We found 79 result for: case registered


आचार संहिता उल्लंघन में फंसे राष्ट्रीय लोकदल के प्रत्याशी

National    Apr 13 2019

बीजेपी की उम्मीदवार हेमामालिनी के बाद अब राष्ट्रीय लोकदल के प्रत्याशी कुंवर नरेंद्र सिंह उत्तर प्रदेश की लोकसभा सीट पर चुनाव आचार संहित उल्लंघन के मामले में फंस गए हैं।

ਲੁਧਿਆਣਾ ਦੇ ਰਾਣਾ ਪੋਲਟਰੀ ਫਾਰਮ ਦੇ ਮਾਲਕ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ.!!!

Firozpur    Feb 09 2019

ਕੈਂਟ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਲ ਕਥਿਤ ਤੌਰ 'ਤੇ ਕਰੀਬ 4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਲੁਧਿਆਣਾ ਦੇ ਇੱਕ ਵਿਅਕਤੀ ਵਿਰੁੱਧ ਕੈਂਟ ਫਿਰੋਜ਼ਪੁਰ ਪੁਲਿਸ ਵੱਲੋਂ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਕਣਕ ਨੂੰ ਵਾਹੁਣ ਤੇ ਮਾਲ ਮਹਿਕਮੇ ਵੱਲੋਂ ਲਗਾਈਆਂ ਨਿਸ਼ਾਨੀਆਂ ਮਿਟਾਉਣ ਦੇ ਦੋਸ਼ 'ਚ ਤਿੰਨ ਸਕੇ ਭਰਾਵਾਂ ਖਿਲਾਫ ਕੇਸ ਦਰਜ.!!!

Firozpur    Dec 02 2018

ਪਿੰਡ ਮੁੱਦਕੀ ਵਿਖੇ ਇੱਕ ਕਿਸਾਨ ਦੀ ਬੀਜੀ ਹੋਈ ਕਣਕ ਨੂੰ ਵਾਹੁਣ ਅਤੇ ਮਾਲ ਮਹਿਕਮੇ ਵੱਲੋਂ ਨਿਸ਼ਾਨਦੇਹੀ ਕਰਕੇ ਲਗਾਈਆਂ ਨਿਸ਼ਾਨੀਆਂ ਮਿਟਾਉਣ ਦੇ ਦੋਸ਼ ਵਿੱਚ ਥਾਣਾ ਘੱਲ ਖੁਰਦ ਪੁਲਿਸ ਵੱਲੋਂ ਤਿੰਨ ਸਕੇ ਭਰਾਵਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਵਿਧਵਾ ਔਰਤ ਵੱਲੋਂ ਗੋਦ ਲਈ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਉਣ ਵਾਲੇ ਮੁੰਡੇ ਵਿਰੁੱਧ ਕੇਸ ਦਰਜ.!!!

Firozpur    Nov 20 2018

ਆਦਰਸ਼ ਨਗਰ ਨੇੜੇ ਕਾਲੀਆ ਸਕੂਲ ਗੁਰੂਹਰਸਹਾਏ ਦੀ ਰਹਿਣ ਵਾਲੀ ਵਿਧਵਾ ਔਰਤ ਵੱਲੋਂ ਗੋਦ ਲਈ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਉਣ ਵਾਲੇ ਮੁੰਡੇ ਦੇ ਵਿਰੁੱਧ ਗੁਰੂਹਰਸਹਾਏ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ।

ਕਾਪਿਆਂ, ਕਿਰਪਾਨਾਂ ਨਾਲ ਘਰ ਦੀ ਭੰਨਤੋੜ ਕਰਨ ਤੋਂ ਇਲਾਵਾ ਹਵਾਈ ਫਾਇਰ ਕਰਨ ਦੇ ਦੋਸ਼ 'ਚ 5 ਖ਼ਿਲਾਫ਼ ਕੇਸ ਦਰਜ..!!!

