We found 19 result for: cheating


ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ 3 ਖਿਲਾਫ ਮਾਮਲਾ ਦਰਜ.!!!

Firozpur    Mar 16 2018

ਪਿੰਡ ਭੰਬਾ ਹਾਜੀ ਦੇ ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 28 ਲੱਖ 50 ਹਜ਼ਾਰ ਰੁਪਏ ਦੀ ਕਥਿਤ ਰੂਪ ਵਿੱਚ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਮਮਦੋਟ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੇ ਖਿਲਾਫ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਭਾਜਪਾ ਆਗੂ ਨਤਿੰਦਰ ਮੁਖੀਜਾ 'ਤੇ ਧੋਖਾਧੜੀ ਦਾ ਮਾਮਲਾ ਦਰਜ

Firozpur    Mar 15 2018

ਬੀਤੇ ਦਿਨ ਭਾਰਤੀ ਜਨਤਾ ਪਾਰਟੀ ਫਿਰੋਜ਼ਪੁਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਆਗੂ ਨਤਿੰਦਰ ਮੁਖੀਜਾ ਦੇ ਖਿਲਾਫ ਧੋਖਾਧੜੀ ਦਾ ਇੱਕ ਮਾਮਲਾ ਥਾਣਾ ਮਮਦੋਟ ਵਿੱਚ ਦਰਜ ਕੀਤਾ ਗਿਆ ਸੀ।

ਧੋਖਾਧੜੀ ਦੇ ਮਾਮਲੇ 'ਚ 21 ਵਰ੍ਹਿਆਂ ਤੋਂ ਫ਼ਰਾਰ ਭਗੋੜਾ ਕਾਬੂ

Firozpur    Mar 13 2018

ਧੋਖਾਧੜੀ ਦੇ ਮਾਮਲੇ ਵਿੱਚ ਕਰੀਬ 21 ਵਰ੍ਹਿਆਂ ਤੋਂ ਲੋੜੀਂਦਾ ਭਗੌੜਾ ਜ਼ੀਰਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਕਿਸੇ ਹੋਰ ਵਿਦਿਆਰਥਣ ਦੀ ਜਗ੍ਹਾ ਪੇਪਰ ਦੇਣ ਦਾ ਦੋਸ਼, ਮੁਕੱਦਮਾ ਦਰਜ

Fazilka    Mar 13 2018

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਨਕਲ ਰੋਕਣ ਲਈ ਕੀਤੀ ਗਈ ਸਖ਼ਤੀ ਦੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ।

..ਤੇ ਓ ਨਕਲ ਮਾਰ ਕੇ ਡਿਗਰੀਆਂ ਤਾਂ ਹਾਂਸਲ ਕਰ ਲੈਂਦੇ ਨੇ ਪਰ..?

Citizen's Forum    Mar 07 2018

ਅਕਸਰ ਸਮਾਜ ਵਿੱਚ ਆਮ ਹੀ ਰੋਜ਼ਾਨਾ ਕਿਤੋਂ ਨਾ ਕਿਤੋਂ ਸੁਨਣ ਨੂੰ ਮਿਲ ਜਾਂਦਾ ਹੈ ਕਿ 'ਨਕਲ' ਮਾਰਨ ਵਿੱਚ ਤਾਂ ਕਾਕੇ ਬਾਹਲੇ ਸ਼ੇਰ ਹਨ, ਪਰ ਨਕਲ ਮਾਰ ਕੇ ਤਰੱਕੀ ਕਿਉਂ ਨਹੀਂ ਕਰਦੇ ਇਹ ਗੱਲ ਸਮਝ ਨਹੀਂ ਆਉਂਦੀ!!

ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸੰਧਾ ਵਿਰੁੱਧ ਧੋਖਾਧੜੀ ਦਾ ਕੇਸ ਦਰਜ.!!!

Firozpur    Mar 03 2018

ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2017 ਦੌਰਾਨ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਚੋਣ ਲੜ ਚੁੱਕੇ ਉਮੀਦਵਾਰ ਨਰਿੰਦਰ ਸਿੰਘ ਸੰਧਾ ਅਤੇ ਇੱਕ ਹੋਰ ਵਿਅਕਤੀ ਦੇ ਖ਼ਿਲਾਫ਼ ਥਾਣਾ ਸਿਟੀ ਫ਼ਿਰੋਜ਼ਪੁਰ ਪੁਲਿਸ ਨੇ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ।

Education at Sale: When promoters of education become its destroyers

Citizen's Forum    Mar 03 2018

Every day the Education department in India is witnessing a new crisis and yet the government seems content to sit idle

Winston Churchill cheated on his wife: Report

International    Feb 25 2018

Revered former British Prime Minister Winston Churchill reportedly cheated on his wife with Doris Castlerosse

ਜ਼ਿਲ੍ਹੇ ਵਿੱਚ 17010 ਵਿਦਿਆਰਥੀ ਦੇਣਗੇ ਬੋਰਡ ਦੀ ਪ੍ਰੀਖਿਆ

Pathankot    Feb 23 2018

ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਰਵਿੰਦਰ ਸ਼ਰਮਾ ਨੇ ਡੀ.ਈ.ਓ ਦਫਤਰ ਮਲਿਕਪੁਰ ਵਿੱਚ ਜ਼ਿਲ੍ਹੇ ਦੇ ਸਕੂਲ ਪ੍ਰਮੁੱਖ ਦੇ ਨਾਲ ਬੋਰਡ ਪ੍ਰੀਖਿਆ ਪ੍ਰਬੰਧਾਂ ਅਤੇ ਮਸ਼ਾਲ ਯਾਤਰਾ ਨੂੰ ਲੈ ਕੇ ਬੈਠਕ ਕੀਤੀ।

ਵਿਧਵਾ ਔਰਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ, ਕੇਸ ਦਰਜ

Firozpur    Feb 18 2018

ਕਸਬਾ ਜ਼ੀਰਾ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨੇ ਲੱਖਾਂ ਰੁਪਏ ਦੀ ਕਥਿਤ ਰੂਪ ਵਿੱਚ ਠੱਗੀ ਮਾਰੀ ਹੈ।

ਧੋਖੇ ਨਾਲ ਟ੍ਰੈਕਟਰ ਵੇਚਣ ਦੇ ਦੋਸ਼ 'ਚ ਚਾਰ ਖਿਲਾਫ਼ ਧੋਖਾਧੜੀ ਦਾ ਪਰਚਾ ਦਰਜ

Firozpur    Feb 11 2018

ਟ੍ਰੈਕਟਰ ਦੀਆਂ ਕਿਸ਼ਤਾਂ ਮਹਿੰਦਰਾ ਫਾਇਨਾਂਸ ਕੰਪਨੀ ਨੂੰ ਨਾ ਦੇਣ ਅਤੇ ਮਿਲੀਭੁਗਤ ਕਰਕੇ ਧੋਖੇ ਨਾਲ ਟ੍ਰੈਕਟਰ ਅੱਗੇ ਵੇਚਣ ਦੇ ਦੋਸ਼ 'ਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ ਕਥਿਤ ਚਾਰ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਵਿਦੇਸ਼ ਭੇਜਣ ਦੇ ਨਾਂ 'ਤੇ ਕੀਤੀ 12 ਲੱਖ ਦੀ ਠੱਗੀ

Firozpur    Feb 06 2018

ਪਤੀ-ਪਤਨੀ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਪੰਜ ਲੋਕਾਂ ਨੇ 12 ਲੱਖ ਰੁਪਏ ਦੀ ਉਨ੍ਹਾਂ ਨਾਲ ਕਥਿਤ ਰੂਪ ਵਿੱਚ ਠੱਗੀ ਮਾਰੀ ਹੈ।

ਕਿਸਾਨ ਨਾਲ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪ੍ਰਾਪਰਟੀ ਡੀਲਰ ਸਮੇਤ ਤਿੰਨ ਖਿਲਾਫ ਪਰਚਾ ਦਰਜ

Firozpur    Dec 27 2017

ਇੱਕ ਕਿਸਾਨ ਨਾਲ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਕੁੱਲਗੜੀ ਪੁਲਿਸ ਵੱਲੋਂ ਪ੍ਰਾਪਰਟੀ ਡੀਲਰ ਸਮੇਤ ਤਿੰਨ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।

Jay-Z admits he cheated on Beyonce

Entertainment    Nov 30 2017

Rapper Jay-Z for the first time has admitted that he cheated ion his wife Beyonce and blamed his insecure childhood as one of the reasons

ਬਾਹਰ ਭੇਜਣ ਦਾ ਝਾਂਸਾ ਦੇ ਕੇ ਮਾਰੀ 4 ਲੱਖ ਦੀ ਠੱਗੀ

Firozpur    Nov 26 2017

ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਤੋਂ ਚਾਰ ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਬਾਹਰ ਭੇਜਣ ਦਾ ਝਾਂਸਾ ਦੇ ਕੇ ਮਾਰੀ ਚਾਰ ਲੱਖ ਦੀ ਠੱਗੀ

Firozpur    Nov 23 2017

ਫ਼ਿਰੋਜ਼ਪੁਰ ਦੇ ਰਹਿਣ ਵਾਲੇ ਦੀਪਕ ਤੋਂ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਚਾਰ ਲੱਖ ਰੁਪਏ ਠੱਗ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

Red Sox used Apple Watch to cheat

Sports    Sep 06 2017

In a Major League Baseball (MLB) investigation it has come to light that Boston Red Socks used an Apple Watch to cheat during recent game

ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਬਣਾਏ ਗਏ ਨਕਲ ਦੇ 11 ਕੇਸ

Mohali    Mar 09 2017

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਸ਼੍ਰੇਣੀ ਦੀ ਹੋ ਰਹੀ ਪ੍ਰੀਖਿਆ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਕਲ ਦੇ 11 ਕੇਸ ਸਾਹਮਣੇ ਆਏ ਹਨ।

ਬਾਰ੍ਹਵੀਂ ਦੇ ਪੇਪਰ 'ਚ ਨਕਲ ਦੇ 10 ਕੇਸ ਬਣੇ

Mohali    Mar 03 2017

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਰਾਜਨੀਤੀ ਸ਼ਾਸਤਰ, ਫਜ਼ਿਕਸ ਅਤੇ ਬਿਜਨਿਸ ਸਟੱਡੀ-2 ਦੇ ਲਏ ਗਏ ਇਮਤਿਹਾਨ ਦੌਰਾਨ ਅੱਜ ਵੱਖ-ਵੱਖ ਜਿਲ੍ਹੇਆਂ 'ਚ ਨਕਲ ਦੇ 10 ਕੇਸ ਬਣਾਏ ਗਏ|