में 5 साल की मासूम ने उठाया कदम

National    Sep 24 2018

पिछले कई समय कश्मीर में स्थित डल झील में गंदगी काफी बढ़ गई है।

तलाक के बाद गर्लफ्रेंड गैबरीला के साथ नज़र आए अर्जुन रामपाल

Entertainment    Sep 24 2018

पिछले कुछ समय से बॉलीवुड अभिनेता अर्जुन रामपाल अपनी पर्सनल लाइफ को लेकर चर्चा में बने हुए हैं।

ਹਨੇਰੇ ਵਿੱਚ ਜਾਂਦੀ ਇਕੱਲੀ ਕੁੜੀ ਨੂੰ ਘੇਰ ਕੀਤੀਆਂ ਗੰਦੀਆਂ ਹਰਕਤਾਂ, ਪਰਚਾ!

Patiala    Sep 24 2018

ਲੰਘੀ ਰਾਤ ਪਿੰਡ ਰੁੜਕਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਕੁੜੀ ਨੂੰ ਹਨੇਰੇ ਵਿੱਚ ਇਕੱਲੀ ਜਾਂਦੀ ਵੇਖ਼ ਕੇ ਘੇਰ ਲਿਆ ਅਤੇ ਉਸ ਨਾਲ ਮਾੜੀ ਨੀਅਤ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਪ੍ਰਵਾਸੀ ਨੌਜਵਾਨ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕੀ ਨੂੰ ਅਗਵਾ ਕਰਕੇ ਹੋਇਆ ਫਰਾਰ

Khanna    Sep 23 2018

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਪ੍ਰਵਾਸੀ ਨੌਜਵਾਨ ਵੱਲੋਂ ਹਰਗੋਬਿੰਦ ਨਗਰ ਇਲਾਕੇ 'ਚੋਂ ਨੌਜਵਾਨ ਲੜਕੀ ਨੂੰ ਅਗਵਾ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

गुरुग्राम छेड़छाड़ मामला : 21 साल की लड़की के साथ की छेड़छाड़, 5 आरोपी गिरफ्तार

National    Sep 22 2018

आजकल देश में लड़कियां सुरक्षित नहीं है क्योकि आजकल आए दिन लड़कियों से जुड़े - छेड़छाड़, रेप, गुमराह जैसे मामले देखने को मिलते है। आज ताजा मामला गुरुग्राम में देखने को मिलते है।

ਨਬਾਲਗ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ 14 ਸਾਲ ਕੈਦ ਦੀ ਸਜ਼ਾ

Khanna    Sep 22 2018

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਬਾਲਗ ਲੜਕੀ ਨੂੰ ਅਗਵਾ ਕਰਕੇ ਉਸਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ 'ਚ ਕਰੀਬ ਢਾਈ ਸਾਲ ਪਹਿਲਾਂ ਦਰਜ ਹੋਏ ਮਾਮਲੇ ਸਬੰਧੀ ਗਿਰਫਤਾਰ ਕੀਤੇ ਗਏ ਆਰੋਪੀ ਨੂੰ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 14 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

Five people including eight year old girl shot in Syracuse, New York

International    Sep 21 2018

The shooting reportedly took place at a family gathering to remember a person who died of cancer

ਚਾਹ ਬਣਾਉਣ ਲੱਗੀ ਨੌਜਵਾਨ ਲੜਕੀ ਨੂੰ ਜਹਿਰੀਲੇ ਸੱਪ ਨੇ ਡੰਗਿਆ, ਮੌਤ

Khanna    Sep 20 2018

ਨਜ਼ਦੀਕੀ ਪਿੰਡ ਬਡਲਾ ਉੱਚਾ ਵਿਖੇ ਘਰ ਅੰਦਰ ਰਸੋਈ 'ਚ ਚਾਹ ਬਣਾਉਣ ਲੱਗੀ ਇੱਕ ਨੌਜਵਾਨ ਲੜਕੀ ਨੂੰ ਕਿਸੇ ਜ਼ਹਰੀਲੇ ਸੱਪ ਵੱਲੋਂ ਡੰਗ ਲਏ ਜਾਣ ਕਾਰਨ ਉਸਦੀ ਮੌਤ ਹੋ ਗਈ।

कर्नल की 14 साल की बेटी ने की आत्महत्या, सुसाइड नोट पढ़कर पिता को लगा सदमा

National    Sep 20 2018

हरियाणा में पंचकूला जिले के पिंजौर में कर्नल की 14 साल की बेटी ने फंदा लगाकर आत्महत्या कर ली।

ਕੁੜੀ ਦੀ ਮੌਤ ਦਾ ਕਾਰਨ ਬਣ ਗਿਆ ਟੈਂਕਰ ਦਾ ਸ਼ਾਰਟ ਕੱਟ ਮਾਰਨਾਂ

Patiala    Sep 20 2018

ਪਟਿਆਲਾ ਦੇ ਗੁਰੂ ਨਾਨਕ ਨਗਰ ਕੋਲ ਵਾਪਰੇ ਸੜਕ ਹਾਦਸੇ ਦੇ ਦੌਰਾਨ ਸਕੂਟੀ ਸਵਾਰ ਇੱਕ ਕੁੜੀ ਦੀ ਜਾਨ ਚਲੀ ਗਈ, ਜਦਕਿ ਉਸਦੇ ਨਾਲ ਸਕੂਟੀ ਤੇ ਸਵਾਰ ਉਸਦੀ ਸਹੇਲੀ ਵੀ ਗੰਭੀਰ ਰੂਪ ਵਿੱਚ ਜ਼ਮਖੀ ਹੋ ਗਈ।

दिल्ली रेप मामला : 7 साल की नाबालिग बच्ची के साथ पड़ोसी युवक ने किया रेप, केस दर्ज

National    Sep 19 2018

आजकल देश में रेप से जुड़े मामले आए दिन देखने को मिलते है। आज ताजा मामला दिल्ली में देखने को मिला है।

Brave Girl Harjinder Kaur, ਇਸ ਕੁੜੀ ਦੀ ਹਿੰਮਤ ਕਰ ਦੇਵੇਗੀ ਹੈਰਾਨ || Bittu Chak Wala || Rang Punjab De

Rang Punjab De    Sep 18 2018

Brave Girl Harjinder Kaur, ਇਸ ਕੁੜੀ ਦੀ ਹਿੰਮਤ ਕਰ ਦੇਵੇਗੀ ਹੈਰਾਨ || Bittu Chak Wala || Rang Punjab De