Firozpur    Oct 31 2018

ਕਸਬਾ ਜ਼ੀਰਾ ਅਧੀਨ ਆਉਂਦੇ ਪਿੰਡ ਸ਼ੇਰਪੁਰ ਤਖਤੂ ਵਾਲਾ ਵਿਖੇ ਇੱਕ ਵਿਅਕਤੀ ਦੇ ਘਰ ਦੀ ਕਾਪਿਆਂ, ਕਿਰਪਾਨਾਂ ਨਾਲ ਭੰਨਤੋੜ ਕਰਨ ਤੋਂ ਇਲਾਵਾ ਹਵਾਈ ਫਾਇਰ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ 5 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਗਊਸ਼ਾਲਾ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਯਤ ਨਾਲ ਝੋਨੇ ਦੀ ਫ਼ਸਲ ਵੱਢ ਕੇ ਲਿਜਾਉਣ ਦੇ ਦੋਸ਼ 'ਚ ਦਰਜਨਾਂ ਲੋਕਾਂ ਖ਼ਿਲਾਫ਼ ਕੇਸ ਦਰਜ.!!!

Firozpur    Oct 24 2018

ਕਸਬਾ ਤਲਵੰਡੀ ਭਾਈ ਦੀ ਗਊਸ਼ਾਲਾ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਯਤ ਨਾਲ ਹਥਿਆਰਾਂ ਦੇ ਜ਼ੋਰ 'ਤੇ ਝੋਨੇ ਦੀ ਫ਼ਸਲ ਵੱਢ ਕੇ ਲਿਜਾਉਣ ਦੇ ਦੋਸ਼ 'ਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਦਰਜਨਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜੇਲ੍ਹ ਦੀ ਬੈਰਕ 'ਚੋਂ ਕੈਦੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ, ਕੇਸ ਦਰਜ..!!

Firozpur    Oct 11 2018

ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਬੰਦ ਕੈਦੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਔਰਤ ਦੀ ਬੇਸਬਾਲ ਤੇ ਡੰਡਿਆਂ ਨਾਲ ਕੁੱਟਮਾਰ, ਮਾਂ-ਪੁੱਤਾਂ ਖ਼ਿਲਾਫ਼ ਪਰਚਾ ਦਰਜ.!!!

Firozpur    Sep 14 2018

ਪਿੰਡ ਬਹਿਕ ਗੁੱਜਰਾਂ ਦੀ ਰਹਿਣ ਵਾਲੀ ਇੱਕ ਔਰਤ ਦੀ ਬੇਸਬਾਲ ਤੇ ਡੰਡਿਆਂ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਮਾਂ-ਪੁੱਤਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਐਸਟੀਐਫ ਯੂਨਿਟ ਫ਼ਿਰੋਜ਼ਪੁਰ ਨੇ ਹੈਰੋਇਨ ਸਮੇਤ ਕੀਤਾ 'ਜੀਤੂ' ਗ੍ਰਿਫ਼ਤਾਰ, ਪਰਚਾ ਦਰਜ..!!

Firozpur    Sep 10 2018

ਐਸਟੀਐਫ ਯੂਨਿਟ ਫ਼ਿਰੋਜ਼ਪੁਰ ਦੀ ਟੀਮ ਨੇ ਬੀਤੀ ਦੁਪਹਿਰ ਤਿੰਨ ਵਜੇ ਫ਼ਰੀਦਕੋਟ ਰੋਡ ਦਾਣਾ ਮੰਡੀ ਫ਼ਿਰੋਜ਼ਪੁਰ ਕੈਂਟ ਤੋਂ ਇੱਕ 'ਜੀਤੂ' ਨਾਂਅ ਦੇ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਜਾਅਲੀ ਦਸਤਾਵੇਜ਼ ਤਿਆਰ ਕਰਕੇ ਮੋਟਰਸਾਈਕਲ ਦੀ ਆਰਸੀ ਤੋਂ ਐਚ.ਪੀ.ਏ. ਕੈਂਸਲ ਕਰਵਾਉਣ ਦੇ ਦੋਸ਼ 'ਚ ਵਿਅਕਤੀ ਵਿਰੁੱਧ ਕੇਸ ਦਰਜ.!!!

Firozpur    Aug 18 2018

ਪਿੰਡ ਲਖਮੀਰ ਕੇ ਹਿਠਾੜ ਦੇ ਰਹਿਣ ਵਾਲੇ ਇੱਕ ਵਿਅਕਤੀ 'ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਮੋਟਰਸਾਈਕਲ ਦੀ ਆਰਸੀ ਤੋਂ ਐਚ.ਪੀ.ਏ. ਕੈਂਸਲ ਕਰਵਾ ਕੇ ਸ਼ੇਖ ਫ਼ਰੀਦ ਫਿਲਵੈਸਟ ਲਿਮ. ਕੋਟਕਪੂਰਾ ਨਾਲ ਠੱਗੀ ਮਾਰਨ ਦਾ ਦੋਸ਼ ਲੱਗਿਆ ਹੈ।

ਜੂਏ ਦੀ ਰਾਸ਼ੀ ਸਣੇ 7 ਜੁਆਰੀ ਪੁਲਿਸ ਅੜਿੱਕੇ, ਕੇਸ ਦਰਜ

Firozpur    Jul 21 2018

ਥਾਣਾ ਗੁਰੂਹਰਸਹਾਏ ਪੁਲਿਸ ਨੇ ਬੀਤੇ ਦਿਨ ਪਿੰਡ ਮੋਹਨ ਕੇ ਉਤਾੜ ਵਿਖੇ ਛਾਪੇਮਾਰੀ ਦੇ ਦੌਰਾਨ 7 ਜੁਆਰੀਆਂ ਨੂੰ ਜੂਏ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਮੰਦਬੁੱਧੀ ਬੱਚੀ ਨਾਲ ਜਬਰ ਜ਼ਿਨਾਹ, 9 ਖ਼ਿਲਾਫ਼ ਪਰਚਾ.!!!

Patiala    Jul 17 2018

ਸੂਬੇ ਵਿੱਚ ਜਬਰ ਜ਼ਿਨਾਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਨੂੰਨ ਵਿੱਚ ਬਲਾਤਕਾਰੀਆਂ ਲਈ ਸਖ਼ਤ ਸਜਾਵਾਂ ਦਾ ਪ੍ਰਾਵਧਾਨ ਹੋਣ ਦੇ ਬਾਵਜੂਦ ਵੀ ਨਾਬਾਲਗ ਬੱਚੀਆਂ ਖ਼ਿਲਾਫ਼ ਅਜਿਹੇ ਅਪਰਾਧਾਂ ਵਿੱਚ ਕੋਈ ਕਮੀ ਨਹੀਂ ਆ ਰਹੀ ਹੈ।

12 ਲੱਖ ਦੀ ਠੱਗੀ ਦਾ ਇੱਕ ਹੋਰ ਮੁਕੱਦਮਾ ਦਰਜ

Patiala    Jul 12 2018

ਥਾਣਾ ਸਨੌਰ ਪੁਲਿਸ ਪਟਿਆਲਾ ਨੇ ਇੱਕ ਮਾਮਲਾ ਦਰਜ ਕੀਤਾ ਹੈ, ਜਿਸ ਅਨੁਸਾਰ ਵਿਦੇਸ਼ ਦੇ ਨਾਂਅ ਤੇ ਫ਼ੇਰ ਤੋਂ ਲੱਖਾਂ ਦੀ ਠੱਗੀ ਮਾਰੀ ਗਈ ਹੈ।

ਦੁੱਧ ਦੇ ਪੈਸੇ ਲੈਣ ਗਈ ਵਿਧਵਾ ਔਰਤ ਨਾਲ ਛੇੜਛਾੜ ਕਰ ਕੀਤੀ ਕੁੱਟਮਾਰ, 3 ਖ਼ਿਲਾਫ਼ ਪਰਚਾ ਦਰਜ..!!

Firozpur    Jul 10 2018

ਬੀਤੇ ਦਿਨ ਦੁੱਧ ਦੇ ਪੈਸੇ ਲੈਣ ਗਈ ਵਿਧਵਾ ਔਰਤ ਦੀ ਕੁੱਟਮਾਰ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਵਿੱਚ ਥਾਣਾ ਆਰਫ਼ ਕੇ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਨਾਬਾਲਗ ਲੜਕੀ ਨੇ ਲਗਾਏ ਜਬਰ ਜਨਾਹ ਦੇ ਇਲਜਾਮ

Fazilka    Jun 28 2018

ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ।

ਘਰ 'ਚੋਂ ਪੌਣੇ 3 ਲੱਖ ਰੁਪਏ ਦਾ ਸਮਾਨ ਚੋਰੀ, ਅਣਪਛਾਤਿਆਂ 'ਤੇ ਕੇਸ ਦਰਜ..!!!

Firozpur    Jun 22 2018

ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਹਾਜੀ ਛੀਬਾ ਵਿਖੇ ਬੀਤੀ ਦਰਮਿਆਨੀ ਰਾਤ ਅਣਪਛਾਤੇ ਚੋਰਾਂ ਦੇ ਵੱਲੋਂ ਕਰੀਬ ਪੌਣੇ 3 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲਿਜਾਉਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਇਲਜਾਮ- ਪੈਸੇ ਲੈਕੇ ਮੋੜਨ ਵੇਲੇ ਮੁੱਕਰ ਗਏ, ਤਿੰਨ ਖਿਲਾਫ਼ ਮੁਕੱਦਮਾ ਦਰਜ

Fazilka    Jun 15 2018

ਠੱਗੀਆਂ ਦੇ ਮਾਮਲੇ ਘਟਣ ਦੀ ਬਜਾਏ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ। ਹਰ ਰੋਜ਼ ਨਵੇਂ-ਨਵੇਂ ਤਰੀਕਿਆਂ ਨਾਲ ਠੱਗੀਆਂ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਇੱਕ ਹੋਰ ਨਾਬਾਲਿਗਾ ਨਾਲ ਨੌਜਵਾਨ ਨੇ ਕੀਤੀਆਂ ਅਸ਼ਲੀਲ ਹਰਕਤਾਂ

Patiala    Jun 09 2018

ਥਾਣਾ ਸਿਵਲ ਲਾਈਨ ਪੁਲਿਸ ਪਟਿਆਲਾ ਨੇ ਇੱਕ ਮਾਮਲਾ ਦਰਜ਼ ਕੀਤਾ ਹੈ, ਜਿਸਦੇ ਅਨੁਸਾਰ ਇੱਕ ਨੌਜਵਾਨ ਮੁੰਡੇ ਨੇ 7 ਸਾਲਾਂ ਦੀ ਨਾਬਾਲਿਗਾ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਹੈਂ!! ਇਹੋ ਜਿਹੇ ਵੀ ਹੁੰਦੇ ਨੇ ਪਿਓ ਜਿਹੜੇ ਖ਼ੁਦ ਕਰਵਾਉਂਦੇ ਨੇ...

Firozpur    Jun 09 2018

ਹੈਂ!! ਅਜਿਹੇ ਵੀ ਹੁੰਦੇ ਨੇ ਪਿਤਾ ਜਿਹੜੇ ਆਪਣੇ ਪੁੱਤਾਂ ਨੂੰ ਇਨ੍ਹੀਂ ਜ਼ਿਆਦਾ ਖੁੱਲ ਦੇ ਦਿੰਦੇ ਹਨ ਕਿ ਉਹ ਘਰ ਰੋਟੀ ਪਕਾਉਣ ਆਈ ਲੜਕੀ ਨੂੰ ਵੀ ਨਹੀਂ ਬਖ਼ਸ਼ਦੇ।

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕੁੜੀ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼ 'ਚ ਤਿੰਨ ਵਿਰੁੱਧ ਕੇਸ ਦਰਜ.!!!

Firozpur    Jun 08 2018

ਪਿੰਡ ਮੱਲੂ ਵਾਲੀਏ ਵਾਲਾ ਦੀ ਰਹਿਣ ਵਾਲੀ ਇੱਕ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਉਣ ਦੇ ਦੋਸ਼ ਵਿੱਚ ਥਾਣਾ ਮੱਲਾਂਵਾਲਾ ਪੁਲਿਸ ਨੇ ਤਿੰਨ ਨੌਜਵਾਨਾਂ ਦੇ ਵਿਰੁੱਧ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ।

ਹੁਸ਼ਿਆਰ ਨਾਲ 22 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਪਿਉ-ਪੁੱਤ ਖ਼ਿਲਾਫ਼ ਕੇਸ ਦਰਜ..!!

Firozpur    Jun 07 2018

ਪਿੰਡ ਮੇਹਰ ਸਿੰਘ ਵਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਜ਼ਮੀਨ ਦਾ ਬਿਆਨਾਂ ਕਰਕੇ ਰਜਿਸਟਰੀ ਕਿਸੇ ਹੋਰ ਦੇ ਨਾਂਅ ਕਰਕੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਜ਼ੀਰਾ ਸਿਟੀ ਪੁਲਿਸ ਨੇ ਪਿਉ-ਪੁੱਤ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦਾਅਵਾ, ਰੇਤ ਚੋਰੀ ਕਰਦਾ ਅਕਾਲੀ ਸਰਪੰਚ ਪੁਲਿਸ ਵੱਲੋਂ ਜੱਦੋ-ਜਹਿਦ ਬਾਅਦ ਕਾਬੂ, ਮਾਮਲਾ ਦਰਜ

Firozpur    Jun 02 2018

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਰੇਤ ਚੋਰੀ ਕਰਦੇ ਅਕਾਲੀ ਸਰਪੰਚ ਨੂੰ ਪੁਲਿਸ ਵੱਲੋਂ ਜੱਦੋ-ਜਹਿਦ ਤੋਂ ਮਗਰੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਖ਼ੁਦਾਈ ਦੀ ਮੌਤ; 9 ਸਾਲਾਂ ਬੱਚੇ ਨਾਲ ਕੀਤਾ ਜਬਰਜਨਾਹ

Patiala    Jun 02 2018

ਕਲਯੁਗ ਦੇ ਵਿੱਚ ਕਾਂ ਦੇ ਮੋਤੀ ਖਾਣ ਵਾਲੀ ਗੱਲ ਤਾਂ ਅਜੇ ਤੱਕ ਸੱਚ ਨਹੀਂ ਹੋਈ ਹੈ ਪਰ ਇਨਸਾਨ ਦੇ ਹੈਵਾਨ ਹੋਣ ਦੀ ਗੱਲ ਸੋਲ੍ਹਾਂ ਆਨੇ ਸੱਚ ਹੁੰਦੀ ਨਜ਼ਰ ਆ ਰਹੀ ਹੈ।

परमीश के बाद एक और पंजाबी गायक को मिली धमकी, मामला दर्ज

Chandigarh    Jun 02 2018

पंजाबी सिंगर एक्टर और डायरेक्टर परमीश वर्मा के बाद अब प्रसिद्ध गायक तथा अभिनेता गिप्पी ग्रेवाल को धमकी देने का मामला सामने आया है।

ਲੜਕੀ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼ 'ਚ ਅੱਧੀ ਦਰਜਨ ਲੋਕਾਂ ਖਿਲਾਫ ਪਰਚਾ ਦਰਜ..!!!

Firozpur    May 31 2018

ਗੁਰੂ ਨਾਨਕ ਐਵਿਨਿਊ ਮੱਖੂ ਗੇਟ ਫ਼ਿਰੋਜ਼ਪੁਰ ਸ਼ਹਿਰ ਦੀ ਇੱਕ ਲੜਕੀ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼ ਵਿੱਚ ਥਾਣਾ ਸਿਟੀ ਪੁਲਿਸ ਨੇ ਅੱਧੀ ਦਰਜਨ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ।

ਰਾਹ ਵਿੱਚ ਜਾਂਦੇ ਸਹੀ ਰਸਤਿਆਂ ਨੂੰ ਲੈ ਕੇ ਭਿੜੇ, ਗੁੱਸੇ ਵਿੱਚ ਦੋਸਤ ਦੀ ਬਾਂਹ ਤੋੜੀ, ਮਾਮਲਾ ਦਰਜ

Patiala    May 30 2018

ਥਾਣਾ ਸਦਰ ਪੁਲਿਸ ਪਟਿਆਲਾ ਕਈ ਤਰ੍ਹਾਂ ਦੇ ਕਾਰਣਾਂ ਨੂੰ ਲੈ ਕੇ ਮਾਮਲੇ ਦਰਜ ਕਰਦੀ ਹੈ, ਲੇਕਿਨ ਅੱਜ ਇੱਕ ਅਜਿਹਾ ਅਨੋਖਾ ਮਾਮਲਾ ਪੁਲਿਸ ਸਾਹਮਣੇ ਆਇਆ ਕਿ ਪੁਲਿਸ ਖ਼ੁਦ ਵੀ ਹੈਰਾਨ ਰਹਿ ਗਈ।

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕੁੜੀ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼ 'ਚ ਮੁੰਡੇ ਵਿਰੁੱਧ ਪਰਚਾ ਦਰਜ.!!!

