We found 917 result for: farmers


ਕੈਬਨਿਟ ਮੰਤਰੀ ਰੰਧਾਵਾ ਜ਼ਿਲ੍ਹੇ ਦੇ ਕਰੀਬ ਪੰਜ ਹਜ਼ਾਰ ਕਿਸਾਨਾਂ ਨੂੰ ਵੰਡਣਗੇ ਕਰਜ਼ ਮਾਫ਼ੀ ਪੱਤਰ

Muktsar    May 22 2018

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਕਰਜ਼ਾ ਮਾਫ਼ੀ ਸਕੀਮ ਦੇ ਅਧੀਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਰੀਬ ਪੰਜ ਹਜ਼ਾਰ ਕਿਸਾਨਾਂ ਨੂੰ ਕਰਜ਼ ਮਾਫ਼ੀ ਪੱਤਰ ਵੰਡੇ ਜਾਣਗੇ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਵੰਡੇ ਮਿੱਟੀ ਸਿਹਤ ਕਾਰਡ

Khanna    May 21 2018

ਨਜ਼ਦੀਕੀ ਪਿੰਡ ਲਲੌੜੀ ਕਲਾਂ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਰਵਾਏ ਗਏ ਸਮਾਰੋਹ ਦੌਰਾਨ ਖੇਤੀਬਾੜੀ ਸਬੰਧੀ ਕਰਵਾਈ ਗਈ ਮਿੱਟੀ ਦੀ ਪਰਖ ਦੇ ਬਾਅਦ ਕਿਸਾਨਾਂ ਨੂੰ ਮਿੱਟੀ ਦੇ ਸਿਹਤ ਕਾਰਡ ਵੰਡਣ ਸਬੰਧੀ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ।

ਬਾਦਲਾਂ ਦੇ ਰਾਜ ਨਾਲੋਂ ਵੀ ਜ਼ਿਆਦਾ ਕਾਂਗਰਸ ਦੇ ਰਾਜ 'ਚ ਕਿਸਾਨ ਕਰ ਰਹੇ ਹਨ ਆਤਮਹੱਤਿਆਵਾਂ: ਜੱਥੇਦਾਰ ਸਿਮਰਜੀਤ ਸਿੰਘ ਮਾਨ

Kapurthala    May 19 2018

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਜੱਥੇਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਹਰ ਉਸ ਵਾਅਦੇ ਤੋਂ ਮੁੱਕਰੀ ਹੈ ਜੋ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ।

ਕੈਪਟਨ ਦੀ ਕਰਜਾ ਕੁਰਕੀ ਖਤਮ ਸਕੀਮ ਦਾ 4931 ਕਿਸਾਨਾਂ ਨੂੰ ਲਾਭ, ਸਹਿਕਾਰੀ ਬੈਂਕ ਨੇ 38.21 ਕਰੋੜ ਕੀਤੇ ਮਾਫ਼ (ਖਾਸ ਖਬਰ)

Kapurthala    May 19 2018

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰਜਾ ਕੁਰਕੀ ਖਤਮ ਸਕੀਮ ਦਾ ਜ਼ਿਲ੍ਹੇ ਦੇ 4931 ਕਿਸਾਨਾਂ ਨੂੰ ਲਾਭ ਮਿਲਿਆ ਹੈ।

ਰਾਜਸਥਾਨੀ ਗਊਆਂ ਜਮਾਉਣ ਲੱਗੀਆਂ ਪੰਜਾਬ 'ਚ ਧਾਕ!

