We found 486 result for: fraud


ਕਰੋੜਾਂ ਦੀ ਧੋਖਾਧੜੀ ਕਰਨ ਲਈ 4 ਨਾਮਜ਼ਦ

Patiala    Mar 17 2018

ਬੇਅੰਤਾਂ ਦੇ ਨਿਯਮ ਅਤੇ ਕਾਨੂੰਨ ਹੋਣ ਦੇ ਬਾਵਜੂਦ ਕੁਝ ਧੋਖੇਬਾਜ਼ ਅਦਾਲਤ ਨੂੰ ਵੀ ਗੁਮਰਾਹ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਝੂਠੇ ਦਸਤਾਵੇਜ਼ ਬਣਵਾ ਕੇ ਮਾਸੂਮ ਅਤੇ ਸ਼ਰੀਫ ਲੋਕਾਂ ਤੋਂ ਕਰੋੜਾਂ ਦੀ ਠੱਗੀ ਮਾਰਦੇ ਹਨ।

Jacob Zuma to be prosecuted on corruption charges

International    Mar 17 2018

Former South Africa President Jacob Zuma will be prosecuted on charges of corruption

4.5 ਲੱਖ ਲੁਟਾਉਣ ਤੋਂ ਬਾਅਦ ਵੀ ਨਹੀਂ ਨਸੀਬ ਹੋਇਆ ਕੈਨੇਡਾ

Patiala    Mar 17 2018

ਥਾਣਾ ਕੋਤਵਾਲੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸਦੇ ਅਨੁਸਾਰ ਇੱਕ ਹੋਰ ਫਰਜ਼ੀ ਏਜੰਟ ਨੇ ਕਿਸੇ ਦੀ ਸ਼ਰਾਫ਼ਤ ਦਾ ਫਾਇਦਾ ਚੁੱਕ ਕੇ 4 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਹੈ।

जानी-मानी एक्ट्रेस पर लगा पैसों की हेरा-फेरी का आरोप

Entertainment    Mar 16 2018

मॉडल और टीवी एक्ट्रेस करिश्मा तन्ना ने एकता कपूर के मशहूर सीरियल 'नागिन-3' को लेकर खूब सुर्खियां बटोरीं।

ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ 3 ਖਿਲਾਫ ਮਾਮਲਾ ਦਰਜ.!!!

Firozpur    Mar 16 2018

ਪਿੰਡ ਭੰਬਾ ਹਾਜੀ ਦੇ ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 28 ਲੱਖ 50 ਹਜ਼ਾਰ ਰੁਪਏ ਦੀ ਕਥਿਤ ਰੂਪ ਵਿੱਚ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਮਮਦੋਟ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੇ ਖਿਲਾਫ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

US start-up Theranos' founder charged with $700m fraud

International    Mar 15 2018

Elizabeth Holmes, founder of US based blood testing start-up Theranos, has been charged with $700m fraud

ਜੰਗਲਾਤ ਮਹਿਕਮੇ ਵਿੱਚ ਸਰਵੇਂਟ ਬਣਾਉਣ ਦਾ ਝਾਂਸਾ ਦੇ ਕੇ 12 ਲੱਖ ਠੱਗੇ

Pathankot    Mar 15 2018

ਜੰਗਲਾਤ ਮਹਿਕਮੇ ਵਿੱਚ ਸਰਵੇਂਟ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 6 ਲੋਕਾਂ ਤੋਂ 2-2 ਲੱਖ ਰੁਪਏ ਲੈ ਕੇ 12 ਲੱਖ ਠੱਗਣ ਦੇ ਆਰੋਪ ਵਿੱਚ ਕਾਨਵਾਂ ਥਾਣੇ ਵਿੱਚ ਇੱਕ ਸ਼ਖ਼ਸ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ।

ਲੋਨ ਦੇਣ ਦੇ ਨਾਮ ਤੇ ਕੰਪਨੀ ਨੇ ਕੀਤਾ ਲੋਕਾਂ ਨਾਲ ਧੋਖਾ

Pathankot    Mar 14 2018

ਸ਼ਹਿਰ ਦੇ ਡਲਹੌਜੀ ਰੋਡ ਸਥਿਤ ਸ਼ਨਿਦੇਵ ਮੰਦਰ ਦੇ ਨੇੜੇ ਇੱਕ ਨਿੱਜੀ ਕੰਪਨੀ ਵੱਲੋਂ ਲੋਨ ਦੇ ਨਾਮ ਤੇ ਲੋਕਾਂ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ 4 ਖ਼ਿਲਾਫ਼ ਪਰਚਾ ਦਰਜ

Firozpur    Mar 14 2018

ਪਿੰਡ ਬੰਡਾਲਾ ਪੁਰਾਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 11 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਜ਼ੀਰਾ ਸਦਰ ਪੁਲਿਸ ਨੇ 4 ਵਿਅਕਤੀਆਂ ਦੇ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਕਮੇਟੀ ਦਾ ਝਾਂਸਾ ਦੇ ਕੇ 10 ਲੱਖ ਦੀ ਠੱਗੀ ਮਾਰਨ ਦਾ ਦੋਸ਼, ਪਰਚਾ ਦਰਜ

Patiala    Mar 14 2018

ਪੰਜਾਬ ਵਿੱਚ ਲੋਕਾਂ ਵੱਲੋਂ ਕਾਫੀ ਨਿਚਲੇ ਪੱਧਰ ਤੇ ਕਮੇਟੀਆਂ ਪਾ ਕੇ ਪੈਸੇ ਇਕੱਠੇ ਕਰਨ ਦਾ ਧੰਦਾ ਕਾਫੀ ਪੁਰਾਣਾ ਹੈ ਅਤੇ ਓਨਾ ਹੀ ਪੁਰਾਣਾ ਇਹ ਸੱਚ ਵੀ ਹੈ ਕਿ ਲੋਕਾਂ ਵੱਲੋਂ ਇਸ ਤਰੀਕੇ ਰਾਹੀਂ ਬਹੁਤ ਸਾਰੀਆਂ ਠੱਗੀਆਂ ਮਾਰਨ ਦੇ ਦੋਸ਼ ਵੀ ਲਗਦੇ ਰਹਿੰਦੇ ਹਨ।

ਘਰ ਅੰਦਰ ਵੜ ਕੇ ਸਹਿਮਤੀ ਨਾਲ ਮਾਰ ਗਏ ਠੱਗੀ, ਫ਼ਰਾਰ ਹੋ ਜਾਣ ਤੋਂ ਬਾਅਦ ਲੱਗਿਆ ਪਤਾ

Patiala    Mar 13 2018

ਵਿਦੇਸ਼ ਭੇਜਣ ਅਤੇ ਨੌਕਰੀਆਂ ਦਵਾਉਣ ਦੇ ਨਾਮ ਤੇ ਧੋਖਾਧੜੀ ਦੇ ਕੇਸ ਬਹੁਤ ਸਾਰੇ ਸੁਣਨ ਨੂੰ ਮਿਲਦੇ ਹਨ ਪਰ ਕਿਸੇ ਵੀ ਕੇਸ ਵਿੱਚ ਅੱਜ ਤੱਕ ਸਹਿਮਤੀ ਨਾਲ ਠੱਗੀ ਮਾਰਨ ਦੀ ਖ਼ਬਰ ਕਿਸੇ ਨੇ ਵੀ ਨਹੀਂ ਸੁਣੀ ਹੋਵੇਗੀ।

ਵਿਦੇਸ਼ ਨਹੀਂ ਭੇਜਿਆ, ਲੁੱਟੇ 6 ਲੱਖ, ਮਾਮਲਾ ਦਰਜ

Patiala    Mar 11 2018

ਥਾਣਾ ਸਿਵਲ ਲਾਈਨ ਪੁਲਿਸ ਪਟਿਆਲਾ ਨੇ ਇੱਕ ਮਾਮਲਾ ਦਰਜ ਕੀਤਾ ਹੈ।

ਮੁੰਡੇ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ 'ਚ 'ਬਾਬੇ' ਦੇ ਖ਼ਿਲਾਫ਼ ਕੇਸ ਦਰਜ.!!!