Firozpur    May 30 2018

ਪਿੰਡ ਸਾਧੂ ਸਿੰਘ ਵਾਲਾ ਦੀ ਰਹਿਣ ਵਾਲੀ ਇੱਕ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਉਣ ਦੇ ਦੋਸ਼ ਵਿੱਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਇੱਕ ਮੁੰਡੇ ਵਿਰੁੱਧ ਪਰਚਾ ਦਰਜ ਕੀਤਾ ਹੈ।

ਦਿਨ ਦਿਹਾੜੇ ਕਿਸਾਨਾਂ ਤੋਂ 2 ਲੱਖ ਰੁਪਏ ਲੁੱਟਣ ਤੇ ਮੋਟਰਸਾਈਕਲ ਖੋਹ ਕੇ ਲਿਜਾਉਣ ਦੇ ਦੋਸ਼ 'ਚ 3 ਖ਼ਿਲਾਫ਼ ਪਰਚਾ ਦਰਜ..!!!

Firozpur    May 29 2018

ਬਸਤੀ ਵੱਲੂ ਸਿੰਘ ਦਾਖਲੀ ਬਹਾਦਰ ਕੇ ਦੇ ਰਹਿਣ ਵਾਲੇ ਇੱਕ ਕਿਸਾਨ ਤੋਂ ਦਿਨ ਦਿਹਾੜੇ ਦੋ ਲੱਖ ਰੁਪਏ ਲੁੱਟਣ ਅਤੇ ਮੋਟਰਸਾਈਕਲ ਖੋਹ ਕੇ ਲਿਜਾਉਣ ਦੇ ਦੋਸ਼ ਵਿੱਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਤਿੰਨ ਲੁਟੇਰਿਆਂ ਦੇ ਖ਼ਿਲਾਫ਼ ਪਰਜਾ ਦਰਜ ਕੀਤਾ ਹੈ।

ਪਟਿਆਲਾ ਪੁਲਿਸ ਪਿੱਛੇ ਪਈ ਸਰਕਾਰੀ ਇਮਾਰਤਾਂ ਤੇ ਇਸ਼ਤਿਹਾਰ ਲਾਉਣ ਵਾਲਿਆਂ ਦੇ : ਡੇਢ ਦਰਜਨ ਤੇ ਪਰਚਾ ਦਰਜ

Patiala    May 29 2018

ਇੰਝ ਜਾਪਦਾ ਹੈ ਕਿ ਪਟਿਆਲਾ ਪੁਲਿਸ ਨੇ ਸਰਕਾਰੀ ਇਮਾਰਤਾਂ ਤੇ ਇਸ਼ਤਿਹਾਰ ਲੱਗਾ ਕੇ ਸ਼ਹਿਰ ਦੀ ਸੁੰਦਰਤਾ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਜਬਰਦਸਤ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ।

23 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਭਜਾ, ਮਾਮਲਾ ਦਰਜ

Patiala    May 27 2018

ਐਨੀ ਤਰੱਕੀ ਤੋਂ ਬਾਅਦ ਵੀ ਅੱਜ ਵੀ ਪਤਾ ਨਹੀਂ ਕਿਉਂ ਪੰਜਾਬ ਦੇ ਪ੍ਰੇਮੀ ਜੋੜੇ ਭੱਜ ਕੇ ਵਿਆਹ ਕਰਵਾਉਣ ਨੂੰ ਮਜਬੂਰ ਹਨ, ਕੀ ਕੀਤੇ ਉਸ ਸਮਾਜਿਕ ਪਰਿਵਰਤਨ ਤੋਂ ਸਾਡਾ ਪੰਜਾਬ ਵਾਂਝਾ ਤਾਂ ਨਹੀਂ ਰਹਿ ਗਿਆ ਜਿਸ ਵਿੱਚ ਮਾਪਿਆਂ ਨੂੰ ਬੱਚਿਆਂ ਨੂੰ ਉਨ੍ਹਾਂ ਦੇ ਫੈਸਲੇ ਆਪ ਲੈਣ ਦੀ ਅਜਾਦੀ ਦੇਣ ਦੀ ਗੱਲ ਸਿਖਾਈ ਜਾ ਰਹੀ ਸੀ।