We found 1247 result for: death


ਅਣਜਾਣ ਵਾਹਨ ਦੀ ਟੱਕਰ ਨਾਲ ਅਣਪਛਾਤੇ ਰਾਹਗੀਰ ਦੀ ਮੌਤ, ਇੱਕ ਬਜ਼ੁਰਗ ਗੰਭੀਰ ਜ਼ਖਮੀ

Khanna    Jun 20 2018

ਇਲਾਕੇ 'ਚ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਜੀ.ਟੀ ਰੋਡ ਸਥਿਤ ਗੁਰਦੁਆਰਾ ਸ਼੍ਰੀ ਮੰਜ਼ੀ ਸਾਹਿਬ ਨਜ਼ਦੀਕ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਇੱਕ ਅਣਜਾਣ ਰਾਹਗੀਰ ਦੀ ਮੌਤ ਹੋ ਗਈ।

सेल्फी लेना पड़ा महंगा, 600 फीट गहरी खाई में गिरी महिला

National    Jun 20 2018

महाराष्ट्र के माथेरान हिल स्टेशन पर दिल्ली से छुट्टियां मनाने गई महिला को सेल्फी लेना उस समय भारी पड़ गया जब वह सेल्फी लेते हुए 600 फीट गहरी खाई में गिर गई।

जेल में कैदी की हुई संदेहयुक्त परिस्थितियों में मौत

National    Jun 19 2018

उत्तर प्रदेश के झांसी स्थित जेल में सजा काट रहे एक कैदी की आज संदिग्ध परिस्थितियों में मौत हो गयी।

राजस्थान में प्रेमी जोड़े ने ज़हर खाकर किया आत्महत्या प्रयास

National    Jun 19 2018

राजस्थान में ज़हर खाकर जान देने की कोशिश का मामला सामने आया है।

उत्तर प्रदेश के सुल्तानपुर सड़क हादसे में पत्रकार के बेटे की मृत्यु

National    Jun 19 2018

सड़क हादसे से जुदा एक और मामला सामने आया है जिसमे एक किशोर की मृत्यु हो गयी है।

महाराष्ट्र: भंडारे के प्रसाद में निकला ज़हर, हुई 4 लोगों की मौत

National    Jun 19 2018

भंडारे में विषाक्त भोजन खाने से चार लोगों की मौत हो गई है।

ਦੁਕਾਨ 'ਚੋਂ ਹੋਈ ਲੱਖਾਂ ਰੁਪਏ ਚੋਰੀ ਦੇ ਸਦਮੇ ਕਾਰਨ ਦੁਕਾਨ ਮਾਲਕ ਦੀ ਮੌਤ..!!

Firozpur    Jun 19 2018

ਕਸਬਾ ਗੁਰੂਹਰਸਹਾਏ ਵਿਖੇ ਬੀਤੀ ਦਰਮਿਆਨੀ ਰਾਤ ਨੂੰ ਹੋਈ ਦੁਕਾਨ ਦੇ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਤੋਂ ਬਾਅਦ ਦੁਕਾਨ ਮਾਲਕ ਦੀ ਸਦਮੇ ਵਿੱਚ ਮੌਤ ਹੋ ਗਈ।

लखनऊ के एस.एस.जे इंटरनेशनल में लगी भीषण आग, 5 की मौत

National    Jun 19 2018

लखनऊ के चारबाग दूधमण्डी स्थित होटल एस.एस.जे इंटरनेशनल में मंगलवार सुबह करीब 4 बजे भीषण आग लग गई।

ਢੱਠੇ ਅਤੇ ਕਾਰ ਦੀ ਟੱਕਰ 'ਚ ਔਰਤ ਦੀ ਮੌਤ

Fazilka    Jun 19 2018

ਜ਼ਿਲ੍ਹੇ ਦੇ ਪਿੰਡ ਕੱਲਰਖੇੜਾ 'ਚ ਬੀਤੀ ਰਾਤ ਇੱਕ ਢੱਠੇ ਦੇ ਕਾਰ 'ਚ ਟਕਰਾਉਣ ਨਾਲ ਕਾਰ ਸਵਾਰ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਹੋਰ ਲੋਕ ਜ਼ਖ਼ਮੀ ਹੋ ਗਏ।

