We found 65 result for: exams


ਜਵਾਹਰ ਨਵੋਦਿਆ ਸਕੂਲ ਵਿੱਚ ਦਾਖਲੇ ਲਈ ਪ੍ਰੀਖਿਆ 2 ਫਰਵਰੀ ਨੂੰ

Fazilka    Jan 16 2019

ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਜਵਾਹਰ ਨਵੋਦਿਆ ਸਕੂਲ ਫਾਜ਼ਿਲਕਾ ਵਿੱਚ ਸੈਸ਼ਨ 2019-20 ਲਈ 9ਵੀਂ ਜਮਾਤ ਵਿੱਚ ਦਾਖਲਿਆਂ ਵਾਸਤੇ 2 ਫਰਵਰੀ ਨੂੰ ਲਿਖਤੀ ਪ੍ਰੀਖਿਆ ਹੋਵੇਗੀ।

ਬੋਰਡ ਪ੍ਰੀਖਿਆਵਾਂ 'ਚ ਸੌ ਫ਼ੀਸਦੀ ਨਤੀਜੇ ਨੂੰ ਲੈ ਕੇ ਸਹਾਇਕ ਡਾਇਰੈਕਟਰ ਨੇ ਕੀਤੀ ਸਕੂਲਾਂ ਦੀ ਜਾਂਚ

Fazilka    Jan 14 2019

ਸਿੱਖਿਆ ਸਕੱਤਰ ਕ੍ਰਿਸ਼ਣ ਕੁਮਾਰ ਵੱਲੋਂ ਬੋਰਡ ਦੇ ਨਤੀਜੇ ਸੌ ਫ਼ੀਸਦੀ ਲਿਆਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸੀ-ਪਾਈਟ ਵਿਖੇ ਮੈਡੀਕਲ ਫਿੱਟ ਨੌਜਵਾਨਾਂ ਦੀ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਦੀ ਸਹੂਲਤ

Kapurthala    Jan 10 2019

ਜਿਨ੍ਹਾਂ ਨੌਜਵਾਨਾਂ ਨੇ ਜਲੰਧਰ ਵਿਖੇ ਫ਼ੌਜ ਦੀ ਭਰਤੀ ਵਿੱਚ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਹੋ ਚੁੱਕੇ ਹਨ, ਉਨ੍ਹਾਂ ਨੌਜਵਾਨਾਂ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ, ਥੇਹ ਕਾਂਜਲਾ, ਕਪੂਰਥਲਾ ਵਿਖੇ ਚਲਾਈਆਂ ਜਾ ਰਹੀਆਂ ਹਨ।

ਕੀ ਬਣੇਗਾ ਸਰਕਾਰੀ ਸਕੂਲਾਂ ਦੇ ਬੋਰਡ ਪ੍ਰੀਖਿਆਵਾਂ ਦਾ ??

Patiala    Jan 08 2019

ਜਿਵੇਂ ਕਿ ਸਾਰੇ ਪਾਠਕ ਜਾਣਦੇ ਹਨ ਕਿ ਅਧਿਆਪਕ ਆਪਣੀਆਂ ਮੰਗਾਂ ਪਿੱਛੇ ਮਹੀਨਿਆਂ ਤੱਕ ਸਕੂਲਾਂ ਨੂੰ ਤਿਆਗ ਕੇ ਧਰਨਿਆਂ ਤੇ ਬੈਠੇ ਹੋਏ ਸਨ ਹੁਣ ਜਾ ਕੇ ਕਿਤੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਰਸ਼ਨ ਕਰਨ ਨੂੰ ਮਿਲ ਰਹੇ ਹਨ।

How To Sharpen Your Memory? || Discussion with Memory Trainer, Associate Prof. Kunwer Rajeev

Special Interviews    Nov 29 2018

How To Sharpen Your Memory? || Discussion with Memory Trainer, Associate Prof. Kunwer Rajeev

ਹੁਣ ਦਿੱਲੀ ਹਾਈਕੋਰਟ ਵੀ ਹੋਈ ਅਧਿਆਪਕਾਂ ਦੇ ਦੁਆਲੇ

Patiala    Nov 10 2018

ਸਿੱਖ਼ਿਆ ਦਾ ਅਧਿਕਾਰ ਕਨੂੰਨ ਦੇ ਮੁੱਦੇ ਤੇ ਹੁਣ ਦਿੱਲੀ ਹਾਈਕੋਰਟ ਵੀ ਅਧਿਆਪਕਾਂ ਦੇ ਦੁਆਲੇ ਹੋ ਗਈ ਹੈ।