Patiala    May 19 2018

ਰਾਜਸਥਾਨੀ ਗਊਆਂ ਨੇ ਵੀ ਪੰਜਾਬ ਵਿੱਚ ਆਪਣੀ ਧਾਕ ਜਮਾਉਣੀ ਸ਼ੁਰੂ ਕਰ ਦਿੱਤੀ ਹੈ।

ਆਰਥਿਕ ਲਾਭ ਲੈਣ ਲਈ ਕਿਸਾਨ ਪੀ.ਏ.ਯੂ ਵੱਲੋਂ ਸ਼ਿਫਾਰਸ ਝੋਨੇ ਦੀ ਕਿਸਮਾਂ ਦੀ ਕਰਨ ਬਿਜਾਈ- ਡਾ. ਪਰਮਿੰਦਰ ਸਿੰਘ

Khanna    May 19 2018

ਬੇਸ਼ੱਕ ਸੂਬੇ ਅੰਦਰ ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਪਹਿਲਾਂ ਝੋਨੇ ਦੀ ਫਸਲ ਦੀ ਪਨੀਰੀ ਦੀ ਬਿਜਾਈ ਕਰਨ ਅਤੇ 20 ਜੂਨ ਤੋਂ ਪਹਿਲਾਂ ਝੋਨਾ ਬੀਜਣ ਤੇ ਪਾਬੰਦੀ ਲਗਾ ਰੱਖੀ ਗਈ ਹੈ।

ਰਾਜਸਥਾਨ ਅਤੇ ਪੰਜਾਬ ਦੇ ਕਿਸਾਨ ਸੰਗਠਨਾਂ ਦੀ ਚੇਤਾਵਨੀ, ਨਹਿਰੀ ਪਾਣੀ ਦੀ ਹੋਵੇ ਜਾਂਚ, ਨਹੀਂ ਤਾਂ ਹੋਵੇਗਾ ਸੰਘਰਸ਼

Fazilka    May 18 2018

ਬਿਆਸ ਨਦੀ ਦਾ ਪਾਣੀ ਪ੍ਰਦੂਸ਼ਿਤ ਹੋਣ ਨਾਲ ਪੰਜਾਬ ਅਤੇ ਰਾਜਸਥਾਨ ਦੇ ਸੀਮਾਵਰਤੀ ਖੇਤਰਾਂ 'ਚ ਵੀ ਚਿੰਤਾ ਦੀ ਲਹਿਰ ਦੋੜ ਗਈ ਹੈ।

ਕਿਸਾਨਾਂ ਨੇ ਜੜਿਆ ਲੈਂਡ ਮਾਰਕਾ ਬੈਂਕ ਨੂੰ ਤਾਲਾ.!!!

Firozpur    May 18 2018

ਪੰਜਾਬ ਦੇ ਸਮੁੱਚੇ ਕਿਸਾਨਾਂ ਵੱਲੋਂ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਕਰਜ਼ੇ ਦੇ ਮਸਲੇ ਤੇ ਜੋ ਕੇਸ ਦਾਇਰ ਕੀਤਾ ਹੈ।

ਵਾਟਰ ਐਕਟ 'ਚ ਕੀਤੇ ਗਏ ਬਦਲਾਅ ਕਾਰਨ ਕਿਸਾਨਾਂ 'ਚ ਰੋਸ

Patiala    May 18 2018

ਪ੍ਰਸ਼ਾਸਨ ਅਤੇ ਕਿਸਾਨਾਂ ਦੀ ਲੜਾਈ ਇੱਕ ਪਾਸੋਂ ਖ਼ਤਮ ਵੀ ਨਹੀਂ ਹੋਈ ਹੁੰਦੀ ਕਿ ਏਨੇ ਨੂੰ ਦੂਜੇ ਪਾਸੋਂ ਸ਼ੁਰੂ ਹੋ ਜਾਂਦੀ ਹੈ।

ਅਸੀਂ ਆਪਣੀ ਜਾਨ ਦੇ ਦੇਵਾਂਗੇ, ਪਰ ਮਾਸੂਮਾਂ ਦਾ ਸਕੂਲ ਨਹੀਂ ਢਾਹੁਣ ਦਿਆਂਗੇ..!!!

Firozpur    May 18 2018

ਨਜ਼ਦੀਕੀ ਪਿੰਡ ਚੱਕ ਟਾਹਲੀ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਢਾਹੁਣ ਵਾਸਤੇ ਪੁਲਿਸ ਅਧਿਕਾਰੀ ਅਤੇ ਮਾਲ ਮਹਿਕਮੇ ਦੇ ਅਧਿਕਾਰੀ ਪਹੁੰਚੇ, ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕੀਤੇ ਗਏ ਜ਼ਬਰਦਸਤ ਵਿਰੋਧ ਤੋਂ ਬਾਅਦ ਪੁਲਿਸ ਅਧਿਕਾਰੀ ਅਤੇ ਮਾਲ ਮਹਿਕਮੇ ਦੇ ਅਧਿਕਾਰੀ ਖਾਲੀ ਹੱਥ ਸਕੂਲ ਤੋਂ ਵਾਪਸ ਪਰਤੇ ਗਏ।

ਘੱਟ ਸਮੇਂ 'ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਕਿਸਾਨਾਂ ਨੂੰ ਬੀਜਣ ਦੀ ਸਲਾਹ.!!!

Firozpur    May 18 2018

ਜੇਕਰ ਕਿਸਾਨ ਆਪਣੇ ਖੇਤ ਵਿੱਚ ਲੰਮੇ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਦੇ ਹਨ ਤਾਂ ਅਜਿਹਾ ਕਰਨ ਨਾਲ ਜ਼ਿਆਦਾ ਦਿਨ ਧਰਤੀ ਹੇਠਲਾ ਪਾਣੀ ਖੇਤ ਵਿੱਚ ਲੱਗੇਗਾ।

ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂੰ ਨੇ ਕੀਤਾ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਹਰੀ ਕੇ ਹੈੱਡ ਵਰਕਸ, ਸਰਹਿੰਦ ਫੀਡਰ ਅਤੇ ਫ਼ਿਰੋਜ਼ਪੁਰ ਫੀਡਰ ਨਹਿਰਾਂ ਦਾ ਦੌਰਾ..!!!

Firozpur    May 18 2018

ਅਬੋਹਰ ਅਤੇ ਫ਼ਾਜ਼ਿਲਕਾ ਇਲਾਕਿਆਂ ਦੇ ਨਰਮਾ ਕਿਸਾਨਾਂ ਨੂੰ ਗਰਮੀ ਦੇ ਸੀਜ਼ਨ ਦੌਰਾਨ ਲੋੜੀਂਦਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾਲ ਆਵੇ।

24 ਘੰਟਿਆਂ ਵਿੱਚ ਕਣਕ ਖ਼ਰੀਦ ਨਾ ਕਰਵਾਈ ਤਾਂ ਕਰਾਂਗੇ ਸੰਘਰਸ਼- ਕਿਸਾਨ ਸੰਗਠਨ

Fazilka    May 17 2018

ਅਬੋਹਰ ਮੰਡੀ ਦੇ ਅਧੀਨ ਆਉਂਦੇ ਕੁਲਾਰ ਫੋਕਲ ਪੁਆਇੰਟ ਵਿੱਚ ਕਣਕ ਖ਼ਰੀਦ ਨਹੀਂ ਕੀਤੇ ਜਾਣ ਦਾ ਇਲਜ਼ਾਮ ਕਿਸਾਨ ਸੰਗਠਨ ਅਤੇ ਕਿਸਾਨਾਂ ਨੇ ਲਾਇਆ ਹੈ।

ਟੇਲਾਂ ਤੱਕ ਕਿਸਾਨਾਂ ਨੂੰ ਪੁੱਜਦਾ ਹੋਵੇਗਾ ਨਹਿਰੀ ਪਾਣੀ- ਕਾਹਨ ਸਿੰਘ ਪੰਨੂ

Muktsar    May 17 2018

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਨੂੰ ਨਰਮਾ ਪੱਟੀ ਦੇ ਕਿਸਾਨਾਂ ਅਤੇ ਟੇਲਾਂ ਤੱਕ ਪਹੁੰਚਦਾ ਕਰਨ ਲਈ ਖੇਤੀਬਾੜੀ ਵਿਭਾਗ ਸਕੱਤਰ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ।

ਪਾਵਰਕਾਮ ਲਗਾਉਣ ਲੱਗਾ ਬਿਨਾਂ ਮਤਲਬ ਬਿਜਲੀ ਦੇ ਅਣ-ਐਲਾਨੇ ਲੰਮੇ-ਲੰਮੇ ਕੱਟ..!!!

Firozpur    May 16 2018

ਕਿਸਾਨੀ ਮੰਗਾਂ ਦੇ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ ਵੱਲੋਂ ਕਿਸਾਨ ਅਰਾਮ ਘਰ ਵਿਖੇ ਯੂਨੀਅਨ ਆਗੂ ਗੁਰਦੇਵ ਸਿੰਘ ਵਾਰਸਵਾਲਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਕੀਤੀ ਗਈ।

ਕਰਜ਼ੇ ਦੀ ਪੰਡ ਨੇ ਦੱਬ ਲਿਆ ਇੱਕ ਹੋਰ ਕਿਸਾਨ!!!

Patiala    May 14 2018

ਪੰਜਾਬ ਵਿੱਚ ਕਰਜ਼ੇ ਦੀ ਪੰਡ ਦੇ ਲਗਾਤਾਰ ਬੋਝਲ ਹੋਣ ਕਾਰਨ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਕਰਨ ਦੀ ਲੜੀ ਟੁੱਟਣ ਦਾ ਨਾਮ ਹੀ ਨਹੀਂ ਲੈ ਰਹੀ।

ਮੂਧੇ ਮੂੰਹ ਡਿੱਗੇ ਟਿੰਡੇ, ਕਰੇਲੇ, ਭਿੰਡੀ ਤੇ ਕੱਦੂ !

Patiala    May 13 2018

ਪੰਜਾਬ ਵਿੱਚ ਸਬਜ਼ੀਆਂ ਦੇ ਭਾਅ ਮੂਧੇ ਮੂੰਹ ਡਿੱਗਣ ਕਾਰਨ ਜਿੱਥੇ ਉਪਭੋਗਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀਆਂ ਵਾਛਾਂ ਖ਼ਿਲ ਗਈਆਂ ਹਨ, ਉੱਥੇ ਹੀ ਕਿਸਾਨਾਂ ਦੇ ਮੂੰਹ ਉਤਰ ਗਏ ਹਨ।

ਕਣਕ ਸਾਂਭੀ ਗਈ, ਪਰਾਲੀ ਸਾੜੀ ਗਈ ਤੇ ਰਿਮੋਟ ਸੈਂਸਿੰਗ ਸੁੱਤਾ ਪਿਆ (special story)

Kapurthala    May 12 2018

ਜ਼ਿਲ੍ਹੇ ਵਿੱਚ ਕਣਕ ਲੱਗਪਗ ਸਾਂਭੀ ਜਾ ਚੁੱਕੀ ਹੈ ਪਰਾਲੀ ਵੀ ਕਿਸਾਨਾਂ ਨੇ ਠਿਕਾਨੇ (ਸਾੜ) ਲਾ ਦਿੱਤੀ ਹੈ ਪਰ ਇਹਨਾਂ ਪਰਾਲੀ ਸਾੜਣ ਵਾਲਿਆਂ ਨੂੰ ਅੰਬਰ ਰਾਹੀਂ ਫੜ ਕੇ ਲੋਕੇਸ਼ਨ ਦੱਸਣ ਵਾਲਾ ਰਿਮੋਟ ਸੈਸਿੰਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕੀਤੀ ਜ਼ਿਲ੍ਹਾ ਪੁਲਿਸ ਮੁਖੀ ਨਾਲ ਮੀਟਿੰਗ..!!!

Firozpur    May 12 2018

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗੁਵਾਈ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਪ੍ਰੀਤਮ ਸਿੰਘ ਨਾਲ ਮੀਟਿੰਗ ਕੀਤੀ ਗਈ।

ਪੰਜਾਬ 'ਚ ਹੋਵੇਗੀ 'ਚੰਦਨ' ਦੀ ਖੇਤੀ !

