We found 1693 result for: court


ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼, ਦਸਹਿਰੇ ਮੌਕੇ ਤਿੰਨ ਘੰਟੇ ਹੀ ਚੱਲ ਸਕਣਗੇ ਪਟਾਖੇ

Khanna    Oct 19 2018

ਦਸਹਿਰੇ ਦੇ ਤਿਉਹਾਰ ਮੌਕੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਤਿੰਨ ਘੰਟੇ ਹੀ ਪਟਾਖੇ ਚਲਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ।

ਅਦਾਲਤ 'ਚੋਂ ਭਗੌੜਾ ਕਰਾਰ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜੇਲ੍ਹ ਭੇਜਿਆ

Khanna    Oct 19 2018

ਕਰੀਬ ਦੋ ਸਾਲ ਪਹਿਲਾਂ ਚੋਰੀ ਕਰਨ ਦੇ ਦੋਸ਼ 'ਚ ਦਰਜ ਹੋਏ ਮਾਮਲੇ ਸਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਵਿਅਕਤੀ ਨੂੰ ਖੰਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

waterproof फोन न होने पर जज ने लगाया कंपनी को जुर्माना

National    Oct 18 2018

हरियाणा में झज्जर के उपभोक्ता अदालत में एक मोबाइल कंपनी ने अपने हैंडसेट को waterproof बताया, लेकिन कंपनी का दावा तब झूठा पड़ा जब कोर्ट के जज ने बर्तन में पानी भरवाकर उसमें मोबाइल डुबोकर चेक किया।

ਤਿੰਨ ਘੰਟੇ ਵੀ ਕਿਓਂ ਚਲਾਏ ਜਾਣ ਪਟਾਕੇ? (ਨਿਊਜ਼ਨੰਬਰ ਖਾਸ ਖਬਰ)

Patiala    Oct 18 2018

ਧਾਰਮਿਕ ਬਲੈਕਮੇਲ ਭਾਰਤ ਦਾ ਸਭ ਤੋਂ ਵੱਡਾ ਹਥਿਆਰ ਹੈ, ਭੀੜ ਉਭਰ ਕੇ ਆਉਂਦੀ ਹੈ ਅਤੇ ਧਰਮ ਦੇ ਨਾਮ ਤੇ ਰੌਲਾ ਰੱਪਾ ਪਾ ਕੇ ਜੋ ਮਰਜ਼ੀ ਕਰਵਾ ਕੇ ਲੈ ਜਾਂਦੀ ਹੈ, ਸਾਡਾ ਲੋਕਤੰਤਰ ਜੇਕਰ ਅੱਜ ਸਿਰਫ ਵੱਡਾ ਹੈ ਅਤੇ ਕਾਮਯਾਬ ਨਹੀਂ ਤਾਂ ਉਸਦਾ ਇੱਕ ਵੱਡਾ ਕਾਰਨ ਹੈ ਦੇਸ਼ ਵਿੱਚ ਫੈਲਿਆ ਧਰਮ ਦੇ ਨਾਮ ਤੇ ਟੋਰਚਰ ਕਰਕੇ ਕੁਝ ਵੀ ਕਰਵਾ ਅਤੇ ਮਨਵਾ ਲੈਣ ਦਾ ਇਹ ਜ਼ਹਿਰ।

दिवाली और दशहरा में सिर्फ तीन घंटे ही चला पाएंगे पटाखे, हाईकोर्ट ने जारी किए आदेश

National    Oct 18 2018

पंजाब-हरियाणा हाईकोर्ट ने दिवाली पर पटाखे बेचने के लाइसेंस जारी करने को लेकर दाखिल अर्जी पर कहा कि हमारा बस चले तो पटाखों पर पूरा बैन लगा दें।

यूआईडीएआई ने दी राहत : आधार के चलते बंद नहीं होंगे मोबाइल फोन

National    Oct 18 2018

टेलीकॉम विभाग और यूनिक आईडेंटिफिकेशन अथॉरिटी ऑफ इंडिया ने गुरुवार को एक संयुक्त बयान जारी कर लोगों को आश्वस्त किया कि आधार के कारण लोगों के फोन बंद नहीं होंगे।