ਬੀ.ਐਸ.ਸੀ ਪ੍ਰੀਖਿਆ ਨਤੀਜੇ, ਗੌਰਵ ਅਤੇ ਕੋਮਲਪ੍ਰੀਤ ਨੇ ਕੀਤਾ ਯੂਨੀਵਰਸਿਟੀ 'ਚ ਟਾਪ

Fazilka    Sep 06 2018

ਪੰਜਾਬ ਯੂਨੀਵਰਸਿਟੀ ਵੱਲੋਂ ਮਈ 2018 'ਚ ਆਯੋਜਿਤ ਬੀ.ਐਸ.ਸੀ ਦੇ ਚੌਥੇ ਸਮੈਸਟਰ ਦੇ ਘੋਸ਼ਿਤ ਪ੍ਰੀਖਿਆ ਨਤੀਜੇ ਸ਼ਾਨਦਾਰ ਰਿਹਾ।

Multi tasking staff exam, Haryana Police book two for forging documents

Chandigarh    Sep 03 2018

Haryana Police have booked two students for forging documents including the admission certificate

ਬੇਰਿੰਗ ਕਾਲਜ ਦੇ ਪੰਜਾਬੀ ਵਿਭਾਗ ਦੀ ਲਵਪ੍ਰੀਤ ਕੌਰ ਨੇ ਕੀਤਾ ਯੂ.ਜੀ.ਸੀ. ਨੈਟ ਦਾ ਇਮਤਿਹਾਨ ਪਾਸ

Batala    Aug 08 2018

ਅੱਜ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ ਵਿਖੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਮੁਖੀ ਸੁਖਜਿੰਦਰ ਸਿੰਘ ਬਾਠ ਦੀ ਨਿਗਰਾਨੀ ਹੇਠ ਚੱਲ ਰਹੇ ਪੋਸਟ ਗਰੈਜੂਏਸ਼ਨ ਪੰਜਾਬੀ ਵਿਭਾਗ ਦੀ ਲਵਪ੍ਰੀਤ ਕੌਰ ਨੇ ਯੂ.ਜੀ.ਸੀ. ਨੈਟ ਦਾ ਇਮਤਿਹਾਨ ਪਾਸ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।

10ਵੀਂ ਤੇ 12ਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਦੇ ਕੇਂਦਰਾਂ ਨੇੜੇ ਜ਼ਿਲ੍ਹਾ ਮੈਜਿਸਟਰੇਟ ਨੇ ਲਗਾਈ ਧਾਰਾ-144

Khanna    Aug 04 2018

ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸ਼ੁਰੂ ਹੋ ਰਹੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਪ੍ਰੀਖਿਆ ਕੇਂਦਰਾਂ ਦੇ ਆਲ਼ੇ-ਦੁਆਲੇ ਇਲਾਕੇ 'ਚ ਧਾਰਾ-144 ਲਗਾ ਦਿੱਤੀ ਗਈ। ਜਿਸ ਦੇ ਤਹਿਤ ਪ੍ਰੀਖਿਆ ਕੇਂਦਰਾਂ ਨੇੜੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਹੈ।

ਜਮਾਂ ਦੋ ਦੇ ਸੀ.ਬੀ.ਐਸ.ਈ ਪ੍ਰੀਖਿਆ ਨਤੀਜੇ, ਅਦਿਤੀ ਜ਼ਿਲ੍ਹੇ 'ਚ ਅੱਵਲ

Fazilka    May 28 2018

ਸੀ.ਬੀ.ਐਸ.ਈ. ਵੱਲੋਂ ਘੋਸ਼ਿਤ ਕੀਤੇ ਗਏ ਜਮਾਂ ਦੋ ਦੇ ਪ੍ਰੀਖਿਆ ਨਤੀਜਿਆਂ 'ਚ ਐਲ.ਆਰ.ਐਸ ਡੀ.ਏ.ਵੀ. ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਕਾਮਰਸ, ਸਾਇੰਸ ਅਤੇ ਆਰਟਸ ਦੇ ਵਿਦਿਆਰਥੀਆਂ ਨੇ ਜਿੱਲ੍ਹਾ ਫ਼ਾਜ਼ਿਲਕਾ 'ਚ ਸਬ ਤੋਂ ਜ਼ਿਆਦਾ ਨੰਬਰ ਲੈ ਕੇ ਸਕੂਲ ਦਾ ਮਾਣ ਵਧਾਇਆ ਹੈ।

