We found 88 result for: debt


ਇੱਕ ਹੋਰ ਕਿਸਾਨ ਨੇ ਕੀਤੀ ਕਰਜ਼ੇ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਖ਼ੁਦਕੁਸ਼ੀ

Muktsar    Sep 17 2018

ਪੰਜਾਬ ਦੇ ਵਿੱਚ ਕਰਜ਼ੇ ਅਤੇ ਇਸਦੇ ਨਾਲ ਹੋਈ ਮਾਨਸਿਕ ਪ੍ਰੇਸ਼ਾਨੀ ਕਾਰਨ ਹੋ ਰਹੀਆਂ ਖੁਦਕੁਸ਼ੀਆਂ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਦਾ ਨਾਮ ਸ਼ਾਮਿਲ ਹੋ ਗਿਆ ਹੈ।

ਦਸਤਾਵੇਜਾਂ ਦੀ ਘਾਟ ਕਾਰਨ ਕਰਜ਼ਾ ਮਾਫ਼ੀ ਤੋਂ ਰਹੇ ਕਿਸਾਨਾਂ ਦੇ ਕੇਸਾਂ ਤੇ ਕੰਮ ਸ਼ੁਰੂ

Muktsar    Aug 29 2018

ਪੰਜਾਬ ਸਰਕਾਰ ਦੀ ਕਿਸਾਨ ਕਰਜ਼ਾ ਮਾਫ਼ੀ ਸਕੀਮ ਦੇ ਤਹਿਤ ਪਹਿਲੇ ਪੜਾਅ ਦੇ ਵਿੱਚ ਦਸਤਾਵੇਜਾਂ ਦੀ ਘਾਟ ਕਾਰਨ ਵਾਂਝੇ ਰਹਿਣ ਵਾਲੇ ਯੋਗ ਕਿਸਾਨਾਂ ਦੇ ਕੇਸਾਂ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਐਮਐਲਏ ਲੱਖਾ ਨੇ 95 ਕਰਜ਼ਦਾਰਾਂ ਨੂੰ 32.64 ਲੱਖ ਰੁਪਏ ਦੇ ਵੰਡੇ ਕਰਜ਼ਾ ਮੁਆਫ਼ੀ ਪ੍ਰਮਾਣ ਪੱਤਰ

Khanna    Aug 09 2018

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਨਿਗਮ ਅਤੇ ਪੰਜਾਬ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਦੇ ਕਰਜ਼ਦਾਰਾਂ ਦਾ ਕਰਜ਼ਾ ਮੁਆਫ਼ ਕਰਨਾ ਸ਼ੁਰੂ ਕਰ ਦਿੱਤਾ ਹੈ।

ਸਰਕਾਰ ਨੇ ਕਿਰਤੀ ਕਾਮਿਆਂ ਦੇ ਕੀਤੇ 50-50 ਹਜਾਰ ਦੇ ਕਰਜੇ ਮੁਆਫ਼!!!

Patiala    Aug 07 2018

ਪੰਜਾਬ ਸਰਕਾਰ ਕਰਨੀ ਤੇ ਕਥਨੀ ਦੀ ਪੱਕੀ ਹੈ, ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਅਤੇ ਕਿਰਤੀਆਂ ਕਾਮਿਆਂ ਨਾਲ ਜਿਹੜੇ ਵੀ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਬਹੁਤਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ।

ਵਿਧਾਇਕ ਜ਼ੀਰਾ ਵੱਲੋਂ ਹਲਕੇ ਦੇ 233 ਲਾਭਪਾਤਰੀਆਂ ਨੂੰ ਵੰਡੇ ਗਏ ਕਰਜ਼ਾ ਮੁਆਫ਼ੀ ਸਰਟੀਫਿਕੇਟ..!!!

Firozpur    Jul 28 2018

ਪੰਜਾਬ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਤੋਂ ਜਿਨ੍ਹਾਂ ਦਲਿਤ ਅਤੇ ਪੱਛੜੇ ਵਰਗਾਂ ਦੇ ਲੋਕਾਂ ਨੇ 50 ਹਜ਼ਾਰ ਤੱਕ ਦੇ ਕਰਜ਼ੇ ਲਏ ਹੋਏ ਸਨ, ਉਨ੍ਹਾਂ ਦੇ ਕਰਜ਼ੇ ਪੰਜਾਬ ਸਰਕਾਰ ਵੱਲੋਂ ਮੁਆਫ਼ ਕੀਤੇ ਗਏ ਹਨ।

Punjab Government in HC’s web over farmers’ suicide, HC says cash relief no solution

Chandigarh    Jul 12 2018

High Court bench said steps need to be taken to find some permanent solution to tackle the grievances in the farm sector

ਸਾਲੇ ਵੱਲੋਂ ਡੇਢ ਲੱਖ ਵਾਪਸ ਨਾ ਕਰਨ ਤੇ ਜੀਜਾ ਨੇ ਸਲਫਾਸ ਖਾ ਕੇ ਕੀਤੀ ਖ਼ੁਦਕੁਸ਼ੀ, ਪਰਚਾ ਦਰਜ

Khanna    Jun 30 2018

ਸਾਲੇ ਵੱਲੋਂ ਉਧਾਰ ਲਏ ਗਏ ਕਰੀਬ ਡੇਢ ਲੱਖ ਰੁਪਏ ਵਾਪਸ ਨਾ ਕੀਤੇ ਜਾਣ ਦੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਨਜ਼ਦੀਕੀ ਪਿੰਡ ਟੂਸੇ ਵਿਖੇ ਉਸਦੇ ਜੀਜੇ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ..!!!

Firozpur    Jun 26 2018

ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਕਮੱਗਰ ਦੇ ਰਹਿਣ ਵਾਲੇ ਇੱਕ ਕਿਸਾਨ ਦੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ।

Greece welcomes historic debt relief deal

International    Jun 22 2018

Athens only got more time to repay €96.9bn (£85bn) worth of loans

ਖੇਤੀਬਾੜੀ ਕਰਜੇ ਸਬੰਧੀ ਇੰਡੀਆ ਬੈਂਕ ਵੱਲੋਂ ਸਮਾਗਮ ਦਾ ਆਯੋਜਨ..!!!

Firozpur    Jun 20 2018

ਇੰਡੀਆ ਬੈਂਕ ਫ਼ਿਰੋਜ਼ਪੁਰ ਵੱਲੋਂ ਖੇਤੀਬਾੜੀ ਕਰਜੇ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਬੈਂਕ ਵੱਲੋਂ 45 ਲੱਖ ਦੇ ਲੋਨ ਵੀ ਵੰਡੇ ਗਏ।

ਕਰਜ਼ੇ ਤੋਂ ਪਰੇਸ਼ਾਨ ਹੋਏ ਕਿਸਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ

Khanna    Jun 10 2018

ਸਿਰ ਚੜ੍ਹੇ ਕਰਜ਼ੇ ਦੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਇੱਕ ਕਿਸਾਨ ਵੱਲੋਂ ਨਜ਼ਦੀਕੀ ਪਿੰਡ ਪੱਖੋਵਾਲ 'ਚ ਖੇਤਾਂ 'ਚ ਜਾ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਕਰਜ਼ਦਾਰ ਮ੍ਰਿਤਕ ਕਿਸਾਨ ਦੇ ਪੁੱਤ ਨੂੰ ਗ੍ਰਿਫ਼ਤਾਰ ਕਰਨ ਆਏ ਬੈਂਕ ਅਧਿਕਾਰੀ ਖਾਲੀ ਹੱਥ ਪਰਤੇ..!!

Firozpur    Jun 08 2018

ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਹੁਕਮਾਂ ਬਾਅਦ ਬੈਂਕਾਂ ਦੇ ਵੱਲੋਂ ਕਰਜ਼ਦਾਰ ਕਿਸਾਨਾਂ ਦੀ ਫੜੋ ਫੜੀ ਨੂੰ ਲੈ ਕੇ ਕਿਸਾਨਾਂ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਦੀ ਮੌਤ, ਕਰਜਾ ਬਣਿਆ ਸਬੱਬ

Khanna    Jun 07 2018

ਮਾਨਸਿਕ ਪ੍ਰੇਸ਼ਾਨੀ 'ਤੇ ਚੱਲਦੇ ਸਥਾਨਕ ਮਲੇਰਕੋਟਲਾ ਰੋਡ ਸਥਿਤ ਨਜਦੀਕੀ ਪਿੰਡ ਰਸੂਲੜਾ ਦੇ ਇੱਕ ਕਿਸਾਨ ਦੀ ਮੌਤ ਹੋ ਗਈ, ਮੌਤ ਦਾ ਕਾਰਨ ਕਿਸਾਨ ਦੇ ਸਿਰ ਚੜ੍ਹੇ ਕਰਜੇ ਨੂੰ ਦੱਸਿਆ ਜਾ ਰਿਹਾ ਹੈ।

ਕਰਜ਼ਾਈ ਕਿਸਾਨ ਨੇ ਮਾਰ ਲਈ ਖੁਦ ਨੂੰ ਗੋਲੀ.!!!