सबरीमाला मंदिर में महिलाओं के प्रवेश के खिलाफ आज केरल रहेगा बंद

National    Oct 18 2018

सबरीमाला मुद्दा आजकल दिन प्रतिदिन विवादों में और भी ज्यादा उलझता जा रहा है। आपको बता दें कि आज केरल के सबरीमाला मंदिर में सुप्रीम कोर्ट द्वारा महिलाओं के प्रवेश की इजाजत के बाद बुधवार को पहली बार इसके कपाट खुले।

I am stepping down with no regrets about any decision: Maldives' president

International    Oct 17 2018

In a surprise result, he lost his re-election bid last month and initially conceded defeat

सबरीमाला मंदिर: SC के फैसले के विरोध में महिलाओं ने किया प्रदर्शन

National    Oct 17 2018

बुधवार को सुप्रीम कोर्ट के फैसले के बाद सबरीमाला मंदिर के द्वार सभी उम्र की महिलाओं के लिए भी खुल रहे हैं।

138 ਦੇ ਮਾਮਲਿਆਂ ਦੀ ਲੱਗੀ ਵਿਸ਼ੇਸ਼ ਲੋਕ ਅਦਾਲਤ, ਕਈ ਮਾਮਲੇ ਨਬੇੜੇ

Fazilka    Oct 16 2018

ਪੰਜਾਬ ਅਤੇ ਹਰਿਆਣਾ 'ਚ ਅਦਾਲਤ ਦੇ ਮੁੱਖ ਜੱਜ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਰੇ ਜ਼ਿਲ੍ਹਿਆਂ 'ਚ ਧਾਰਾ 138 ਦੇ ਮਾਮਲਿਆਂ ਦੀਆਂ ਅਦਾਲਤਾਂ ਲਗਾਉਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।

बिशप फ्रैंको मुलक्कल को हाई कोर्ट ने दी जमानत, समर्थकों ने जताई ख़ुशी

Jalandhar    Oct 15 2018

केरल नन रेप और यौन शोषण के मामले में गिरफ्तार किए गए बिशप फ्रैंको मुलक्कल को हाईकोर्ट ने जमानत दे दी है, हालांकि मिली जमानत पर कई शर्ते भी लागू हुईं हैं।

केरल नन रेप मामला: बिशप फ्रैंको मुलक्‍कल को हाईकोर्ट ने दी जमानत

National    Oct 15 2018

केरल में नन के रेप और यौन शोषण के मामले में गिरफ्तार किए गए बिशप फ्रैंको मुलक्कल को हाईकोर्ट ने जमानत दे दी है, लेकिन इस जमानत पर कई शर्ते भी लागू की गई हैं।

ਹੁਣ ਨੂੰਹਾਂ ਨਹੀਂ ਦੇ ਸਕਣਗੀਆਂ ਸੱਸ-ਸਹੁਰੇ ਦੇ ਗਲ ਗੂਠਾ- ਸਤੀਸ਼ ਕਰਕਰਾ

Patiala    Oct 14 2018

ਹੁਣ ਝਗੜਾਲੂ ਅਤੇ ਸਹੁਰਿਆਂ ਦੀ ਜਾਇਦਾਦ ਤੇ ਨਜ਼ਰ ਰੱਖ਼ਣ ਵਾਲੀਆਂ ਨੂੰਹਾਂ ਆਪਣੇ ਮਕਸਦ ਵਿੱਚ ਹਰਗਿਜ਼ ਕਾਮਯਾਬ ਨਹੀਂ ਹੋ ਪਾਉਣਗੀਆਂ।

मद्रास हाईकोर्ट ने खारिज की जयललिता की बेटी होने का दावा करने वाली महिला की याचिका

National    Oct 13 2018

पूर्व मुख्यमंत्री दिवंगत जयललिता की बेटी होने का दावा करने वाली महिला की याचिका मद्रास हाईकोर्ट ने खारिज कर दी है।

तूतीकोरिन गोलीकांड को लेकर CBI जांच के खिलाफ तमिलनाडु सरकार पहुंची सुप्रीम कोर्ट

National    Oct 13 2018

तूतीकोरिन में स्टरलाइट कंपनी के खिलाफ प्रदर्शन के दौरान फायरिंग में 13 लोगों के मारे जाने के मामले में तमिलनाडु सरकार सुप्रीम कोर्ट पहुंच गई है।

Haryana Judiciary paper leak case, Court grants bail to four accused

Chandigarh    Oct 12 2018

Punjab and Haryana High Court has granted bail to the four accused

बॉम्बे हाईकोर्ट के जज ने किया #MeToo कम्पैन का समर्थन

National    Oct 12 2018

बॉम्बे हाईकोर्ट के जज जस्टिस गौतम पटेल देश में चल रहे "metoo" अभियान के समर्थन में खुल कर आए हैं उन्होंने कहा है कि पितृसत्तात्मक दुनिया महिलाओं को खुल कर बोलने की अनुमति नहीं देती है।

सुप्रीम कोर्ट ने ममता सरकार से मांगा जवाब, जानिए क्यों....

National    Oct 12 2018

सुप्रीम कोर्ट ने पश्चिम बंगाल सरकार के दुर्गा पूजा समितियों को पैसे देने के मामले में राज्य की ममता सरकार से जवाब मांगा है।

ਚੋਰੀ ਦੇ ਮਾਮਲੇ 'ਚ ਭਗੌੜਾ ਚੱਲ ਰਹੇ ਮੁਜ਼ਰਮ ਨੂੰ ਨੱਪ ਕੇ ਪੁਲਿਸ ਨੇ ਭੇਜਿਆ ਜੇਲ੍ਹ

Khanna    Oct 11 2018

ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਵੱਖ-ਵੱਖ ਪੁਲਿਸ ਥਾਣਿਆਂ 'ਚ ਦਰਜ ਹੋਏ ਮਾਮਲਿਆਂ ਸਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਮੁਜ਼ਰਮਾਂ ਨੂੰ ਕਾਬੂ ਕਰਨ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਖੰਨਾ ਪੁਲਿਸ ਵੱਲੋਂ ਕਰੀਬ ਪੰਜ ਸਾਲ ਪਹਿਲਾਂ ਚੋਰੀ ਕਰਨ ਦੇ ਇਲਜ਼ਾਮ 'ਚ ਦਰਜ ਮਾਮਲੇ ਸਬੰਧੀ ਭਗੌੜਾ ਚੱਲ ਰਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।

Haryana Court convicts self styled Godman Rampal in murder cases

Chandigarh    Oct 11 2018

The Haryana Court has finally announced its verdict in the impending case against the self styled godman, Rampal and other offenders in two murder cases

Amid controversies, Sikh women finally exempted from wearing headgear

Chandigarh    Oct 11 2018

It was all about the matter of safety unless it was made an issue of religious sentiments

दिल्ली: पुलिस के मालखाने में पड़ी है 8 लाख लीटर शराब

National    Oct 11 2018

राजधानी दिल्ली की पुलिस के मालखाने में करीब 8 लाख लीटर शराब और थाना परिसरों में 53 हजार वाहन बेकार पड़े हुए हैं।

SC ने दिया आदेश, 15 दिन में बंद हों रिहायशी इलाकों में चल रही फैक्ट्रियां

National    Oct 11 2018

दिल्ली में सीलिंग मामले पर सुनवाई करते हुए सुप्रीम कोर्ट ने उपराज्यपाल अनिल बैजल को फटकार लगाई है।

Chandigarh Airport encroachment row, Zirakpur residents condemn demolition drive, move HC

Chandigarh    Oct 11 2018

The dismantling and demolition of construction falling within 100 metres of Chandigarh airport has triggered major conflict between the residents and the Municipal Corporation

बेंगलूरू में विजय माल्या की संपत्ति कुर्क करने के मिले आदेश

National    Oct 11 2018

शराब कारोबारी विजय माल्या की बेंगलूरू स्थित संपत्ति को दिल्ली की एक अदालत ने कुर्क करने का आदेश दिया।

ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਦੇਣਾ ਪਵੇਗਾ ਨੋਟਿਸ!!

Patiala    Oct 11 2018

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਬਹੁ-ਚਰਚਿਤ ਅਤੇ ਐਨਕਾਊਂਟਰ ਸਪੈਸ਼ਲਿਸਟ ਦੇ ਤੌਰ ਤੇ ਜਾਣੇ ਜਾਂਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ, ਕਿ ਅਗਰ ਸੈਣੀ ਦੀ ਕਿਸੇ ਵੀ ਕੇਸ ਵਿੱਚ ਗ੍ਰਿਫ਼ਤਾਰੀ ਕੀਤੀ ਜਾਣੀ ਹੈ ਤਾਂ ਉਸਨੂੰ ਇੱਕ ਹਫ਼ਤੇ ਦਾ ਨੋਟਿਸ ਦੇਣਾ ਲਾਜ਼ਮੀ ਹੋਵੇਗਾ।

ਕੈਂਪ ਕੋਰਟ ਦੌਰਾਨ 13 ਹਵਾਲਾਤੀਆਂ ਨੇ ਕੀਤਾ ਜੁਰਮ ਕਬੂਲ

Kapurthala    Oct 11 2018

ਮਾਨਯੋਗ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਜੀਵ ਕੁੰਦੀ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵੱਲੋਂ ਕੇਂਦਰੀ ਜੇਲ੍ਹ ਕਪੂਰਥਲਾ ਦਾ ਦੌਰਾ ਕੀਤਾ ਗਿਆ।

ਵਕੀਲਾਂ ਨੇ ਅੱਜ ਵੀ ਪੂਰਾ ਦਿਨ ਕੰਮਕਾਜ ਰੱਖਿਆ ਠੱਪ !

Gurdaspur    Oct 10 2018

ਬਾਰ ਐਸੋਸੀਏਸ਼ਨ ਬਟਾਲਾ ਦੇ ਵਕੀਲਾਂ ਵੱਲੋਂ ਅਦਾਲਤ ਦੇ ਕੰਮਾਂ ਦੇ ਕੀਤੇ ਗਏ ਬਾਈਕਾਟ ਦੇ ਅੱਜ ਤੀਸਰੇ ਦਿਨ ਵੀ ਪੂਰਾ ਦਿਨ ਕੰਮਕਾਜ ਠੱਪ ਰੱਖਿਆ ਗਿਆ।

सुप्रीम कोर्ट ने दी तेजाब हमले की पीड़िताओं को राहत, कैफे खाली करने की दी मोहलत

National    Oct 10 2018

सुप्रीम कोर्ट ने तेज़ाब हमला पीड़िताओं को फ़ौरी राहत देते हुए लखनऊ में शेरोज कैफे हटाने के लिए 9 महीने की मोहलत दे दी है।

ਸਪੈਸ਼ਲ ਮਾਲ ਮਾਮਲਿਆਂ ਦੇ ਨਿਪਟਾਰੇ ਲਈ 17 ਨਵੰਬਰ ਨੂੰ ਲਗਾਈ ਜਾਵੇਗੀ ਲੋਕ ਅਦਾਲਤ- ਸੈਸ਼ਨ ਜੱਜ ਰਾਏ

Khanna    Oct 10 2018

ਅਦਾਲਤਾਂ 'ਚ ਚੱਲ ਰਹੇ ਸਪੈਸ਼ਲ ਮਾਲ ਮਾਮਲਿਆਂ ਦੇ ਕੇਸਾਂ ਦਾ ਦੋਨਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਸਬੰਧੀ 17 ਨਵੰਬਰ ਨੂੰ ਲਗਾਈ ਜਾਣ ਵਾਲੀ ਲੋਕ ਅਦਾਲਤ ਅਤੇ 8 ਦਸੰਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ 'ਚ ਕੇਸ ਲਗਾਉਣ ਬਾਰੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਐਸ ਰਾਏ ਵੱਲੋਂ ਨਿਆਇਕ ਅਧਿਕਾਰੀਆਂ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।