Fazilka    May 12 2018

ਸੂਬਾ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਅਤੇ ਆਰਥਿਕ ਤੰਗੀ 'ਚੋਂ ਕੱਢਣ ਲਈ ਸਰਕਾਰ ਨੇ ਚੰਦਨ ਦੀ ਖੇਤੀ ਕਰਵਾਉਣ ਦਾ ਟੀਚਾ ਕੀਤਾ ਹੈ।

ਸਰਕਾਰ ਦੇ ਫ਼ਰਦ ਕੇਂਦਰ ਬਣੇ ਕਿਸਾਨਾਂ ਦੇ ਜੀਅ ਦਾ ਜੰਜਾਲ.!!!

Firozpur    May 12 2018

ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਜਮੀਨੀ ਜਾਇਦਾਦ ਲਈ ਸੁਖ਼ਾਲਾ ਕਰਨ ਦੇ ਮਕਸਦ ਤਹਿਤ ਬਣਾਏ ਫ਼ਰਦ ਕੇਂਦਰ ਕੇਵਲ ਮਹਿਜ਼ ਵਿਖਾਵਾ ਬਣ ਕੇ ਚਿੱਟਾ ਹਾਥੀ ਸਾਬਤ ਹੋ ਰਹੇ ਹਨ।

ਇਲਾਹਾਬਾਦ ਬੈਂਕ ਮੂਹਰੇ ਕਿਸਾਨਾਂ ਨੇ ਕੀਤਾ ਅਨੋਖਾ ਰੋਸ ਪ੍ਰਦਰਸ਼ਨ..!!

Firozpur    May 12 2018

ਕੱਲ੍ਹ ਕਈ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫ਼ਿਰੋਜ਼ਪੁਰ ਦੇ ਇਲਾਹਾਬਾਦ ਬੈਂਕ ਮੂਹਰੇ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ।

ਕਰਜਾ ਮੁਆਫ਼ੀ ਦੇ ਬਾਵਜੂਦ ਵੀ ਕਿਉਂ ਜਾਰੀ ਹਨ, ਕਿਸਾਨ ਆਤਮ ਹੱਤਿਆਵਾਂ? (ਨਿਊਜ਼ ਨੰਬਰ ਖਾਸ ਖਬਰ)

Citizen's Forum    May 11 2018

ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੇ ਕਰਜੇ ਮੁਆਫ਼ ਕਰ ਦੇਣ ਦਾ ਦਾਅਵਾ ਠੋਕ ਦਿੱਤਾ ਹੈ, ਸਰਕਾਰੀ ਦਾਅਵਿਆਂ ਅਨੁਸਾਰ ਪਿਛਲੇ ਸਮੇਂ ਦੇ ਦੌਰਾਨ ਸਰਕਾਰ ਹਜਾਰਾਂ ਕਰੋੜ ਰੁਪਏ ਦੇ ਕਰਜੇ ਮੁਆਫ਼ ਕਰ ਚੁੱਕੀ ਹੈ।

ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਸ਼ੁਰੂ, ਮਾਹਿਰਾਂ ਵੱਲੋਂ ਕਿਸਾਨਾਂ ਦਾ ਕੀਤਾ ਜਾ ਰਿਹਾ ਮਾਰਗ ਦਰਸ਼ਨ

Fazilka    May 10 2018

ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਮਹਿਕਮਾ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਫ਼ਸਲ ਦੇ ਬੀਜਾਂ, ਉਸਦੇ ਬਿਜਾਈ ਅਤੇ ਸਾਂਭ ਸੰਭਾਲ ਬਾਰੇ ਪਿੰਡਾਂ 'ਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਗੁਮਰਾਹ ਨਾ ਕਰ ਸਕੇ।

ਲੇਟ ਬਿਜਾਈ ਕਾਰਨ ਘਟੇਗਾ ਝੋਨੇ ਦਾ ਝਾੜ

Patiala    May 10 2018

ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੂਪੁਰ ਨੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਨੀਰੀ ਬੀਜਣ ਦੀ ਤਰੀਕ ਮਿੱਥਣ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਸੈਂਕੜੇ ਕਿਸਾਨਾਂ ਨੇ ਝੋਕ ਹਰੀ ਹਰ ਦੀ ਵਿਵਾਦਿਤ ਜ਼ਮੀਨ ਨੂੰ ਲੈ ਕੇ ਮਾਰਿਆ ਡੀਸੀ ਦਫਤਰ ਮੂਹਰੇ ਧਰਨਾ..!!!

Firozpur    May 09 2018

ਅੱਜ ਪਿੰਡ ਝੋਕ ਹਰੀਹਰ ਦੇ ਵਿਵਾਦਿਤ ਜ਼ਮੀਨ ਨੂੰ ਲੈ ਕੇ ਅਤੇ ਗਰੀਬ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਡਿਪਟੀ ਕਮਿਸ਼ਨਰ ਮੂਹਰੇ ਰੋਸ ਧਰਨਾ ਦਿੱਤਾ ਗਿਆ।

'ਆਪਣੀ ਮੰਡੀ' ਕਿਸਾਨ ਅਤੇ ਖਪਤਕਾਰ ਦੋਵਾਂ ਲਈ ਲਾਹੇਵੰਦ: ਏਡੀਸੀ ਅਵਤਾਰ ਸਿੰਘ ਭੁੱਲਰ

Kapurthala    May 09 2018

ਕਪੂਰਥਲਾ ਵਿੱਚ ਸ਼ੁਰੂ ਕੀਤੀ ਗਈ 'ਆਪਣੀ ਮੰਡੀ' ਕਿਸਾਨ ਅਤੇ ਖਪਤਕਾਰ ਦੋਵਾਂ ਲਈ ਬੇਹੱਦ ਲਾਹੇਵੰਦ ਸਿੱਧ ਹੋ ਰਹੀ ਹੈ।

ਮਾਮਲਾ ਝੋਨੇ ਦੀ ਲੁਆਈ ਦਾ : ਸਰਕਾਰ ਅਤੇ ਕਿਸਾਨ ਜਥੇਬੰਦੀਆਂ ਹੋਈਆਂ ਆਹਮੋ ਸਾਹਮਣੇ..!!!

Citizen's Forum    May 07 2018

ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਲਗਾਤਾਰ ਘੱਟਦੇ ਜਾਣ 'ਤੇ ਫਿਕਰ ਮਹਿਸੂਸ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਇਸ ਵਾਰ ਸੂਬੇ ਅੰਦਰ ਕਿਸਾਨਾਂ ਨੂੰ 20 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।

ਦੇਸ਼ ਭਰ ਦੇ ਕਿਸਾਨ 1 ਤੋਂ 10 ਜੂਨ ਤੱਕ ਕਰਨਗੇ ਨਿਵੇਕਲਾ ਅੰਦੋਲਨ..!!

Firozpur    May 07 2018

ਦੇਸ਼ ਦੀਆਂ ਹਮਿਖ਼ਆਲੀ ਜੱਥੇਬੰਦੀਆਂ ਰੱਲ ਕੇ ਭਾਰਤ ਵਿੱਚ ਇੱਕ ਨਿਵੇਕਲਾ ਅੰਦੋਲਨ ਸ਼ੁਰੂ ਕਰਨ ਜਾ ਰਹੀਆਂ ਹਨ, ਜਿਸ ਵਿੱਚ 1 ਜੂਨ ਤੋਂ 10 ਜੂਨ ਤੱਕ ਸਾਰੇ ਦੇਸ਼ ਦੇ ਕਿਸਾਨ ਸ਼ਹਿਰਾਂ ਦਾ ਬਾਈਕਾਟ ਕਰਨਗੇ।

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਕਿਹਾ 5 ਮਈ ਤੋਂ ਪਨੀਰੀ ਬੀਜਾਂਗੇ ਤੇ 1 ਜੂਨ ਤੋਂ ਲਾਵਾਂਗੇ ਝੋਨਾ

Firozpur    May 06 2018

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਕਿਸਾਨੀ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ।