We found 63 result for: freedom


ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 17ਵਾਂ)

Citizen's Forum    Feb 21 2018

ਨਿਊਜ਼ ਨੰਬਰ ਦੇ ਪਾਠਕਾਂ ਨੇ ਹੁਣ ਤੱਕ ਪੜ੍ਹਿਆ ਕਿ ਭਾਰਤੀ ਲੋਕ ਅਜ਼ਾਦੀ ਤੋਂ ਪਹਿਲਾਂ ਗੋਰਿਆਂ ਦੀ ਹਕੂਮਤ ਤੋਂ ਦੁਖੀ ਸੀ ਤੇ ਅਜ਼ਾਦੀ ਤੋਂ ਬਾਅਦ ਸਾਡੇ ਭੂਰਿਆਂ ਦੀ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈਕੇ? (ਭਾਗ-16ਵਾਂ)

Citizen's Forum    Feb 20 2018

ਦੋਸਤੋਂ, ਜਿਵੇਂ ਕਿ ਤੁਸੀਂ ਹੁਣ ਤੱਕ ਪੜ੍ਹਿਆ ਕਿ ਅਸੀਂ ਉਦੋਂ ਤੱਕ ਅੰਗਰੇਜਾਂ ਨੂੰ ਜਾਲਮ ਅਤੇ ਲੁਟੇਰੇ ਕਹਿੰਦੇ ਰਹੇ ਜਦੋਂ ਤੱਕ ਅਸੀਂ ਉਨ੍ਹਾਂ ਦੀ ਗ਼ੁਲਾਮੀ ਤੋਂ ਆਜ਼ਾਦ ਨਹੀਂ ਹੋਏ ਤੇ ਜਿਓਂ ਹੀ ਸਾਡਾ ਦੇਸ਼ ਗੋਰਿਆਂ ਦੇ ਚੰਗੁਲ ਚੋਂ ਆਜ਼ਾਦ ਹੋਇਆ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈਕੇ ? (ਭਾਗ-15ਵਾਂ)

Citizen's Forum    Feb 19 2018

ਸਾਥੀਓ ਜਿਵੇਂ ਕਿ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ ਕਿ ਜਦੋਂ ਅਸੀਂ ਗੋਰਿਆਂ ਦੇ ਗੁਲਾਮ ਸੀ ਤਾਂ ਸਾਨੂੰ ਹਰ ਗੱਲ 'ਚ ਲੱਗਦਾ ਸੀ ਕਿ ਗੋਰੇ ਸਾਡੇ 'ਤੇ ਜ਼ੁਲਮ ਕਰ ਰਹੇ ਨੇ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ ? (ਭਾਗ ਚੌਦਵਾਂ)

Citizen's Forum    Feb 19 2018

ਪਿਆਰੇ ਪਾਠਕੋ, ਜਿਵੇਂ ਕਿ ਹੁਣ ਤੱਕ ਤੁਸੀਂ ਪੜ੍ਹ ਚੁੱਕੇ ਹੋ ਕਿ ਅਜ਼ਾਦੀ ਤੋਂ ਪਹਿਲਾਂ ਸਾਨੂੰ ਅੰਗਰੇਜ਼ ਹਕੂਮਤ ਦੀ ਹਰ ਗੱਲ ਇਸ ਲਈ ਸਾਡੇ 'ਤੇ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਜ਼ੁਲਮ ਲਗਦੀ ਸੀ, ਕਿਉਂਕਿ ਸਾਨੂੰ ਲਗਦਾ ਸੀ ਕਿ ਅਸੀਂ ਉਨ੍ਹਾਂ ਦੇ ਗੁਲਾਮ ਹਾਂ ਤੇ ਉਹ ਇੱਕ ਤਾਂ ਸਾਨੂੰ ਆਪਣੀ ਹਕੂਮਤ ਬਚਾ ਕੇ ਰੱਖਣ ਲਈ ਕਾਬੂ 'ਚ ਰੱਖਣਾ ਚਾਹੁੰਦੇ ਸਨ ਤੇ ਦੂਜਾ ਉਨ੍ਹਾਂ ਦਾ ਮਕਸਦ ਆਪਣਾ ਸਰਮਾਇਆ ਵਧਾਉਣਾ ਵੀ ਹੁੰਦਾ ਸੀ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ ਤੇਰ੍ਹਵਾਂ)

Citizen's Forum    Feb 17 2018

ਦੋਸਤੋ ਪਿਛਲੇ ਬਾਰਾਂ ਅੰਕਾਂ 'ਚ ਤੁਸੀਂ ਪੜ੍ਹਿਆ ਕਿ ਅਸੀਂ ਜਦੋਂ ਅੰਗਰੇਜਾਂ ਦੇ ਗੁਲਾਮ ਸੀ ਤਾਂ ਸਾਨੂੰ ਇੰਝ ਲਗਦਾ ਸੀ ਕਿ ਗੋਰੇ ਸਾਡੇ ਤੇ ਇਸ ਲਈ ਜ਼ੁਲਮ ਕਰਦੇ ਨੇ

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ ? (ਭਾਗ 12ਵਾਂ)

Citizen's Forum    Feb 16 2018

ਤੁਸੀਂ ਹੁਣ ਤੱਕ ਪੜ੍ਹਿਆ ਕਿ ਅਸੀਂ ਗੋਰਿਆਂ ਦੇ ਰਾਜ ਤੋਂ ਇਸ ਲਈ ਦੁਖੀ ਸੀ ਕਿ ਸਾਨੂੰ ਸ਼ਾਇਦ ਇਹ ਭੁਲੇਖਾ ਸੀ ਕਿ ਅੰਗਰੇਜ ਲੋਕ ਸਾਡੇ 'ਤੇ ਇਸ ਲਈ ਜ਼ੁਲਮ ਕਰਦੇ ਨੇ ਕਿਉਂਕੀ ਅਸੀਂ ਉਨ੍ਹਾਂ ਦੇ ਗ਼ੁਲਾਮ ਆਂ।

ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਗਿਆਰਵਾਂ)

Citizen's Forum    Feb 15 2018

ਨਿਊਜ਼ ਨੰਬਰ ਪਾਠਕ ਹੁਣ ਤੱਕ ਇਸ ਲੜੀਵਾਰ ਲੇਖ ਦੇ ਪਿਛਲੇ ਦਸਾਂ ਅੰਕਾਂ ਵਿੱਚ ਪੜ੍ਹ ਚੁੱਕੇ ਹਨ ਕਿ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਕਿਸ ਤਰ੍ਹਾਂ ਅਸੀਂ ਅੰਗਰੇਜ਼ ਹੁਕਮਰਾਨਾਂ ਦੀ ਹਰ ਸਰਕਾਰੀ ਨੀਤੀ ਤੋਂ ਇਹ ਸੋਚ ਕੇ ਦੁਖੀ ਸੀ ਕਿ ਸਾਡੇ ਲੋਕ ਇਨ੍ਹਾਂ ਦੇ ਗੁਲਾਮ ਨੇ ਸ਼ਾਇਦ ਇਸੇ ਲਈ ਇਹ ਲੋਕ ਸਾਡੇ ਤੇ ਜ਼ੁਲਮ ਕਰਦੇ ਨੇ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਦਸਵਾਂ)

Citizen's Forum    Feb 14 2018

ਨਿਊਜ਼ ਨੰਬਰ ਦੇ ਪਾਠਕ ਇਸ ਲੇਖ ਵਿੱਚ ਹੁਣ ਤੱਕ ਪੜ੍ਹ ਚੁੱਕੇ ਨੇ ਕਿ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਤਾਂ ਉਦੋਂ ਸਾਡੇ ਮਨਾਂ ਅੰਦਰ ਇਹ ਤਾਂਘ ਸੀ ਕਿ ਅਸੀਂ ਅੰਗਰੇਜ਼ੀ ਰਾਜ ਤੋਂ ਫਟਾਫੱਟ ਆਜ਼ਾਦ ਹੋਈਏ ਤੇ ਆਪਣੀ ਹਕੂਮਤ ਆਪ ਚੁਣੀਏ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈਕੇ? (ਭਾਗ-ਨੌਵਾਂ)

Citizen's Forum    Feb 13 2018

ਹੁਣ ਤੱਕ ਤੁਸੀਂ ਪੜ੍ਹ ਚੁੱਕੇ ਹੋ ਕਿ ਭਾਰਤ ਵਾਸੀ ਗੋਰਿਆਂ ਤੋਂ ਅਜਾਦੀ ਹਾਸਲ ਕਰਨ ਲਈ ਇਸ ਲਈ ਕਾਹਲੇ ਸਨ ਕਿ ਉਨ੍ਹਾਂ ਨੂੰ ਲੱਗਦਾ ਸੀ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈਕੇ? (ਭਾਗ-ਅੱਠਵਾਂ)

Citizen's Forum    Feb 12 2018

ਸਾਡੇ ਪਾਠਕਾਂ ਨੇ ਹੁਣ ਤੱਕ ਪੜ੍ਹਿਆ ਹੈ ਕਿ ਅਸੀਂ ਜਦੋਂ ਅੰਗਰੇਜਾਂ ਦੇ ਅਧੀਨ ਯਾਨੀ ਗੁਲਾਮ ਸੀ ਤਾਂ ਸਾਡੀ ਸੋਚ ਇਹ ਸੀ ਕਿ ਅੰਗਰੇਜ ਸਾਡੇ 'ਤੇ ਜ਼ੁਲਮ ਕਰਦੇ ਨੇ।

ਆਖਰ ਕੀ ਖੱਟਿਆ ਅਸੀ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਛੇਵਾਂ)

Citizen's Forum    Feb 10 2018

ਦੋਸਤੋ ਪਿਛਲੇ ਪੰਜ ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਭਾਰਤੀ ਲੋਕਾਂ ਨੇ ਅੰਗਰੇਜ਼ਾਂ ਤੋਂ ਅਜ਼ਾਦੀ ਹਾਸਲ ਤਾਂ ਕਰ ਲਈ ਪਰ ਅੱਜ ਵੀ ਉਹ ਹਕੂਮਤਾਂ ਤੋਂ ਸੰਤੁਸ਼ਟ ਨਹੀਂ ਹਨ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ ? (ਭਾਗ ਚੌਥਾ)

Citizen's Forum    Feb 08 2018

ਦੋਸਤੋਂ, ਪਿਛਲੇ ਤਿੰਨ ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਗੁਲਾਮ ਭਾਰਤ ਦੇ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ ਬਰਬਾਦ ਹੋ ਗਏ, ਸਿਰਫ ਇਸ ਲਈ ਕਿ ਉਹ ਅੰਗਰੇਜ਼ੀ ਹਕੂਮਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ।

ਆਖਰ ਕੀ ਖੱਟਿਆ ਅਸੀ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਤੀਜਾ)

Citizen's Forum    Feb 07 2018

ਦੋਸਤੋ, ਪਿਛਲੇ ਦੋ ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਭਾਰਤੀ ਲੋਕਾਂ ਦੀ ਅੰਗਰੇਜ਼ੀ ਰਾਜ ਤੋਂ ਛੁਟਕਾਰਾ ਪਾਉਣ ਵੇਲੇ ਕੀ ਸੋਚ ਸੀ।

ਆਖ਼ਰ ਕੀ ਖੱਟਿਆ ਅਸੀ ਗੋਰਿਆਂ ਤੋਂ ਅਜ਼ਾਦੀ ਲੈ ਕੇ ? (ਭਾਗ ਦੂਜਾ)

Citizen's Forum    Feb 06 2018

ਦੋਸਤੋ, ਪਿਛਲੇ ਅੰਕ ਵਿੱਚ ਤੁਸੀਂ ਪੜ੍ਹਿਆ ਕਿ ਜਦੋਂ ਸਾਡੇ ਭਾਰਤੀ ਬਸ਼ਿੰਦਿਆਂ ਨੇ ਗੋਰਿਆਂ ਤੋਂ ਆਜ਼ਾਦੀ ਚਾਹੀ ਹੋਏਗੀ ਤਾਂ ਉਸ ਵੇਲੇ ਉਨ੍ਹਾਂ ਦੇ ਦਿਮਾਗ਼ ਵਿੱਚ ਅਜ਼ਾਦੀ ਦੇ ਮਾਇਨੇ ਕੀ ਸੀ, ਤੇ ਅੱਜ ਜਦੋਂ ਸਾਨੂੰ ਆਜ਼ਾਦੀ ਮਿਲ ਚੁੱਕੀ ਹੈ ਤਾਂ ਫਿਰ ਵੀ ਹਰ ਕੋਈ ਸੰਤੁਸ਼ਟ ਨਹੀਂ ਹੈ।

ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈਕੇ? (ਭਾਗ-ਪਹਿਲਾ)

Citizen's Forum    Feb 05 2018

ਦੋਸਤੋਂ, ਕੋਈ ਵੇਲਾ ਸੀ ਕਿ ਭਾਰਤੀ ਲੋਕ ਅੰਗਰੇਜ਼ਾਂ ਦੇ ਰਾਜ ਨੂੰ ਗੁਲਾਮੀ ਦੱਸਕੇ ਉਸ ਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ।

ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਨੇ ਰਾਸ਼ਟਰ ਪਿਤਾ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ

Pathankot    Jan 30 2018

ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ, ਸੰਗਰਾਮੀਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵੱਲੋਂ ਉਨ੍ਹਾਂ ਨੂੰ ਉਚੇਚੇ ਤੌਰ 'ਤੇ ਯਾਦ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।

ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਕੀਤਾ ਯਾਦ

Sangrur    Jan 30 2018

ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਆਪਣੀਆਂ ਬੇਮਿਸਾਲ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।

South Africa releases promo for India series

Sports    Jan 02 2018

South Africa has released a promotional video for the upcoming Freedom series with India

Kurbaniyon Ko Yaad Kar Ke || कुर्बानियों को याद कर के

Punjab    Dec 21 2017

Kurbaniyon Ko Yaad Kar Ke || कुर्बानियों को याद कर के

ਆਲ ਇੰਡੀਆ ਫਰੀਡਮ ਫਾਇਟਰਜ਼ ਪਰਿਵਾਰ ਕਲਿਆਣ ਪ੍ਰੀਸ਼ਦ ਬਣਾਉਗੀ ਸਿਆਸੀ ਫਰੰਟ

Khanna    Dec 05 2017

ਆਲ ਇੰਡੀਆ ਫਰੀਡਮ ਫਾਇਟਰਜ਼ ਪਰਿਵਾਰ ਕਲਿਆਣ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਸਥਾਨਕ ਨੈਸ਼ਨਲ ਹਾਈਵੇ ਸਥਿਤ ਪਿੰਡ ਭੱਟੀਆਂ ਦੇ ਰਾਮਗੜ੍ਹੀਆ ਭਵਨ ਵਿੱਚ ਆਯੋਜਿਤ ਕੀਤੇ ਗਏ ਸਮਾਰੋਹ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਅਤੇ ਆਜ਼ਾਦੀ ਘੁਲਾਟੀਏ ਆਈ.ਕੇ ਗੁਜਰਾਲ ਦਾ ਜਨਮ ਦਿਵਸ ਮਨਾਇਆ ਗਿਆ।

Book Launch at PU, Tewari explains the plight of freedom of expression and speech in India

Chandigarh    Dec 01 2017

In India there has always been a wide argument as far as Freedom of expression and speech are concerned

राइड फॉर जेंडर फ्रीडम को लेकर चलाई 19 हजार किमी चलाई साइकिल

Jalandhar    Nov 26 2017

राइड फॉर जेंडर फ्रीडम को लेकर बिहार के एक यवुक ने देश के 14 राज्यों में साइकिल यात्रा निकाली।

अब पंजाब सरकार देगी स्वतंत्रता सेनानियों को 300 यूनिट मुफ्त बिजली

Patiala    Nov 21 2017

1 हफ़्ते पहले स्वतंत्रता सेनानियों ने अपनी मांगों को लेकर मुख्यमंत्री कैप्टन अमरिंदर सिंह के पीए से मुलाकात की थी और सरकार ने अब उनको थोड़ी राहत देने का ऐलान भी कर दिया है।