ਮਾਮਲਾ ਮਹਿੰਦਰਾ ਕਾਲਜ ਦੇ ਅਧਿਆਪਕਾਂ ਤੇ ਨਕਲ ਕਰਵਾਉਣ ਦੇ ਦੋਸ਼ਾਂ ਦਾ : ਕਾਲਜ ਪ੍ਰਸ਼ਾਸਨ ਨੇ ਦੋ ਅਧਿਆਪਕ ਨੌਕਰੀਓਂ ਫਾਰਗ ਕੀਤੇ

Patiala    May 27 2018

ਬੀਤੇ ਦਿਨੀਂ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਦੇ ਜਿਨ੍ਹਾਂ ਦੋ ਅਧਿਆਪਕਾਂ ਦਾ ਨਾਮ ਪ੍ਰੀਖਿਆ ਦੌਰਾਨ ਪਰਚੀ ਫੜੇ ਜਾਣ ਤੋਂ ਬਾਅਦ ਵਿਦਿਆਰਥੀ ਤੋਂ ਪੈਸੇ ਮੰਗਣ ਦੇ ਦੋਸ਼ਾਂ ਕਾਰਨ ਉੱਭਰ ਕੇ ਸਾਹਮਣੇ ਆਇਆ ਸੀ, ਉਨ੍ਹਾਂ ਨੂੰ ਕਾਲਜ ਪ੍ਰਿੰਸੀਪਲ ਵੱਲੋਂ ਪੜਤਾਲ ਕਰਵਾਏ ਜਾਣ ਤੋਂ ਬਾਅਦ ਅਗਲੇ ਹੁਕਮਾਂ ਤੱਕ ਕਾਲਜ ਦੀ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਹੈ।

Plight of Education clearly seen in State Board exams, Poor show by students continue (NewsNumber Exclusive)

Chandigarh    May 23 2018

The quality of Education had gone down to an all-time low in the last decades; the true picture of Education can clearly be seen in the State Board exams in the various states across the country.

ਪੰਜਾਬੀ ਯੂਨੀਵਰਸਿਟੀ ਵੱਲੋਂ ਦਸੰਬਰ 2017 ਵਿੱਚ ਲਈਆਂ 540 ਪ੍ਰੀਖਿਆਵਾਂ ਵਿੱਚੋਂ 261 ਦੇ ਨਤੀਜਿਆਂ ਨੂੰ ਹਾਲੇ ਵੀ ਉਡੀਕ ਰਹੇ ਨੇ 278 ਕਾਲਜਾਂ ਦੇ ਵਿਦਿਆਰਥੀ (ਨਿਊਜ਼ਨੰਬਰ ਖ਼ਾਸ ਖ਼ਬਰ)

Patiala    May 19 2018

ਵਿੱਤੀ ਸੰਕਟ ਦੇ ਸਭ ਤੋਂ ਖ਼ਰਾਬ ਦੌਰ ਚੋਂ ਗੁਜਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਵੇਂ ਉੱਤਰ ਕਾਪੀਆਂ ਦੀ ਛਪਾਈ ਵਿੱਚ ਹੋਈ ਦੇਰੀ ਕਾਰਨ ਪੰਜਾਬ ਦੇ ਮਾਲਵਾ ਇਲਾਕੇ ਦੇ ਯੂਨੀਵਰਸਿਟੀ ਅਧੀਨ ਪੈਂਦੇ 9 ਜ਼ਿਲ੍ਹਿਆਂ ਦੇ 278 ਕਾਲਜਾਂ ਦੀਆਂ ਮਈ 2018 ਵਿੱਚ ਲਈਆਂ ਜਾਣ ਵਾਲੀਆਂ ਸਮੈਸਟਰ ਪ੍ਰੀਖਿਆਵਾਂ ਲੈਣ ਵਿੱਚ ਲੇਟ ਹੋ ਗਈ ਹੈ

Student stage protest outside CBSE office, NSUI flays HRD ministry

Chandigarh    Mar 30 2018

While the Students of Central Board of Secondary Education (CBSE) are agitated over the cancellation and re-conducting of two exams for Class X and Class XII, the Congress and NSUI leaders have taken a jibe at the Ministry of Human Resource and Development and the Narendra Modi Government for playing with the future of students and stressing parents and students.