Patiala    Jun 05 2018

ਕਿਸਾਨ ਆਤਮ ਹੱਤਿਆਵਾਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਬਠਿੰਡਾ ਦੇ ਥਾਣਾ ਨੰਦਗੜ੍ਹ ਦੇ ਪਿੰਡ ਝੁੰਬਾ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖੁਦ ਨੂੰ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ।

ਕਿਸਾਨਾਂ ਤੋਂ ਬਾਅਦ ਵਪਾਰੀ ਵੀ ਕਰਨ ਲੱਗੇ ਆਤਮਹਤਿਆਵਾਂ : ਵਪਾਰ 'ਚ ਪਿਆ ਸੀ ਘਾਟਾ, ਨਿਗਲਿਆ ਜ਼ਹਿਰ, ਮੌਤ

Patiala    Jun 03 2018

ਇੰਝ ਜਾਪਦਾ ਹੈ ਕਿ ਖੇਤੀ 'ਚ ਪਏ ਘਾਟੇ ਤੋਂ ਬਾਅਦ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਦੇ ਰੁਝਾਨਾਂ ਨੇ ਹੁਣ ਆਪਣਾ ਰੁੱਖ ਵਪਾਰੀਆਂ ਵੱਲ ਨੂੰ ਕਰ ਲਿਆ ਹੈ।

Malaysia starts crowdfunding campaign to plug ballooning debts

International    Jun 01 2018

The fund raised 7m Malaysian ringgit ($1.8m; £1.3m), within the first day of its existence

ਦੂਜੇ ਪੜਾਅ ਵਿੱਚ ਕਪੂਰਥਲਾ ਜ਼ਿਲ੍ਹੇ ਵਿੱਚ 2177 ਕਿਸਾਨਾਂ ਨੂੰ 20.40 ਕਰੋੜ ਰੁਪਏ ਦੀ ਮਿਲੀ ਕਰਜ਼ਾ ਰਾਹਤ: ਰਾਣਾ ਗੁਰਜੀਤ ਸਿੰਘ

Kapurthala    May 31 2018

ਪੰਜਾਬ ਸਰਕਾਰ ਵੱਲੋਂ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਆਰੰਭੀ ਮੁਹਿੰਮ ਦੇ ਦੂਜੇ ਪੜਾਅ ਤਹਿਤ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਏ ਕਿਸਾਨ ਕਰਜ਼ਾ ਮੁਕਤੀ ਸਮਾਗਮ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਬ-ਡਵੀਜ਼ਨ ਕਪੂਰਥਲਾ ਨਾਲ ਸਬੰਧਿਤ 614 ਕਿਸਾਨਾਂ ਨੂੰ 5.98 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਪ੍ਰਦਾਨ ਕੀਤੇ।

ਰਾਜਪੁਰਾ 'ਚ 1092 ਕਿਸਾਨਾਂ ਦਾ 11 ਕਰੋੜ ਕਰਜ਼ਾ ਮੁਆਫ਼

Patiala    May 30 2018

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ 'ਤੇ ਛੋਟੇ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਸਕੀਮ-2018 ਦੇ ਦੂਜੇ ਗੇੜ ਤਹਿਤ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਅਤੇ 'ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ, ਪਟਿਆਲਾ' ਵੱਲੋਂ ਅੱਜ ਰਾਜਪੁਰਾ ਵਿਖੇ ਕਰਵਾਏ ਗਏ ਇੱਕ ਸਮਾਰੋਹ ਦੌਰਾਨ ਹਲਕਾ ਰਾਜਪੁਰਾ ਅਤੇ ਘਨੌਰ ਦੇ 1092 ਕਿਸਾਨਾਂ ਨੂੰ 11 ਕਰੋੜ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਵੰਡੇ ਗਏ।

ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਵੰਡੇ 1500 ਤੋਂ ਵੱਧ ਕਿਸਾਨਾਂ ਨੂੰ ਕਰਜ਼ ਮਾਫੀ ਪੱਤਰ

Muktsar    May 30 2018

ਸ੍ਰੀ ਮੁਕਤਸਰ ਸਾਹਿਬ ਦੀ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਕਰਨ ਕੌਰ ਬਰਾੜ ਵੱਲੋਂ ਅੱਜ ਮੁਕਤਸਰ ਦੇ ਵਿੱਚ 1500 ਤੋਂ ਵੱਧ ਕਿਸਾਨਾਂ ਨੂੰ ਕਰਜ਼ ਮਾਫੀ ਪੱਤਰ ਦਿੱਤੇ ਗਏ।

ਹੁਣ ਤੱਕ ਸਰਹੱਦੀ ਜ਼ਿਲ੍ਹੇ 'ਚ 12000 ਕਿਸਾਨਾਂ ਦਾ 70 ਕਰੋੜ ਦੇ ਕਰੀਬ ਕੀਤਾ ਗਿਆ ਕਰਜ਼ਾ ਮੁਆਫ਼ : ਡੀ.ਸੀ.

Firozpur    May 30 2018

ਸੂਬਾ ਸਰਕਾਰ ਦੀ ਕਿਸਾਨਾਂ ਦੇ ਕਰਜ਼ ਮੁਆਫ਼ੀ ਦੀ ਸਕੀਮ ਦੇ ਤਹਿਤ ਹੁਣ ਤੱਕ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਅੰਦਰ ਕਰੀਬ 12000 ਕਿਸਾਨਾਂ ਦੇ 70 ਕਰੋੜ ਦੇ ਕਰੀਬ ਕਰਜ਼ੇ ਮੁਆਫ਼ ਕੀਤੇ ਜਾ ਚੁੱਕੇ ਹਨ।

1255 ਕਿਸਾਨਾਂ ਨੂੰ 11.12 ਕਰੋੜ ਰੁਪਏ ਦੇ ਕਰਜੇ ਤੋਂ ਦਿੱਤੀ ਗਈ ਰਾਹਤ

Patiala    May 29 2018

ਅੱਜ ਹਲਕਾ ਸਨੌਰ ਦੇ ਸਬ ਡਵੀਜਨ ਦੂਧਨ ਸਾਧਾਂ ਦੇ 1255 ਕਿਸਾਨਾਂ ਨੂੰ 11.12 ਕਰੋੜ ਰੁਪਏ ਦੇ ਕਰਜ਼ੇ ਤੋਂ ਰਾਹਤ ਦਿੱਤੀ ਗਈ।

31 ਮਈ ਤੱਕ ਪੰਜਾਬ ਦੇ 3 ਲੱਖ 40 ਹਜ਼ਾਰ ਕਿਸਾਨਾਂ ਦਾ 1650 ਕਰੋੜ ਦਾ ਕਰਜ਼ਾ ਹੋਵੇਗਾ ਮੁਆਫ਼: ਐਮ.ਐਲ.ਏ. ਨਾਗਰਾ (ਨਿਊਜ਼ ਨੰਬਰ ਖ਼ਾਸ ਖ਼ਬਰ)

Khanna    May 26 2018

ਪੰਜਾਬ ਸਰਕਾਰ ਵੱਲੋਂ ਕਿਸਾਨੀ ਕਰਜ਼ੇ ਮੁਆਫ਼ ਕਰਨ ਲਈ ਸ਼ੁਰੂ ਕੀਤੀ ਗਈ ਸਕੀਮ ਤਹਿਤ ਫ਼ਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਜਾਣ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ ਸਾਹਿਬ ਦੇ ਆਡੀਟੋਰੀਅਮ 'ਚ ਸਮਾਰੋਹ ਦਾ ਆਯੋਜਨ ਕੀਤਾ ਗਿਆ।

...ਤੇ ਇਸ ਤਰ੍ਹਾਂ ਵੀ ਕਈ ਕਰਜ਼ਾ ਮੁਆਫ਼ ਕਰਵਾਉਣ ਦੇ ਨਾਂਅ 'ਤੇ ਮਾਰ ਲੈਂਦੇ ਨੇ ਠੱਗੀ.!!!

Firozpur    May 26 2018

21ਵੀਂ ਸਦੀ ਵਿੱਚ ਲੋਕਾਂ ਨੇ ਠੱਗੀ ਮਾਰਨ ਦੇ ਨਵੇਂ ਤੋਂ ਨਵੇਂ ਤਰੀਕੇ ਲੱਭ ਰਹੇ ਹਨ.!!

ਕਰਜ਼ਾ ਮੁਆਫੀ ਦਾ ਦੂਜਾ ਪੜਾਅ ਸ਼ੁਰੂ

Patiala    May 24 2018

ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਕੰਮ ਤੇਜ਼ ਕਰ ਦਿੱਤਾ ਗਿਆ ਹੈ।

Deteriorating revenue deficit in Punjab, Is reducing the capex a sane move? (NewsNumber Exclusive)

Chandigarh    May 22 2018

Punjab is among the most indebted states as over 20 per cent of its revenue receipts are spent towards interest payments

ਕੈਬਨਿਟ ਮੰਤਰੀ ਰੰਧਾਵਾ ਜ਼ਿਲ੍ਹੇ ਦੇ ਕਰੀਬ ਪੰਜ ਹਜ਼ਾਰ ਕਿਸਾਨਾਂ ਨੂੰ ਵੰਡਣਗੇ ਕਰਜ਼ ਮਾਫ਼ੀ ਪੱਤਰ

Muktsar    May 22 2018

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਕਰਜ਼ਾ ਮਾਫ਼ੀ ਸਕੀਮ ਦੇ ਅਧੀਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਰੀਬ ਪੰਜ ਹਜ਼ਾਰ ਕਿਸਾਨਾਂ ਨੂੰ ਕਰਜ਼ ਮਾਫ਼ੀ ਪੱਤਰ ਵੰਡੇ ਜਾਣਗੇ।

ਕਰਜਾ ਮੁਆਫ਼ੀ ਦੇ ਬਾਵਜੂਦ ਵੀ ਕਿਉਂ ਜਾਰੀ ਹਨ, ਕਿਸਾਨ ਆਤਮ ਹੱਤਿਆਵਾਂ? (ਨਿਊਜ਼ ਨੰਬਰ ਖਾਸ ਖਬਰ)

Citizen's Forum    May 11 2018

ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੇ ਕਰਜੇ ਮੁਆਫ਼ ਕਰ ਦੇਣ ਦਾ ਦਾਅਵਾ ਠੋਕ ਦਿੱਤਾ ਹੈ, ਸਰਕਾਰੀ ਦਾਅਵਿਆਂ ਅਨੁਸਾਰ ਪਿਛਲੇ ਸਮੇਂ ਦੇ ਦੌਰਾਨ ਸਰਕਾਰ ਹਜਾਰਾਂ ਕਰੋੜ ਰੁਪਏ ਦੇ ਕਰਜੇ ਮੁਆਫ਼ ਕਰ ਚੁੱਕੀ ਹੈ।

3 ਲੱਖ਼ ਕਰਜ਼ਾਈ ਕਿਸਾਨ ਪੁੱਤਰ ਨੇ ਲੈ ਲਿਆ ਫ਼ਾਹਾ.!!!

Patiala    May 06 2018

ਭੁਆਨੀਗੜ ਦੇ ਪਿੰਡ ਤਖਤੜਾ ਵਿੱਚ ਘਰੇਲੂ ਤੰਗੀਆਂ ਤਰੁਸ਼ੀਆਂ ਅਤੇ ਕਰਜੇ ਦੇ ਸਤਾਏ ਹੋਏ ਇੱਕ ਕਿਸਾਨ ਦੇ ਮੁੰਡੇ ਨੇ ਲੰਘੀ ਦੇਰ ਰਾਤ ਆਪਣੇ ਖ਼ੇਤਾਂ ਵਿੱਚ ਜਾ ਕੇ ਫ਼ਾਹਾ ਲੈ ਲਿਆ।

ਪਿੰਡ ਢੀਂਡਸਾ ਦੇ ਕਿਸਾਨ ਨੇ ਲਿਆ ਫਾਹਾ, ਕਾਰਣ ਕਰਜ਼ਾ

Patiala    May 02 2018

ਇੱਕ ਵਾਰ ਫ਼ੇਰ ਤੋਂ ਸੂਬੇ ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਦੌਰ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ।

ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਲਾਨਾ ਕਰਜ਼ਾ ਯੋਜਨਾ ਡਿਪਟੀ ਕਮਿਸ਼ਨਰ ਵੱਲੋਂ ਜਾਰੀ

Firozpur    Apr 11 2018

ਫਿਰੋਜ਼ਪੁਰ ਜ਼ਿਲ੍ਹੇ ਦੀ 7411.80 ਕਰੋੜ ਰੁਪਏ ਸਲਾਨਾ ਕਰਜ਼ਾ ਯੋਜਨਾ (2018-19) ਨੂੰ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਮਵੀਰ ਵੱਲੋਂ ਜਾਰੀ ਕੀਤਾ ਗਿਆ।