ਫ਼ਰੀਡਮ ਫ਼ਾਇਟਰ ਦੇ ਹਰੇਕ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਮੰਗ

Faridkot    Nov 15 2017

ਜ਼ਿਲ੍ਹਾ ਫ਼ਰੀਡਮ ਫ਼ਾਇਟਰ ਉੱਤਰਾਧਿਕਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਅਕਾਲੀ-ਭਾਜਪਾ ਸਰਕਾਰ ਦੇ ਕਦਮਾਂ 'ਤੇ ਚਲਦੇ ਹੋਏ ਸੱਤਾ ਸੰਭਾਲਣ ਤੋਂ ਪਹਿਲਾਂ ਕਈ ਲੋਕ ਲੁਭਾਉਣੇ ਵਾਅਦੇ ਫ਼ਰੀਡਮ ਫ਼ਾਇਟਰ ਪਰਿਵਾਰਾਂ ਦੇ ਨਾਲ ਕੀਤੇ ਸਨ।

ਆਖਰ ਕਦੋਂ ਬਣਾਇਆ ਜਾਵੇਗਾ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ਨੂੰ 'ਅਜਾਇਬ ਘਰ'..!!!

Citizen's Forum    Nov 13 2017

ਪਾਕਿਤਸਾਨ ਦੇ ਰਾਵਲਪਿੰਡੀ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਹੋਰ ਕ੍ਰਾਂਤੀਕਾਰੀ ਸਾਥੀਆਂ ਨੇ ਆਪਣਾ ਟਿਕਾਣਾ ਬੰਦ ਕਰਕੇ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ 'ਚ ਆਪਣਾ ਟਿਕਾਣਾ ਬਣਾਇਆ ਸੀ।

US to give $500,000 grant to NGO in India

International    Nov 09 2017

To promote religious freedom in India, US government has announced that it will provide a grant of $500,000 to a NGO in India

ਟੋਲ ਪਲਾਜਾ 'ਤੇ ਫਰੀਡਮ ਫਾਈਟਰਾਂ ਨੂੰ ਕੀਤਾ ਜਾਂਦਾ ਹੈ ਖੱਜਲ ਖੁਆਰ, ਮੁੱਖ-ਮੰਤਰੀ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

Sangrur    Nov 07 2017

ਬੇਸ਼ੱਕ ਸੂਬਾ ਸਰਕਾਰ ਵੱਲੋਂ ਟੋਲ ਪਲਾਜਾ 'ਤੇ ਫਰੀਡਮ ਫਾਈਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛੂਟ ਦਿੱਤੀ ਗਈ ਹੈ ਪਰ ਟੋਲ ਪਲਾਜਾ ਵਾਲੇ ਸਰਕਾਰ ਦੇ ਆਦੇਸ਼ਾਂ ਨੂੰ ਛਿੱਕੇ ਟੰਗ ਕੇ ਫਰੀਡਮ ਫਾਈਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖੱਜਲ-ਖੁਆਰ ਕਰਨ ਵਿੱਚ ਲੱਗੇ ਹੋਏ ਹਨ।

ਸਵਤੰਤਰਤਾ ਸੈਨਾਨੀ ਸ. ਚੰਨਣ ਸਿੰਘ ਦਾ 103 ਸਾਲ ਦੀ ਉਮਰ 'ਚ ਹੋਇਆ ਦੇਹਾਂਤ

Pathankot    Nov 03 2017

ਦੇਸ ਦੀ ਆਜ਼ਾਦੀ ਲਈ ਕਾਲੇ ਪਾਣੀ ਦੀ ਸਜਾ ਕੱਟਣ ਵਾਲੇ ਸਵਤੰਤਰਤਾ ਸੈਨਾਨੀ ਸ. ਚੰਨਣ ਸਿੰਘ ਵੀਰਵਾਰ ਨੂੰ 103 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ, ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਚੱਕੀ ਪੁਲ ਨਜ਼ਦੀਕ ਸਥਿਤ ਸਮਸਾਨਘਾਟ ਵਿੱਚ ਕੀਤਾ ਗਿਆ।

'75% of world population lacks real religious freedom'- UN official

International    Oct 25 2017

On Tuesday, the UN special investigator on religious rights said that three-quarters of the world’s people live in countries that either restrict the right to religion or belief or have “a high level of social hostility involving religion or belief.”

George Michael to top UK charts posthumously

Entertainment    Oct 24 2017

It has been 10 months since George Michael bid adieu to this world but his music still has the same impact on listeners