We found 81 result for: congress party


मध्य प्रदेश विधानसभा चुनाव: कांग्रेस पार्टी ने उम्मीदवारों की पहली लिस्ट की जारी

National    Nov 04 2018

मध्य प्रदेश विधानसभा चुनाव के लिए कांग्रेस पार्टी ने उम्मीदवारों की पहली लिस्ट जारी कर दी है

ਪਿੰਡ ਪੰਡੋਰੀ ਅਕਾਲੀ ਭਾਜਪਾ ਗੱਠਜੋੜ ਨੂੰ ਲੱਗਾ ਵੱਡਾ ਝਟਕਾ

Kapurthala    Nov 02 2018

ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਪੰਡੋਰੀ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਅਕਾਲੀ-ਭਾਜਪਾ ਗੱਠਜੋੜ ਦੇ ਰਸੂਖਦਾਰ ਆਗੂ ਸੰਪੂਰਨ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਰਾਹੁਲ ਦੇ ਇਸ਼ਾਰੇ 'ਤੇ ਸਿੱਧੂ ਦੰਪਤੀ ਨੂੰ ਬਚਾਉਣ 'ਤੇ ਲਗੀ ਹੈ ਕਾਂਗਰਸ ਸਰਕਾਰ : ਮਜੀਠੀਆ, ਚੁੱਘ

Gurdaspur    Oct 25 2018

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਅਤੇ ਰਾਜ ਸਭਾ ਮੈਂਬਰ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਤਰੁਨ ਚੁੱਘ ਨੇ ਦੋਸ਼ ਲਾਇਆ ਕਿ ਰਾਜ ਦੀ ਕਾਂਗਰਸ ਸਰਕਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਿਆਸੀ ਦਬਾਅ 'ਤੇ ਦਰਦਨਾਕ ਰੇਲ ਹਾਦਸੇ ਲਈ ਜ਼ਿੰਮੇਵਾਰ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਦੁਪਹਿਰ ਪ੍ਰਬੰਧਕ ਕਮੇਟੀ ਆਗੂ ਮਿੱਠੂ ਮਦਾਨ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ। 

कांग्रेस पार्टी में शामिल हुई क्रिकेटर मोहम्मद शमी की पत्नी हसीन जहां

National    Oct 17 2018

भारतीय टीम के तेज गेंदबाज मोहम्मद शमी की पत्नी हसीन जहां आज एक बार फिर से चर्चा में है।

ਜ਼ਿਲ੍ਹਾ ਪ੍ਰਸ਼ੀਦ ਦੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਹੋ ਰਿਹਾ ਪ੍ਰਚਾਰ

Patiala    Sep 15 2018

ਪੰਜਾਬ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰਸ਼ੀਦ ਦੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਆਗੂਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।

Interview with Bhai Baldeep Singh || Chairman, The Anad Foundation || Part-3 || Gurpal Brar

Special Interviews    Aug 29 2018

Interview with Bhai Baldeep Singh || Chairman, The Anad Foundation || Part-3 || Gurpal Brar

पीएम मोदी के खिलाफ मोर्चे पर बोले शरद पवार- 'बीजेपी को बाहर करो फिर बैठ कर बात करेंगे'

National    Aug 27 2018

राष्ट्रवादी कांग्रेस पार्टी (एनसीपी) के अध्यक्ष शरद पवार ने प्रधानमंत्री नरेंद्र मोदी के खिलाफ मोर्चे की वकालत करते हुए कि बीजेपी को बाहर करो फिर बैठ कर बात करेंगे।

ਭਾਜਪਾ ਮਹਿਲਾ ਆਗੂ ਨੇ ਭਾਜਪਾ ਨੂੰ ਕਿਹਾ ਅਲਵਿਦਾ, ਕਾਂਗਰਸ ਵਿੱਚ ਹੋਏ ਸ਼ਾਮਿਲ

Fazilka    Jul 16 2018

ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਕਾਂਗਰਸ ਦੀਆ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਇੱਕ ਪਾਸੇ ਜਿੱਥੇ ਪੂਰੇ ਸੂਬੇ 'ਚ ਹੋਰ ਪਾਰਟੀਆਂ ਦੇ ਲੋਕ ਆਪਣੀ ਪਾਰਟੀਆਂ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ।

Vicharan Wali Gall With Sukhjinder Lopon & Bittu Chak Wala || ਚਿੱਟੇ ਦਾ ਕਾਲਾ ਦੌਰ ਆਖਿਰ ਕਦੋਂ ਰੁਕੇਗਾ?

Vicharan Wali Gall    Jul 08 2018

Vicharan Wali Gall With Sukhjinder Lopon & Bittu Chak Wala || ਚਿੱਟੇ ਦਾ ਕਾਲਾ ਦੌਰ ਆਖਿਰ ਕਦੋਂ ਰੁਕੇਗਾ?

ਜਨਤਕ ਹੋ ਸਕਦੀ ਹੈ ਐੱਸ.ਟੀ.ਐਫ. ਦੀ ਰਿਪੋਰਟ!!!(ਨਿਊਜ਼ ਨੰਬਰ ਖ਼ਾਸ ਖ਼ਬਰ)

Citizen's Forum    Jul 04 2018

ਨਸ਼ਾ ਤਸਕਰਾਂ ਲਈ ਫਾਂਸੀ ਦੀ ਸਜਾ ਮੁਕੱਰਰ ਕਰਨ ਲਈ ਕੈਬਟਨ ਵਿੱਚ ਪਾਸ ਹੋਏ ਮਤੇ ਦੇ ਬਾਅਦ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਨਸ਼ਿਆਂ ਦੇ ਮਾਮਲੇ 'ਤੇ ਸਰਕਾਰ ਦਾ ਰੁਖ਼ ਹੋਰ ਸਖ਼ਤ ਹੁੰਦਾ ਜਾ ਰਿਹਾ ਹੈ।

"ਆਪ" ਛੱਡਣ ਦੀਆਂ ਅਫ਼ਵਾਹਾਂ ਝੂਠੀਆਂ, ਮੈਂ ਅਕਾਲੀ ਦਲ ਜਾਂ ਕਾਂਗਰਸ ਵਿੱਚ ਨਹੀਂ ਜਾ ਰਿਹਾ : ਕਾਕਾ ਬਰਾੜ

Muktsar    Mar 28 2018

ਮੇਰੇ ਵੱਲੋਂ ਆਮ ਆਦਮੀ ਪਾਰਟੀ ਛੱਡੇ ਜਾਣ ਦੀਆਂ ਅਫ਼ਵਾਹਾਂ ਝੂਠੀਆਂ ਹਨ ਅਤੇ ਮੈਂ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚ ਸ਼ਾਮਿਲ ਨਹੀਂ ਹੋ ਰਿਹਾ।

ਸੂਬੇ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੁੰਡਾਗਰਦੀ ਨੂੰ ਨੱਥ ਪਈ: ਇੰਦਰਜੀਤ ਜ਼ੀਰਾ

Firozpur    Mar 13 2018

ਅਕਾਲੀਆਂ ਦੇ ਰਾਜ ਵਿੱਚ ਲੁੱਟਾਂ-ਖੋਹਾਂ, ਚੋਰੀਆਂ-ਡਾਕੇ, ਅਗਵਾ ਕਾਂਡ ਆਦਿ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਸਨ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਦੱਸ ਸਾਲ ਦਾ ਸੰਤਾਪ ਹੰਢਾਉਣਾ ਪਿਆ ਅਤੇ 10 ਸਾਲਾਂ ਬਾਅਦ ਸੂਬੇ ਵਿੱਚ ਕਾਂਗਰਸ ਸਰਕਾਰ ਆਉਣ 'ਤੇ ਗੁੰਡਾਗਰਦੀ ਨੂੰ ਨੱਥ ਪਈ ਹੈ, ਜਿਸ ਕਰਕੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਰਾਜ ਵਿੱਚ ਖੁਸ਼ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਪੰਜਾਬ ਜੱਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Kisaan Mela March 2018 || ਕਿਸਾਨ ਮੇਲਾ ਮਾਰਚ 2018