ਸ਼ਰਾਬ ਪੀਣ ਤੋਂ ਰੋਕਣ 'ਤੇ ਪਤਨੀ ਦਾ ਕਤਲ ਕਰਨ ਦੇ ਦੋਸ਼ 'ਚ ਪਤੀ ਗਿਰਫਤਾਰ

Khanna    Jun 19 2018

ਰਾਸ਼ਨ ਲਿਆਉਣ ਦੀ ਬਜਾਏ ਸ਼ਰਾਬ ਪੀ ਕੇ ਘਰ ਆਏ ਪਤੀ ਨੂੰ ਰੋਕਣ ਤੋਂ ਭੜਕੇ ਪ੍ਰਵਾਸੀ ਮਜ਼ਦੂਰ ਵੱਲੋਂ ਬੀਤੇ ਦਿਨ ਨਜ਼ਦੀਕੀ ਪਿੰਡ ਜੁਲਫਗੜ 'ਚ ਕੁੱਟਮਾਰ ਕਰਕੇ ਪਤਨੀ ਦਾ ਕਤਲ ਕਰਕੇ ਫ਼ਰਾਰ ਹੋਏ ਪਤੀ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।

ਪਸ਼ੂਆਂ ਲਈ ਮੌਤ ਦਾ ਕਾਰਨ ਬਣੇ ਹਨ ਕਈ ਪਿੰਡਾ ਦੇ ਛੱਪੜ, ਲੋਕਾਂ ਕੀਤੀ ਸਫ਼ਾਈ ਦੀ ਮੰਗ

Fazilka    Jun 17 2018

ਪਿੰਡਾਂ ‘ਚ ਛੱਪੜਾਂ ਦੀ ਸਫ਼ਾਈ ਨਾ ਹੋਣ ਕਰਕੇ ਆਏ ਦਿਨ ਇਨ੍ਹਾਂ ‘ਚ ਬੇਜ਼ਬਾਨ ਪਸ਼ੂ ਡਿੱਗ ਕੇ ਫੱਟੜ ਹੋ ਰਹੇ ਹਨ ਅਤੇ ਕਈ ਵਾਰੀ ਤਾਂ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ।

ਕਰੰਟ ਲੱਗਣ ਕਾਰਨ ਬਿਜਲੀ ਕਾਮੇ ਦੀ ਮੌਤ..!!

Firozpur    Jun 17 2018

ਕਸਬਾ ਜ਼ੀਰਾ ਸਥਿਤ ਸ਼ਹੀਦ ਭਗਤ ਸਿੰਘ ਮਾਰਕੀਟ ਨੇੜੇ ਬਿਜਲੀ ਮੁਰੰਮਤ ਕਰ ਰਹੇ ਬਿਜਲੀ ਕਾਮੇ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਖਬਰ ਮਿਲੀ ਹੈ।

पूर्वोत्तर राज्यों में 7 लाख से ज्यादा लोग बाढ़ की चपेट में

National    Jun 17 2018

पूर्वोत्तर राज्यों में बाढ़ से मरने वालों की तादाद बढ़कर 17 पर पहुंच गई है, स्थिति लगातार गंभीर होती जा रही है।

ਸੜਕ ਪਾਰ ਕਰਦੇ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ..!!!

Firozpur    Jun 17 2018

ਬੀਤੀ ਰਾਤ ਕਰੀਬ ਸਾਢੇ 11 ਵਜੇ ਸੜਕ ਪਾਰ ਕਰਦੇ ਸਮੇਂ ਅਣਪਛਾਤੇ ਵਾਹਨ ਵੱਲੋਂ ਇੱਕ ਵਿਅਕਤੀ ਨੂੰ ਟੱਕਰ ਮਾਰ ਦੇਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ।

ਝੂਲਾ ਝੂਲਦੇ ਬੱਚਿਆਂ ਉੱਪਰ ਡਿੱਗੀ ਦੀਵਾਰ, ਇੱਕ ਬੱਚੇ ਦੀ ਮੌਤ, ਦੋ ਗੰਭੀਰ ਜ਼ਖਮੀ

Khanna    Jun 16 2018

ਦਰੱਖਤ 'ਤੇ ਝੂਲਾ ਝੂਲ ਰਹੇ ਤਿੰਨ ਬੱਚਿਆਂ ਉੱਪਰ ਤੇਜ਼ ਹਵਾ ਨਾਲ ਧਾਰਮਿਕ ਸਥਾਨ ਦੀ ਦੀਵਾਰ ਡਿਗ ਜਾਣ ਕਾਰਨ ਮਲਬੇ ਥੱਲੇ ਦਬਕੇ ਇੱਕ ਬੱਚੇ ਦੀ ਮੌਤ ਹੋ ਗਈ।

EastEnders actor Leslie Grantham dies aged 71

Entertainment    Jun 15 2018

His agent said he died on Friday morning and that a private funeral will be held

ਵਿਆਹੁਤਾ ਦੀ ਸਹੁਰੇ ਘਰ 'ਚ ਬਣੀ ਪਾਣੀ ਦੀ ਡਿੱਗੀ 'ਚ ਮੌਤ, 10 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Fazilka    Jun 15 2018

ਜ੍ਹਿਲੇ ਦੇ ਪਿੰਡ ਰਾਮਸਰਾ 'ਚ ਵਿਆਹੀ ਇੱਕ ਵਿਆਹੁਤਾ ਦੀ ਬੀਤੀ ਰਾਤ ਭੇਦਭਰੀ ਹਾਲਤ 'ਚ ਡਿੱਗੀ 'ਚ ਡੁੱਬਣ ਨਾਲ ਮੌਤ ਹੋ ਗਈ।

शुजात बुखारी हत्याकांड मामले में हुई आतंकियों की पहचान

National    Jun 15 2018

जम्मू-कश्मीर में आतंकियों ने गुरुवार को राइजिंग कश्मीर अखबार के वरिष्ठ पत्रकार शुजात बुखारी की शाम करीब साढ़े सात बजे श्रीनगर की प्रेस कॉलोनी में गोली मारकर हत्या कर दी थी।

गंगा में डूबने से 2 किशोर बालकों की मौत

National    Jun 15 2018

गंगा नदी में डूबने से 2 किशोर बालकों की मौत हो गई।

ਰੇਲਵੇ ਟਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆ ਕੇ ਅਣਪਛਾਤੇ ਵਿਅਕਤੀ ਦੀ ਮੌਤ

Khanna    Jun 15 2018

ਰੇਲਵੇ ਸਟੇਸ਼ਨ ਦੇ ਪਲੇਟਫਾਰਮ ਕੋਲ ਰੇਲਵੇ ਟਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ।

ਮੋਟਕਸਾਈਕਲ-ਟਰਾਲੀ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਮਹਿਲਾ ਸਣੇ ਤਿੰਨ ਦੀ ਮੌਤ, ਇੱਕ ਵਿਅਕਤੀ ਗੰਭੀਰ ਜ਼ਖਮੀ

Khanna    Jun 15 2018

ਸੜਕ ਕਰਾਸ ਕਰ ਰਹੀ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੇ ਨਾਲ ਨਜ਼ਦੀਕੀ ਪਿੰਡ ਕੁੱਪਕਲਾਂ ਕੋਲ ਤੇਜ਼ ਰਫਤਾਰ ਕਾਰ ਦੀ ਹੋਈ ਟੱਕਰ ਦੌਰਾਨ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।

ਕੇਂਦਰੀ ਜੇਲ੍ਹ 'ਚ ਸ਼ੱਕੀ ਹਲਾਤਾਂ 'ਚ ਹਵਾਲਾਤੀ ਦੀ ਮੌਤ

Firozpur    Jun 14 2018

ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਬੀਤੇ ਦਿਨ ਹੀ ਜੇਲ੍ਹ ਲਿਆਂਦੇ ਇੱਕ ਹਵਾਲਾਤੀ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।

बांदीपुरा में आतंकियों के खिलाफ ऑपरेशन में एक जवान शहीद, दो आतंकी हुए ढेर

National    Jun 14 2018

जम्मू कश्मीर के बांदिपुरा में आतंकियों से मुठभेड़ में एक जवान शहीद हो गया है।

ਕੈਂਟਰ ਦੀ ਟੱਕਰ ਕਾਰਨ ਜ਼ਖਮੀ ਹੋਏ ਕਾਰ ਸਵਾਰ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ

Khanna    Jun 14 2018

ਜੀ.ਟੀ ਰੋਡ ਸਥਿਤ ਪਿੰਡ ਅਲੌੜ ਦੇ ਪ੍ਰਿਸਟੀਨ ਮਾਲ ਨਜ਼ਦੀਕ ਸੋਮਵਾਰ ਦੇਰ ਰਾਤ ਇੱਕ ਤੇਜ਼ ਕੈਂਟਰ ਚਾਲਕ ਵੱਲੋਂ ਲਾਪਰਵਾਹੀ ਦੇ ਨਾਲ ਵਾਹਨ ਚਲਾਉਂਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰਨ ਦੀ ਘਟਨਾ ਦੇ ਦੌਰਾਨ ਜ਼ਖਮੀ ਹੋਏ ਪੰਜ ਵਿਅਕਤੀਆਂ ਵਿੱਚੋਂ ਸੀਐਮਸੀ ਲੁਧਿਆਣਾ 'ਚ ਦਾਖਲ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ।

ਆਵਾਰਾ ਪਸ਼ੂ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਵਿਅਕਤੀ ਦੀ ਮੌਤ..!!

Firozpur    Jun 14 2018

ਬੀਤੀ ਰਾਮ ਪਿੰਡ ਘੱਲ ਖੁਰਦ ਦੇ ਨਜ਼ਦੀਕੀ ਇੱਕ ਅਵਾਰਾ ਪਸ਼ੂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇਨ੍ਹੀਂ ਭਿਆਨਕ ਸੀ ਕਿ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਦੀ ਮੌਤ ਹੋ ਗਈ।

ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ.!!!

Firozpur    Jun 14 2018

ਬੀਤੀ ਸ਼ਾਮ ਪਿੰਡ ਗਿੱਲ ਦੇ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ।

गर्भवती महिला ने लगाई कुएं में छलांग, मौत

National    Jun 13 2018

आंध्र प्रदेश के चित्तूर जिले में पेनाकांद्रिगा गांव की निवासी एक महिला ने घरेलू हिंसा से तंग आकार अपनी दो बच्चियों के साथ कुएं में कूद कर जान दे दी।

ਔਰਤ ਅਤੇ ਧੀ ਦਾ ਕੱਤਲ ਮਾਮਲਾ, ਪੁੱਤਰ ਹੀ ਨਿਕਲਿਆ ਕਾਤਲ: ਐਸ.ਐਸ.ਪੀ

Fazilka    Jun 13 2018

ਜ਼ਿਲ੍ਹਾ ਪੁਲਿਸ ਨੇ ਬੀਤੇ ਮਹੀਨੇ ਇੱਕ ਔਰਤ ਅਤੇ ਉਸ ਦੀ ਧੀ ਦੀ ਹੱਤਿਆ ਕਰਨ ਵਾਲੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਨੂੰ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ।

मैनपुरी में हुई बस दुर्घटना, 16 की मौत और 25 से ज्यादा घायल

National    Jun 13 2018

उत्तर प्रदेश के मैनपुरी जिले में बुधवार सुबह इटावा-मैनपुरी राष्ट्रीय हाइवे पर एक वॉल्वो बस डिवाइडर से टकराकर पलट गई।