Firozpur    Mar 11 2018

ਪਿੰਡ ਮੇਘਾ ਰਾਏ ਉਤਾੜ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਕਰੀਬ ਸਵਾ ਦੋ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਇੱਕ ਬਾਬੇ ਦੇ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

...ਤੇ ਇੱਕ ਹੋਰ ਚਿੱਟ ਫੰਡ ਕੰਪਨੀ ਦੇ ਐਮ.ਡੀ ਸਮੇਤ ਤਿੰਨ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ.!!!

Firozpur    Mar 10 2018

ਆਏ ਦਿਨ ਹੀ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਚਿੱਟ ਫੰਡ ਕੰਪਨੀਆਂ ਦੇ ਨਾਲ ਪੀੜ੍ਹਤ ਲੋਕਾਂ ਦੇ ਵੱਲੋਂ ਚਿੱਟ ਫੰਡ ਕੰਪਨੀਆਂ ਦੇ ਮਾਲਕਾਂ ਅਤੇ ਉਨ੍ਹਾਂ ਦੇ ਕਰਿੰਦਿਆਂ ਵਿਰੁੱਧ ਪਰਚੇ ਦਰਜ ਕਰਵਾਏ ਜਾ ਰਹੇ ਹਨ ਅਤੇ ਆਪਣੇ ਪੈਸੇ ਵਾਪਸ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।

ਪਲਾਟ ਦੇ ਪੈਸੇ ਲੈ ਕੇ ਰਜਿਸਟਰੀ ਨਾ ਕਰਵਾਉਣ ਦਾ ਦੋਸ਼, ਨੀਰਜ ਅਰੋੜਾ 'ਤੇ ਇੱਕ ਹੋਰ ਧੋਖਾਧੜੀ ਦਾ ਮੁਕੱਦਮਾ ਦਰਜ

Fazilka    Mar 09 2018

ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਨੇਚਰ ਹਾਈਟਸ ਕੰਪਨੀ ਦੇ ਮਾਲਕ ਨੀਰਜ ਅਰੋੜਾ ਅਤੇ ਇੱਕ ਹੋਰ ਖਿਲਾਫ਼ ਥਾਣਾ ਸਿਟੀ ਪੁਲਿਸ ਅਬੋਹਰ ਨੇ ਕਥਿਤ ਧੋਖਾਧੜੀ ਅਤੇ ਸਾਜਿਸ ਰਚਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦਾ ਦਾਅਵਾ ਕੀਤਾ ਹੈ।

ਪਟਵਾਰੀ 'ਤੇ ਲਗਾਏ ਧੋਖਾਧੜੀ ਦੇ ਇਲਜਾਮ

Jalandhar    Mar 08 2018

ਅੱਜ ਪਿੰਡ ਪਰਾਗਪੁਰ ਦੇ ਵਾਸੀ ਅਵਤਾਰ ਸਿੰਘ ਨੇ ਉਸ ਨਾਲ ਜਮੀਨ ਦੀ ਧੋਖਾਧੜੀ ਹੋਣ ਸਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ।

अर्शी खान पर लगा फ्रॉड का आरोप, एक्‍ट्रेस ने उलटा पुजारी पर किया केस

Entertainment    Mar 08 2018

बिग बॉस सीजन 11 की कंटेस्टेंट अर्शी खान अपने बयानों और पोस्ट के कारण अक्सर चर्चा में रहती हैं।

ਲੋਨ ਭਰੇ ਬਿਨਾਂ ਗੱਡੀ ਅੱਗੇ ਵੇਚਣ ਦੇ ਇਲਜਾਮ ਹੇਠ ਮਾਮਲਾ ਦਰਜ

Muktsar    Mar 08 2018

ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਪੁਲਿਸ ਵੱਲੋਂ ਦੋ ਵਿਅਕਤੀਆਂ ਖ਼ਿਲਾਫ਼ ਗੱਡੀ ਦਾ ਲੋਨ ਨਾ ਭਰੇ ਬਿਨਾਂ ਉਸ ਨੂੰ ਅੱਗੇ ਵੇਚਣ ਦੇ ਇਲਜਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 5 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ 4 ਖ਼ਿਲਾਫ਼ ਪਰਚਾ ਦਰਜ

Firozpur    Mar 08 2018

ਕਸਬਾ ਕੁੱਲਗੜੀ ਦੇ ਅਧੀਨ ਆਉਂਦੇ ਪਿੰਡ ਭਾਲਾ ਫਰਾਇਆ ਮੱਲ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਜਲੰਧਰ ਦੇ ਵਸਨੀਕ ਚਾਰ ਵਿਅਕਤੀਆਂ ਵੱਲੋਂ ਕਥਿਤ ਰੂਪ ਵਿੱਚ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਜ਼ੀਰਾ ਸਦਰ ਪੁਲਿਸ ਨੇ ਪਰਚਾ ਦਰਜ ਕੀਤਾ ਹੈ।

ਜਾਅਲੀ ਦਸਤਖਤ ਕਰਕੇ ਠੱਗੇ ਚਾਰ ਲੱਖ ਰੁਪਏ.!!!

Firozpur    Mar 08 2018

ਕਸਬਾ ਮੱਖੂ ਦੇ ਵਸਨੀਕ ਇੱਕ ਵਿਅਕਤੀ ਦੇ ਨਾਲ 5 ਵਿਅਕਤੀਆਂ ਦੇ ਵੱਲੋਂ ਕਥਿਤ ਰੂਪ ਵਿੱਚ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਮੱਖੂ ਦੀ ਪੁਲਿਸ ਨੇ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਲਜ਼ਾਮ, ਫ਼ਲੈਟ ਦਾ ਸੁਫ਼ਨਾ ਵਿਖਾ ਡਕਾਰ ਲਏ 23 ਲੱਖ.!!!

Patiala    Mar 07 2018

ਲੱਖਾਂ ਰੁਪਏ ਦੀ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਪਟਿਆਲਾ ਪੁਲਿਸ ਨੇ ਪਟਿਆਲਾ ਦੇ ਹੀ ਰਹਿਣ ਵਾਲੇ ਲਗਭਗ ਅੱਧੇ ਦਰਜਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।

ਬੀਮੇ ਬਦਲੇ ਫਲੈਟ ਦਿਵਾਉਣ ਦਾ ਝਾਂਸਾ ਦੇ ਆਪਣਾ ਬੈਂਕ ਖਾਤਾ ਭਰਨ ਦਾ ਦੋਸ਼, 7 ਨਾਮਜ਼ਦ

Patiala    Mar 05 2018

ਥਾਣਾ ਸਿਵਲ ਲਾਈਨ ਪੁਲਿਸ ਪਟਿਆਲਾ ਨੇ ਇੱਕ ਮਾਮਲਾ ਦਰਜ ਕੀਤਾ ਹੈ।

ਗ੍ਰੇਟ ਖਲੀ ਨੇ ਆਪਣੇ 'ਤੇ ਹੋਏ ਧੋਖਾਧੜੀ ਕੇਸ ਨੂੰ ਦੱਸਿਆ ਬੇਬੁਨਿਆਦ

Muktsar    Mar 05 2018

ਗਿੱਦੜਬਾਹਾ ਅਦਾਲਤ 'ਚ ਮਸ਼ਹੂਰ ਰੈਸਲਰ ਗ੍ਰੇਟ ਖਲੀ ਤੇ ਹੋਏ ਧੋਖਾਧੜੀ ਦੇ ਕੇਸ ਨੂੰ ਉਨ੍ਹਾਂ ਵੱਲੋਂ ਝੂਠਾ ਕਰਾਰ ਦਿੱਤਾ ਗਿਆ ਹੈ।

ਇੱਕ ਪੁਲਿਸ ਵਾਲੇ ਵੱਲੋਂ ਦੂਜੇ ਪੁਲਿਸ ਵਾਲੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

Muktsar    Mar 04 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਵਿਭਾਗ ਦੇ ਵਿੱਚ ਇੱਕ ਪੁਲਿਸ ਵਾਲੇ ਵੱਲੋਂ ਦੂਜੇ ਪੁਲਿਸ ਵਾਲੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।

ਕਮੇਟੀ ਦੇ ਲੱਖਾਂ ਰੁਪਏ ਹੜੱਪਣ ਦਾ ਇਲਜ਼ਾਮ

Patiala    Mar 03 2018

ਚਿੱਟ ਫ਼ੰਡ ਰਾਹੀਂ ਲੱਖਾਂ ਰੁਪਏ ਦੀ ਹੇਰਾ-ਫੇਰੀ ਕਰਨ ਦੇ ਇੱਕ ਮਾਮਲੇ ਵਿੱਚ ਥਾਣਾ ਕੋਤਵਾਲੀ ਪਟਿਆਲਾ ਪੁਲਿਸ ਨੇ ਤੇਲੀਆਂ ਵਾਲੀ ਗਲੀ ਨਿਵਾਸੀ ਭੁਪਿੰਦਰ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

4 ਲੋਕਾਂ 'ਤੇ ਐਸ.ਬੀ.ਆਈ ਇੰਡੀਆ ਦੇ ਮੈਨੇਜਰ ਨੇ ਲਗਾਏ 50 ਲੱਖ ਕਰਜ਼ਾ ਨਾ ਮੋੜਣ ਦੇ ਦੋਸ਼.!!!

Firozpur    Mar 03 2018

ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਨੇ 4 ਲੋਕਾਂ 'ਤੇ ਬੈਂਕ ਦਾ 50 ਲੱਖ ਰੁਪਏ ਕਰਜ਼ਾ ਨਾ ਮੋੜਣ ਦੇ ਦੋਸ਼ ਲਗਾਏ ਹਨ।

ਜ਼ਮੀਨ ਦੇ ਸੌਦੇ 'ਚ ਮਾਰੀ 20 ਲੱਖ ਦੀ ਠੱਗੀ

Patiala    Mar 03 2018

ਥਾਣਾ ਸਮਾਣਾ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਹੈ, ਜਿਸਦੇ ਅਨੁਸਾਰ 3 ਵਿਅਕਤੀਆਂ ਨੇ ਮਿਲ ਕੇ ਇੱਕ ਮਹਿਲਾ ਕੋਲੋਂ ਜ਼ਮੀਨ ਦੇ ਸੌਦੇ ਵਿੱਚ 20 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ।

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 4.50 ਲੱਖ, 3 ਨਾਮਜ਼ਦ

Patiala    Mar 02 2018

ਫ਼ਰਜ਼ੀ ਏਜੰਟਾਂ ਦੇ ਖ਼ਿਲਾਫ਼ ਲੱਖ ਨਿਯਮ ਬਣਾਉਣ ਤੋਂ ਬਾਅਦ ਵੀ ਇਹ ਏਜੰਟ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੁੱਟ ਰਹੇ ਹਨ।

केनरा बैंक फ्रॉड: 500 करोड़ के मामले में ममता बनर्जी के करीबी पर केस

National    Mar 01 2018

पीएनबी, ओबीस के बाद अब केनरा बैंक के साथ भी पांच सौ करोड़ रुपये फ्राड का मामला सामने आया है।