CBSE परीक्षा को लेकर विवेक और फरहान हुए नाराज़

Entertainment    Mar 29 2018

केंद्रीय माध्यमिक शिक्षा बोर्ड (सीबीएसई) के 12वीं की अर्थशास्त्र और 10वीं की गणित की परीक्षा के दोबारा आयोजन के फैसले से केवल छात्र ही नहीं बल्कि बॉलीवुड हस्तियां भी निराश हैं।

CBSE Students disappointed over cancellation of exams, says it will hamper preparation for competitive exams

Chandigarh    Mar 29 2018

Central Board of Secondary Education has announced re-conduct of Class 12th economics and Class 10th Mathematics exam

ਕਿਸੇ ਹੋਰ ਵਿਦਿਆਰਥਣ ਦੀ ਜਗ੍ਹਾ ਪੇਪਰ ਦੇਣ ਦਾ ਦੋਸ਼, ਮੁਕੱਦਮਾ ਦਰਜ

Fazilka    Mar 13 2018

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਨਕਲ ਰੋਕਣ ਲਈ ਕੀਤੀ ਗਈ ਸਖ਼ਤੀ ਦੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ।

बोर्ड के छात्रों को न हो परेशानी इसलिए रातभर चले किसान

National    Mar 12 2018

देश के अन्नदाता इस वक्त काफी दयनीय स्थिति से गुजर रहे हैं।

10ਵੀਂ ਜਮਾਤ ਦੇ ਦਿਵਿਆਂਗ ਵਿਦਿਆਰਥੀ ਆਪਣੇ ਹੀ ਸਕੂਲਾਂ 'ਚ ਦੇ ਸਕਣਗੇ ਬੋਰਡ ਦੀ ਪ੍ਰੀਖਿਆ

Fazilka    Mar 10 2018

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਿਵਲ ਰਿਟ ਪਟੀਸ਼ਨ ਨੰਬਰ 22527 ਆਫ਼ 2017 ਦੇ ਫ਼ੈਸਲੇ ਦੇ ਅਨੁਸਾਰ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਦਿਵਿਆਂਗ ਵਿਦਿਆਰਥੀ ਵੀ ਪ੍ਰੀਖਿਆ ਸੈਲਫ ਸੈਂਟਰਾਂ ਵਿੱਚ ਹੀ 12 ਮਾਰਚ ਨੂੰ ਦੇ ਸਕਦੇ ਹਨ।

Under exam stress, another student ends life

Chandigarh    Mar 09 2018

Every year Board exams come with the burden and stress for students.

..ਤੇ ਓ ਨਕਲ ਮਾਰ ਕੇ ਡਿਗਰੀਆਂ ਤਾਂ ਹਾਂਸਲ ਕਰ ਲੈਂਦੇ ਨੇ ਪਰ..?

Citizen's Forum    Mar 07 2018

ਅਕਸਰ ਸਮਾਜ ਵਿੱਚ ਆਮ ਹੀ ਰੋਜ਼ਾਨਾ ਕਿਤੋਂ ਨਾ ਕਿਤੋਂ ਸੁਨਣ ਨੂੰ ਮਿਲ ਜਾਂਦਾ ਹੈ ਕਿ 'ਨਕਲ' ਮਾਰਨ ਵਿੱਚ ਤਾਂ ਕਾਕੇ ਬਾਹਲੇ ਸ਼ੇਰ ਹਨ, ਪਰ ਨਕਲ ਮਾਰ ਕੇ ਤਰੱਕੀ ਕਿਉਂ ਨਹੀਂ ਕਰਦੇ ਇਹ ਗੱਲ ਸਮਝ ਨਹੀਂ ਆਉਂਦੀ!!