Punjab    Mar 10 2018

Kisaan Mela March 2018 || ਕਿਸਾਨ ਮੇਲਾ ਮਾਰਚ 2018

पूर्व नेता हैनरी और मेयर ने मिलकर खत्म करवाई निगम कर्मचारियों की हड़ताल

Jalandhar    Feb 26 2018

कांग्रेस पार्टी के वरिष्ठ नेता अवतार हैनरी ने आज नगर निगम मुख्यालय पहुंचकर मेयर जगदीश राजा के साथ मिलकर निगम कर्मचारियों की हड़ताल को खत्म करवाया।

ਨੀਤੀ ਆਯੋਗ ਦੀਆਂ ਟਿੱਪਣੀਆਂ ਜ਼ਿੰਮੇਵਾਰੀ ਤੋਂ ਕਿਤੇ ਦੂਰ: ਸ. ਅਮਰਦੀਪ ਸਿੰਘ ਚੀਮਾ

Chandigarh    Feb 25 2018

ਬੀਤੇ ਦਿਨੀਂ ਨੀਤੀ ਆਯੋਗ ਦੇ ਉਪ-ਚੇਅਰਮੈਨ ਦੇ ਪੰਜਾਬ ਦੌਰੇ ਦੌਰਾਨ ਮੀਡੀਆ ਰਾਹੀਂ ਵਧਾ-ਚੜ੍ਹਾ ਕੇ ਜਨਤਕ ਹੋ ਰਹੀਆਂ ਟਿੱਪਣੀਆਂ ਨੀਤੀ ਆਯੋਗ ਵੱਲੋਂ ਦਰਸਾਈ ਜਾਣ ਵਾਲੀ ਜ਼ਿੰਮੇਵਾਰੀ ਤੋਂ ਬਹੁਤ ਦੂਰ ਹਨ।

ਅਜੇ ਕੁਮਾਰ ਗਿੱਲ ਨੇ ਕੀਤੀ ਇੱਕ ਪ੍ਰੈਸ ਕਾਨਫ਼ਰੰਸ

Amritsar    Jan 19 2018

ਅੱਜ ਪੁਤਲੀ ਘਰ ਨਜ਼ਦੀਕ ਇੱਕ ਨਿੱਜੀ ਦੁਕਾਨਦਾਰ ਅਜੇ ਕੁਮਾਰ ਗਿੱਲ ਜੋ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਜਰਨਲ ਸਕੱਤਰ ਅਤੇ ਪੰਜਾਬ ਪ੍ਰਦੇਸ ਕਮੇਟੀ ਦੇ ਵਾਇਸ ਚੇਅਰਮੈਨ ਅਹੁਦੇ 'ਤੇ ਮੌਜੂਦ ਦੱਸਦਾ ਹੈ ਵੱਲੋਂ ਆਪਣੇ ਇਲਾਕੇ ਦੇ ਕੁੱਝ ਨੌਜਵਾਨਾਂ 'ਤੇ ਗੁੰਡਾ-ਗਰਦੀ ਦੇ ਦੋਸ਼ ਲਾਉਂਦੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਗਈ।

ਰਾਹੁਲ ਗਾਂਧੀ ਦੇ ਕੌਮੀ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜਬੂਤ ਹੋਵੇਗੀ : ਜੱਥੇ. ਇੰਦਰਜੀਤ ਸਿੰਘ ਜ਼ੀਰਾ

Firozpur    Dec 12 2017

ਰਾਹੁਲ ਗਾਂਧੀ ਦੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜੀ ਹੋਈ ਹੈ।

ਆਪਣੇ ਹੀ ਬੁਣੇ ਜਾਲ ਵਿੱਚ ਫ਼ਸਦੀ ਜਾ ਰਹੀ ਹੈ ਸਰਕਾਰ!!!

Citizen's Forum    Dec 01 2017

2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਵਾਰ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਮੁਫ਼ਤ ਸਹੂਲਤਾਂ ਸਮੇਤ ਢੇਰ ਸਾਰੇ ਵਾਅਦੇ ਕੀਤੇ ਪਰ ਜਿੱਤ ਸਿਰਫ ਕਾਂਗਰਸ ਪਾਰਟੀ ਦੇ ਹੱਥ ਲੱਗੀ।

ਕਾਂਗਰਸ ਦੇ ਸੰਘਰਸ਼ ਅੱਗੇ ਝੁਕੀ ਮੋਦੀ ਸਰਕਾਰ

Pathankot    Nov 14 2017

ਭਾਰਤ ਦੇ 125 ਕਰੋੜ ਲੋਕਾਂ ਅਤੇ ਕਾਂਗਰਸ ਪਾਰਟੀ ਦੇ ਵਿਰੋਧ ਦੇ ਅੱਗੇ ਭਾਜਪਾ ਸਰਕਾਰ ਦਾ ਅਹੰਕਾਰ ਹਾਰ ਗਿਆ।

Aam Aadmi Di Punjab Sarkar Nu Nasihat || ਆਮ ਆਦਮੀ ਦੀ ਪੰਜਾਬ ਸਰਕਾਰ ਨੂੰ ਨਸੀਹਤ!!

Citizen's Forum    Nov 12 2017

Aam Aadmi Di Punjab Sarkar Nu Nasihat || ਆਮ ਆਦਮੀ ਦੀ ਪੰਜਾਬ ਸਰਕਾਰ ਨੂੰ ਨਸੀਹਤ!!

ਕਾਂਗਰਸ ਪਾਰਟੀ ਦੀ ਸਰਕਾਰ ਮੌਕੇ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਨਹੀਂ ਦਿੱਤਾ ਗਿਆ : ਡਾ. ਰਸ਼ਪਾਲ ਸਿੰਘ ਜ਼ੀਰਾ

Firozpur    Nov 10 2017

ਕਿਸਾਨਾਂ ਦੀ ਝੋਨੇ ਦੀ ਫਸਲ ਮੰਡੀਆਂ ਵਿੱਚ ਹੱਥੋਂ-ਹੱਥ ਸਰਕਾਰੀ ਏਜੰਸੀਆਂ ਖਰੀਦ ਰਹੀਆਂ ਹਨ ਅਤੇ ਬਣਦੀ ਫਸਲ ਦੀ ਅਦਾਇਗੀ ਤੁਰੰਤ ਦਿੱਤੀ ਜਾ ਰਹੀ ਹੈ।

ਜਲਦੀ ਹੀ ਫਿਰੋਜ਼ਪੁਰ ਵੀ ਵੱਡੇ ਸ਼ਹਿਰਾਂ ਦੀ ਗਿਣਤੀ 'ਚ ਹੋਵੇਗਾ ਸ਼ਾਮਲ : ਵਿਧਾਇਕ ਪਰਮਿੰਦਰ ਸਿੰਘ ਪਿੰਕੀ

Firozpur    Nov 01 2017

ਫਿਰੋਜ਼ਪੁਰ ਹਲਕੇ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਲਈ ਕਾਂਗਰਸੀ ਪਾਰਟੀ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਜਲਦੀ ਹੀ ਫਿਰੋਜ਼ਪੁਰ ਨੂੰ ਵੱਡੇ ਸ਼ਹਿਰਾਂ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਜਾਵੇਗਾ।