We found 1709 result for: election


ਨਗਰ ਨਿਗਮ ਚੋਣਾਂ ਦੀਅਾਂ ਤਿਅਾਰੀਅਾਂ ਮੁਕੰਮਲ: ਡੀ.ਸੀ

Amritsar    Dec 16 2017

ਅੱਜ ਅੰਮ੍ਰਿਤਸਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਪੱਤਰਕਾਰਾਂ ਨੂੰ ਦਿੱਤੇ ਇੱਕ ਬਿਆਨ ਵਿੱਚ ਨਗਰ ਨਿਗਮ ਚੋਣਾਂ ਬਾਰੇ ਦੱਸਿਆ ਕਿ ਨਿਗਮ ਚੋਣਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਭਾਜਪਾ ਨੇ ਨਿਗਮ ਦੀਆਂ ਚੋਣਾਂ ਅਮਨ ਸ਼ਾਂਤੀ ਨਾਲ ਕਰਵਾਉਣ ਬਾਰੇ ਡੀਸੀ ਨੂੰ ਸੌਂਪਿਆ ਮੰਗ ਪੱਤਰ

Amritsar    Dec 16 2017

ਅੱਜ ਅੰਮ੍ਰਿਤਸਰ 'ਚ 17 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਭਾਜਪਾ ਲੀਡਰਾਂ ਵੱਲੋਂ ਅੰਮ੍ਰਿਤਸਰ ਦੇ ਡੀਸੀ ਕਮਲਦੀਪ ਸਿੰਘ ਸੰਘਾ ਨੂੰ ਮੰਗ ਪੱਤਰ ਸੌਂਪਿਆ ਗਿਆ।

ਨਗਰ ਕੌਂਸਲ ਚੋਣਾਂ ਦੇ ਚਲਦੇ ਪ੍ਰਚਾਰ ਥਮਿਆ, ਕੱਲ੍ਹ ਹੋਵੇਗੀ ਵੋਟਿੰਗ

Pathankot    Dec 16 2017

ਨਰੋਟ ਜੈਮਲ ਸਿੰਘ ਪੰਚਾਇਤ ਚੋਣਾਂ ਦੇ ਪ੍ਰਚਾਰ ਦਾ ਸ਼ੋਰ ਸ਼ੁੱਕਰਵਾਰ ਸ਼ਾਮ ਨੂੰ ਥਮ ਗਿਆ ਅਤੇ ਅੱਜ ਉਮੀਦਵਾਰ ਡੋਰ-ਟੂ-ਡੋਰ ਪ੍ਰਚਾਰ ਦੇ ਲਈ ਗਏ।

3000 ਬੰਦੂਕਾਂ ਦੇ ਸਾਏ ਹੇਠ ਹੋਣਗੀਆਂ ਕੱਲ੍ਹ ਦੀਆਂ ਨਿਗਮ ਚੋਣਾਂ

Patiala    Dec 16 2017

ਪਟਿਆਲਾ ਵਿੱਚ ਕੱਲ੍ਹ ਯਾਨੀ ਕਿ 17 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਮੌਕੇ ਕਿਸੇ ਵੀ ਕਿਸਮ ਦੀ ਗੜਬੜੀ ਨਾ ਹੋਵੇ, ਇਸਲਈ ਜ਼ਿਲ੍ਹਾ ਪੁਲਿਸ ਨੇ 3000 ਬੰਦੂਕਾਂ ਨਾਲ ਤਾਇਨਾਤ ਪੁਲਿਸ ਅਤੇ ਪੈਰਾ ਮਿਲਟੀ ਫ਼ੋਰਸਾਂ ਦਾ ਇੰਤਜ਼ਾਮ ਕੀਤਾ ਹੈ।

ਚੋਣ ਅਬਜਰਵਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਵੋਟਾਂ/ਗਿਣਤੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

Amritsar    Dec 16 2017

ਚੋਣ ਅਬਜਰਵਰ ਮਨਜੀਤ ਸਿੰਘ ਨਾਰੰਗ ਆਈ.ਏ.ਐਸ ਵੱਲੋਂ ਨਰਸਿੰਗ ਕਾਲਜ ਮੈਡੀਕਲ ਹਾਲ ਵਿਖੇ ਸਮੂਹ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਵੋਟਾਂ/ਗਿਣਤੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਬਰੀਵਾਲਾ ਚੋਣਾਂ ਦਾ ਪ੍ਰਚਾਰ ਖਤਮ, ਵੋਟਾਂ ਕੱਲ੍ਹ

Muktsar    Dec 16 2017

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਮੰਡੀ ਬਰੀਵਾਲਾ ਵਿੱਚ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਲਈ ਚੋਣ ਪ੍ਰਚਾਰ ਬੀਤੀ ਸ਼ਾਮ ਸਮਾਪਤ ਹੋ ਗਿਆ ਹੈ।

ਕਾਂਗਰਸੀ ਵਿਧਾਇਕ ਜੋਗਿੰਦਰ ਕਰ ਰਹੇ ਧੱਕੇਸ਼ਾਹੀ: ਭਾਜਪਾ

Pathankot    Dec 15 2017

ਭਾਰਤੀ ਜਨਤਾ ਪਾਰਟੀ ਨੇ ਨਰੋਟ ਜੈਮਲ ਸਿੰਘ ਨਗਰ ਕੌਂਸਲ ਚੋਨ 'ਚ ਕਾਂਗਰਸੀ ਵਿਧਾਇਕ ਜੋਗਿੰਦਰਪਾਲ 'ਤੇ ਧੱਕੇਸ਼ਾਹੀ ਦਾ ਆਰੋਪ ਲਗਾਏ ਹਨ।

ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ 17 ਦਸੰਬਰ ਨੂੰ ਰਹੇਗਾ ਡਰਾਈ-ਡੇ: ਡੀ.ਸੀ

Khanna    Dec 15 2017

ਜ਼ਿਲ੍ਹਾ ਲੁਧਿਆਣਾ ਅੰਦਰ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਵਾਲੇ ਦਿਨ ਡਰਾਈ-ਡੇ ਘੋਸ਼ਿਤ ਕੀਤਾ ਗਿਆ ਹੈ।

Tricity Mayor Elections, Not a piece of cake for BJP

Chandigarh    Dec 15 2017

Top contenders for the post are Former Mayor Arun Sood and Former Senior Deputy Mayor Davesh Moudgil

तेजस्वी-तेजप्रताप ने एग्जिट पोल को नकारा, बोले: बिहार की तरह होगा हश्र

National    Dec 15 2017

गुजरात और हिमाचल प्रदेश में संपन्न हुए विधानसभा चुनाव के नतीजे भले ही 18 दिसंबर को आने वाले हों लेकिन एग्जिट पोल के नतीजे आ चुके हैं।

ਕੈਮਰੇ ਦੀ ਨਜ਼ਰ 'ਚ ਹੋਣ ਨਿਗਮ ਚੋਣਾਂ, ਹਾਈਕੋਰਟ ਦਾ ਹੁਕਮ

Patiala    Dec 15 2017

ਪਟਿਆਲਾ ਤੋਂ ਨਗਰ ਨਿਗਮ ਦੀ ਵਾਰਡ ਨੰਬਰ 13 ਤੋਂ ਅਕਾਲੀ ਦਲ ਬਾਦਲ ਦੀ ਉਮੀਦਵਾਰ ਹਰਪ੍ਰੀਤ ਕੌਰ ਵੱਲੋਂ ਦਾਇਰ ਕੀਤੀ ਗਈ ਰਿੱਟ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੋਣ ਕਮਿਸ਼ਨ ਅਤੇ ਡੀ.ਜੀ.ਪੀ ਪੰਜਾਬ ਪੁਲਿਸ ਨੂੰ ਨਿਗਮ ਚੋਣਾਂ ਨੂੰ ਨਿਰਪੱਖ ਢੰਗ ਨਾਲ ਯਕੀਨੀ ਬਣਾਉਣ ਲਈ ਚੋਣਾਂ ਦੀ ਵੀਡੀਓ ਗ੍ਰਾਫ਼ੀ ਕਰਵਾਉਣ 'ਤੇ ਜ਼ੋਰ ਦਿੱਤਾ ਹੈ।

ਨਿਗਮ ਚੋਣਾਂ ਨੇ ਲੋਕਤੰਤਰ ਦਾ ਕੱਢਿਆ ਜਨਾਜ਼ਾ : ਭਗਵੰਤ ਮਾਨ

Patiala    Dec 15 2017

ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਚੋਣਾਂ ਨੇ ਲੋਕਤੰਤਰ ਦਾ ਪੂਰੀ ਤਰ੍ਹਾਂ ਨਾਲ ਜਲੂਸ ਕੱਢ ਕੇ ਰੱਖ ਦਿੱਤਾ ਹੈ।

ਨਗਰ ਨਿਗਮ ਚੋਣਾਂ 'ਚ ਆਪ ਮੁਕਾਬਲੇ ਤੋਂ ਬਾਹਰ ਹੈ : ਸੁਖਬੀਰ ਸਿੰਘ ਬਾਦਲ

Amritsar    Dec 15 2017

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ (ਆਪ) ਦਾ ਮੁਕੰਮਲ ਸਫ਼ਾਇਆ ਹੋ ਜਾਵੇਗਾ।

ਨਗਰ ਨਿਗਮ ਚੋਣਾਂ : ਪੁਲਿਸ ਵੱਲੋਂ ਸ਼ਹਿਰ 'ਚ ਫਲੈਗ ਮਾਰਚ

Amritsar    Dec 15 2017

ਨਗਰ ਨਿਗਮ ਚੋਣਾਂ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਬਹਾਲ ਰੱਖਣ ਦੇ ਮੰਤਵ ਨਾਲ ਪੁਲਿਸ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ।

अकाली दल के प्रत्याशी इंदरजीत सिंह की बढ़ सकती हैं मुश्किलें!

Jalandhar    Dec 14 2017

जालंधर के वार्ड नंबर 26 से अकाली दल के प्रत्याशी इंदरजीत सिंह की मुश्किलें बढ़ सकती हैं और इसका खामियाज़ा उनको आगामी चुनावों में भी भुगतना पड़ सकता है।

नगर पंचायत चुनाव के लिए पोलिंग स्टाफ की दूसरी रिहर्सल संपन्न

Kapurthala    Dec 14 2017

नगर पंचायत भुलत्थ, बेगोवाल और ढिलवां की 17 दिसंबर को होने जा रहे पंचायत चुनाव से संबंधित चुनाव अमले की आज दूसरी रिहर्सल हुई।

Narinder Batra elected unopposed as president of IOA

Sports    Dec 14 2017

FIH chief Narinder Batra has been elected unopposed as the president of the Indian Olympic Association (IOA) on Thursday

717 ਕਰੋੜ ਦਾ ਕਰਜਾ ਚੁੱਕ ਕੇ ਕਾਂਗਰਸ ਬੁਝਾਊ ਪਟਿਆਲਵੀਆਂ ਦੀ ਪਿਆਸ!!!

Patiala    Dec 14 2017

ਜਾਪਦਾ ਹੈ ਕਿ ਨਿਗਮ ਚੋਣਾਂ ਤੋਂ ਪਹਿਲਾਂ-ਪਹਿਲਾਂ ਕਾਂਗਰਸ ਪਾਰਟੀ ਪਟਿਆਲਾ ਦੇ ਲੋਕਾਂ ਨੂੰ ਉਹ ਸਭ ਕੁੱਝ ਦੇ ਦੇਵੇਗੀ।

ਨਗਰ ਕੌਂਸਲ ਦੇ ਵੱਖ-ਵੱਖ ਵਾਰਡਾਂ ਤੋਂ ਖੜੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ

Fatehgarh Sahib    Dec 14 2017

ਨਗਰ ਕੌਂਸਲ ਧਰਮਕੋਟ ਵਿੱਚ 11 ਵਾਰਡਾਂ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਕੁੱਲ 30 ਉਮੀਦਵਾਰ ਅਤੇ ਨਗਰ ਪੰਚਾਇਤ ਫ਼ਤਹਿਗੜ ਪੰਜਤੂਰ 'ਚ 4 ਵਾਰਡਾਂ ਦੀਆਂ ਚੋਣਾਂ ਲਈ ਕੁੱਲ 12 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

Russian President Vladimir Putin to contest presidential polls as independent candidate

International    Dec 14 2017

On Thursday, Russian President Vladimir Putin, seeking a new term in office in a March election, he would run as an independent candidate while hoping for support from more than one political party.

ਨਰੋਟ ਜੈਮਲ ਸਿੰਘ ਨਗਰ ਪੰਚਾਇਤ ਦੀ ਚੋਣਾਂ ਕਰਵਾਉਣ ਦੇ ਲਈ ਅਧਿਕਾਰੀ ਤਿਆਰ

Pathankot    Dec 14 2017

17 ਦਸੰਬਰ ਨੂੰ ਨਰੋਟ ਜੈਮਲ ਸਿੰਘ ਵਿਖੇ ਹੋਣ ਜਾ ਰਹੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਲਈ ਅਧਿਕਾਰੀਆਂ ਵੱਲੋਂ ਆਪਣੀ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਸਟਾਫ਼ ਨੂੰ ਡਿਊਟੀਆਂ ਵੰਡ ਦਿੱਤੀਆਂ ਗਈਆਂ ਹਨ।

राहुल से भी ज्यादा पीएम मोदी के लिए निर्णायक है गुजरात का जनादेश

National    Dec 14 2017

गुजरात चुनाव को लेकर राजनीतिक दलचाहे जो भी दावे कर रहे हों, लेकिन दोनों और से लोग दिल थामकर बैठे हैं।

ਨਗਰ ਪੰਚਾਇਤ ਚੋਣਾਂ ਦੌਰਾਨ 41 ਹਜ਼ਾਰ 413 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

Sangrur    Dec 14 2017

ਜ਼ਿਲ੍ਹਾ ਸੰਗਰੂਰ ਦੀਆਂ ਚਾਰ ਨਗਰ ਪੰਚਾਇਤਾਂ 'ਚ 17 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਕੁੱਲ 41 ਹਜ਼ਾਰ 413 ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ।

शोर प्रदूषण को बढ़ा रहे हैं चुनावी प्रचार वाले लाउडस्पीकर्स

Patiala    Dec 14 2017

दीवाली और गुरुपूर्व के समय लोगों पर जुर्माना करने वाली पंजाब प्रदूषण कंट्रोल बोर्ड आज कहीं भी नज़र नहीं आ रही है, जब चुनावी प्रचार कर रहे सभी उम्मीदवार खुले में लाउडस्पीकरों का इस्तेमाल कर रहे हैं।

ਮੰਡੀ ਬਰੀਵਾਲਾ ਨਗਰ ਪੰਚਾਇਤ ਚੋਣਾਂ ਤਹਿ ਕਰ ਸਕਦੀਆਂ ਮੁਕਤਸਰੀ ਆਗੂਆਂ ਦਾ ਭਵਿੱਖ

Citizen's Forum    Dec 14 2017

ਸ੍ਰੀ ਮੁਕਤਸਰ ਸਾਹਿਬ ਦਾ ਕਸਬਾ ਮੰਡੀ ਬਰੀਵਾਲਾ ਇਸ ਸਮੇਂ ਨਗਰ ਪੰਚਾਇਤ ਚੋਣਾਂ ਦੀ ਦਹਿਲੀਜ਼ ਤੇ ਹੈ ਅਤੇ ਇਸ ਲਈ ਚੋਣ ਪ੍ਰਚਾਰ ਵੀ ਜ਼ੋਰਾਂ ਤੇ ਹੈ।

ਨਹੀਂ ਚੱਲਣ ਦਿਆਂਗੇ ਕਾਂਗਰਸੀਆਂ ਦੀ ਗੁੰਡਾਗਰਦੀ : ਭਗਵਾਨ ਦਾਸ ਜੁਨੇਜ਼ਾ

Patiala    Dec 14 2017

ਜਿਵੇਂ-ਜਿਵੇਂ ਨਗਰ ਨਿਗਮ ਦੀਆਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਚੋਣ ਪ੍ਰਚਾਰ ਅਤੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀ ਆਪਸੀ ਤਲਖ ਕਲਾਮੀ ਵੀ ਵਧਦੀ ਹੀ ਜਾ ਰਹੀ ਹੈ।

ਲੋਕ ੲਿਨਸਾਫ ਪਾਰਟੀ ਨੇ ਅਜ਼ਾਦ ੳੁਮੀਦਵਾਰਾਂ ਨੂੰ ਦਿੱਤਾ ਸਮਰਥਨ

Amritsar    Dec 13 2017

ਲੋਕ ਇਨਸਾਫ ਪਾਰਟੀ ਮਾਝਾ ਜੋਨ ਦੇ ਇੰਚਾਰਜ ਅਮਰੀਕ ਸਿੰਘ ਨੇ ਨਿਗਮ ਚੋਣਾਂ ਲੜ ਰਹੇ 10 ਅਜ਼ਾਦ ਉਮੀਦਵਾਰਾਂ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਕਾਂਗਰਸੀਆਂ ਨੂੰ ਨਹੀਂ ਕਰਨ ਦਿਆਂਗੇ ਗੁੰਡਾਗਰਦੀ: ਵਿਜੈ ਸਾਂਪਲਾ

Patiala    Dec 13 2017

ਨਗਰ ਨਿਗਮ ਪਟਿਆਲਾ ਦੀਆਂ ਚੋਣਾਂ 'ਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਕਾਂਗਰਸੀਆਂ ਕੋਲ ਚੋਣ ਲੜਨ ਲਈ ਕੋਈ ਵਿਕਾਸ ਦਾ ਮੁੱਦਾ ਨਾ ਹੋਣ ਕਾਰਨ ਉਹ ਗੁੰਡਾਗਰਦੀ ਨਾਲ ਚੋਣਾਂ ਜਿੱਤਣਾ ਚਾਹੁੰਦੇ ਹਨ।

'Govt at risk if it loses Sydney by-election'- Australian Prime Minister Malcolm Turnbull

International    Dec 13 2017

On Wednesday, Australian Prime Minister Malcolm Turnbull said that his government's future was at risk if it lost a Sydney by-election this weekend and failed to regain its one-seat majority, forcing it to rely on independents to survive in power.

ਵਾਰਡ ਨੰਬਰ 50 ਦੇ ਆਪ ਉਮੀਦਵਾਰ 'ਤੇ ਜਾਨਲੇਵਾ ਹਮਲਾ

Patiala    Dec 13 2017

ਪਟਿਆਲਾ ਨਿਗਮ ਚੋਣਾਂ ਨੇ ਹੁਣ ਖ਼ੂਨੀ ਚੋਲ੍ਹਾ ਓੜ ਲਿਆ ਹੈ।