शर्मनाक: परीक्षा से पहले उतरवाए छात्राओं के कपड़े

National    Mar 04 2018

महाराष्ट्र के पुणे में एक स्कूल से एक शर्मनाक घटना की खबर सामने आई है जहां परीक्षा देने आई छात्रों के पूरे कपड़े उतरवाकर उनकी तलाशी ली गई।

ਆਖ਼ਰ ਕਿਉਂ ਨਹੀਂ ਰੁਕ ਰਹੇ ਜਾਅਲੀ ਵਿਦਿਆਰਥੀਆਂ ਵੱਲੋਂ ਪੇਪਰ ਦੇਣ ਦੇ ਮਾਮਲੇ?

Muktsar    Mar 04 2018

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਪੇਪਰਾਂ ਵਿੱਚ ਜਾਅਲੀ ਵਿਦਿਆਰਥੀ ਫੜੇ ਜਾਣ ਦੇ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ।

Education at Sale: When promoters of education become its destroyers

Citizen's Forum    Mar 03 2018

Every day the Education department in India is witnessing a new crisis and yet the government seems content to sit idle

ਮੁਕਤਸਰ ਦੇ ਬਾਅਦ ਬਠਿੰਡਾ 'ਚ ਵੀ ਸਾਹਮਣੇ ਆਇਆ ਬਾਰਵੀਂ ਦੇ ਪੇਪਰ 'ਚ ਜਾਅਲੀ ਵਿਦਿਆਰਥੀ ਦਾ ਮਾਮਲਾ

Muktsar    Mar 02 2018

ਬਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ ਦੇ ਵਿੱਚ ਬਾਰਵੀਂ ਜਮਾਤ ਦੇ ਪੇਪਰ ਦੌਰਾਨ ਇੱਕ ਜਾਅਲੀ ਵਿਦਿਆਰਥੀ ਕਿਸੇ ਹੋਰ ਦੇ ਸਥਾਨ 'ਤੇ ਪੇਪਰ ਦਿੰਦਾ ਕਾਬੂ ਕੀਤਾ ਗਿਆ ਹੈ।

ਕਿਤੇ ਸਿਆਸਤ ਦੀ ਭੇਂਟ ਤਾਂ ਨਹੀਂ ਚੜ ਰਹੇ ਪ੍ਰੀਖਿਆ ਕੇਂਦਰ, ਵਿਦਿਆਰਥੀ ਪ੍ਰੇਸ਼ਾਨ

Firozpur    Mar 01 2018

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾ ਰਹੀਆਂ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਇਸ ਵਾਰ ਨਕਲ ਦੇ ਮਾਮਲੇ 'ਚ ਫਿਰ ਤੋਂ ਵਿਵਾਦ ਦੇ ਘੇਰੇ 'ਚ ਘਿਰ ਗਈਆਂ ਹਨ।

ਬੋਰਡ ਦੀਆਂ ਪ੍ਰੀਖਿਆਵਾਂ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਨਜ਼ਦੀਕ ਧਾਰਾ 144 ਲਾਗੂ.!!!

Firozpur    Feb 27 2018

ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਬੋਰਡ ਵੱਲੋਂ ਸਥਾਪਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਪ੍ਰੀਖਿਆ ਸਮੇਂ ਦੌਰਾਨ ਪ੍ਰੀਖਿਆ ਕੇਂਦਰਾਂ ਤੋਂ 100 ਮੀਟਰ ਦੇ ਦਾਇਰੇ ਅੰਦਰ ਜਾਣ ਜਾਂ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ।

..ਤੇ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਸੀ.ਸੀ.ਟੀ.ਵੀ ਦੀ ਅੱਖ ਹੇਠ.!!!

Firozpur    Feb 27 2018

10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਜਿੱਥੇ ਸਿੱਖਿਆ ਵਿਭਾਗ ਸਖਤ ਹੁੰਦਾ ਵਿਖਾਈ ਦੇ ਰਿਹਾ ਹੈ, ਉੱਥੇ ਦੂਜੇ ਪਾਸੇ ਹੁਣ ਨਕਲ ਰੋਕਣ ਦੇ ਲਈ ਪ੍ਰੀਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦਾ ਕੰਮ ਆਰੰਭਿਆ ਗਿਆ ਹੈ।